ਨਵੀਂ ਦਿਲੀ, 17 ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀ.ਕੇ ਆਪਣੀ ਪਟਿਆਲਾ ਫੇਰੀ ਦੋਰਾਨ ਰਾਸ਼ਟਰਪਤੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਇਤਿਹਾਸ ਬਾਰੇ ਹਿੰਦੀ ਭਾਸ਼ਾ ਵਿੱਚ ਵੱਖ-ਵੱਖ ਕਿਤਾਬਾਂ ਲਿਖਣ ਵਾਲੇ ਡਾ. ਹਰਸ਼ ਕੁਮਾਰ ਦਾ ਧੰਨਵਾਦ ਕਰਨ ਉਪਰੰਤ ਤੁਨਾਂ ਪਾਸੋਂ ਕਿਤਾਬਾਂ ਪ੍ਰਾਪਤ ਕਰਦੇ ਹੋਏ। ਸ੍ਰ. ਜੀ.ਕੇ ਦੇ ਨਾਲ …
Read More »Daily Archives: August 18, 2014
ਅੰਤਰਰਾਸ਼ਟੀ ਭੰਗੜਾ ਕੋਚ ਦਲਜੀਤ ਮਾਣਕ ਅਜਾਦੀ ਦਿਵਸ ਤੇ ਸਨਮਾਨਿਤ
ਬਟਾਲਾ, 17 ਅਗਸਤ ( ਨਰਿੰਦਰ ਸਿੰਘ ਬਰਨਾਲ) – ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਅੰਤਰਰਾਸਟਰੀ ਭੰਗੜਾ ਕੋਚ ਦਲਜੀਤ ਸਿੰਘ ਮਾਣਕ ਪਿੰਡ ਸਾਰਚੂਰ ਦਾ ਅਜਾਦੀ ਦਿਵਸ ਮੌਕੇ ਸਨਮਾਨ ਕੀਤਾ ਗਿਆ। ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸਿਖਿਆ ਮੰਤਰ ਪੰਜਾਬ ਸ੍ਰ ਦਲਜੀਤ ਸਿੰਘ ਚੀਮਾ, ਡਿਪਟੀ ਕਮਿਸ਼ਨਰ ਸ੍ਰੀ ਅਭੀਨਵ ਤ੍ਰਿਖਾ ਤੇ ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਵੱਲੋ ਭਰੇ ਇਕੱਠ ਦਲਜੀਤ ਮਾਣਕ ਦੀਆਂ ਸਿਖਿਆ ਵਿਭਾਗ …
Read More »ਲੈਕਚਰਾਰ ਪ੍ਰੇਮ ਸਿੰਘ ਅਜਾਦੀ ਦਿਵਸ ਤੇ ਸਨਮਾਨਿਤ
ਬਟਾਲਾ, 17 ਅਗਸਤ ( ਨਰਿੰਦਰ ਸਿੰਘ ਬਰਨਾਲ) – ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਮਨਾਏ ਗਏ ਅਜਾਦੀ ਸਮਾਗਮਾਂ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਧੁਪਸੜੀ ਜਿਲਾ ਗੁਰਦਾਸਪੁਰ ਦੇ ਲੈਕਚਰਾਰ ਪ੍ਰੇਮ ਸਿੰਘ ਨੂੰ ਉਨਾ ਦੀਆਂ ਸਿਖਿਆ ਵਿਭਾਗ ਅਹਿਮ ਪ੍ਰਾਪਤੀਆਂ ਕਰਕੇ ਡਿਪਟੀ ਕਮਿਸ਼ਨਰ ਤੇ ਸਿਖਿਆ ਮੰਤਰੀ ਪੰਜਾਬ ਸ੍ਰੀ ਦਲਜੀਤ ਸਿੰਘ ਚੀਮਾਂ ਵੱਲੋ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਸ੍ਰੀ ਪ੍ਰੇਮ ਸਿੰਘ ਲੈਕਚਰਾਰ ਫਿਜਿਕਸ ਵੱਲੋ ਸਾਂਇੰਸ ਫੇਅਰ ਤੇ …
Read More »ਰਜਿੰਦਰ ਸ਼ਰਮਾ ਧੁਪਸੜੀ ਅਜਾਦੀ ਦਿਵਸ ਤੇ ਸਨਮਾਨਿਤ
ਬਟਾਲਾ, 17 ਅਗਸਤ ( ਨਰਿੰਦਰ ਸਿੰਘ ਬਰਨਾਲ) – ਅਜਾਦੀ ਦਿਵਸ ਦੇ ਸਬੰਧ ਵਿਚ ਕਰਵਾਏ ਸਮਾਗਮਾਂ ਾਦੋਰਾਨ ਸ੍ਰੀ ਰਜਿੰਦਰ ਕੁਮਾਰ ਸ਼ਰਮਾ ਪੰਜਾਬੀ ਮਾਸਟਰ ਸਰਕਾਰੀ ਸੀਨੀਅਰ ਸੰਕੈਡਰੀ ਧੂਪਸੜੀ ਗੁਰਦਾਸਪੁਰ ਨੂੰ ਉਨਾ ਦੀਆਂ ਸਿਖਿਆ ਵਿਭਾਗ ਵਿਚ ਵਿਦਿਅਕ ਅਤੇ ਸਮਾਜਿਕ ਪ੍ਰਾਪਤੀਆਂ ਹਿੱਤ ਵਿਸ਼ੇਸ ਪ੍ਰਾਪਤੀਆਂ ਹਿਤ ਅਜਾਦੀ ਦਿਵਸ ਤੇ ਪੋਲੀਟੈਕਨਿਕ ਕਾਲਜ ਬਟਾਲਾ ਦੀ ਗਰਾਊਡ ਵਿਚ ਆਯੋਜਿਤ ਅਜਾਦੀ ਸਮਾਰੋਹ ਵਿਚ ਮੁਖ ਮਹਿਮਾਨ ਡਾ ਰਜ਼ਤ ਉੋਬਰਾਏ ਐਸ ਡੀ …
Read More »ਗੁਰਮੀਤ ਸਿੰਘ ਭੋਮਾ ਦਾ ਅਜਾਦੀ ਦਿਵਸ ਤੇ ਵਿਸ਼ੇਸ਼ ਸਨਮਾਨ
ਬਟਾਲਾ, 17 ਅਗਸਤ ( ਨਰਿੰਦਰ ਸਿੰਘ ਬਰਨਾਲ) – ਬਟਾਲਾ ਇਲਾਕੇ ਦੀ ਅਹਿਮ ਸ਼ਖਸੀਅਤ ਸ੍ਰ ਗੁਰਮੀਤ ਸਿੰਘ ਭੋਮਾ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਗੜ ਨੰਗਲ ਜਿਲਾ ਗੁਰਦਾਸਪੁਰ ਵਿਖੇ ਬਤੌਰ ਲੈਕਚਰਾਰ ਰਾਜਨੀਤੀ ਸ਼ਾਸ਼ਤਰ ਸੇਵਾ ਨਿਭਾ ਰਹੇ ਹਨ। ਉਨਾ ਦੀਆਂ ਸਿਖਿਆ ਵਿਭਾਗ ਵਿਚ ਵਿਦਿਅਕ ਅਤੇ ਸਮਾਜਿਕ ਪ੍ਰਾਪਤੀਆਂ ਹਿੱਤ ਵਿਸ਼ੇਸ ਪ੍ਰਾਪਤੀਆਂ ਹਿਤ ਅਜਾਦੀ ਦਿਵਸ ਤੇ ਪੋਲੀਟੈਕਨਿਕ ਕਾਲਜ ਬਟਾਲਾ ਦੀ ਗਰਾਊਡ ਵਿਚ ਆਯੋਜਿਤ ਅਜਾਦੀ ਸਮਾਰੋਹ …
Read More »
Punjab Post Daily Online Newspaper & Print Media