Wednesday, November 25, 2026

Daily Archives: June 16, 2014

ਆਈਐਸਐਫ ਪੰਜਾਬ ਦੀ ਜਿਲਾ ਬਾੱਡੀ ਦਾ ਹੋਇਆ ਐਲਾਨ- ਕੰਵਲਪ੍ਰੀਤ ਸਿੰਘ ਪ੍ਰੀਤ ਬਣੇ ਜਿਲਾ ਪ੍ਰਧਾਨ

‘ਸਰਕਲ ਪੱਧਰ ਤੇ ਯੂਨਿਟ ਕਾਇਮ ਕੀਤੇ ਜਾਣਗੇ’- ਚੱਕਮੁਕੰਦ, ਲਹੋਰੀਆ ਅੰਮ੍ਰਿਤਸਰ, 15  ਜੂਨ ( ਸੁਖਬੀਰ ਸਿੰਘ)- ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ ਪੰਜਾਬ ਵਲੋਂ ਪੰਜਾਬ ਪੱਧਰ ਦੀ ਬਾੱਡੀ ਦਾ ਐਲਾਨ ਕਰਨ ਉਪਰੰਤ ਧਾਰਮਿਕ ਤੇ ਸਮਾਜ ਸੇਵਾ ਦੇ ਕਾਰਜਾਂ ਦੀਆਂ ਸਰਗਰਮੀਆਂ ਨੂੰ ਤੇਜ ਕਰਨ ਵਾਸਤੇ ਅੰਮ੍ਰਿਤਸਰ ਸ਼ਹਿਰੀ ਦੀ 31 ਮੈਂਬਰੀ ਜਿਲਾ ਬਾੱਡੀ ਦਾ ਐਲਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਕੀਤੀ ਮੀਟਿੰਗ ਦੋਰਾਨ ਕੀਤਾ ਗਿਆ। …

Read More »

ADCP Amritsar S. Randhaawa addressed members of Rotary Club

Amritsar, 15 June (Punjab Post Bureau)-  S. Baljit Singh Randhaawa, PPS, Additional Deputy Commissioner of Police Amritsar addressed members of Rotary CLub Amritsar Main, In his address he spoke about the role and responsibilities of Policing in Community, bridging the gap, its mission and contact information with public. Mr. Randhawa told that Community Policing is philosophy that promotes organizational strategies …

Read More »

ਹਫ਼ਤਾਵਾਰੀ ਧਾਰਮਿਕ ਸਮਾਗਮ ਕਰਵਾਏ

ਬਠਿੰਡਾ, 15  ਜੂਨ (ਜਸਵਿੰਦਰ ਸਿੰਘ ਜੱਸੀ)-  ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਧਾਰਮਿਕ ਸਮਾਗਮਾਂ ਦੀ ਲੜੀ ਦੌਰਾਨ  ਐਤਵਾਰ ਦੇ ਸਮਾਗਮ ਬੀਬੀ ਉੱਤਮ ਕੌਰ ਦੁੱਗਲ, ਮਨਿੰਦਰਪਾਲ ਸਿੰਘ ਦੁੱਗਲ ਪੁੱਤਰ ਆਤਮ ਸਿੰਘ ਦੁੱਗਲ,ਗਲੀ ਨੰਬਰ 11, ਮਿੰਨੀ ਸਕੈਟਰੀਏਟ ਰੋਡ ਦੀਆਂ ਆਸ ਪਾਸ ਦੀਆਂ ਸੰਗਤਾਂ  ਅਤੇ ਸੁਸਾਇਟੀ ਮੈਂਬਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਸਵ: ਆਤਮ …

Read More »

ਛੇ ਦਿਨਾਂ ਸਮਾਗਮ ਸ਼ੁੱਧ ਬਾਣੀ ਉਚਾਰਨ ਸਮਾਗਮ ਸੰਪੰਨ

                                                                                                                                                                                             ਤਸਵੀਰ- ਅਵਤਾਰ ਸਿੰਘ ਕੈਂਥ ਬਠਿੰਡਾ, 15 ਜੂਨ (ਜਸਵਿੰਦਰ  ਸਿੰਘ ਜੱਸੀ)-   ਸ਼ਹਿਰ ਬਠਿੰਡਾ ਅੰਦਰ ਚੱਲ ਰਹੇ ਧਾਰਮਿਕ ਦੀਵਾਨਾਂ ਦੀ ਲੜੀ ‘ਚ  ਭਾਈ ਸਾਹਿਬ ਸਿੰਘ ਸਾਹਬਾਦ ਮਾਰਕੰਡਾ ਵੱਲੋਂ ਸੰਗਤਾਂ ਨੂੰ ਜੋ ਗੁਰਮਤਿ ਅਤੇ ਬਾਣੀ ਦੀ ਸ਼ੁੱਧ ਵਿਆਖਿਆ ਬਾਰੇ ਸਮਾਗਮ ਪਿਛਲੇ ਦਿਨਾਂ ਤੋਂ ਗੁਰਦੁਆਰਾ ਸਾਹਿਬ ਟਿਕਾਣਾ ਭਾਈ ਜਗਤਾ ਜੀ ਵਿਖੇ ਚੱਲ ਰਹੇ ਸਨ, ਜਿਸ ਵਿਚ ਗਿਆਨੀ ਸਾਹਿਬ ਸਿੰਘ ਜੀ ਵਲੋਂ ਰਹਰਾਸਿ …

Read More »

ਕੈਂਪ ਵਿੱਚ ਚੰਗੀਆਂ ਪੋਜੀਸ਼ਨਾਂ ਪ੍ਰਾਪਤ ਕਰਨ ਵਾਲਿਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਕੀਤਾ ਸਨਮਾਨਤ

                                                                                                                                                                                              ਤਸਵੀਰ- ਅਵਤਾਰ ਸਿੰਘ ਕੈਂਥ ਬਠਿੰਡਾ, 15  ਜੂਨ (ਜਸਵਿੰਦਰ ਸਿੰਘ ਜੱਸੀ) – ਗੁਰਮਤਿ ਗਿਆਨ ਪ੍ਰਕਾਸ਼ ਮਿਸ਼ਨਰੀ ਕਾਲਜ ਵਲੋਂ ਗੁਰਮਤਿ ਸਿਖਲਾਈ ਕੈਂਪ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਦੇ ਪੂਰਨ ਸਹਿਯੋਗ ਨਾਲ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਲਾਇਆ ਗਿਆ।  ਜਿਸ ਵਿਚ  ਪ੍ਰਚਾਰਕਾਂ ਵੱਲੋਂ ਬੱਚਿਆਂ ਨੂੰ  ਸਿੱਖ ਇਤਿਹਾਸ ਨਾਲ ਜੋੜਨ ਘਰ-ਘਰ ਪ੍ਰਚਾਰ ਕਰਨ ਲਈ ਵਿਸ਼ੇਸ਼ ਸਹਿਯੋਗ ਮੰਗਿਆ ਗਿਆ ਅਤੇ ਇਸ ਮੌਕੇ ਸੁਖਰਾਜ …

Read More »

ਦੰਦਾਂ ਦਾ ਮੁਫਤ ਚੈਕਅਪ ਕੈਂਪ ਆਯੋਜਿਤ

                                                                                                                                                                                                   ਤਸਵੀਰ- ਅਵਤਾਰ ਸਿੰਘ ਕੈਂਥ ਬਠਿੰਡਾ, 15 ਜੂਨ (ਜਸਵਿੰਦਰ ਸਿੰਘ ਜੱਸੀ) –  ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮੁਫਤ ਦੰਦਾਂ ਦਾ ਚੈਕਅੱਪ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਦੌਰਾਨ ਡਾ. ਦੀਪਕ ਸਿੰਗਲਾ, ਬੀਡੀਐਸ, ਐਮਆਈਡੀਏ ਤਾਰਾਂ ਪਾਉਣ ਦੇ ਮਾਹਿਰ ਅਤੇ ਡਾ. ਸਵਿਤਾ …

Read More »

ਜੰਡਿਆਲਾ ਗੁਰੂ ਵਿਖੇ ਮਹਾਨ ਗੁਰਮਤਿ ਸਮਾਗਮ ਤੇ ਅੰਮ੍ਰਿਤ ਸੰਚਾਰ 22, 23 ਜੂਨ ਨੂੰ

ਜੰਡਿਆਲਾ ਗੁਰੂ, 15 ਜੂਨ  (ਹਰਿੰਦਰਪਾਲ ਸਿੰਘ)-   ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਇਕ ਮਹਾਨ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ 22, 23 ਜੂਨ ਦਿਨ ਐਤਵਾਰ ਅਤੇ ਸੋਮਵਾਰ ਨੂੰ ਜੰਡਿਆਲਾ ਗੁਰੂ ਦੁਸ਼ਹਿਰਾ ਗਰਾਉਂਡ ਵਿਚ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਇਆ ਜਾ ਰਿਹਾ ਹੈ।  ਉਕਤ ਜਾਣਕਾਰੀ ਦਿੰਦੇ ਹੋਏ ਭਾਈ ਬਲਵਿੰਦਰ ਸਿੰਘ ਪ੍ਰੇਮੀ ਪ੍ਰਚਾਰ ਸਕੱਤਰ ਬਾਬਾ …

Read More »

ਸਹੀਦੀ ਗੁਰਪੁਰਬ ਸਬੰਧੀ ਠੰਡੇ ਮਿਠੇ ਜਲ ਦੀ ਛਬੀਲ ਲਗਾੲੀ

  ਖ਼ਜਾਲਾ, 15 ਜੂਨ (ਸਿਕੰਦਰ ਸਿੰਘ ਖਾਲਸਾ ) –  ਸਥਾਨਕ  ਜੰਡਿਆਲਾ ਗੁਰੂ ਸਥਿਤ ਧੰਜਲ ਫਰਨੀਚਰ ਹਾੳੂਸ ਵਲੋਂ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਗੁਰਪੁਰਬ ਸਬੰਧੀ ਠੰਡੇ ਮਿਠੇ ਜਲ ਦੀ ਛਬੀਲ  ਲਗਾੲੀ ਗਈ । ਕੜਾਕੇ ਦੀ ਗਰਮੀ ਦੇ ਬਾਵਜੂਦ ਬਜੁਰਗਾਂ, ਨੌਜਵਾਨਾਂ ਤੇ ਬੱਚਿਆਂ ਵਲੋਂ ਸੰਗਤਾਂ ਅਤੇ  ਰਾਹਗੀਰਾਂ ਨੂੰ ਕੜਾਹ ਪ੍ਰਸ਼ਾਦ ਅਤੇ ਠੰਡੇ ਜਲ …

Read More »

ਜੈਤੋਸਰਜਾ ਵਿਖੇ ਮਨਾਇਆ ਪੰਜਵੀ ਪਾਤਸਾਹੀ ਜੀ ਦਾ ਸਹੀਦੀ ਦਿਹਾੜਾ

                      ਬਟਾਲਾ, 15  ਜੂਨ (ਨਰਿੰਦਰ ਬਰਨਾਲ)-  ਵਿਸਵ ਭਰ ਵਿਚ ਪੰਜਵੀ ਪਾਤਸਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਸਹੀਦੀ ਦਿਹਾੜੇ ਦੀ  ਮਹੱਤਤਾ ਨੂੰ ਘਰ ਘਰ ਪਹੁੰਚਾਉਣ ਵਾਸਤੇ ਕਥਾ,ਕੀਰਤਨ ਦੇ ਨਾਲ ਠੰਡੇ ਮਿਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ ਤੇ ਸੰਗਤਾਂ ਨੂੰ ਵਾਹਿਗੂਰੁ ਨਾਮ ਨਾ ਜੋੜਿਆ ਗਿਆ| ਇਸੇ ਦਿਨ ਦੀ ਮਹੱਤਤਾ ਨੂੰ ਮੁੱਖ …

Read More »