Wednesday, November 25, 2026

Daily Archives: August 26, 2014

ਯੂਨੀਵਰਸਿਟੀ ਵਿਖੇ ਐਂਟਰਪ੍ਰਾਈਜ਼ ਰਿਸੋਰਸ ਪਲੈਨਿੰਗ (ਈ.ਆਰ.ਪੀ.) ਸਿਸਟਮ ਦਾ ਉਦਘਾਟਨ

ਅੰਮ੍ਰਿਤਸਰ, 25 ਅਗਸਤ (ਪ੍ਰੀਤਮ ਸਿੰਘ)- ਗੁ੍ਰਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਵਿਦਿਆਰਥੀਆਂ ਲਈ ਸੇਵਾਵਾਂ ਨੂੰ ਹੋਰ ਆਧੁਨਿਕ ਬਣਾਉਣ ਵਾਸਤੇ ਐਂਟਰਪ੍ਰਾਈਜ਼ ਰਿਸੋਰਸ ਪਲੈਨਿੰਗ (ਈ.ਆਰ.ਪੀ.) ਦੇ ਇੰਟੈਗਰਟ ਸਿਸਟਮ ਦਾ ਉਦਘਾਟਨ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਵਲੋਂ ਦਫ਼ਤਰ ਕੰਟਰੋਲਰ (ਪ੍ਰੀਖਿਆਵਾਂ) ਵਿਚ ਅੱਜ ਇਥੇ ਕੀਤਾ ਗਿਆ। ਇਸ ਸਿਸਟਮ ਦੁਆਰਾ ਪ੍ਰਾਈਵੇਟ ਵਿਦਿਆਰਥੀ ਘਰ ਬੈਠੇ ਹੀ ਆਪਣਾ ਆਨ-ਲਾਈਨ ਦਾਖਲਾ ਫਾਰਮ ਭਰ ਸਕਣਗੇ। ਅਤੇ ਆਪਣੀ ਪ੍ਰੀਖਿਆ ਫੀਸ …

Read More »

ਸਰਵ ਹਿਤਕਾਰੀ ਸਕੂਲ ਵਿਖੇ ਕਰਵਾਏ ਗਏ ਅੰਡਰ-14 ਕ੍ਰਿਕੇਟ ਮੈਚ

ਫਾਜ਼ਿਲਕਾ, 25 ਅਗਸਤ (ਵਨੀਤ ਅਰੋੜਾ/ਸ਼ਾਰਈਨ ਕੁੱਕੜ) – ਜ਼ਿਲ੍ਹਾ ਸਕੂਲੀ ਖੇਡਾਂ ਦੌਰਾਨ ਅੱਜ ਦੇ ਅੰਡਰ-14 ਸਾਲਾ ਮੈਚ ਸਥਾਨਕ ਸਰਵ ਹਿਤਕਾਰੀ ਸਕੂਲ ਵਿਖੇ ਕਰਵਾਏ ਗਏ ਜਿਥੇ ਜੋਨ ਦੀਆਂ 6 ਕ੍ਰਿਕੇਟ ਟੀਮਾਂ ਪੁੱਜੀਆਂ ਜਿਨ੍ਹਾਂ ਵਿਚੋਂ ਸਰਵ ਹਿਤਕਾਰੀ ਸਕੂਲ ਦੀ ਟੀਮ, ਡੀ.ਸੀ.ਡੀ.ਏ.ਵੀ. ਸਕੂਲ ਦੀ ਟੀਮ, ਚਾਨਕਿਆ ਮਾਡਲ, ਅਲਿਆਣਾ ਸਰਕਾਰੀ ਮਿਡਲ ਸਕੂਲ ਆਤਮ ਵਲੱਭ ਸਕੂਲ ਅਤੇ ਐਸ.ਕੇ.ਬੀ. ਡੀ.ਏ.ਵੀ. ਸਕੂਲ ਦੀ ਟੀਮ ਪੁੱਜੀ, ਜਿਨ੍ਹਾਂ ਵਿਚੋਂ ਪਿਛਲੇ …

Read More »

ਘਰ ਵਿਚ ਦਾਖ਼ਲ ਹੋ ਕੇ ਸੱਟਾਂ ਮਾਰਨ ਵਾਲੇ ਕਥਿਤ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ

ਫਾਜ਼ਿਲਕਾ, 25 ਅਗਸਤ (ਵਨੀਤ ਅਰੋੜਾ/ਸ਼ਾਈਨ ਕੁੱਕੜ) – ਜ਼ਿਲ੍ਹੇ ਦੇ ਪਿੰਡ ਮਹਾਤਮ ਨਗਰ ਦੇ ਇਕ ਵਿਅਕਤੀ ਨੇ ਘਰ ਵਿਚ ਦਾਖ਼ਲ ਹੋ ਕੇ ਸੱਟਾਂ ਮਾਰਨ ਵਾਲੇ ਕਥਿਤ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਪਿੰਡ ਮਹਾਤਮ ਨਗਰ ਦੇ ਸਰਾਜ ਸਿੰਘ ਨੇ ਦੱਸਿਆ ਕਿ ਉਸਦਾ ਆਪਣੇ ਚੇਚਰੇ ਭਰਾ ਮੁਖਤਿਆਰ ਸਿੰਘ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਜਿਸ ਕਾਰਨ ਇਹ ਵਿਅਕਤੀ …

Read More »

ਮੰਤਰੀ ਜਿਆਣੀ 5 ਲੱਖ ਲਾਗਤ ਵਾਲੀ ਨਵੀਂ ਵੁਡਨ ਕੋਰਟ ਦਾ ਉਦਘਾਟਨ

ਫਾਜ਼ਿਲਕਾ, 25 ਅਗਸਤ (ਵਨੀਤ ਅਰੋੜਾ/ਸ਼ਾਰਈਨ ਕੁੱਕੜ) – ਸਮਾਜ ਨੂੰ ਨਵੀਂ ਦਿਸ਼ਾ ਦੇਣ ਲਈ ਸਾਨੂੰ ਸਿਹਤ ਨਾਲ ਜੁੜਨਾ ਪਵੇਗਾ। ਜਿਸ ਲਈ ਸਾਨੂੰ ਖੇਡਣਾ ਅਤੇ ਚੰਗਾ ਖਾਣਾ ਜਰੂਰੀ ਹੋਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਰੈਡੀਐਂਟ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਤਿਆਰ ਕੀਤੇ ਵੁਡਨ ਕੋਰਟ ਦੇ ਸਰਕਾਰੀ ਸੀਨੀਅਰ ਸੈਕੰਡਰੀ …

Read More »

ਪਰਿਵਾਰਾਂ ਵਿੱਚ ਵੱਧ ਰਹੀ ਸੰਵਾਦਹੀਨਤਾ ਨੂੰ ਦੂਰ ਕਰਨ ਲਈ ਗੁਰਮਤਿ ਮੁਕਾਬਲੇ ਅਹਿਮ ਭੁੂਮਿਕਾ ਨਿਭਾਉਣਗੇ :- ਜੀ.ਕੇ.

ਗੁਰੂ ਪਿਆਰਾ ਪਰਿਵਾਰ ਪ੍ਰਤਿਯੋਗਿਤਾ ਵਿੱਚ 7400 ਪ੍ਰਾਣੀਆਂ ਨੇ ਲਿਆ ਹਿੱਸਾ ਨਵੀਂ ਦਿੱਲੀ, 25 ਅਗਸਤ (ਅੰਮ੍ਰਿਤ ਲਾਲ ਮੰਨਣ) – ਜਪੁਜੀ ਸਾਹਿਬ ਜੀ ਦੀ ਬਾਣੀ ਨੂੰ ਕੰਠ ਕਰਾਉਣ ਅਤੇ ਉਸਦੇ ਸਾਰ ਨੂੰ ਸਮਝਣ ਲਈ ਸੰਸਾਰ ਵਿਚ ਪਹਿਲੀ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ ਗਈ ਲਿਖੱਤੀ ਪ੍ਰਿਖਿਆ ਵਿੱਚ ਲਗਭਗ 7400 ਪ੍ਰਾਣੀਆ ਨੇ ਹਿੱਸਾ ਲਿਆ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀਆਂ 10 ਬ੍ਰਾਂਚਾ …

Read More »

ਬਰਤਾਨਵੀ ਉਪ ਪ੍ਰਧਾਨ ਮੰਤਰੀ ਨੇ ਗੁਰਦੁਆਰਾ ਬੰਗਲਾ ਸਾਹਿਬ ਟੇਕਿਆ ਮੱਥਾ

ਦਿੱਲੀ ਕਮੇਟੀ ਨੇ ਪੰਥਕ ਮਸਲਿਆਂ ਤੇ ਮੰਗਿਆ ਸਹਿਯੋਗ ਨਵੀਂ ਦਿੱਲੀ, 25 ਅਗਸਤ (ਅੰਮ੍ਰਿਤ ਲਾਲ ਮੰਨਣ) – ਬਰਤਾਨੀਆਂ ਦੇ ਉਪ ਪ੍ਰਧਾਨ ਮੰਤਰੀ ਨੀਕੋਲਸ ਵੀਲੀਅਮ ਪੀਟਰ ਕਲੀਗ ਨੇ ਅੱਜ ਇਕ ਉੱਚ ਪੱਧਰੀ ਵਫ਼ਦ ਦੇ ਨਾਲ ਇਥੇ ਦੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਪਣਾ ਆਕਿਦਾ ਭੇਂਟ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਕੌਮਾਂਤਰੀ ਮਾਮਲਿਆਂ ਦੇ ਸਲਾਹਕਾਰ ਪੁਨਿਤ …

Read More »

DAV Public School Wins RBI Quiz

Amritsar, 25 August (Punjab Post Bureau) – DAV Public School, Lawrence Road , Amritsar won the RBI Quiz conducted by the Reserve Bank of India at DAV Public School , Lawrence Road , Amritsar . More than 100 teams participated in the quiz from all over Amritsar. The winning team  comprised of Ateev Bhandari of Std IX and Sadkirat Singh …

Read More »

ਸ੍ਰੀ ਹਜ਼ੂਰ ਸਾਹਿਬ ਬੋਰਡ ਵਿਚ ਚੀਫ ਖਾਲਸਾ ਦੀਵਾਨ ਦੇ ਨੁਮਾਇੰਦੇ ਨੂੰ ਇਕ ਸੀਟ ਅਲਾਟ ਕੀਤੀ ਜਾਵੇ – ਚੱਢਾ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ ਸੱਗੂ) -ਸਿੱਖਾਂ ਦੀ 112 ਸਾਲ ਪੁਰਾਤਨ ਸੰਸਥਾ ਚੀਫ ਖਾਲਸਾ ਦੀਵਾਨ ਨੇ ਸੇਵਾ ਅਤੇ ਸਿੱਖਿਆ ਦੇ ਖੇਤਰ ਵਿਚ ਅਮੁੱਲ ਯੋਗਦਾਨ ਪਾਇਆ ਹੈ।ਸਿੱਖਾਂ ਦੇ ਹਿਤਾਂ ਦੀ ਰਾਖੀ ਅਤੇ ਲੋਕ ਭਲਾਈ ਦੇ ਕਾਰਜਾਂ ਵਿਚ ਹਮੇਸ਼ਾ ਅੱਗੇ ਰਹਿਣ ਵਾਲੀ ਇਸ ਸੰਸਥਾ ਵਲੋਂ 50 ਸਕੂਲ ਕਾਲਜ ਚਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਫ੍ਰੀ ਅਤੇ ਚੈਰੀਟੇਬਲ ਸੰਸਥਾਵਾਂ, ਹਸਪਤਾਲ, …

Read More »

ਸਕੂਲੀ ਪੱਧਰ ਤੇ ਕਰਵਾਈਆਂ ਗਾਈਡੈਸ ਗਤੀਵਿਧੀਆਂ ਦੀ ਮੀਟਿੰਗ ਆਯੋਜਿਤ

ਬਟਾਲਾ, 25 ਅਗਸਤ (ਨਰਿੰਦਰ ਬਰਨਾਲ) – ਸਕੂਲੀ ਪੱਧਰ ਤੇ ਕਰਵਾਈਆਂ ਜਾਦੀਆਂ ਗਾਈਡੈਸ ਗਤੀਵਿਧੀਆਂ ਦੀ ਇਕ ਜਰੂਰੀ ਮੀਟਿੰਗ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲੜਕੇ ਗੁਰਦਾਸਪੁਰ ਵਿਖੇ ਕੀਤੀ ਗਈ ।ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਜਿਲਾ ਗਾਈਡੈਸ ਕੌਸਲਰ ਪਰਮਿੰਦਰ ਸਿੰਘ ਦੀ ਦੇਖ ਰੇਖ ਹੇਠ ਗੁਰਦਾਸਪੁਰ ਕੀਤੀ ਮੀਟਿੰਗ ਦੌਰਾਨ ਮੁਖਾਤਿਬ ਹੁੰਦਿਆਂ ਸ੍ਰੀ ਸੈਣੀ ਨੇ ਕਿਹਾ ਗਾਈਡੈਸ ਅਧਿਆਪਕਾਂ ਦੁਆਰਾ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਦਾ …

Read More »