Wednesday, November 25, 2026

Monthly Archives: September 2014

ਕਮਾਦ ਦੀ ਫਸਲ ਉੱਪਰ ਕੀੜਿਆਂ ਅਤੇ ਬਿਮਾਰੀਆਂ ਦੇ ਹਮਲੇ ਦਾ ਜਾਇਜ਼ਾ ਲੈਣ ਲਈ ਖੇਤੀ ਮਾਹਿਰਾਂ ਦੀ ਵਿਸ਼ੇਸ਼ ਟੀਮ ਵੱਲੋਂ ਪਿੰਡਾਂ ਦਾ ਦੌਰਾ

ਪੱਤਝੜ ਰੁੱਤ ਦੀ ਬਿਜਾਈ ਲਈ ਕੇਵਲ ਸੀ.ਓ.ਜੇ. 85, ਸੀ.ਓ.ਜੇ. 89003, ਸੀ.ਓ.ਜੇ. 118 ਜਾਂ ਸੀ.ਓ.ਜੇ. 83 ਕਿਸਮਾਂ ਦੀ ਹੀ ਵਰਤੋਂ ਕੀਤੀ ਜਾਵੇ : ਡਾ ਜਗਦੀਸ਼ ਸਿੰਘ ਬਟਾਲਾ, 31 ਅਗਸਤ (ਨਰਿੰਦਰ ਬਰਨਾਲ) – ਕਮਾਦ ਦੀ ਫਸਲ ਉੱਪਰ ਕੀੜਿਆਂ ਅਤੇ ਬਿਮਾਰੀਆਂ ਦੇ ਹਮਲੇ ਦਾ ਜਾਇਜ਼ਾ ਲੈਣ ਲਈ ਖੇਤੀ ਮਾਹਿਰਾਂ ਦੀ ਵਿਸ਼ੇਸ਼ ਟੀਮ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਖੇਤੀ ਮਾਹਿਰਾਂ ਦੇਖਿਆ …

Read More »

ਸਿਖਿਆ ਮੰਤਰੀ ਵੱਲੋ ਮਾਸਟਰ ਕੇਡਰ ਦੀਆਂ ਮੰਗਾਂ ਮੰਨਣ ਦਾ ਭਰੋਸਾ

ਮੁੱਖ ਅਧਿਆਪਕਾਂ ਦੀ ਤਰੱਕੀਆਂ 30 ਸਤੰਬਰ ਤੱਕ ਮਾਸਟਰ ਕੇਡਰ ਤੋ ਲੈਕਚਰਾਰ ਦੀਆਂ ਤਰੱਕੀਆਂ ਦਸੰਬਰ ਤੋ ਪਹਿਲਾਂ ਬਟਾਲਾ, 31 ਅਗਸਤ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਇਕ ਜਰੂਰੀ ਤੇ ਅਹਿਮ ਮੀਟਿੰਗ ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾਂ ਨਾਲ ਪੰਜਾਬ ਸਕੱਤਰੇਤ ਚੰਡੀਗੜ ਵਿਖੇ ਉਹਨਾ ਦੇ ਦਫਤਰ ਵਿਖੇ ਹੋਈ, ਇਸ ਮੀਟਿੰਗ ਸਿਖਿਆ ਸਕੱਤਰ ਸ੍ਰੀ ਮਤੀ ਅੰਜਲੀ ਭਾਂਵੜਾ, ਜੁਆਇੰਟ ਸਕੱਤਰ ਗੁਰਦੀਪ ਸਿੰਘ, …

Read More »

ਵਿਆਹ ਪੁਰਬ ਦੇ ਮੌਕੇ ਲਾਇੰਨਜ਼ ਕਲੱਬ ਮੁਸਕਾਨ ਬਟਾਲਾ ਲਗਾਏਗਾ ਮੈਡੀਕਲ ਕੈਪ

ਬਟਾਲਾ, 31 ਅਗਸਤ (ਨਰਿੰਦਰ ਬਰਨਾਲ) – ਪਹਿਲਾ ਸ੍ਰੀ ਗੂਰੁ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਲਇੰਨਜ਼ ਕਲੱਬ ਮੁਸਕਾਨ ਬਟਾਲਾ ਵੱਲੋ ਵਿਆਹ ਪੁਰਬ ਵੇਖਣ ਆਈਆਂ ਸੰਗਤਾਂ ਦੀ ਸਹੂਲਤ ਵਾਸਤੇ ਇੱਕ ਫ੍ਰੀ ਮੈਡੀਕਲ ਕੈਪ ਸਮਾਧ ਰੋਡ ਅੰਕੁਰ ਪ੍ਰੈਸ ਤੇ ਲਗਾਇਆ ਜਾਵੇਗਾ। ਜ਼ੋਨ ਚੇਅਰਮੈਨ ਲਾਇੰਨ ਹਰਭਜਨ ਸਿੰਘ ਸੇਖੋ, ਪ੍ਰਧਾਨ ਲਾਇੰਨ ਭਾਰਤ ਭੂਸ਼ਨ, ਡਾ. ਰਣਜੀਤ ਸਿੰਘ, ਬਰਿੰਦਰ ਸਿੰਘ, ਨਰਿੰਦਰ ਬਰਨਾਲ, ਲਖਵਿੰਦਰ ਸਿੰਘ ਨੇ …

Read More »