Amritsar, Mar. 3 (Paritam Singh)- Khalsa College for Women students today brought accolades for the institution by bagging top positions in semester Examination of Commerce stream in Guru Nanak Dev University (GNDU). Rupinder Kaur, Komalpreet Kaur and Jaspreet Kaur from BBA-IIIrd semester bagged the top merit positions, said College Principal, Dr. Sukhbir Kaur Mahal who congratulated the students for the …
Read More »Monthly Archives: March 2014
Eight Students of DAV Public Clear State Level of NTSE
Amritsar, Mar. 3( Punjab Post Bureau)- Eight students of Std X , of DAV Public School, Lawrence Road, Amritsar brought laurels to the school as they cleared Stage I i.e State level of NTSE (National Talent Search Examination) conducted by NCERT from Amritsar. 20 students have qualified for the National level round and out of these 8 students are from …
Read More »ਬਜੁਰਗਾਂ ਨੂੰ ਪੈਨਸ਼ਨ ਕਾਰਡ ਵੰਡੇ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ)- ਪੰਜਾਬ ਸਰਕਾਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਵਾਰਡ ਨੰ. 33 ਦੇ ਗੁਰਨਾਮ ਨਗਰ ਅਤੇ ਕਪੂਰ ਨਗਰ ਇਲਾਕਿਆਂ ਵਿਚ ਕੋਂਸਲਰ ਅਮਰੀਕ ਸਿੰਘ ਲਾਲੀ ਵਲੋਂ ਬੁਢਾਪਾ ਪੈਂਨਸ਼ਨ ਦੇ ਲਾਭ ਪਾਤਰੀਆਂ ਨੂੰ ਕਾਰਡ ਵੰਡੇ ਗਏ।ਇਸ ਕੈਂਪ ਵਿਚ 70 ਦੇ ਕਰੀਬ ਬਜੁੱਰਗ ਔਰਤਾਂ ਤੇ ਮਰਦ ਪਹੁੰਚੇ ਹੋe ਸਨ ।ਇਸ ਮੋਕੇ ਬੀ.ਸੀ ਵਿੰਗ ਵਾਰਡ ਨੰ: 33 ਦੇ …
Read More »ਜੇਤੂ ਗੱਤਕਾ ਟੀਮ ਨੂੰ ਦੇਸੀ ਘਿਉ ਦੇ ਡੱਬੇ ਵੰਡੇ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ) -ਗੁਰਦੁਆਰਾ ਸੰਗਤਪੁਰਾ ਸਾਹਿਬ ਪਾਤਸਾਹੀ ਛੇਵੀ ਪਿੰਡ ਚੱਕ ਮੁਕੰਦ ਵਿਖੇ ਸ਼ਹੀਦ ਬਾਬਾ ਨੌਧ ਸਿੰਘ ਜੀ ਦੇ ਮੁੱਖ ਸੇਵਾਦਾਰ ਬਾਬਾ ਨੌਨਿਹਾਲ ਸਿੰਘ ਦੇ ਉਦਮ ਉਪਰਾਲੇ ਸਦਕਾ ਵੱਖ-ਵੱਖ ਪਿੰਡਾਂ ਵਿੱਚ ਚਲਾਏ ਜਾ ਰਹੇ ਗੱਤਕਾ ਅਖਾੜੇ ਦੀਆਂ ਟੀਮਾਂ ਵਿੱਚ ਸਿਖਲਾਈ ਲੈ ਰਹੇ ਬੱਚਿਆਂ ਦੇ ਆਪਸ ਵਿੱਚ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਪਿੰਡ ਚੱਕ ਮੁਕੰਦ ਦੀ ਗੱਤਕਾ ਟੀਮ ਨੇ ਸਾਨਦਾਰ …
Read More »ਸ: ਛੀਨਾ ਨੇ ਸਟੱਡੀ ਸਰਕਲ ਵਲੋਂ ਸਟੱਡੀ ਸਰਕਲ ਦੇ ਕਾਰਜਾਂ ਦੀ ਸ਼ਲਾਘਾ
ਅੰਮ੍ਰਿਤਸਰ, 3 ਮਾਰਚ (ਪ੍ਰੀਤਮ ਸਿੰਘ) -ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸਮਾਜ ਸੇਵਾ ਨਾਲ ਜੁਟੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਦਫ਼ਤਰ ਦਾ ਅੱਜ ਇੱਥੇ ਉਦਘਾਟਨ ਕੀਤਾ। ਇਹ ਗੈਰ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਵਿੱਦਿਅਕ ਸੰਸਥਾ ੧੯੭੨ ਤੋਂ ਗੁਰਬਾਣੀ ਅਤੇ ਗੁਰੂਆਂ ਦੇ ਉਪਦੇਸ਼ਾਂ ਤਹਿਤ ਜੀਵਨ ਬਿਤਾਉਣ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ‘ਚ ਕਾਰਜਸ਼ੀਲ …
Read More »ਬੇਕਾਬੂ ਹੋਇਆ ਟਰਾਲਾ ਮੋਟਰਸਾਈਕਲ ‘ਤੇ ਚੜਿਆ- ਮਾਮਲਾ ਦਰਜ
ਫਾਜਿਲਕਾ, 3 ਮਾਰਚ (ਵਿਨੀਤ ਅਰੋੜਾ)- ਫ਼ਾਜ਼ਿਲਕਾ-ਅਬੋਹਰ ਮਾਰਗ ‘ਤੇ ਲਾਲ ਬੱਤੀ ਵਾਲੇ ਚੌਕ ‘ਚ ਇਕ ਬੇਕਾਬੂ ਹੋਏ ਟਰੱਕ ਟਰਾਲੇ ਨੇ ਇਕ ਮੋਟਰ ਸਾਈਕਲ ਚਾਲਕ ਨੂੰ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂ ਕਿ ਚਾਰ 4 ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਕਰੀਬ 4.45 ਵਜੇ ਇਕ ਟਰਾਲਾ ਜੋ ਕਿ ਫ਼ਿਰੋਜ਼ਪੁਰ ਤੋਂ ਰਾਜਸਥਾਨ ਜਾ ਰਿਹਾ …
Read More »ਮੰਤਰੀ ਜੋਸ਼ੀ ਨੇ ਵੱਖ-ਵੱਖ ਸੰਸਥਾਵਾਂ ਨੂੰ 17 ਲੱਖ ਰੁਪਏ ਦੇ ਚੈੱਕ ਵੰਡੇ
ਅੰਮ੍ਰਿਤਸਰ, 2 ਮਾਰਚ ( ਪੰਜਾਬ ਪੋਸਟ ਬਿਊਰੋ)- ਕੈਬਿਨੇਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਵਲੋਂ ਕੇੰਪ ਦਫਤਰ ਵਿਖੇ ਵੱਖ-ਵੱਖ 8 ਸੰਸਥਾਵਾਂ ਨੂੰ ਆਪਣੇ ਇਖਤਿਆਰੀ ਕੋਟੇ ਵਿਚੋਂ 17 ਲੱਖ ਰੁਪਏ ਦੇ ਚੈੱਕ ਵੰਡੇ ਗਏ| ਜਿਨਾਂ ਵਿਚੋਂ, ਡੀ.ਏ.ਵੀ ਕਾਲਜ਼ ਹਾਥੀ ਗੇਟ ਨੂੰ 5 ਲੱਖ, ਭੁੱਲਰ ਐਵਨਿਊ ਵੈਲਫੇਅਰ ਐਸੋਸੀਏਸ਼ਨ ਨੂੰ 5 ਲੱਖ , ਸ਼੍ਰੀ ਲਛਮੀ ਨਾਰਾਇਣ ਰਾਗ ਸਭਾ ਸੁਸਾਇਟੀ ਨੂੰ 2 ਲੱਖ , ਪ੍ਰੀਤ ਵਿਹਾਰ …
Read More »ਮੰਤਰੀ ਜੋਸ਼ੀ ਵਲੋਂ ਹਲੱਕਾ ਉਤਰੀ ਦੇ ਨੀਲੇ ਅਤੇ ਪ੍ਰਵਾਸੀਆਂ ਦੇ 500 ਰਾਸ਼ਨ ਕਾਰਡ ਵੰਡੇ ਗਏ
ਅੰਮ੍ਰਿਤਸਰ, 2 ਮਾਰਚ ( ਪੰਜਾਬ ਪੋਸਟ ਬਿਊਰੋ)-ਹਲਕਾ ਉਤਰੀ ਦੀਆਂ ਸਾਰੀਆਂ ਵਾਰਡਾਂ ਤੇ ਪੰਚਾਇਤਾਂ ਨੂੰ ਨੀਲੇ ਕਾਰਡ ਅਤੇ ਪ੍ਰਵਾਸੀ ਲੋਕਾਂ ਦੇ 500 ਤੋਂ ਵੱਧ ਰਾਸ਼ਨ ਕਾਰਡ ਵੰਡੇ ਗਏ ਜੋਸ਼ੀ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਹਰ ਇੱਕ ਵਰਗ ਦੇ ਲੋਕਾਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਹਰੇਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ । ਇਸ ਮੋਕੇ ਤੇ ਕੋਂਸਲਰ ਪ੍ਰਭਜੀਤ ਸਿੰਘ …
Read More »ਰਣਜੀਤ ਵਿਹਾਰ ਵਿਖੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ 2 ਮਾਰਚ ( ਪੰਜਾਬ ਪੋਸਟ ਬਿਊਰੋ )- ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ, ਭਾਰਤੀ ਜਨਤਾ ਪਾਰਟੀ ਹਲਕਾ ਪੱਛਮੀ ਦੇ ਇੰਚਾਰਜ ਰਕੇਸ਼ ਗਿੱਲ, ਕੌਂਸਲਰ ਬਲਜਿੰਦਰ ਸਿੰਘ ਮੀਰਾਕੋਟ ਅਤੇ ਗ੍ਰਾਮ ਪੰਚਾਇਤ ਰਣਜੀਤ ਵਿਹਾਰ ਦੇ ਸਰਪੰਚ ਜਤਿੰਦਰਬੀਰ ਸਿੰਘ ਬਾਜਵਾ ਵੱਲੋਂ ਅੱਜ ਰਣਜੀਤ ਵਿਹਾਰ ਵਿਖੇ ਸੜਕਾਂ, ਪਾਰਕ ਅਤੇ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਸਾਂਝੇ ਤੌਰ ਤੇ ਕੀਤਾ ਗਿਆ।ਇਸ ਮੌਕੇ ਸੰਧੂ …
Read More »ਭਾਕਿਯੂ ਦੇ ਵਰਕਰ ਚੰਡੀਗੜ ਰਾਜਪਾਲ ਨੂੰ ਮੰਗ-ਪੱਤਰ ਦੇਣ ਲਈ ਪੁੱਜਣਗੇ
ਫਾਜਿਲਕਾ, 2 ਮਾਰਚ (ਵਿਨੀਤ ਅਰੋੜਾ) – ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲਾ ਫ਼ਾਜ਼ਿਲਕਾ ਦੀ ਮੀਟਿੰਗ ਜ਼ਿਲਾ ਪ੍ਰਧਾਨੀ ਪ੍ਰਦੁੱਮਨ ਬੇਗਾਂਵਾਲੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਫ਼ਾਜ਼ਿਲਕਾ ਜ਼ਿਲੇ ਦੇ ਵੱਖ ਵੱਖ ਬਲਾਕਾਂ ਤੋਂ ਪ੍ਰਧਾਨ ਅਬੋਹਰ ਤੋਂ ਮੇਜਰ ਸਿੰਘ, ਫਾਜ਼ਿਲਕਾ ਤੋਂ ਜਸਵੀਰ ਸਿੰਘ, ਅਰਨੀਵਾਲਾ ਤੋਂ ਜੋਗਿੰਦਰ ਸਿੰਘ, ਮੀਤ ਪ੍ਰਧਾਨ ਗੋਪਾਲ ਸਿੰਘ, ਨਿਸ਼ਾਨ ਸਿੰਘ ਢਿੱਲੋਂ, ਮਾਸਟਰ ਬੂਟਾ ਸਿੰਘ ਚਿਮਨੇਵਾਲਾ ਜ਼ਿਲਾ ਪੈੱ੍ਰਸ ਸਕੱਤਰ ਵਿਸ਼ੇਸ਼ ਤੌਰ …
Read More »
Punjab Post Daily Online Newspaper & Print Media