ਜੰਡਿਆਲਾ ਗੁਰੂ, 15 ਜੂਨ (ਹਰਿੰਦਰਪਾਲ ਸਿੰਘ)- ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਇਕ ਮਹਾਨ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ 22, 23 ਜੂਨ ਦਿਨ ਐਤਵਾਰ ਅਤੇ ਸੋਮਵਾਰ ਨੂੰ ਜੰਡਿਆਲਾ ਗੁਰੂ ਦੁਸ਼ਹਿਰਾ ਗਰਾਉਂਡ ਵਿਚ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਇਆ ਜਾ ਰਿਹਾ ਹੈ। ਉਕਤ ਜਾਣਕਾਰੀ ਦਿੰਦੇ ਹੋਏ ਭਾਈ ਬਲਵਿੰਦਰ ਸਿੰਘ ਪ੍ਰੇਮੀ ਪ੍ਰਚਾਰ ਸਕੱਤਰ ਬਾਬਾ …
Read More »Monthly Archives: June 2014
ਸਹੀਦੀ ਗੁਰਪੁਰਬ ਸਬੰਧੀ ਠੰਡੇ ਮਿਠੇ ਜਲ ਦੀ ਛਬੀਲ ਲਗਾੲੀ
ਖ਼ਜਾਲਾ, 15 ਜੂਨ (ਸਿਕੰਦਰ ਸਿੰਘ ਖਾਲਸਾ ) – ਸਥਾਨਕ ਜੰਡਿਆਲਾ ਗੁਰੂ ਸਥਿਤ ਧੰਜਲ ਫਰਨੀਚਰ ਹਾੳੂਸ ਵਲੋਂ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਗੁਰਪੁਰਬ ਸਬੰਧੀ ਠੰਡੇ ਮਿਠੇ ਜਲ ਦੀ ਛਬੀਲ ਲਗਾੲੀ ਗਈ । ਕੜਾਕੇ ਦੀ ਗਰਮੀ ਦੇ ਬਾਵਜੂਦ ਬਜੁਰਗਾਂ, ਨੌਜਵਾਨਾਂ ਤੇ ਬੱਚਿਆਂ ਵਲੋਂ ਸੰਗਤਾਂ ਅਤੇ ਰਾਹਗੀਰਾਂ ਨੂੰ ਕੜਾਹ ਪ੍ਰਸ਼ਾਦ ਅਤੇ ਠੰਡੇ ਜਲ …
Read More »ਜੈਤੋਸਰਜਾ ਵਿਖੇ ਮਨਾਇਆ ਪੰਜਵੀ ਪਾਤਸਾਹੀ ਜੀ ਦਾ ਸਹੀਦੀ ਦਿਹਾੜਾ
ਬਟਾਲਾ, 15 ਜੂਨ (ਨਰਿੰਦਰ ਬਰਨਾਲ)- ਵਿਸਵ ਭਰ ਵਿਚ ਪੰਜਵੀ ਪਾਤਸਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਸਹੀਦੀ ਦਿਹਾੜੇ ਦੀ ਮਹੱਤਤਾ ਨੂੰ ਘਰ ਘਰ ਪਹੁੰਚਾਉਣ ਵਾਸਤੇ ਕਥਾ,ਕੀਰਤਨ ਦੇ ਨਾਲ ਠੰਡੇ ਮਿਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ ਤੇ ਸੰਗਤਾਂ ਨੂੰ ਵਾਹਿਗੂਰੁ ਨਾਮ ਨਾ ਜੋੜਿਆ ਗਿਆ| ਇਸੇ ਦਿਨ ਦੀ ਮਹੱਤਤਾ ਨੂੰ ਮੁੱਖ …
Read More »ਪਹਿਲੀ ਬਰਸੀ ਮੌਕੇ —ਕਾ: ਸਤਪਾਲ ਡਾਂਗ ਜੀ ਦੇ ਜੀਵਨ ਦੇ ਮੁੱਖ ਅੰਸ਼
ਪਹਿਲੀ ਬਰਸੀ ਮੌਕੇ — ਕਾ: ਸਤਪਾਲ ਡਾਂਗ ਜੀ ਦੇ ਜੀਵਨ ਦੇ ਮੁੱਖ ਅੰਸ਼ ਅਮਰਜੀਤ ਸਿੰਘ ਆਸਲ 9814262561 ਕਾਮਰੇਡ ਸਤਪਾਲ ਡਾਂਗ ਜੀ ਦਾ ਜਨਮ 4 ਅਕਤੂਬਰ 1920 ਨੂੰ ਰਾਮਨਗਰ (ਰਸੂਲ ਨਗਰ) ਜਿਲ੍ਹਾ ਗੁਜਰਾਂਵਾਲਾ (ਪਾਕਿਸਤਾਨ) ਵਿਖੇ ਹੋਇਆ। ਉਨ੍ਹਾਂ ਨੇ ਮਿਡਲ ਤੱਕ ਦੀ ਵਿਦਿਆ ਪਿੰਡ ਵਿੱਚ ਹੀ ਹਾਸਿਲ ਕੀਤੀ। 10ਵੀਂ ਅਤੇ ਇੰਟਰਮੀਡੀਏਟ ਲਾਇਲਪੁਰ ਵਿਖੇ ਕੀਤੀ ਅਤੇ 10ਵੀਂ ਅਤੇ ਇੰਟਰਮੀਡੀਏਟ ਵਿੱਚ ਮੈਰਿਟ ਵਿੱਚ ਰਹਿ …
Read More »15 ਜੂਨ ਪਿਤਾ ਦਿਵਸ ‘ਤੇ —– ਉਹ ਮੌਜ਼ਾਂ ਭੁੱਲਦੀਆਂ ਨਹੀਂ………
15 ਜੂਨ ਪਿਤਾ ਦਿਵਸ ‘ਤੇ ਉਹ ਮੌਜ਼ਾਂ ਭੁੱਲਦੀਆਂ ਨਹੀਂ……… ਰਮੇਸ਼ ਬੱਗਾ ਚੋਹਲਾ ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ) ਮੋਬ: 94631 32719 ਦੁਨੀਆਂ ਦੇ ਸੂਝਵਾਨ ਹਲਕਿਆਂ ਵਿਚ ਮਾਂ ਨੂੰ ਰੱਬ ਦਾ ਦੂਜਾ ਰੂਪ ਕਹਿ ਕੇ ਸਤਿਕਾਰਿਆ ਅਤੇ ਪਿਆਰਿਆ ਜਾਂਦਾ ਹੈ। ਕਿਉਂਕਿ ਆਪਣੇ ਬੱਚੇ ਦੇ ਪਾਲਣ-ਪੋਸ਼ਣ ਹਿੱਤ ਆਪਣੀ ਮਾਂ ਤੋਂ ਵੱਡੀ ਕੁਰਬਾਨੀ ਦੁਨੀਆਂ ਦੇ ਹੋਰ ਕਿਸੇ ਵੀ ਰਿਸ਼ਤੇ ਵਿਚ ਦੇਖਣ ਨੂੰ ਨਹੀਂ ਮਿਲਦੀ …
Read More »ਪਿਤਾ ਦਿਵਸ ‘ਤੇ ਵਿਸ਼ੇਸ਼—– ਬੋਹੜ ਦੀ ਛਾਂ ਵਰਗਾ ਹੈ ਪਿਤਾ ਦਾ ਰਿਸ਼ਤਾ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ ਸਪੰਰਕ 9478793231 Email:kanwaldhillon2001@gmail.com ਇੱਕ ਘਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਜਿੱਥੇ ਮਾਂ ਦੀ ਅਹਿਮ ਭੂਮਿਕਾਂ ਹੈ, ਉੱਥੇ ਪਿਤਾ ਦੀ ਅਹਿਮੀਅਤ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।ਮਾਤਾ- ਪਿਤਾ ਘਰ ਸੰਸਾਰ ਦੀ ਗੱਡੀ ਦੇ ਅਜਿਹੇ ਦੋ ਪਹੀਏ ਹਨ, ਜਿੰਨ੍ਹਾਂ ਵਿੱਚੋਂ ਕਿਸੇ ਇੱਕ ਦੇ ਵੀ ਨਾਂ ਹੋਣ ਤੇ ਇਹ …
Read More »ਨਸ਼ੇ ਦੇ ਖਿਲਾਫ ਵਿੱਢੀ ਮੁਹਿੰਮ – ਐਸ.ਐਸ.ਪੀ ਦਿਹਾਤੀ ਗੁਰਪ੍ਰੀਤ ਸਿੰਘ ਵਲੋਂ ਜਿਲੇ ਦੇ ਕੈਮਿਸਟਾਂ ਨਾਲ ਮੀਟਿੰਗ
ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਸ੍ਰ: ਗੁਰਪ੍ਰੀਤ ਸਿੰਘ ਗਿੱਲ ਨੂੰ ਸਨਮਾਨਿਤ ਕਰਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ। ਜੰਡਿਆਲਾ ਗੁਰੂ, 14 ਜੂਨ (ਹਰਿੰਦਰਪਾਲ ਸਿੰਘ/iskMdr isMG Kflsf)- ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ ਗੁਰਪ੍ਰੀਤ ਸਿੰਘ ਵਲੋਂ ਨਸ਼ੇ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਬੀਤੀ ਸ਼ਾਮ ਜੀ.ਟੀ. ਰੋਡ ਸਥਿਤ ਇਕ ਰੈਸਟੋਰੈਂਟ ਵਿਚ ਅੰਮ੍ਰਿਤਸਰ ਜਿਲੇ ਦੇ ਕੈਮਿਸਟਾਂ ਨਾਲ ਇਕ ਮੀਟਿੰਗ ਕੀਤੀ ਗਈ । …
Read More »ਦੀ ਰੇਡਿਐਂਟ ਸਪੋਟਰਸ ਸੋਸਾਇਟੀ ਵੱਲੋਂ ਤੀਜਾ ਬੈਡਮਿੰਟਨ ਟੂਰਨਾਮੇਂਟ ਆਯੋਜਿਤ
ਫਾਜਿਲਕਾ, 14 ਜੂਨ (ਵਿਨੀਤ ਅਰੋੜਾ)- ਦੀ ਰੇਡਿਐਂਟ ਸਪੋਟਰਸ ਸੋਸਾਇਟੀ ਵਲੋਂ ਤੀਜਾ ਬੈਂਡਮਿੰਟਨ ਓਪਨ ਟੂਰਨਾਮੈਂਟ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਲੜਕੇ ਵਿੱਚ ਕਰਵਾਇਆ ਗਿਆ । ਇਸ ਬਾਰੇ ਜਾਣਕਾਰੀ ਦਿੰਦੇ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਮੈਣੀ ਬੰਟੂ ਨੇ ਦੱਸਿਆ ਕਿ ਉਕਤ ਟੂਰਨਾਮੇਂਟ ਦੇ ਮੁੱਖ ਮਹਿਮਾਨ ਐਸਪੀ ਐਚ ਮਨਮੋਹਨ ਸ਼ਰਮਾ, ਡੀਈਓ ਸੰਦੀਪ ਧੂੜੀਆ, ਪ੍ਰਿੰਸੀਪਲ ਅਸ਼ੋਕ ਚੁਚਰਾ , ਭਾਜਪਾ ਮੰਡਲ ਪ੍ਰਧਾਨ ਮਨੋਜ ਤ੍ਰਿਪਾਠੀ, ਲੈਂਡਲਾਰਡ ਵਿਕਰਮ ਅਹੂਜਾ ਸਨ …
Read More »ਪੁਲਿਸ ਵੱਲੋਂ ਨਸ਼ੇ ਵਿਰੁੱਧ ਜਾਗਰੂਕਤਾ ਕੈਂਪ ਲਾਇਆ
ਫਾਜਿਲਕਾ, 14 ਜੂਨ (ਵਿਨੀਤ ਅਰੋੜਾ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਫਾਜਿਲਕਾ ਦੇ ਐਸ. ਐਸ. ਪੀ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਪੁਲਿਸ ਚੌਕੀ ਮੰਡੀ ਘੁਬਾਇਆ ਦੇ ਚੌਕੀ ਇੰਚਾਰਜ਼ ਹਰਦੇਵ ਸਿੰਘ ਬੇਦੀ ਵੱਲੋ ਪਿੰਡ ਘੁਬਾਇਆ ਵਿਖੇ ਨਸ਼ੇ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਮੌਕੇ ਚੌਕੀ ਇੰਚਾਰਜ਼ ਹਰਦੇਵ ਸਿੰਘ ਬੇਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਵੱਲੋਂ …
Read More »ਟਰੱਕ ਯੂਨੀਅਨ ਪਰਿਸਰ ਵਿੱਚ ਲਗਾਇਆ ਗਿਆ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ
ਫਾਜਿਲਕਾ, 14 ਜੂਨ (ਵਿਨੀਤ ਅਰੋੜਾ)- ਜਿਲਾ ਪੁਲਿਸ ਵਲੋਂ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਕੇ ਨਸ਼ੇ ਦੀ ਰੋਕਥਾਮ ਲਈ ਲਗਾਏ ਜਾ ਰਹੇ ਜਾਗਰੂਕਤਾ ਸੇਮਿਨਾਰਾਂ ਦੇ ਤਹਿਤ ਸ਼ਨੀਵਾਰ ਨੂੰ ਸਥਾਨਕ ਟਰੱਕ ਯੂਨੀਅਨ ਆਂਗਣ ਵਿੱਚ ਨਸ਼ਾ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਦੀ ਪ੍ਰਧਾਨਗੀ ਥਾਨਾ ਪ੍ਰਭਾਰੀ ਜਗਦੀਸ਼ ਕੁਮਾਰ ਨੇ ਕੀਤੀ ।ਪੁਲਿਸ ਟੀਮ ਦੇ ਯੂਨੀਅਨ ਆਂਗਣ ਵਿੱਚ ਪੁੱਜਣ ਤੇ ਟਰੱਕ ਆਪਰੇਟਰ ਯੂਨੀਅਨ ਦੇ …
Read More »
Punjab Post Daily Online Newspaper & Print Media