ਖਾਲੜਾ, 13 ਸਤੰਬਰ – (ਲਖਵਿੰਦਰ ਸਿੰਘ ਗੋਲਣ)- ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਭੈਣੀ ਮੱਸਾ ਸਿੰਘ ਵਿਖੇ ਇੱਕ ਨੌਜਵਾਨ ਵੱਲੋਂ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ‘ਤੇ ਪਰਚਾ ਦਰਜ਼ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਏ.ਐਸ.ਆਈ. ਸਾਹਿਬ ਸਿੰਘ ਨੇ ਦੱਸਿਆ ਕਿ ਭੈਣੀ ਮੱਸਾ ਸਿੰਘ ਦਾ ਵਸਨੀਕ ਜੋਧ ਸਿੰਘ ਜੋਧਾ ਪੁੱਤਰ ਕੁਲਦੀਪ ਸਿੰਘ ਨੇ ਬੀਤੇ ਦਿਨੀਂ ਕਮਲਾ ਰਾਣੀ (ਕਾਲਪਨਿਕ ਨਾਮ) ਜੋ ਕਿ …
Read More »Daily Archives: September 14, 2014
ਮਾੜੀ ਕੰਬੋਕੇ ਵਿਖੇ ਸਲਾਨਾ ਜੋੜ ਮੇਲਾ ਮਨਾਇਆ ਗਿਆ
ਭਿੱਖੀਵਿੰਡ, 13 ਸਤੰਬਰ – (ਕੁਲਵਿੰਦਰ ਸਿੰਘ ਕੰਬੋਕੇ/ਲਖਵਿੰਦਰ ਸਿੰਘ ਗੋਲਣ)- ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਵਿਖੇ ਧੰਨ ਧੰਨ ਬਾਾਬ ਵਲੈਤ ਸ਼ਾਹ ਅਤੇ ਧੰਨ ਧੰਨ ਬਾਬਾ ਕਰੋੜੀ ਸ਼ਾਹ ਦਾ ਸਲਾਨਾ ਜੋੜ ਮੇਲਾ 26-27 ਭਾਦਰੋਂ ਨੂੰ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਦੋਵੇਂ ਦਿਨ ਰੰਗਾ ਰੰਗ ਪ੍ਰੋਗਰਾਮ ਚਲਾਇਆ ਗਿਆ, ਜਿਸ ਵਿੱਚ ਪਹਿਲੇ ਦਿਨ ਗਾਇਕ ਹਰਜਿੰਦਰ ਚੀਮਾ …
Read More »ਜਨਮ ਦਿਨ ਮੁਬਾਰਕ-ਰਣਵੀਰ ਸਿੰਘ
ਰਣਵੀਰ ਸਿੰਘ ਦੇ ਜਨਮ ਦਿਨ ‘ਤੇ ਪਿਤਾ ਨਿਰਮਾਨ ਸਿੰਘ ਅਤੇ ਮਾਤਾ ਜਸਪ੍ਰੀਤ ਕੌਰ ਵਾਸੀ ਕੋਟਲੀ ਅਬਲੂ (ਮੁਕਤਸਰ ਸਾਹਿਬ) ਨੂੰ ਢੇਰ ਸਾਰੀਆਂ ਮੁਬਾਰਕਾਂ
Read More »ਗਰੀਬ ਲੋਕਾਂ ਨੂੰ ਸਸਤਾ ਆਟਾ ਦਾਲ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਦੇਸ ਰਾਜ ਧੁੱਗਾ
ਬਟਾਲਾ, 12 ਸਤੰਬਰ (ਨਰਿੰਦਰ ਬਰਨਾਲ)- ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਗਰੀਬ ਪਰਿਵਾਰਾਂ ਨੂੰ ਸਸਤਾ ਆਟਾ-ਦਾਲ ਦੇਣ ਲਈ ਸਕੀਮ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਇਸ ਸਕੀਮ ਦਾ ਘੇਰਾ ਵਧਾਉਦਿਆਂ ਜਿੱਥੇ ਆਟਾ ਸਿਰਫ 1 ਰੁਪਏ ਕਿਲੋ ਤੇ ਦਾਲ 20 ਰੁਪਏ ਕਿਲੋ ਦਿੱਤੀ ਜਾ ਰਹੀ ਹੈ ਉਥੇ ਲਾਭਪਾਤਰੀਆਂ ਦੀ ਗਿਣਤੀ ਵੀ 15 ਲੱਖ ਤੋਂ ਦੋਗੁਣੀ ਕਰਦਿਆਂ 30 ਲੱਖ …
Read More »ਧਾਰਮਿਕ ਸਮਾਗਮ ‘ਚ ਭਾਈ ਗੁਰਇਕਬਾਲ ਸਿੰਘ ਜੀ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ. 13 ਸਤੰਬਰ (ਸੁਖਬੀਰ ਸਿੰਘ) – ਮਾਤਾ ਦਇਆ ਕੋਰ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਰਬੱਤ ਦੇ ਭਲੇ ਵਾਸਤੇ ਜਸਪਾਲ ਨਗਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਬੀਬੀ ਕੋਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਜੀ ਖਾਸ ਤੋਰ ਤੇ ਹਾਜਰ ਹੋਏ। ਇਸ ਮੋਕੇ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰੀ ਜੱਥਿਆਂ ਤੇ ਕਥਾ ਵਾਚਕਾਂ ਵੱਲੋਂ ਸੰਗਤਾ ਨੂੰ ਗੁਰਬਾਣੀ ਜਸ …
Read More »Fancy Dress programme of 1st standard held in Sri Guru Harkrishan Sr. Sec. School
Amritsar, Sept 13 (Manjit Kaur) – A Fancy Dress programme of the students of First standard was held in Sri Guru Harkrishan Sr. Sec. Public School, G. T. Road. Children were atlired in different dresses. Some were dressed as food item, dresses out of which few were healthy and other were unhealthy to create awareness about hygenic food. They were …
Read More »ਜੰਮੂੁ ਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਲੰਗਰ ਸ੍ਰੀ ਗੁਰੂ ਰਾਮਦਾਸ ਤੋਂ ਪ੍ਰਸ਼ਾਦਾ ਰਵਾਨਾ
ਅੰਮ੍ਰਿਤਸਰ ੧੩ ਸਤੰਬਰ (ਗੁਰਪ੍ਰੀਤ ਸਿੰਘ)- ਜੰਮੂੁਕਸ਼ਮੀਰ ‘ਚ ਆਏ ਭਿਆਨਕ ਹੜ੍ਹਾਂ ਦੌਰਾਨ ਲੱਖਾਂ ਲੋਕ ਬੇਘਰ ਹੋ ਕੇ ਰਾਹਤ ਕੈਂਪਾਂ ‘ਚ ਰਹਿਣ ਲਈ ਮਜ਼ਬੂਰ ਹਨ।ਇਨ੍ਹਾਂ ਦੀ ਮਦਦ ਸ਼ੋ੍ਰਮਣੀ ਕਮੇਟੀ ਵੱਲੋਂ ਲਗਾਤਾਰ ਜਾਰੀ ਹੈ।ਸ਼ੋ੍ਰੌਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸ. ਕੇਵਲ ਸਿੰਘ ਬਾਦਲ ਸੀਨੀਅਰ ਮੀਤ ਪ੍ਰਧਾਨ ਸ. ਕਰਨੈਲ ਸਿੰਘ ਪੰਜੋਲੀ ਤੇ ਸ.ਮੋਹਨ ਸਿੰਘ ਬੰਗੀ ਅੰਤ੍ਰਿੰਗ ਮੈਂਬਰ, ਸ. ਦਲਮੇਘ ਸਿੰਘ ਸਕੱਤਰ, ਸ. …
Read More »Relief Material Despatched For J & K
D. C Appeals People To Donate Generously To Bail Out The Distressed Families Amritsar, Sept. 13 ( Punjab Post Bureau)- Responding instantly to the to the appeal by Chief Minister Punjab, Mr.Parkash Singh Badal, to extend a helping hand to the beleaguered brotheren in Kashmir, district administration dispatches relief material to J&K. Giving details, Mr.Ravi Bhagat Deputy Commissioner informed …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਲਿਬਾਸ-ਏ-ਨਿਸ਼ਾ ਪ੍ਰਦਰਸ਼ਨੀ ਸੰਪੰਨ
ਅੰਮ੍ਰਿਤਸਰ, 13 ਸਤੰਬਰ (ਪ੍ਰੀਤਮ ਸਿੰਘ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਂਗ ਲਰਨਿੰਗ ਵਿਭਾਗ ਵੱਲੋਂ ਆਯੋਜਿਤ ਲਿਬਾਸ-ਏ-ਨਿਸ਼ਾ – ਵਿਸ਼ੇਸ਼ ਵਸਤz ਪ੍ਰਦਰਸ਼ਨੀ ਅੱਜ ਇਥੇ ਸੰਪੰਨ ਹੋ ਗਈ। ਇਸ ਪ੍ਰਦਰਸ਼ਨੀ ਦਾ ਆਯੋਜਨ ਗੁਰੂ ਨਾਨਕ ਭਵਨ ਦੇ ਸੰਗਤ ਹਾਲ ਵਿਖੇ ਕੀਤਾ ਗਿਆ ਸੀ। ਪ੍ਰਦਰਸ਼ਨੀ ਵਿਚ ਸਰਟੀਫਿਕੇਟ ਕੋਰਸ ਇਨ ਡਰੈੱਸ ਡੀਜ਼ਾਇਨਿੰਗ ਕਟਿੰਗ ਐਂਡ ਟੇਲਰਿੰਗ, ਡਿਪਲੋਮਾ ਇਨ ਟੈਕਸਟਾਈਲ ਡੀਜ਼ਾਈਨਿੰਗ ਅਤੇ ਡਿਪਲੋਮਾ ਇਨ ਫੈਸ਼ਨ …
Read More »ਡਿੰਪਲ ਚੱਡਾ ਵੱਲੋਂ ਨਾਗਰਿਕ ਸਮੱਸਿਆ ਸਮਾਧਾਨ ਮੁਹਿੰਮ
ਨਵੀਂ ਦਿੱਲੀ, 13 ਸਤਬਰ (ਅੰਮ੍ਰਿਤ ਲਾਲ ਮੰਨਣ)- ਪਿਛਲੇ ਦਿਨੀ ਵਾਰਡ ਨੰ. 15 ਖੇਤਰ ਵਿਖੇ ਕੌਂਂਸਲਰ ਅਤੇ ਯੂਥ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਸ਼੍ਰੀ ਡਿੰਪਲ ਚੱਡਾ ਵੱਲੋਂ ਇਲਾਕਾ ਦੇ ਲੋਕਾਂ ਦੇ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਵਿੱਚ ਉਨ੍ਹਾਂ ਦੀਆਂ ਸਮੱਸਿਆਂਵਾਂ ਦਾ ਛੇਤੀ ਤੋਂ ਛੇਤੀ ਨਿਬੇੜਾ ਕੀਤਾ ਜਾਵੇਗਾ । ਇਸ ਮੁਹਿੰਮ ਵਿੱਚ ਡਿੰਪਲ ਚੱਡਾ ਵੱਲੋਂ ਦੱਖਣੀ ਦਿੱਲੀ …
Read More »
Punjab Post Daily Online Newspaper & Print Media