ਕਲਕੱਤਾ ਅੰਮ੍ਰਿਤਸਰ ਉਦਯੋਗਿਕ ਕੋਰੀਡੋਰ ਨਾਲ ਮਾਝੇ ਦੇ ਵਿਕਾਸ ਨੂੰ ਮਿਲੇਗਾ ਵੱਡਾ ਹੁਲਾਰਾ- ਜੋਸ਼ੀ ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਸਥਾਨਕ ਸਰਕਾਰਾਂ ਅਤੇ ਡਾਕਟਰੀ ਸਿੱਖਿਆ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਵਲੋਂ ਅੰਮ੍ਰਿਤਸਰ ਸ਼ਹਿਰ ਨੂੰ ‘ਵਿਰਾਸਤੀ ਯੋਜਨਾ’ ਵਿਚ ਸ਼ਾਮਿਲ ਕਰਨ ‘ਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਸ ਫੈਸਲੇ ਨਾਲ ਇਤਿਹਾਸਕ ਤੇ ਪਵਿੱਤਰ ਸ਼ਹਿਰ ਦੀ ਨੁਹਾਰ …
Read More »Monthly Archives: July 2014
ਸੱਜਣ-ਟਾਈਟਲਰ ਨੂੰ ਕਾਂਗਰਸ ਵੱਲੋਂ ਅੱਗੇ ਕਰਨ ਤੇ ਦਿੱਲੀ ਕਮੇਟੀ ਨੇ ਜਤਾਈ ਨਰਾਜ਼ਗੀ
ਨਵੀਂ ਦਿੱਲੀ, 11 ਜੁਲਾਈ (ਅੰਮ੍ਰਿਤ ਲਾਲ ਮੰਨਣ)- ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਵੱਲੋਂ ਮੰਹਗਾਈ ਦੇ ਖਿਲਾਫ ਦਿੱਲੀ ਵਿਖੇ ਕੀਤੇ ਜਾ ਹਰੇ ਲੜੀਵਾਰ ਪ੍ਰਦਰਸ਼ਨਾਂ ਦੌਰਾਨ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਨਾਲ ਲੈ ਕੇ ਪ੍ਰਦਰਸ਼ਨ ਕਰਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਐਤਰਾਜ਼ ਜਤਾਇਆ ਹੈ। ਕਮੇਟੀ ਦੇ ਜੁਆਇੰਟ ਸਕੱਤਰ ਅਤੇ ਕਾਲਕਾ …
Read More »ਦਿੱਲੀ ਕਮੇਟੀ ਵੱਲੋਂ ਬੀਬੀਆਂ ਨੂੰ ਪ੍ਰਬੰਧ ਦਾ ਭਾਗੀਦਾਰ ਬਨਾਉਣ ਦੀ ਮੁਹਿੰਮ ਨੂੰ ਹੁੰਗਾਰਾ
ਨਵੀਂ ਦਿੱਲੀ, 11 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ‘ਚ ਬੀਬੀਆਂ ਨੂੰ ਬਣਦੀ ਭਾਗੀਦਾਰੀ ਦੇਣ ਦੇ ਮਕਸਦ ਨਾਲ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਅਕਾਲੀ ਦਲ ਦੀ ਇਸਤ੍ਰੀ ਵਿੰਗ ਦੀ ਸੀਨੀਅਰ ਆਗੂ ਬੀਬੀ ਸਨਮੀਤ ਕੌਰ ਅਰੋੜਾ (ਲਾਜਪਤ ਨਗਰ) ਨੂੰ ਧਰਮ ਪ੍ਰਚਾਰ ਕਮੇਟੀ ਦਾ ਵਾਈਸ ਚੇਅਰਮੈਨ ਥਾਪਿਆ ਹੈ। ਪਾਰਟੀ ਦਫ਼ਤਰ ‘ਚ ਹੋਏ ਸੰਖੇਪ ਸਮਾਗਮ ‘ਚ ਪ੍ਰਧਾਨ …
Read More »ਗੈਰ ਕਾਨੂੰਨੀ ਹੋਟਲਾਂ ਨੂੰ ਹਾਈ ਕੋਰਟ ਦੀਆਂ ਹਦਾਇਤਾਂ ਦੇ ਉਲਟ ਰੈਗੂਲਰ ਕਰਨ ਲਈ ਨਗਰ ਨਿਗਮ ਵੱਲੋਂ ਪਾਸ ਮਤੇ ਦਾ ਗੰਭੀਰ ਨੋਟਿਸ
ਸ੍ਰੀ ਹਰਿਮੰਦਰ ਸਾਹਿਬ ਨੂੰ ਹਵਾ ਤੇ ਅਵਾਜ਼ ਪ੍ਰਦੂਸ਼ਣ ਤੋਂ ਬਚਾਉਣ ਲਈ ਪੰਜਾਬ ਸਰਕਾਰ ਦੀ ਕੋਈ ਪਾਲਿਸੀ ਨਹੀ ਅੰਮ੍ਰਿਤਸਰ, 10 ਜੁਲਾਈ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਤੇ ਸ਼ਹਿਰ ਦੀਆਂ ਹੋਰ ਸਹਿਯੋਗੀ ਸੰਸਥਾਵਾਂ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਚੁਗਿਰਦੇ ਬਣੇ ਨਜਾਇਜ਼ ਗੈਰ ਕਾਨੂੰਨੀ ਹੋਟਲਾਂ ਨੂੰ ਹਾਈ ਕੋਰਟ ਦੀਆਂ ਹਦਾਇਤਾਂ ਦੇ ਉਲਟ ਰੈਗੂਲਰ ਕਰਨ ਲਈ ਨਗਰ ਨਿਗਮ ਅੰਮ੍ਰਿਤਸਰ …
Read More »ਸਿੰਪੀ ਸਿੰਘ ਸਿੱਖ ਸੰਗਤ ਕੋਲੋਂ ਮੁਆਫ਼ੀ ਮੰਗੇ- ਬੇਦੀ
ਅੰਮ੍ਰਿਤਸਰ 10 ਜੁਲਾਈ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀ ਫਿਲਮਾਂ ਦੀ ਅਦਾਕਾਰਾ ਸਿੰਪੀ ਸਿੰਘ ਵੱਲੋਂ ਆਪਣੇ ਮੌਢੇ ਤੇ ਗੁਰਬਾਣੀ ਦੀਆਂ ਪਾਵਨ ਤੁਕਾਂ ਉਕਰਵਾਏ ਜਾਣ ਤੇ ਸਖ਼ਤ ਨੋਟਿਸ ਲਿਆ ਹੈ।ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ੍ਰ: ਦਿਲਜੀਤ ਸਿੰਘ ਬੇਦੀ ਵਲੋਂ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਕਿਹਾ ਕਿ ਪਹਿਲਾਂ ਵੀ ਕਈ ਫਿਲਮੀ ਅਤੇ ਟੀ ਵੀ ਸੀਰੀਅਲਾਂ ਦੇ ਅਦਾਕਾਰਾਂ ਅਤੇ ਐਂਕਰਾਂ ਵੱਲੋਂ ਆਪਣੇ ਸਰੀਰ …
Read More »ਪੁਲਿਸ ‘ਤੇ ਪਰਚਾ ਦਰਜ ਕਰਨ ਦੇ ਬਾਵਜੂਦ ਕਾਰਵਾਈ ਨਾ ਕਰਨ ਦਾ ਦੋਸ਼
ਤਰਸਿੱਕਾ, 10 ਜੁਲਾਈ (ਕਵਲਜੀਤ ਸਿੰਘ)- ਪੁਲੀਸ ਵੱਲੋਂ ਪਰਚਾ ਦਰਜ ਕਰਨ ਦੇ ਬਾਵਜੂਦ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਕਸਬਾ ਟਾਂਗਰਾ ਦੀ ਵਸਨੀਕ ਬਲਵਿੰਦਰ ਕੌਰ ਪਤਨੀ ਦਲਜੀਤ ਸਿੰਘ ਨੇ ਅਗਜੈਟਿਵ ਮੈਜਿਸਟਰੇਟ ਤੋਂ ਤਸਦੀਕਸ਼ੁਦਾ ਹਲਫੀਆ ਬਿਆਨ ਰਾਹੀਂ ਪੱਤਰਕਾਰਾਂ ਸਾਹਮਣੇ ਥਾਣਾ ਤਰਸਿੱਕਾ ਦੀ ਪੁਲੀਸ ਵੱਲੋਂ ਐੱਫ.ਆਈ.ਆਰ ਨੰ:-65 ਮਿਤੀ 24.6.2014 ਨੂੰ ਧਾਰਾ ੩੮੦ ਆਈ.ਪੀ.ਸੀ ਤਹਿਤ ਪਰਚਾ ਦਰਜ ਕਰਕੇ ਕੋਈ ਕਾਰਵਾਈ ਨਾ ਕੀਤੇ ਜਾਣ ਦਾ …
Read More »ਟਾਂਗਰਾ ਸਥਿਤ ਰੇਲਵੇ ਫਾਟਕ ‘ਤੇ ਲੱਗਾ ਖਤਰੇ ਦਾ ਬੋਰਡ ਦੇ ਰਿਹਾ ਹੈ ਹਾਦਸੇ ਨੂੰ ਸੱਦਾ
ਤਰਸਿੱਕਾ, 10 ਜੁਲਾਈ (ਕੰਵਲਜੀਤ ਸਿੰਘ) – ਰੇਲਵੇ ਸਟੇਸ਼ਨ ਟਾਂਗਰਾ ਦੇ ਬਿਲਕੁਲ ਨਜ਼ਦੀਕ ਰੇਲਵੇ ਫਾਟਕ, ਜੋ ਕਿ ਟਾਂਗਰਾ ਤਰਸਿੱਕਾ ਲਿੰਕ ਸੜ੍ਹਕ ਤੇ ਮੌਜੂਦ ਹੈ ਦੀ ਕਰਾਸਿੰਗ ਤੇ ਲੱਗਾ ਖਤਰੇ ਦਾ ਬੋਰਡ ਜੋ ਕਿ ਇਕ ਸਾਈਡ ਤੋਂ ਟੁੱਟ ਕੇ ਲਮਕ ਰਿਹਾ ਹੈ, ਕਿਸੇ ਸਮੇਂ ਵੀ ਕਿਸੇ ਹਾਦਸੇ ਦਾ ਕਾਰਨ ਬਣ ਸਕਦਾ ਹੈ ।ਇਸ ਲਿੰਕ ਰੋਡ ਤੇ ਕਾਫੀ ਆਵਾਜਾਈ ਹੈ ਅਤੇ ਇਹ ਟਾਂਗਰਾ ਅੱਡੇ …
Read More »ਹੁੱਡਾ ਨੇ ਵੋਟਾਂ ਖਾਤਰ ਸਿੱਖ ਭਰਾ ਮਾਰੂ ਜੰਗ ਦੀ ਸ਼ੁਰੂਆਤ ਕੀਤੀ- ਚੱਕਮੁਕੰਦ, ਲਹੋਰੀਆ
ਹਰਿਆਣਾ ਵਿਖੇ ਵੱਖਰੀ ਕਮੇਟੀ ਬਨਾਉਣ ਤੇ ਆਈ.ਐਸ.ਐਫ ਨੇ ਹੁੱਡਾ ਦਾ ਫੂਕਿਆ ਪੁਤਲਾ ਅੰਮ੍ਰਿਤਸਰ, 10 ਜੁਲਾਈ (ਸੁਖਬੀਰ ਸਿੰਘ)- ਕਾਂਗਰਸ ਦਾ ਸ਼ੁਰੂ ਤੋਂ ਇਹ ਇਤਿਹਾਸ ਰਿਹਾ ਹੈ ਕਿ ਇਸ ਨੇ ਸਿੱਖ ਕੋਮ ਨੂੰ ਵੰਡਣ ਅਤੇ ਕਮਜੋਰ ਕਰਨ ਦੀਆਂ ਕਈ ਚਾਲਾਂ ਚਲੀਆਂ, ਜਿਸ ਵਿਚ 1984 ਦੋਰਾਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ, ਦਿੱਲੀ ਵਿਚ ਸ਼ਰੇਆਮ ਦਿਨ ਦਿਹਾੜੇ ਸਿੱਖਾਂ, ਬੀਬੀਆਂ, ਬੱਚਿਆਂ …
Read More »ਪੀਰ ਬਾਬਾ ਗੂਰੇ ਸ਼ਾਹ ਜੀ ਦਾ 77ਵਾਂ ਮੇਲਾ ਮਨਾਇਆ
ਅੰਮ੍ਰਿਤਸਰ, 10 ਜੁਲਾਈ (ਸਾਜਨ/ਸੁਖਬੀਰ)- ਪੀਰ ਬਾਬਾ ਗੂਰੇ ਸ਼ਾਹ ਜੀ ਦਾ ੭੭ਵਾਂ ਮੇਲਾ ਭੱਟੀ ਪਰਿਵਾਰ ਮਹੰਤਨੀ ਆਸ਼ਾ ਰਾਣੀ, ਸੰਤੋਸ਼ ਰਾਣੀ, ਦਰਬਾਰ ਸੇਵਾਦਾਰ ਜੂਗਲ ਕਿਸ਼ੋਰ, ਮੁੱਖ ਸੇਵਾਦਾਰ ਸਾਈ ਬਾਬਾ ਲਾਡੀ ਸ਼ਾਹ ਜੀ, ਮੇਲੇ ਦੇ ਪ੍ਰਧਾਨ ਨਿਰਮਲ ਰਤਨ ਉਰਫ ਲੱਕੀ ਭੱਟੀ ਦੀ ਅਗਵਾਈ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਤੇ ਬਾਬਾ ਗੌਧੀ ਸ਼ਾਹ ਜੀ, ਬਲਵਿੰਦਰ ਫੱਲੂ, ਮਈਆਂ ਭਗਤ ਫਿਲੋਰ, ਟੀਟੂ ਸ਼ਾਹ ਜੀ, ਮਲਕੀਤ …
Read More »ਪੁਲਿਸ ਨੇ ਚਾਲੂ ਮਾਲੀ ਸਾਲ ਵਿਚ 350 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ
ਵੱਡੇ ਤਸਕਰਾਂ ਤੋਂ ਹੈਰੋਇਨ ਦੀ ਬਰਾਮਦਗੀ ਵਿਚ ਕੋਈ ਗੁਣਾ ਵਾਧਾ ਅੰਮ੍ਰਿਤਸਰ, 10 ਜੁਲਾਈ ( ਸੁਖਬੀਰ ਸਿੰਘ)-ਪੰਜਾਬ ਪੁਲਿਸ ਨੇ ਇਸ ਸਾਲ ੬ ਜੁਲਾਈ ਤੱਕ 350 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਹਾਲ ਹੀ ਵਿਚ ਤਰਨ ਤਾਰਨ ਜਿਲ੍ਹੇ ਵਿਚੋਂ 12 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਹੈ। ਉਕਤ ਖੁਲਾਸਾ ਕਰਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਲ …
Read More »
Punjab Post Daily Online Newspaper & Print Media