ਨਵੀਂ ਦਿੱਲੀ, 10 ਜੁਲਾਈ ( ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਕਨੀਕੀ ਅਦਾਰੇ ਮਿਆਰੀ ਸਿੱਖਿਆ ਦਿੰਦੇ ਹੋਏ ਆਪਣੀ ਹੋਂਦ ਨੂੰ ਕਾਮਯਾਬੀ ਦੇ ਸੇਹਰਾ ਪਵਾਉਣ ਲਈ ਯਤਨਸ਼ੀਲ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਪ੍ਰਾਇਵੇਟ ਆਈ.ਟੀ.ਆਈ. ਤਿਲਕ ਨਗਰ ਦੇ ਚੇਅਰਮੈਨ ਚਮਨ ਸਿੰਘ ਸ਼ਾਹਪੁਰਾ ਨੇ ਅਦਾਰੇ ਵੱਲੋਂ ਵਿਦਿਆਰਥੀਆਂ ਨੂੰ ਕੋਰਸ ਪੂਰਾ ਕਰਨ ਤੇ ਦਿੱਤੀ ਜਾ ਰਹੀ ਵਿਦਾਯਗੀ ਮੌਕੇ ਹੋ …
Read More »Monthly Archives: July 2014
ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ‘ਚ ਲੇਖਕ ਭਾਈਚਾਰਾ ਦੀਪ ਦਵਿੰਦਰ ਸਿੰਘ ਦੇ ਹੱਕ ‘ਚ
ਅੰਮ੍ਰਿਤਸਰ, 10 ਜੁਲਾਈ (ਸੁਖਬੀਰ ਸਿੰਘ) – ਮਾਤ ਭਾਸ਼ਾ ਪੰਜਾਬੀ ਦੇ ਹੱਕਾਂ ਲਈ ਨਿਰੰਤਰ ਯਤਨਸ਼ੀਲ, ਸਾਹਿਤ ਸਮਾਜ ਅਤੇ ਸਿਰਜਣਾ ਦੇ ਖੇਤਰ ‘ਚ ਮੋਹਰੀ ਰੋਲ ਅਦਾ ਕਰਨ ਵਾਲੀ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅਗਲੇ ਦੋ ਵਰ੍ਹਿਆਂ ਲਈ ਚੁਣੀ ਜਾਣ ਵਾਲੀ ਟੀਮ ਲਈ ਮੀਤ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੇ ਕਹਾਣੀਕਾਰ ਦੀਪ ਦਵਿੰਦਰ ਸਿੰਘ ਦੇ ਹੱਕ ‘ਚ ਅੱਜ …
Read More »Joint Campus Placement Drive by Wipro in Ckd Institute Of Management & Technology on July, 12
Amritsar, July, 10 (Manjit Kaur) – Ckd Instute of Management and Technology is going to organize Joint Placeement Drive on 12 July, 2014 in which World Famous Co. Wipro is providing placements not only to CKD college students but also to the students of other colleges. All Graduates/MBA/B.tech-2012/2013/2014 with no pending results can participate in this drive with their required …
Read More »ਸੀ.ਕੇ. ਡੀ ਇੰਸਟੀਚਿਊਟ ਵਿਖੇ ਵਿਪਰੋ ਕੰਪਨੀ ਦੁਆਰਾ ਜਾਇੰਟ ਕੈਂਪਸ ਪਲੇਸਮੈਂਟ
ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ ਸੱਗੂ)- ਸੀ. ਕੇ. ਡੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਦਿਆਰਥੀਆਂ ਦੀ ਪਲੇਸਮੈਂਟ ਵਾਸਤੇ ਹਮੇਸ਼ਾ ਵਚਨਬੱਧ ਰਹੀ ਹੈ। ਸੀ ਕੇ ਡੀ ਜਾਬ ਮੈਗਾ ਫੈਸਟ ਦੀ ਸਫਲਤਾ ਤੋਂ ਬਾਅਦ ਹੁਣ ਵਿਪਰੋ ਕੰਪਨੀ ਵਿਦਿਆਰਥੀਆਂ ਲਈ ਨੌਕਰੀਆਂ ਦੇ ਸ਼ਾਨਦਾਰ ਮੌਕੇ ਲੈ ਕੇ 12 ਜੁਲਾਈ 2014 ਨੂੰ ਸੀ ਕੇ ਡੀਇੰਸਟੀਚਿਊਟ ਆਫਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਪੁੱਜ ਰਹੀ ਹੈ। ਇਸ ਜਾਇੰਟ ਕੈਂਪਸ ਪਲੇਸਮੈਂਟ ਵਿੱਚ ਸੀ …
Read More »ਮੁਲਾਜ਼ਮਾਂ ਦਾ ਮੋਬਾਇਲ ਭੱਤਾ ਕੱਟਣ ਦੀ ਨਿਖੇਧੀ
ਮੁਲਾਜ਼ਮਾਂ ਨੂੰ ਇੱਕ ਜੁੱਟ ਹੋਣ ਦੀ ਅਪੀਲ – ਰਜਿੰਦਰ ਕੁਮਾਰ ਸ਼ਰਮਾ ਬਟਾਲਾ, 10 ਜੁਲਾਈ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਬਟਾਲਾ ਬਲਾਕ ਦੇ ਪ੍ਰਧਾਨ ਰਜਿੰਦਰ ਕੁਮਾਰ ਸ਼ਰਮਾ ਨੇ ਹਜ਼ੀਰਾ ਪਾਰਕ ਬਟਾਲਾ ਵਿਖੇ ਮਾਸਟਰ ਕੇਡਰ ਦੇ ਕਾਰਕੁੰਨਾ ਦੀ ਇੱਕ ਮੀਟਿੰਗ ਵਿੱਚ ਪੰਜਾਬ ਸਰਕਾਰ ਦੁਆਰਾ ਛੁੱਟੀਆ ਦੌਰਾਨ ਮੋਬਾਇਲ ਭੱਤਾ 500 ਰੁਪਏ ਮਹੀਨਾ ਕੱਟਣ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ …
Read More »ਮਨਦੀਪ ਬੱਲ ਚੰਡੀਗਡ਼ ਦਾ ਜਵਾਈ ਟਰੈਕ ਨਾਲ ਚਰਚਾ ‘ਚ
ਬਟਾਲਾ, 10 ਜੁਲਾਈ (ਨਰਿੰਦਰ ਬਰਨਾਲ)- ਬਟਾਲਾ ਇਲਾਕੇ ਦਾ ਬੁਲੰਦ ਅਵਾਜ ਦਾ ਮਾਲਕ ਮਨਦੀਪ ਬੱਲ ਇਹਨੀ ਦਨੀ ਸਿੰਗਲ ਟਰੈਕ ਚੰਡੀਗਡ਼ ਦਾ ਜਵਾਈ ਨਾਲ ਚਰਚਾ ਵਿੱਚ ਹੈ । ਜਿਕਰਯੋਗ ਹੈ ਕਿ ਚੰਡੀਗਡ਼ ਦਾ ਜਵਾਈ ਟਰੈਕ ਭੰੰਗਡ਼ੇ ਦੀ ਬੀਟ ਤੇ ਰਿਕਾਰਡ ਕੀਤਾ ਗਿਆ, ਗੀਤ ਕਾਰ ਲਾਡੀ ਲੱਧਾ ਮੁੰਡਾ ਤੇ ਪ੍ਰਗਟ ਸਿੰਘ ਤੇ ਜੋਧ ਬੱਲ ਦਾ ਕੰਪੋਜ ਕੀਤਾ ਗੀਤ ਨੌਜਵਾਨ ਪੀਡ਼ੀ ਵੱਲੋ ਸਲਾਹਿਆ ਜਾ ਰਹਾ ਹੈ। …
Read More »ਸਨਮਾਨਿਤ ਅਧਿਆਪਕਾ – ਮੈਡਮ ਵਿਕਾਸ ਵੰਦਨਾ ਚੋਹਲਾ
ਆਮ ਬਜਟ 2014-15 ਦੀਆਂ ਮੁੱਖ ਝਲਕੀਆਂ
ਨਵੀਂ ਦਿੱਲੀ, 10 ਜੁਲਾਈ ( ਅੰਮ੍ਰਿਤ ਲਾਲ ਮੰਨਣ)- ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨੇ ਅੱਜ ਸੰਸਦ ਵਿੱਚ 2014-15 ਦੇ ਆਮ ਬਜਟ ਵਿੱਚ ਵੇਤਨ ਭੋਗੀ ਵਰਗ ਨੂੰ ਕਰ ਵਿੱਚ ਛੋਟ ਬਚਟ ਦੀ ਸੀਮਾ ਵਧਾਉਣ, ਮਹਿਲਾਵਾਂ ਅਤੇ ਬੱਚਿਆਂ ਦੀਆਂ ਸਹੂਲਤਾਂ ਉਤੇ ਵਿਸ਼ੇਸ਼ ਜ਼ੋਰ , ਵਿਸ਼ਵ ਪੱਧਰ ਦੇ ਸ਼ਹਿਰਾਂ ਦੇ ਨਿਰਮਾਣ, ਸੀਨੀਅਰ ਅਧਿਕਾਰੀਆਂ ਦੇ ਕਲਿਆਣ ਅਤੇ ਪ੍ਰਧਾਨ ਮੰਤਰੀ ਦੇ ਡਰੀਮ ਪ੍ਰਾਜੈਕਟ ਗੰਗਾ ਦੀ ਧਾਰਾ ਨੂੰ ਸਾਫ …
Read More »ਅੰਮ੍ਰਿਤਸਰ- ਕਲਕੱਤਾ ਸਨਅੱਤੀ ਗਲਿਆਰਾ ਯੋਜਨਾ ਛੇਤੀ ਮੁਕੰਮਲ ਕੀਤੀ ਜਾਵੇਗੀ
ਸਨਅੱਤੀ ਗਲਿਆਰਿਆਂ ਦੇ ਨਾਲ ਨਾਲ ਸਮਾਰਟ ਸਿਟੀ ਬਣਨਗੇ ਦਿਲੀ, 10 ਜੁਲਾਈ ( ਅੰਮ੍ਰਿਤ ਲਾਲ ਮੰਨਣ)-ਖਜਾਨਾ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਅੰਮ੍ਰਿਤਸਰ-ਕਲਕੱਤਾ ਸਨਅੱਤੀ ਗਲਿਆਰਾ ਯੋਜਨਾ ਨੂੰ ਛੇਤੀ ਹੀ ਮੁਕੰਮਲ ਕੀਤਾ ਜਾਵੇਗਾ ਤਾਂ ਜੋ ਇਸ ਰਸਤੇ ਤੇ ਪੈਦੇਂ ਸੂਬਿਆਂ ਵਿੱਚ ਸਨਅੱਤੀ ਤੌਂਰ ਤੇ ਸਮਾਰਟ ਸ਼ਹਿਰ ਕਾਇਮ ਕੀਤੇ ਜਾ ਸਕਣ।ਅੱਜ ਲੋਕ ਸਭਾ ਚ ਬਜਟ ਪੇਸ਼ ਕਰਦਿਆਂ ਉਨ੍ਹਾਂ ਦੱਸਿਆਂ ਕਿ ਇਸ ਮਕਸਦ ਲਈ ਕੌਮੀ …
Read More »ਆਮ ਬਜਟ ਲੋਕਾਂ ਦੀਆਂ ਆਸਾਂ ਤੇ ਇਛਾਵਾਂ ਉਤੇ ਉਤਰਣ ਵਾਲਾ -ਪ੍ਰਧਾਨ ਮੰਤਰੀ
ਬਜਟ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਪਹਿਲ ਪਿਛਲੇ ਦਸ ਸਾਲਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਹੀ ਦਿਸ਼ਾ ਦਿਲੀ, 10 ਜੁਲਾਈ ( ਅੰਮ੍ਰਿਤ ਲਾਲ ਮੰਨਣ)- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਵੱਲੋ ਂਸੰਸਦ ਵਿੱਚ ਪੇਸ਼ ਕੀਤਾ ਗਿਆ ਬਜਟ ਲੋਕਾਂ ਦੀਆਂ ਆਸਾਂ ਤੇ ਇਛਾਵਾਂ ਉਤੇ ਖਰਾ ਉਤਰੇਗਾ। ਉਨਾਂ ਨੇ ਭਰੋਸਾ ਦਿੱਤਾ ਕਿ ਬਜਟ ਭਾਰਤ ਨੂੰ ਪ੍ਰਗਤੀ ਦੀਆਂ …
Read More »
Punjab Post Daily Online Newspaper & Print Media