ਬਠਿੰਡਾ, 23 ਮਾਰਚ (ਜਸਵਿੰਦਰ ਸਿੰਘ ਜੱਸੀ )- ਸਥਾਨਕ ਬਠਿੰਡਾ ਯੂਥ ਕਲੱਬਜ ਆਰਗੇਨਾੲੀਜੇਸ਼ਨ (ਰਜਿ) ਪੰਜਾਬ ਵਲੋਂ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ । ਵਿਸ਼ੇਸ਼ ਤੌਰ ਤੇ ਪਹੁੰਚੇ ਬਾਬਾ ਹਜੂਰਾ ਸਿੰਘ ਜੀ ਖਿਆਲੀ ਵਾਲਾ ਵਾਲਿਆਂ ਨੇ ਰਿਬਨ ਕੱਟ ਕੇ ਦਫਤਰ ਦਾ ਉਦਘਾਟਨ ਕੀਤਾ । ਬਾਬਾ ਹਜ਼ੂਰਾ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰਹਿਣ ਅਤੇ ਸ਼ਹੀਦ ਭਗਤ ਸਿੰਘ ਦੀਆਂ ਸਿਖਿਆਵਾਂ ਤੇ ਚੱਲਣ ਲਈ …
Read More »Daily Archives: March 23, 2014
ਕੈਪਟਨ ਦੇ ਆਉਣ ਨਾਲ ਬਦਲ ਸਕਦੇ ਹਨ ਮਾਝੇ ਦੇ ਚੋਣ ਸਮੀਕਰਨ
ਜੰਡਿਆਲਾ ਗੁਰੂ, 23 ਮਾਰਚ (ਹਰਿੰਦਰਪਾਲ ਸਿੰਘ/ਕੁਲਵੰਤ ਸਿੰਘ) – ਕੇਂਦਰ ਵਿੱਚ ਤੀਜੀ ਵਾਰ ਯੂ.ਪੀ.ਏ ਦੀ ਸਰਕਾਰ ਬਚਾਉਣ ਅਤੇ ਐਨ.ਡੀ.ਏ ਨੂੰ ਅੱਗੇ ਵਧਣ ਤੋਂ ਰੋਕਣ ਲਈ ਕਾਂਗਰਸ ਹਾਈਕਮਾਨ ਵਲੋਂ ਇਸ ਵਾਰ ਵੱਧ ਤੋਂ ਵੱਧ ਸੀਟਾਂ ਜਿੱਤਣ ਲਈ ਪੰਜਾਬ ਵਿਚ ਵੀ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।ਜਿਸ ਨਾਲ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿਚ ਵੀ ਆਉਣ ਵਾਲੇ ਸਮੇਂ ‘ਚ …
Read More »7ਵਾਂ ਪੰਜਾਬ ਨਾਟਕ ਮੇਲਾ ਜਾਰੀ -ਪੰਜਾਬੀ ਫਿਲਮ ‘ਨਾਬਰ ਦਾ ਸ਼ੋਅ’ ਵਿਖਾਇਆ
ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ ਬਿਊਰੋ)- ਸਥਾਨਕ ਵਿਰਸਾ ਵਿਹਾਰ ਵਿਖੇ ‘ਦਾ ਥੀਏਟਰ ਪਰਸਨਜ਼’ ਅੰਮ੍ਰਿਤਸਰ ਵੱਲੋਂ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਦੀ ਨਿਰਦੇਸ਼ਨਾਂ ‘ਚ ਚੱਲ ਰਿਹਾ ਅੱਠ ਰੋਜ਼ਾ 7ਵਾਂ ਪੰਜਾਬ ਨਾਟਕ ਮੇਲਾ ਦਰਸ਼ਕਾਂ ਦੀ ਭਰਪੂਰ ਸ਼ਮੂਲੀਅਤ ਨਾਲ ਜਾਰੀ ਹੈ। ਅੱਜ ਨਾਟਕ ਮੇਲੇ ਦੇ ਤੀਸਰੇ ਦਿਨ ਹੈਂਡ ਔਨ ਪ੍ਰੋਡਕਸ਼ਨ ਦੇ ਬੈਨਰ ਹੇਠ ਰਜੀਵ ਸ਼ਰਮਾ ਦੀ ਨਿਰਦੇਸ਼ਨਾਂ ‘ਚ ਬਣੀ ਨੈਸ਼ਨਲ ਐਵਾਰਡ ਜੇਤੂ ਚਰਚਿਤ …
Read More »ਟੁੱਟਦੇ ਪੁਲਾਂ ਦੀ ਦਾਸਤਾਨ
ਦੀਪ ਦਵਿੰਦਰ ਸਿੰਘ ਕੁਝ ਦਹਾਕੇ ਪਹਿਲਾਂ ਇਕ ਫਿਲਮ ‘ਚ ਹੀਰੋ ਜਦੋਂ ਛਾਤੀ ਚੌੜੀ ਕਰਕੇ ਕਹਿੰਦਾ ਸੀ ਕਿ ‘ਮੇਰੇ ਪਾਸ ਮਾਂ ਹੈ’ ਤਾਂ ਦਰਸ਼ਕਾਂ ਦਾ ਭਰਿਆ ਹਾਲ ਤਾੜੀਆਂ ਨਾਲ ਗੂੰਜ਼ ਉਠਦਾ ਸੀ। ਅੱਜ ਜਦੋਂ ਮੈਂ ਕਿਸੇ ਜਾਣਕਾਰ ਦੀ ਪਤਨੀ ਦੇ ਮੂੰਹੋਂ ਤਲਖੀ ਭਰੇ ਸ਼ਬਦਾਂ ‘ਚ ਇਹ ਕਹਿੰਦਿਆਂ ਸੁਣਿਆ ਕਿ ‘ਸਾਡੇ ਕੋਲ ਈ ਐ ਮਾਤਾ, ਦੂਜੇ ਕਿਥੇ ਘਰ ਵਾੜਦੇ ਐ ਇਹਨੂੰ, ਤਾਂ …
Read More »ਜੀਵਨ ਮੁੱਲਾਂ ਨੂੰ ਪ੍ਰਣਾਈ ਸ਼ਖ਼ਸੀਅਤ- ਡਾ. ਨਿਰੰਕਾਰ ਸਿੰਘ ਨੇਕੀ
-ਦਿਲਜੀਤ ਸਿੰਘ ‘ਬੇਦੀ’ ਮੋ: 98148- 98570 ਮਨੁੱਖੀ ਜਾਮੇ ਵਿਚ ਵਿਚਰਦਿਆਂ ਸੇਵਾ ਦਾ ਪੱਲਾ ਫੜੀ ਰੱਖਣਾ ਮਨੁੱਖ ਦੀ ਵੱਡੀ ਵਡਿਆਈ ਦਾ ਪ੍ਰਤੀਕ ਹੈ। ਜਿਹੜੇ ਮਨੁੱਖ ਸਮਾਜ ਅਤੇ ਲੋਕਾਈ ਦੀ ਸੇਵਾ ਲਈ ਸਦਾ ਤਤਪਰ ਰਹਿੰਦੇ ਹਨ, ਉਹ ਸਮਾਜ ਵਿਚ ਤਾਂ ਸਤਿਕਾਰੇ ਹੀ ਜਾਂਦੇ ਹਨ ਨਾਲ ਦੀ ਨਾਲ ਹੋਰਨਾਂ ਲਈ ਪੈੜਾਂ ਦੇ ਸਿਰਜਕ ਵੀ ਬਣਦੇ ਹਨ। ਮਨੁੱਖਤਾ ਦੀ ਸੇਵਾ ਲਈ ਸਿਦਕ, ਚਾਅ ਅਤੇ …
Read More »ਰੱਸਾ ਫਾਂਸੀ ਦਾ
(23 ਮਾਰਚ ਸ਼ਹੀਦੀ ‘ਤੇ) ਰਮੇਸ਼ ਬੱਗਾ ਚੋਹਲਾ ਧੰਨ ਧੰਨ ਨੇ ਉਨ੍ਹਾਂ ਦੀਆਂ ਮਾਂਵਾਂ ਜਿਨ੍ਹਾਂ ਦੇ ਪੁੱਤ ਮਰੇ ਦੇਸ਼ ਲਈ। ਪੂਜਣਯੋਗ ਨੇ ਉਨ੍ਹਾਂ ਦੀਆਂ ਥਾਵਾਂ ਜੋ ਸਭ ਕੁੱਝ ਹਰੇ ਦੇਸ਼ ਲਈ। ਹੋਈ ਦੇਸ਼ ਦੀ ਜਦੋਂ ਵੀ ਬੇਕਦਰੀ, ਰਹੇ ਗ਼ਦਰ ਮਚਾਉਂਦੇ ਬਾਬੇ ਗ਼ਦਰੀ, ਰਹੇ ਖਿੜੇ ਮੱਥੇ ਝਲਦੇ ਸਜ਼ਾਵਾਂ ਭੋਰਾ ਵੀ ਡਰੇ ਦੇਸ਼ ਲਈ। ਧੰਨ———————————। ਲਿਆ ਬਦਲਾ ਉਧਮ ਸਿੰਘ ਸ਼ੇਰ …
Read More »ਪੰਜਾਬ ਦੇ ਕਿਸਾਨਾਂ ਦੀ ਲੁੱਟ ਅਤੇ ਪੈਂਦੀ ਕੁੱਟ
ਪੰਜਾਬ ਦੇ ਕਿਸਾਨਾਂ ਦੀ ਲੁੱਟ ਅਤੇ ਪੈਂਦੀ ਕੁੱਟ -ਪ੍ਰੋ: ਸੁਦੀਪ ਸਿੰਘ ਢਿੱਲੋਂ ਪੰਜਾਬ ਦਾ ਕਿਸਾਨ ਤਮਾਮ ਮਿਹਨਤ ਅਤੇ ਆਪਣਾ ਢਿੱਡ ਚੀਰ ਕੇ ਦੂਜਿਆਂ ਦਾ ਢਿੱਡ ਭਰਨ ਦੇ ਬਾਵਜੂਦ ਕਈ ਵਰਿਆਂ ਤੋਂ ਲਗਾਤਾਰ ਲੁੱਟ ਅਤੇ ਕੁੱਟ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ । ਬੀਤੇ ਦਿਨੀਂ ਇਸ ਦੀ ਇੱਕ ਹੋਰ ਮਾੜੀ ਮਿਸਾਲ ਵੇਖਣ ਨੂੰ ਮਿਲੀ ਜਦੋਂ ਗੁਰੂ ਕੀ ਨਗਰੀ ਅਮ੍ਰਿਤਸਰ ਵਿਖੇ ਆਪਣੀਆਂ …
Read More »ਪੰਜਾਬੀ ਦੇ ਸ਼ਬਦ-ਜੋੜਾਂ ਦੀ ਘੜਮੱਸ ਚੌਦੇਂ
ਗਿਆਨੀ ਸੰਤੋਖ ਸਿੰਘ, ਸਿਡਨੀ (ਆਸਟਰੇਲੀਆ) ਵੈਸੇ ਤਾਂ ਇਹਨਾਂ ਦਿਨਾਂ ਵਿਚ ਪੰਜਾਬੀ ਪੜ੍ਹਨ ਤੇ ਲਿਖਣ ਦਾ ਯਤਨ ਕਰਨਾ ਹੀ ਇਕ ਪ੍ਰਸੰਸਾ ਦੇ ਯੋਗ ਕਾਰਜ ਹੈ ਤੇ ਫੇਰ ਜੇਕਰ ਕੋਈ ਵਿਦਵਾਨ ਲ਼ਿਖਣ ਸਮੇ ਇਸਦੇ ਸ਼ਬਦ-ਜੋੜਾਂ ਦੀ ਸਰਲਤਾ ਤੇ ਸਮਾਨਤਾ ਨੂੰ ਵੀ ਧਿਆਨ ਵਿਚ ਰੱਖਣ ਦਾ ਯਤਨ ਕਰੇ ਤਾਂ ਇਹ ਸੋਨੇ ਤੇ ਸੁਹਾਗੇ ਵਾਲ਼ੀ ਗੱਲ ਹੋਵੇਗੀ। ਜੇਕਰ ਹੋ ਸਕੇ ਤਾਂ ਅਸੀਂ ਇਸਨੂੰ ਲਿਖਣ …
Read More »ਦਿੱਲੀ ਫਤਹਿ ਨਾਲ ਸਬੰਧਤ ਕੁਝ ਇਤਿਹਾਸਕ ਤੱਥ
ਦਿੱਲੀ ਫਤਹਿ ਨਾਲ ਸਬੰਧਤ ਕੁਝ ਇਤਿਹਾਸਕ ਤੱਥ -ਜਸਵੰਤ ਸਿੰਘ ‘ਅਜੀਤ’ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਦੀ ਇਸ ਗਲੋਂ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ ਕਿ ਉਨ੍ਹਾਂ ੨੩੧ ਵਰ੍ਹੇ ਪਹਿਲਾਂ ਸਿੱਖ ਫੌਜਾਂ ਵਲੋਂ ਆਪਣੇ ਜਰਨੈਲਾਂ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਅਗਵਾਈ ਵਿੱਚ ਕੀਤੀ ਗਈ ‘ਦਿੱਲੀ ਫਤਹਿ’ ਦੀ ਯਾਦ ਵਿੱਚ ਦੋ-ਦਿਨਾਂ ਸਮਾਗਮਾਂ ਦਾ …
Read More »ਵਟਸਐਪ ਦੀ ਹੋ ਰਹੀ ਹੈ ਦੁਰਵਰਤੋ
ਗੁਰਮੀਤ ਕੌਰ (ਮੀਤ) ਟੈਕਨਾਲੌਜੀ ਦੇ ਰੁਝਾਨ ‘ਚ ਹਰ ਦਿਨ ਕੋਈ ਨਾ ਕੋਈ ਨਵੀ ਟੈਕਨਾਲੌਜ਼ੀ ਆ ਰਹੀ ਹੈ । ਟੈਕਨਾਲੌਜੀ ਦੀ ਰਫਤਾਰ ਬਹੁਤ ਤੇਜ਼ੀ ਨਾਲ ਚਲ ਰਹੀ ਹੈ। ਸ਼ੋਸਲ ਨੈਟਵਰਕਿੰਗ ਵੈਬਸਾਈਟ ਫੇਸਬੁੱਕ ਤੋ ਬਾਅਦ ਵਟਸਐਪ ਨਵੀ ਟੈਕਨਾਲੌਜੀ ਆਈ ਹੈ। ਬਹੁਤ ਜਲਦੀ ਹੀ ਨਵੀਆਂ ਨਵੀਆਂ ਟੈਕਨਾਲੌਜੀ ਆ ਰਹੀਆਂ ਹਨ ।ਬਹੁਤ ਸਾਰੇ ਲੋਕ ਫੇਸਬੁੱਕ ਨੂੰ ਛੱਡ ਕੇ ਵਟਸਐਪ ਤੇ ਆ ਗਏ ਹਨ ।ਹਰ …
Read More »
Punjab Post Daily Online Newspaper & Print Media