ਫਾਜਿਲਕਾ, 11 ਸਿਤੰਬਰ (ਵਿਨੀਤ ਅਰੋੜਾ) – ਪਿਛਲੇ ਕਈ ਮਹੀਨੀਆਂ ਤੋਂ ਫਾਜਿਲਕਾ ਤੋਂ ਅਬੋਹਰ ਜਾਣ ਵਾਲੇ ਸਟੂਡੇਂਟਸ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਮਣਾ ਕਰਣਾ ਪੈ ਰਿਹਾ ਹੈ । ਜਾਣਕਾਰੀ ਦਿੰਦੇ ਬਸ ਵਿੱਚ ਰੋਜਾਨਾ ਸਫਰ ਕਰਣ ਵਾਲੇ ਸਟੂਡੇਂਟਸ ਨਵੀਨ, ਪਵਨ, ਚੰਦਰ, ਗੁਰਵਿੰਦਰ, ਅਮ੍ਰਤ ਪਾਲ, ਕਾਮੇਸ਼, ਗਗਨਦੀਪ, ਅਜਯ ਅਤੇ ਦੀਪਕ ਨੇ ਦੱਸਿਆ ਕਿ ਰੋਡਵੇਜ ਦੇ ਕੰਡਕਟਰ ਅਤੇ ਸਟੂਡੇਂਟਸ ਦੇ ਨਾਲ ਗਲਤ ਵਰਤਾਰਾ ਕਰਦੇ ਹਨ। …
Read More »Monthly Archives: September 2014
ਐਸ.ਐਸ.ਪੀ ਨੇ ਕੀਤਾ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
ਫਾਜਿਲਕਾ, 11 ਸਿਤੰਬਰ (ਵਿਨੀਤ ਅਰੋੜਾ) – ਜਿਲਾ ਪੁਲਿਸ ਪ੍ਰਮੁੱਖ ਸਵਪਨ ਸ਼ਰਮਾ ਨੇ ਅੱਜ ਦੁਪਹਿਰ ੨ ਵਜੇ ਫਾਜਿਲਕਾ, ਅਰਨੀਵਾਲਾ ਅਤੇ ਅਬੋਹਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ।ਇਸ ਖੇਤਰਾਂ ਵਿੱਚ ਉਨ੍ਹਾਂ ਨੇ ਪਿੰਡ ਰੇਤੇ ਵਾਲੀ ਭੈਣੀ, ਸਾਬੂਆਨਾ, ਅਰਨੀਵਾਲਾ ਨੇ ਅਧੀ ਪੈਂਦੇ ਪਿੰਡਾਂ ਚੱਕ ਪੱਖੀ, ਮੰਮੂਖੇੜਾ ਅਤੇ ਅਬੋਹਰ ਸਡ ਡਿਵੀਜਨ ਦੇ ਤਹਿਤ ਪੈਂਦੀ ਬੱਲੂਆਨਾ ਦੇ ਗੱਦਾਡੋਬ, ਰਾਮਗੜ ਅਤੇ ਭੰਗਾਲਾ ਦਾ ਦੌਰਾ …
Read More » ਮਗਨਰੇਗਾ ਕਰਮਚਾਰੀਆਂ ਦੀ ਹੜਤਾਲ ਜਾਰੀ
ਫਾਜਿਲਕਾ, 11 ਸਿਤੰਬਰ (ਵਿਨੀਤ ਅਰੋੜਾ) – ਮਗਨਰੇਗਾ ਕਰਮਚਾਰੀਆਂ ਦੀ ਹੜਤਾਲ ਅੱਜ ਤੀਸਰੇ ਦਿਨ ਜਿਲ੍ਹਾ ਫਾਜਿਲਕਾ ਅਤੇ ਬਲਾਕ ਫਾਜਿਲਕਾ ਵਿੱਚ ਜਾਰੀ ਰਹੀ ਜਿਸ ਵਿੱਚ ਨਰੇਗਾ ਮਜਦੂਰਾਂ ਦੁਆਰਾ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਰੱਖੀ ਗਈ । ਜਿਸ ਵਿੱਚ ਉਨ੍ਹਾਂ ਦੇ ਦੁਆਰਾ ਪੇ ਗਰੇਡ ਦੇਣ, ਪੱਕਾ ਕਰਣ ਅਤੇ ਰੇਗੁਲਰ ਤਨਖਾਹ ਦੇਣ ਦੀ ਮੰਗ ਰੱਖੀ ਗਈ। ਮਗਨਰੇਗਾ ਕਰਮਚਾਰੀਆਂ ਨੂੰ ਅੱਜ ਕਈ ਸੰਗਠਨਾਂ …
Read More »ਸੁੱਕ ਗਿਆ ਸੂਏ ਮੇਰੇ ਦਾ ਪਾਣੀ
ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਮੋਬਾ- 94638-08697 ਸੁਕਦੇ ਸੁਕਦੇ ਸੂਏ ਦੇ ਪਾਣੀ ਸੁੱਕ ਗਏ, ਮੁੱਕਦੇ ਮੁਕਦੇ ਮੇਰੇ ਨੇਤਰਾਂ ਦੇ ਪਾਣੀ ਮੁੱਕ ਗਏ। ਅੱਖਾਂ ਵਿਚ ਅਭਿਲਾਸ਼ਾ ਸੀ- ਮੇਰਾ ਆਪਣਾ ਘਰ ਹੋਵੇ। ਘਰ ਸਾਹਮਣੇ ਵਗਦਾ ਪਾਣੀ ਹੋਵੇ। ਮਦਰਾਸ, ਮੁੰਬਈ ਰਹਿੰਦਾ ਸਾਂ। ਸਮੁੰਦਰ ਦਾ ਕਿਨਾਰਾ ਹੁੰਦਾ ਸੀ ਮੇਰਾ ਸਹਾਰਾ। ਸਮੁੰਦਰ ਦਾ ਪਾਣੀ ਭਾਵੇਂ ਤੁਰਦਾ ਨਹੀਂ ਪਰ ਕਦੀ ਖਲੋਦਾਂ ਵੀ ਨਹੀਂ। ਆਪਣੇ ਸੌਹਰੇ ਪਿੰਡ ਘੜਕਾ ਚੰਬਾ …
Read More »ਜਦੋਂ ਅੱਖ ਚੁਭੀ ਸੀ ਅਮਨ ਦੀ
-ਦੀਪ ਦਵਿੰਦਰ ਸਿੰਘ ਮੋ: 98721-65707 ਸੋਹਣ ਸਿੰਘ ਸੀਤਲ ਦੇ ਬਹੁ ਚਰਚਿਤ ਨਾਵਲ ‘ਈਚੋਗਿਲ ਨਹਿਰ ਤਕ’ ਵਿੱਚ ਇੱਕ ਸਿੱਖ ਪਾਤਰ ਇੱਕ ਹੋਰ ਮੁਸਲਮਾਨ ਪਾਤਰ ਕੋਲੋਂ ਵਿਛੜਨ ਵੇਲੇ ਕਹਿੰਦਾ ਹੈ ”ਓ ਛੱਡ ਇਲਮਦੀਨਾ ਕਿਉਂ ਦਿਲ ਛੋਟਾ ਕਰਦੈਂ, ਇਹ ਚਾਰ ਦਿਨਾਂ ਦਾ ਰੌਲਾ-ਗੋਲਾ ਠੰਡਾ ਹੋ ਗਿਆ ਅਸੀਂ ਫਿਰ ਇੰਨ੍ਹਾਂ ਆਲ੍ਹਣਿਆਂ ਵਿੱਚ ਆ ਬਹਿਣੈ।” ਮੈਂ ਸੋਚਦਾਂ ਜਦੋਂ 3 ਜੂਨ 1947 ਨੂੰ ਸਦੀਆਂ ਤੋਂ ਵਸਦੇ …
Read More » ਕੀ ਪੰਜਾਬ ਨੂੰ ਰੁਤਬਾ ਮਿਲਿਆ ਪੰਜਾਬੀ, ਪੰਜਾਬੀਅਤ ਦਾ
ਪ੍ਰਿੰਸੀਪਲ ਜਗਦੀਸ ਕੌਰ ਸਿੱਧੂ ਪੰਜਾਬ ਦੀ ਜਿੰਦ-ਜਾਨ ਮਾਖਿਓਂ ਮਿੱਠੀ ਮਾਂ-ਬੋਲੀ ਪੰਜਾਬੀ ਨੂੰ 13 ਅ੍ਰਪੈਲ 1966 ਵਿਚ ਹਿੰਦੁਸਤਾਨ ਦੀ 14ਵੀਂ ਰਾਜ-ਭਾਸ਼ਾਂ ਦਾ ਦਰਜਾ ਤਾਂ ਭਾਵੇਂ ਮਿਲ ਗਿਆ ਸੀ, ਪਰ …
Read More »ਖਾਲਸਾ ਕਾਲਜ ਐਜ਼ੂਕੇਸ਼ਨ ਦੀਆਂ ਵਿਦਿਆਰਥਣਾਂ ਐੱਮ. ਐਡ. ਵਿੱਚ ਟਾਪ ਪੁਜੀਸ਼ਨਾਂ ‘ਤੇ ਕਾਬਜ਼
ਅੰਮ੍ਰਿਤਸਰ, 10 ਸਤੰਬਰ (ਪ੍ਰੀਤਮ ਸਿੰਘ) -ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਨੇ ਇਤਿਹਾਸ ਨੂੰ ਦੁਹਰਾਉਂਦਿਆ ਇਸ ਵਾਰ ਵੀ ਐੱਮ. ਐੱਡ ਪ੍ਰੀਖਿਆ ਵਿੱਚ ਸਾਰੀਆਂ ਟਾਪ ਪੁਜੀਸ਼ਨਾਂ ‘ਤੇ ਕਬਜ਼ਾ ਜਮਾਇਆ। ਕਾਲਜ ਦੀ ਵਿਦਿਆਥਣ ਪਾਰੁਲ ਅਗਰਵਾਲ ਗੁਰੂ ਨਾਨਕ ਯੂਨੀਵਰਸਿਟੀ ਦੁਆਰਾ ਐਲਾਨੇ ਗਏ ਨਤੀਜਿਆਂ ਵਿੱਚ ਪਹਿਲੇ, ਨਾਜਿਸ਼ ਰੰਧਾਵਾ ਦੂਸਰਾ ਅਤੇ ਰੁਮਿਕਾ ਸ਼ਰਮਾ ਚੌਥਾ ਸਥਾਨ ‘ਤੇ ਰਹੀ।ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਹਰ ਸਾਲ …
Read More »ਰੂਰਲ ਵੈਟਨਰੀ ਫਾਰਮਸਿਟ ਯੂਨੀਅਨ ਦਾ ਧਰਨਾ ਅਠ੍ਹਵੇ ਦਿਨ ਵੀ ਜਾਰੀ
ਥੋਬਾ, 10 ਸਤੰਬਰ (ਸੁਰਿੰਦਰਪਾਲ ਸਿੰਘ) – ਪਿਛਲੇ ਕਈ ਸਾਲਾਂ ਤੋਂ ਨਿਗੂਣੀ ਤਨਖਾਹ ਤੇ ਕੰੰਮ ਕਰਦੇ ਆ ਰਹੇ ਰੂਰਲ ਵੈਟਨਰੀ ਫਾਰਮਸਿਟ ਯੂਨੀਅਨ ਵੱਲ੍ਹੋ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਪੇਂਡੂ ਵਿਕਾਸ ਭਵਨ ਮੁਹਾਲੀ ਵਿਖੇ ਮਰਨ ਵਰਤ ਤੇ ਬੈਠੇ ਜਿਲ੍ਹਾਂ ਮੋਗਾ ਦੇ ਫਾਰਮਸਿਟ ਸਾਥੀ ਰੁਪਿੰਦਰ ਸਿੰਘ ਦਾ ਮਰਨ ਵਰਤ ਅੱਜ ਅਠ੍ਹਵੇ ਦਿਨ ਵਿੱਚ ਪਹੁੰਚ ਚੁੱਕਾ ਯੂਨੀਅਨ ਦੇ ਪ੍ਰਧਾਨ ਕਵਲਦੀਪ ਸਿੰਘ ਕੰਗ ਤੇ ਗੁਰਵਿੰਦਰ …
Read More »ਸਾਬਕਾ ਜਵਾਨਾਂ ਦੀ ਮਹੀਨੇਵਾਰ ਹੰਗਾਮੀ ਮੀਟਿੰਗ ਹੋਈ
ਰਈਆ, 10 ਸਤੰਬਰ (ਬਲਵਿੰਦਰ ਸੰਧੂ) – ਇੰਡੀਅਨ ਐਕਸ ਸਰਵਿਸ ਲੀਗ (ਮਾਨਤਾ ਪ੍ਰਾਪਤ ਭਾਰਤ ਸਰਕਾਰ) ਦੀ ਮਹੀਨੇਵਾਰ ਹੰਗਾਮੀ ਮੀਟਿੰਗ ਪ੍ਰਧਾਨ ਕੈਪਟਨ ਜੋਬਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਸਾਬਕਾ ਜਵਾਨਾਂ ਅਤੇ ਵਿਧਵਾਵਾਂ ਦੇ ਵੈਲਫੇਅਰ ਲਈ ਚੱਲ ਰਹੀਆਂ ਅਤੇ ਆਉਣ ਵਾਲੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ। ਜਨਰਲ ਸੱਕਤਰ ਜਨਰਲ ਸਕੱਤਰ ਪੈਟੀ ਅਫਸਰ ਤਰਸੇਮ ਸਿੰਘ ਬਾਠ …
Read More »ਵਿਮੁਕਤ ਘਮੰਤਰੂ ਸਾਂਸੀ ਸਮਾਜ ਅਧਿਕਾਰ ਮੰਚ ਦੀ ਮੀਟਿੰਗ
ਪੱਟੀ, 10 ਸਤੰਬਰ (ਰਣਜੀਤ ਮਾਹਲਾ)- ਪਿੰਡ ਭਾਈ ਭੱਠਲ ਕੇ ਜਿਲ੍ਹਾ ਤਰਨਤਾਰਨ ਵਿਖੇ ਸਾਸੀਂ ਸਮਾਜ ਦੇ ਵੱਡੇ-ਵਡੇਰੇ ਬਾਬਾ ਸੋਭਾ ਦਾਸ ਜੀ ਦੇ ਜੋੜ ਮੇਲੇ ਤੇ ਸਾਂਸੀ ਸਮਾਜ ਦੀ ਮੀਟਿੰਗ ਹੋਈ ਜਿਸ ਵਿੱਚ ਨੈਸਨਲ ਕਨਵੀਨਰ ਡਾ: ਰਜਿੰਦਰ ਸਿੰਘ ਮਕਨਾ ਤੇ ਵਿਮੁੱਕਤ ਘਮੰਤਰੂ ਸ਼ਾਸੀ ਸਮਾਜ ਅਧਿਕਾਰ ਮੰਚ ਦੇ ਪੰਜਾਬ ਦੇ ਕਨਵਨੀਰ ਰਣਜੀਤ ਸਿੰਘ ਮਾਹਲਾ ਸਾਮਲ ਹੋਏ ਇਸ ਵਿੱਚ ਉਹਨਾ ਨੇ ਕਿਹਾ ਕਿ ਸਾਡੇ …
Read More »
Punjab Post Daily Online Newspaper & Print Media