ਭਿੱਖੀਵਿੰਡ, 29 ਸਤੰਬਰ (ਕੁਲਵਿੰਦਰ ਸਿੰਘ ਕੰਬੋਕੇ) – ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਅਮੀਸ਼ਾਹ ਵਿਖੇ ਕਰਵਾਈਆਂ ਗਈਆਂ ਬਲਾਕ ਪੱਧਰੀ ਖੇਡਾਂ ਵਿੱਚ ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਦੀ ਖਿਡਾਰਣ ਹਰਮਨਪ੍ਰੀਤ ਕੌਰ ਫਰੰਦੀਪੁਰ ਨੇ ਗੋਲਾ ਸੁੱਟਣ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਦਲਜੀਤ ਸਿੰਘ ਨਾਰਲਾ ਨੇ ਵੀ ਗੋਲਡ ਮੈਡਲ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।ਇਸੇ ਤਰ੍ਹਾਂ ਵਲਟੋਹਾ ਬਲਾਕ ਦੀਆਂ ਖੇਡਾਂ ਵਿੱਚ …
Read More »ਖੇਡ ਸੰਸਾਰ
ਝਨੇਰ ਟੂਰਨਾਮੈਂਟ ‘ਤੇ ਨੌਜਵਾਨ ਜਾਫੀ ਆਸੂ ਨੇ ਸਕੂਟਰ ਤੇ ਕੀਤਾ ਕਬਜ਼ਾ
ਕੁੱਪ ਕਲਾਂ ਸੰਦੌੜ, 27 ਸਤੰਬਰ (ਹਰਮਿੰਦਰ ਸਿੰਘ ਭੱਟ) – ਪਿੰਡ ਝਨੇਰ ਵਿਖੇ ਸਵ:ਰਮਨਦੀਪ ਸਿੰਘ ਦੀ ਯਾਦ ਵਿੱਚ ਤੀਜਾ ਇੱਕ ਦਿਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਦਾ ਉਦਘਾਟਨ ਸਵ: ਰਮਨਦੀਪ ਦੇ ਪਿਤਾ ਸੁਖਦੇਵ ਸਿੰਘ ਅਤੇ ਰਾਜੇਸ ਸਰਮਾ ਮਨੈਜਰ ਐਚ.ਡੀ.ਐਫ.ਸੀ ਬੈਂਕ ਸੰਦੌੜ ਨੇ ਕੀਤਾ ਕਬੱਡੀ 60 ਕਿਲੋ. ਦਾ ਪਹਿਲਾਂ ਇਨਾਮ ਪਿੰਡ ਝਨੇਰ ਦੂਸਰਾ ਇਨਾਮ ਪਿੰਡ ਦੁਲਮਾ ਦੀ ਟੀਮ ਨੇ ਹਾਸਲ ਕੀਤਾ ।ਕਬੱਡੀ …
Read More » ਗੁਰੂ ਨਾਨਕ ਦੇਵ ਯੁਨੀਵਰਸਿਟੀ ਕਾਲਜ ਚੂੰਘ ਜੋਨਲ ਯੁਵਕ ਮੁਕਾਬਲੇ ਵਿੱਚ ਰਿਹਾ ਪਹਿਲੇ ਨੰਬਰ ‘ਤੇ
ਭਿੱਖੀਵਿੰਡ/ ਖਾਲੜਾ, 26 ਸਤੰਬਰ (ਲਖਵਿੰਦਰ ਸਿੰਘ ਗੌਲਣ, ਕੁਲਵਿੰਦਰ ਕੰਬੋਕੇ) – ਜਿਲ੍ਹਾ ਤਰਨਤਾਰਨ ਅਧੀਨ ਪੈਦੇ ਪਿੰਡ ਭਿੱਖੀਵੰਡ ਦੇ ਨੇੜੇ ਪਂੈਦੇ ਗੁਰੁ ਨਾਨਕ ਦੇਵ ਯੁਨੀਵਰਸਿਟੀ ਕਾਲਜ ਚੂੰਘ ਨੇ ਜੋਨਲ ਯੁਵਕ ਮੁਕਾਬਲੇ ਵਿਚ ਪਹਿਲੇ ਨੰਬਰ ‘ਤੇ ਜਿੱਤ ਪ੍ਰਾਪਤ ਕਰਕੇ ਸਮੁੱਚੀ ਟ੍ਰਾਫੀ ਪ੍ਰਾਪਤ ਕੀਤੀ ਹੈ।ਪਿ੍ਰੰਸੀਪਲ ਡਾ. ਮਨਮੋਹਨ ਸਿੰਘ ਗਿੱਲ ਦੀ ਅਗਵਾਈ ਹੇਠ ਜੋਨਲ ਮੁਕਾਬਲੇ ਵਿਚ ਵਿਦਿਆਰਥੀਆ ਨੇ ਆਪਣਾ ਯੋਗਦਾਨ ਪਾ ਕੇ ਜਿੱਤ ਦਾ ਸਿਹਰਾ …
Read More »ਬਲਾਕ ਪੱਧਰ ਦੀਆਂ ਪੇਂਡੂ ਖੇਡਾਂ ਕਰਵਾਈਆਂ ਗਈਆਂ
ਮਾਲੇਰਕੋਟਲਾ (ਸੰਦੌੜ) 24 ਸਤੰਬਰ (ਹਰਿਮੰਦਰ ਸਿੰਘ ਭੱਟ) – ਸਥਾਨਕ ਡਾ.ਜਾਕਿਰ ਹੁਸੈਨ ਸਟੇਡੀਅਮ ਵਿੱਚ ਜਿਲ੍ਹਾ ਖੇਡ ਅਫਸਰ ਰਵਿੰਦਰ ਸਿੰਘ ਦੀ ਅਗਵਾਈ ਹੇਠ ਤੇ ਭਾਰਤ ਸਰਕਾਰ ਯੂਵਕ ਸੇਵਾਵਾਂ ਵਿਭਾਗ ਦੀ ਰਾਜੀਵ ਗਾਂਧੀ ਖੇਡ ਅਭਿਆਨ ਸਕੀਮ ਅਤੇ ਪੰਜਾਬ ਸਪੋਰਟਸ ਵਿਭਾਗ ਦੇ ਸਹਿਯੋਗ ਨਾਲ ਲੜਕੇ ਅਤੇ ਲੜਕੀਆਂ ਦੀਆਂ ਬਲਾਕ ਪੱਧਰ ਦੀਆਂ ਪੇਂਡੂ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦਾ ਉਦਘਾਟਨ ਮਾਰਕੀਟ ਕਮੇਟੀ ਦੇ ਉਪ ਚੇਅਰਮੈਨ …
Read More »ਅੰਤਰ ਕਾਲਜ ਮੈਥੇਮੈਟੀਕ ਡਿਬੇਟ/ਡੈਕਲਾਮੇਸ਼ਣ ਪ੍ਰਤਿਯੋਗਤਾ
ਅੰਮ੍ਰਿਤਸਰ, 23 ਸਤੰਬਰ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਬੀ. ਐਸ. ਸੀ. ਨਾਨ ਮੈਡੀਕਲ ਭਾਗ-ਤੀਸਰੇ ਦੀਆਂ ਵਿਦਿਆਰਥਣਾਂ ਆਸ਼ਵੀਨ ਢੀਂਗਰਾ ਤੇ ਸੇਵੀ ਅਟਾਰੀ ਅਤੇ ਨਾਨ ਮੈਡੀਕਲ ਭਾਗ ਪੰਜਵੇਂ ਦੀ ਵਿਦਿਆਰਥਣ ਆਸਥਾ ਅਗਰਵਾਲ ਨੇ ਖਾਲਸਾ ਕਾਲਜ ਵਲੋਂ ਆਯੋਜਿਤ ਅੰਤਰ ਕਾਲਜ ਮੈਥੇਮੈਟੀਕ ਡਿਬੇਟ/ਡੈਕਲਾਮੇਸ਼ਣ ਪ੍ਰਤਿਯੋਗਤਾ ਵਿਚ ਤੀਸਰਾ ਸਥਾਨ ਹਾਸਿਲ ਕੀਤਾ। ਐਪਲੀਕੇਸ਼ਨ ਆਫ਼ ਮੈਥੇਮੈਟੀਕਸ ਵਿਸ਼ੇ ‘ਤੇ ਕਰਵਾਏ …
Read More »KCW Star Athletes win Gold in National Athletics
Amritsar, Sept. 22 (Dharnmendera Singh Rataul) – The star athletes from Khalsa College for Women (KCW), Navjeet Kaur Dhillon and Khushbir Kaur have brought laurels to the institution by winning the gold medals in the Open National Athletics, held at Kolkata. Navjeet Kaur won the top slot in discus throw by covering the distance of 51.17 meters while Khushbir Kaur …
Read More »ਗੁੱਟ ਵਰਗ ਅੰਡਰ 17 ‘ਚ ਬੈਡਮਿੰਟਨ ਲੜਕੇ ਤੇ ਲੜਕੀਆਂ ਦੀ ਚੋਣ
ਬਿਨਾ ਪੱਖਪਾਤ ਦੇ ਖੇਡਾਂ ਕਰਵਾਉਣੀਆਂ ਸਾਡਾ ਫਰਜ਼ – ਬੂਟਾ ਸਿੰੰਘ ਬੈਂਸ ਬਟਾਲਾ, 21 ਸਤੰਬਰ (ਨਰਿੰਦਰ ਬਰਨਾਲ) – ਵਿਦਿਆਰਥੀਆਂ ਵਿੱਚ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਹਰਮਨ ਪਿਆਰਤਾ ਤੇ ਅਨੁਸ਼ਾਸ਼ਨ ਪੈਦਾ ਕਰਨ ਲਈ ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਦੇ ਪ੍ਰਧਾਨ ਸ੍ਰੀ ਅਮਰਦੀਪ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਅਨਿਲ ਸ਼ਰਮਾ, ਏ. ਈ. ਓ ਬੂਟਾ ਸਿੰਘ ਬੈਂਸ ਤੇ ਜਨਰਲ ਸਕੱਤਰ ਪਰਮਿੰਦਰ ਸਿੰਘ ਵੱਲੋ ਜਿਲ੍ਹੇ ਭਰ …
Read More »ਸਰਕਾਰੀ ਹਾਈ ਸਕੂਲ ਅਮਾਮਗੜ੍ਹ ਵਿਖੇ ਸਕੂਲੀ ਖਿਡਾਰੀਆਂ ਦਾ ਸਨਮਾਨ ਸਮਾਰੋਹ ਆਯੋਜਿਤ
ਅਹਿਮਦਗੜ੍ਹ (ਸੰਦੌੜ), 18 ਸਤੰਬਰ (ਹਰਮਿੰਦਰ ਸਿੰਘ ਭੱਟ) – ਸਰਕਾਰੀ ਹਾਈ ਸਕੂਲ ਅਮਾਮਗੜ੍ਹ ਵਿਖੇ ਜੌਨ ਪੱਧਰੀ ਮੁਕਾਬਲੇ ਭੋਗੀਵਾਲ, ਜਿੱਲ੍ਹਾ ਪੱਧਰੀ ਸੁਨਾਮ, ਸੰਗਰੂਰ ਵਿਖੇ ਖੇਡ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਕੂਲ ਦੇ ਖਿਡਾਰੀਆਂ ਦਾ ਸਨਮਾਨ ਸਮਾਰੋਹ ਵਿਸ਼ੇਸ਼ ਕਰ ਕੇ ਸਰਪੰਚ ਕੁਲਵਿੰਦਰ ਸਿੰਘ, ਮੁੱਖ ਅਧਿਆਪਕ ਗੁਰਚਰਨ ਸਿੰਘ ਦੀ ਦੇਖ ਰੇਖ ਹੇਠ ਆਯੋਜਿਤ ਕੀਤਾ ਗਿਆ।ਅੱਵਲ ਅਸਥਾਨ ਪ੍ਰਾਪਤ ਕਰ ਕੇ ਅਗਾਂਹ ਵਿਚ ਹੋਣ ਵਾਲੇ …
Read More »ਦੇਸ ਰਾਜ ਡੀ. ਏ. ਵੀ ਸਕੂਲ ਦੀ ਕ੍ਰਿਕਟ ਟੀਮ ਜੇਤੂ
ਬਟਾਲਾ, 18 ਸਤੰਬਰ (ਨਰਿੰਦਰ ਬਰਨਾਲ) – ਦੇਸ ਰਾਜ ਡੀ ਏ ਵੀ ਸੀਨੀਅਰ ਸੰਕੈਡਰੀ ਸਕੂਲ ਬਟਾਂਲਾ ਵਿਖੇ ਜੋਨਲ ਪੱਧਰ ਦੀ ਖੇਡਾਂ ਦੌਰਾਨ ਸਕੂਲ ਦੀ ਕ੍ਰਿਕਟ ਟੀਮ ਜੇਤੂ ਰਹੀ ਹੈ। ਇਸ ਸਬੰਧ ਵਿੱਚ ਡਾਇਰੈਕਟਰ ਸ੍ਰੀ ਮਦਨ ਲਾਲ ਨੇ ਖਿਡਾਰੀਆਂ ਨੂੰ ਵਧਾਈ ਤੇ ਦੱਸਿਆ ਅੰਡਰ 17 ਤੇ ਅੰਡਰ 19 ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ, ਇਕ ਮਾਣ ਵਾਲਾ ਕੰਮ ਕੀਤਾ ਹੈ।ਵਿਦਿਆਰਥੀਆਂ ਨੂੰ ਇਸੇ ਤਰਾਂ …
Read More »ਬਲਾਕ ਪੱਧਰ ਦੀਆਂ ਪੇਂਡੂ ਖੇਡਾਂ ਖਾਲਸਾ ਅਕੈਡਮੀ ਮਹਿਤਾ ਚੌਕ ਵਿਖੇ 23-24 ਤੋਂ
ਚੌਂਕ ਮਹਿਤਾ / ਖਜ਼ਾਲਾ 18 ਸਤੰਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) – ਦਮਦਮੀ ਟਕਸਾਲ ਦੇ ਮੁਖੀ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸ਼ਾ ਦੀ ਰਹਿਨਮਾਈ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਮਹਿਤਾ ਚੌਕ ਵਿਖੇ ਹਰ ਸਾਲ ਦੀ ਤਰ੍ਹਾਂ 2015-16 ਸੈਸਨ ਦੌਰਾਨ ਜਿਲਾ੍ਹ ਅੰਮ੍ਰਿਤਸਰ ਦੇ ਸਾਰੇ ਬਲਾਕਾਂ ਦੀਆਂ ਪੈਡੂ ਖੇਡਾਂ ਅਥੈਲਟਿਕਸ, ਹਾਕੀ, ਕਬੱਡੀ, ਵਾਲੀਬਾਲ ਅਤੇ …
Read More »