Wednesday, November 25, 2026

Daily Archives: June 22, 2014

ਸ੍ਰੀ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖ਼ਾਨੇ ਦੇ ਡੀਜ਼ਲ ਸੈਕਸ਼ਨ ਵਿਚ ਅੱਗ – ਕਰੋੜਾਂ ਦਾ ਨੁਕਸਾਨ

ਫਾਇਰ ਬ੍ਰਿਗੇਡ ਦੀਆਂ ਦਰਜ਼ਨ ਗੱਡੀਆਂ ਨੇ 6 ਘੰਟਿਆਂ ਦੀ ਸਖ਼ਤ ਜਦੋਂਜਹਿਦ ਨਾਲ ਪਾਇਆ ਕਾਬੂ ਬਠਿੰਡਾ, 21 ਜੂਨ (ਜਸਵਿੰਦਰ ਸਿੰਘ ਜੱਸੀ)–ਬਠਿੰਡਾ ਜਿਲ੍ਹੇ ਵਿਚ ਰਾਮਾਂ ਮੰਡੀ ਨੇੜੇ ਸਥਿਤ ਸਾਝੇ ਖੇਤਰ ਦੇ 90 ਲੱਖ ਟਨ ਸਲਾਨਾ ਕੱਚਾ ਤੇਲ ਸਾਫ਼ ਕਰਨ ਦੀ ਸਮਰੱਥਾ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਦੇ ਡੀਜ਼ਲ ਸੈਕਸ਼ਨ ਵਿਚ ਅੱਜ ਸਵੇਰੇ 6.30 ਵਜੇ ਹੋਏ ਜੋਰਦਾਰ ਧਮਾਕੇ ਦੇ ਬਾਅਦ …

Read More »

ਗੁ: ਸਾਹਿਬ ਦਾ ਝਗੜਾ ਜਲਦੀ ਤੋਂ ਜਲਦੀ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇ -ਕੁਲਦੀਪ ਸਿੰਘ

ਦਾਨ ਕੀਤੀ ਜਮੀਨ ‘ਤੇ ਫਿਰ ਕਿਹੜਾ ਹੱਕ-ਮਾਮਲਾ ਤਖ਼ਤ ਸਾਹਿਬ ਕੋਲ ਪਹੁੰਚਾਇਆ ਬਠਿੰਡਾ, 21 ਜੂਨ (ਜਸਵਿੰਦਰ ਸਿੰਘ ਜੱਸੀ)- ਬਰਨਾਲਾ ਬਾਈਪਾਸ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੰਬੰਧਿਤ ਸਥਾਨਕ ਟੀਚਰ ਹੋਮ ਵਿਖੇ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਵਾਦ-ਵਿਵਾਦ ਕਾਰਨ ਸੰਗਤਾਂ ਵਲੋਂ ਬਣਾਈ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਣ ਕਰਦਿਆਂ ਚੇਅਰਮੈਨ ਕੁਲਦੀਪ ਸਿੰਘ ਢੱਲਾਂ, ਪ੍ਰਧਾਨ ਕੁਲਦੀਪ ਸਿੰਘ …

Read More »

ਅਜੀਤ ਕਮਲ ਦੀ ਕਾਵਿ ਕਿਤਾਬ ” ਹੂਕ” ‘ਤੇ ਸਫ਼ਲ ਗੋਸ਼ਟੀ ਤੇ ਕਵੀ ਦਰਬਾਰ

ਬਟਾਲਾ, 21  ਜੂਨ (ਨਰਿੰਦਰ ਬਰਨਾਲ) – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ, ਬਟਾਲਾ ਵੱਲੋਂ ਸ੍ਰੀ ਅਜੀਤ ਕਮਲ ਦੀ ਕਾਵਿ ਪੁਸਤਕ ” ਹੂਕ” ਉਪਰ ਸਫ਼ਲ ਗੋਸ਼ਟੀ ਤੇ ਕਵੀ ਦਰਬਾਰ ਸਾਗਮ ਕਲੱਬ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਉਘੇ ਸ਼ਾਇਰ ਡਾ.ਰਵਿੰਦਰ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਅਤੇ ਸਮੁੱਚੇ ਸਮਾਗਮ ਦੀ ਪ੍ਰਧਾਨਗੀ ਸਰਵ ਸ੍ਰੀ ਦੇਵਿੰਦਰ ਦੀਦਾਰ, ਡਾ.ਅਨੂਪ ਸਿੰਘ, …

Read More »

ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ ਸਮਾਗਮ 25 ਜੂਨ ਨੂੰ

ਨਵੀਂ ਦਿੱਲੀ, 21 ਜੂਨ (ਅੰਮ੍ਰਿਤ ਲਾਲ ਮੰਨਣ)-  ਪਹਿਲੇ ਖਾਲਸਾ ਰਾਜ ਦੇ ਸੰਸਥਾਪਕ ਅਤੇ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਉਨ੍ਹਾਂ ਦੇ ਸ਼ਹੀਦੀ ਅਸਥਾਨ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ, ਮਹਿਰੌਲੀ ਵਿੱਖੇ 25  ਜੂਨ (11 ਹਾੜ, ਸੰਮਤ ਨਾਨਕਸ਼ਾਹੀ 546) ਨੂੰ ਵਿਸ਼ੇਸ਼ ਸ਼ਹੀਦੀ ਜੋੜ ਮੇਲੇ ਦਾ …

Read More »

ਨਵੀ ਅਬਾਦੀ ਵਾਸੀਆ ਵੱਲੋ ਪ੍ਰਸ਼ਾਸ਼ਨ ਵਿਰੁੱਧ ਵਿਖਾਵਾ

ਬਟਾਲਾ, 21  ਜੂਨ ( ਨਰਿੰਦਰ ਬਰਨਾਲ)-  ਸ੍ਰੀ ਹਰਗੋਬਿੰਦ ਪੁਰ ਰੋਡ ਉਪਰ  ਜਾਂਦਿਆਂ ਹੀ ਇਹ ਨਜਾਰਾ ਵੇਖਣ ਨੂੰ ਮਿਲੇਗਾ ਕਿ ਕਸਬਾ ਸ੍ਰੀ ਹਰਗੋਬਿੰਦ ਪੁਰ ਨੂੰ ਜਾ ਰਹੀ ਸੜਕ ਉਪਰ ਵੱਡੇ ਵੱਡੇ ਟੋਏ ਤੇ ਪਾਣੀ ਖੜਾ ਹੈ ।ਜੇਕਰ ਕੋਈ ਸਿਆਣਪ  ਨਾਲ ਇਥੋ ਵਹੀਕਲ ਹੋਲੀ ਕਰਕੇ ਲੰਘ ਜਾਵੇ ਤਾਂ ਠੀਕ ਨਹੀ ਉਹ ਸੜਕ ਵਿਚਕਾਰ ਹੀ ਪਏ ਟੋਏ ਵਿਚ ਡਿੱਗ ਪਵੇਗਾ। ਨਵੀ ਅਬਾਦੀ ਵਾਸੀ …

Read More »