Amritsar, July 10 (Dharimnder Rataul)- Dr.Jaspal Singh, a retired Professor from Guru Nanak Dev University (GNDU) today joined as Principal of Khalsa College of Law (KCL). The senior management of Khalsa College Governing Council (KCGC) was present when he took charge of the office and said dissemination of legal knowledge, academic environment and overall development of the college into institution of …
Read More »Monthly Archives: July 2014
ਯੂਨੀਵਰਸਿਟੀ ‘ਚ ਸਮਾਜ ਵਿਗਿਆਨ ਵਿਸ਼ੇ 21 ਦਿਨਾ ਰਿਫਰੈਸ਼ਰ ਕੋਰਸ ਸ਼ੁਰੂ
ਅੰਮ੍ਰਿਤਸਰ, 10 ਜੁਲਾਈ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਸਮਾਜ ਵਿਗਿਆਨ ਵਿਸ਼ੇ ‘ਤੇ 21-ਦਿਨਾ ਰਿਫਰੈਸ਼ਰ ਕੋਰਸ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਿਖੇ ਅੱਜ ਇਥੇ ਸ਼ੁਰੂ ਹੋ ਗਿਆ। ਇਸ ਵਿਚ ਦੇਸ਼ ਭਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਅਧਿਆਪਕ ਭਾਗ ਲੈ ਰਹੇ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੂ.ਜੀ.ਸੀ. ਅਕਾਦਮਿਕ ਸਟਾਫ ਕਾਲਜ ਦੇ ਡਾਇਰੈਕਟਰ, ਪ੍ਰੋ. ਬਲਵਿੰਦਰ ਸਿੰਘ ਟਿਵਾਣਾ ਇਸ ਮੌਕੇ ਮੁੱਖ …
Read More »ਆਮਦਨ ਵਿਚ ਵਾਧੇ ਅਤੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕਿਸਾਨ ਬਾਗਬਾਨੀ ਦਾ ਕਿੱਤਾ ਅਪਣਾਉਣ – ਬਰਾੜ
ਫਾਜਿਲਕਾ, 10 ਜੁਲਾਈ (ਵਿਨੀਤ ਅਰੋੜਾ) – ਫਸਲੀ ਵਿਭਿੰਨਤਾ ਅਤੇ ਵੱਧ ਆਮਦਨ ਲੈਣ ਲਈ ਕਿਸਾਨਾਂ ਨੂੰ ਬਾਗਬਾਨੀ ਅਤੇ ਖੇਤੀ ਅਧਾਰਤ ਸਹਾਇਕ ਧੰਦਿਆਂ ਨੂੰ ਅਪਣਾਉਣਾ ਚਾਹੀਦਾ ਹੈ । ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਸਿਟਰਸ ਅਸਟੇਟ ਟਾਹਲੀ ਵਾਲਾ ਜੱਟਾਂ ਵਿਖੇ ਇਲਾਕੇ ਦੇ ਅਗਾਂਹ ਵਧੂ ਤੇ ਬਾਗਬਾਨੀ ਦਾ ਕਿੱਤਾ ਅਪਣਾਉਣ ਵਾਲੇ ਕਿਸਾਨਾਂ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ । ਇਸ ਮੋਕੇ …
Read More »ਡਿਪਟੀ ਕਮਿਸ਼ਨਰ ਨੇ ਸਿੰਘਪੁਰਾ ਮਾਈਨਰ ਅਧੀਨ ਆਉਂਦੇ ਕਿਸਾਨਾਂ ਦੀਆਂ ਨਹਿਰੀ ਪਾਣੀ ਸਬੰਧੀ ਸਮੱਸਿਆਵਾਂ ਸੁਣੀਆਂ
ਫਾਜਿਲਕਾ, 10 ਜੁਲਾਈ (ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਵੱਲੋਂ ਸਿੰਘਪੁਰਾ ਮਾਇਨਰ ਨਾਲ ਲਗਦੇ ਕਿਸਾਨਾਂ ਦੀਆਂ ਨਹਿਰੀ ਪਾਣੀ ਸਬੰਧੀ ਮੁਸ਼ਕਲਾਂ ਸੁਨਣ ਲਈ ਸਿੰਘਪੁਰਾ ਮਾਈਨਰ ਦਾ ਦੌਰਾ ਕੀਤਾ ਗਿਆ । ਇਸ ਮੋਕੇ ਉਨ੍ਹਾਂ ਦੇ ਨਾਲ ਸਿੰਚਾਈ ਵਿਭਾਗ ਦੇ ਅਧਿਕਾਰੀ ਵੀ ਹਾਜਰ ਸਨ । ਕੁਝ ਪਿੰਡਾਂ ਦੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਮਾਈਨਰ ਦੀਆਂ ਟੇਲਾਂ ਤੱਕ …
Read More »ਸ਼੍ਰੀ ਬਾਂਕੇ ਬਿਹਾਰੀ ਮੰਦਿਰ ਵਿੱਚ ਪਹਿਲਾਂ ਵਾਰਸ਼ਿਕ ਉਤਸਵ ਮਨਾਇਆ ਗਿਆ
ਫਾਜਿਲਕਾ, 10 ਜੁਲਾਈ (ਵਿਨੀਤ ਅਰੋੜਾ) – ਸਥਾਨਕ ਅਬੋਹਰ ਰੋਡ ਸਥਿਤ ਸ੍ਰੀ ਕਿਸ਼ਨ ਨਗਰੀ ਵਿੱਚ ਸ਼੍ਰੀ ਬਾਂਕੇ ਬਿਹਾਰੀ ਮੰਦਿਰ ਸੋਸਾਇਟੀ ਦੇ ਵੱਲੋਂ ਪਹਿਲਾ ਵਾਰਸ਼ਿਕ ਉਤਸਵ ਅੱਜ ਬੜੀ ਧੂੰਮਧਾਮ ਅਤੇ ਸ਼ਰਧਾਪੂਰਵਕ ਮਨਾਇਆ ਗਿਆ । ਜਾਣਕਾਰੀ ਦਿੰਦੇ ਮੰਦਿਰ ਕਮੇਟੀ ਦੇ ਪ੍ਰਧਾਨ ਹਰੀਸ਼ ਠਾਕੁਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਮੰਦਿਰ ਪ੍ਰਾਂਗਣ ਵਿੱਚ ਝੰਡਾ ਚਢਾਉਣ ਦੀ ਰਸਮ ਸਮੂਹ ਮੈਬਰਾਂ ਵਲੋਂ ਨਿਭਾਈ ਗਈ।ਇਸਦੇ ਬਾਅਦ ਹਵਨ …
Read More »ਡੇਂਗੂ ਜਾਗਰੂਕਤਾ ਕੈਂਪ ਲਗਾਇਆ
ਫਾਜਿਲਕਾ, 10 ਜੁਲਾਈ (ਵਿਨੀਤ ਅਰੋੜਾ) – ਸਭ ਸੇਂਟਰ ਚੁਵਾੜਿਆਂਵਾਲੀ ਵਿੱਚ ਸਿਵਲ ਸਰਜਨ ਡਾ. ਬਲਦੇਵ ਰਾਜ ਐਸਐਮਓ ਡਾ. ਰਾਜੇਸ਼ ਕੁਮਾਰ ਸ਼ਰਮਾ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ ।ਕੈਂਪ ਵਿੱਚ ਸੁਰਿੰਦਰ ਕੁਮਾਰ ਮੱਕੜ ਐਸਆਈ ਨੇ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣ ਅਤੇ ਬਚਾਓ ਦੇ ਬਾਰੇ ਜਾਣਕਾਰੀ ਦਿੱਤੀ ਕਿ ਡੇਂਗੂ ਬੁਖਾਰ ਏਡੀਜ ਏਜਿਪਟੀ ਜਾਤੀ ਦੇ ਮਾਦੇ ਮੱਛਰ ਦੇ ਕੱਟਣ ਨਾਲ ਹੁੰਦਾ …
Read More »ਨਾ ਡਾਕਟਰ ਨਾਂ ਦਵਾਈ, ਆਸਫਵਾਲਾ ਵਿੱਚ ਪਸ਼ੁ ਡਿਸਪੇਂਸਰੀ ਦੀ ਬਿਲਡਿੰਗ ਡਿੱਗਣ ਨੂੰ ਆਈ
ਫਾਜਿਲਕਾ, 10 ਜੁਲਾਈ (ਵਿਨੀਤ ਅਰੋੜਾ) – ਸੀਮਾਂਤ ਪਿੰਡ ਆਸਫਵਾਲਾ ਵਿੱਚ ਲੱਗਭੱਗ ਚਾਰ ਸਾਲ ਪਹਿਲਾਂ ਬਣੀ ਪਸ਼ੁ ਡਿਸਪੇਂਸਰੀ ਦੀ ਬਿਲਡਿੰਗ ਡਿੱਗਣ ਨੂੰ ਤਿਆਰ ਹੈ ਲੇਕਿਨ ਇਸ 4 ਸਾਲਾਂ ਦੌਰਾਨ ਪੰਜਾਬ ਸਰਕਾਰ ਦੁਆਰਾ ਇਸ ਡਿਸਪੇਂਸਰੀ ਵਿੱਚ ਡਾਕਟਰ ਦੀ ਨਿਉਕਤੀ ਨਹੀਂ ਕੀਤੀ ਗਈ । ਪਿੰਡ ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਸਰਕਾਰ ਦੁਆਰਾ ਲੱਖਾਂ ਰੁਪਏ ਖਰਚ ਕਰ 4 ਸਾਲ ਪਹਿਲਾਂ ਪਸ਼ੁ ਪਾਲਕਾਂ ਨੂੰ ਸਹੂਲਤ ਪ੍ਰਦਾਨ …
Read More »ਸ਼ਰਧਾ ਨਾਲ ਸੰਪੰਨ ਹੋਇਆ ਸ਼੍ਰੀ ਦੁਰਗਿਆਨਾ ਮੰਦਿਰ ਦਾ 42ਵਾਂ ਸਥਾਪਨਾ ਦਿਨ ਸਮਾਰੋਹ
ਫਾਜਿਲਕਾ, 10 ਜੁਲਾਈ (ਵਿਨੀਤ ਅਰੋੜਾ) – ਮਹਾਂਮਾਈ ਦੇ ਪਾਵਨ ਧਾਮ ਸਥਾਨਕ ਸ਼੍ਰੀ ਦੁਰਗਿਆਨਾ ਮੰਦਿਰ ਦੇ 42ਵੇਂ ਸਥਾਪਨਾ ਦਿਨ ਮੌਕੇ ਚੱਲ ਰਹੇ ਦੋ ਦਿਨਾਂ ਧਾਰਮਿਕ ਸਮਾਗਮ ਦਾ ਅੱਜ ਸਮਾਪਤ ਹੋ ਗਿਆ । ਅੱਜ ਸਵੇਰੇ ਕਸ਼ਮੀਰੀ ਲਾਲ ਕਟਾਰਿਆ ਅਤੇ ਮਦਨ ਲਾਲ ਚਾਨਨਾ ਪਰਿਵਾਰ ਦੁਆਰਾ ਹਵਨ ਯੱਗ ਕਰਵਾਇਆ ਗਿਆ । ਮੰਦਿਰ ਦੀ ਭਜਨ ਮੰਡਲੀ ਦੁਆਰਾ ਸਵੇਰੇ 8.15ਤੋਂ 10.44 ਤੱਕ ਮਹਾਂਮਾਈ ਦੀ ਮਹਿਮਾ ਦਾ …
Read More »ਸਾਂਝਾ ਮੋਰਚਾ ਦੀ ਭੁੱਖ ਹੜਤਾਲ ਸ਼ੁੱਕਰਵਾਰ ਤੋਂ
ਫਾਜਿਲਕਾ, 10 ਜੁਲਾਈ (ਵਿਨੀਤ ਅਰੋੜਾ) – ਕੇਂਦਰੀ ਰੇਲ ਬਜਟ ਵਿੱਚ ਫਾਜਿਲਕਾ ਦੀ ਹੋਈ ਅਨਦੇਖੀ ਤੋਂ ਨਰਾਜ ਨਾਰਦਰਨ ਰੇਲਵੇ ਪੈਸੇਂਜਰ ਕਮੇਟੀ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ ਦੀ ਪ੍ਰਧਾਨਗੀ ਵਿੱਚ ਸਾਂਝਾ ਮੋਰਚਾ ਮੈਬਰਾਂ ਦੀ ਆਪਾਤ ਬੈਠਕ ਸਥਾਨਕ ਪ੍ਰਤਾਪ ਬਾਗ ਵਿੱਚ ਸੰਪੰਨ ਹੋਈ । ਜਿਸ ਵਿੱਚ ਸੰਬੋਧਨ ਕਰਦੇ ਕਮੇਟੀ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ ਨੇ ਕਿਹਾ ਕਿ ਇਸ ਵਾਰ ਬਜਟ ਵਿੱਚ …
Read More »ਦਿੱਲੀ ਕਮੇਟੀ ਦੇ ਪ੍ਰਬੰਧਕੀ ਅਦਾਰਿਆਂ ਦਾ ਮੈਸੂਰ ਯੂਨਿਵਰਸਿਟੀ ਨਾਲ ਹੋਇਆ ਕਰਾਰ
ਮੈਨੇਜਮੈਂਟ ਅਤੇ ਕਾਨੂੰਨੀ ਸਿੱਖਿਆ ਲਈ ਪੋਸਟ ਗ੍ਰੇਜੂਏਟ ਕੋਰਸਾਂ ਦੀ ਹੋਈ ਸ਼ੁਰੂਆਤ ਨਵੀਂ ਦਿੱਲੀ, 10 ਜੁਲਾਈ ( ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਚਲਦੇ ੨ ਅਦਾਰਿਆਂ ਵਿਚ ਦੇਸ਼ ਦੀ 9ਵੀਂ ਰੈਂਕਿੰਗ ਦੀ ਮੈਸੂਰ ਯੂਨੀਵਰਸਿਟੀ ਨਾਲ ਮੈਨੇਜਮੈਂਟ ਅਤੇ ਕਾਨੂੰਨੀ ਸਿੱਖਿਆ ਦੇ ਕੋਰਸ ਕਰਵਾਉਣ ਵਾਸਤੇ ਕਰਾਰ ਕੀਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਆਪਣੇ ਮੈਨੇਜਮੈਂਟ ਅਦਾਰੇ ਗੁਰੂ …
Read More »
Punjab Post Daily Online Newspaper & Print Media