Wednesday, November 25, 2026

Daily Archives: September 10, 2014

ਸਡਾਨਾ ਇੰਟਰਨੈਸ਼ਨਲ ਸਕੂਲ ਦੇ ਸਾਇੰਸ ਅਧਿਆਪਕਾ ਨੂੰ ਮਿਲਿਆ ਸਰਵਉੱਤਮ ਅਧਿਆਪਕ ਪੁਰਸਕਾਰ

ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ ਸੱਗੂ)- ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਤਰਨਤਾਰਨ ਵਿਖੇ ‘ਸਹੋਦਿਆ’ ਵੱਲੋਂ ਕਰਵਾਏ ਗਏ ਖ਼ਾਸ ਸਮਾਗਮ ਵਿੱਚ ਸਿਡਾਨਾ ਇੰਟਰਨੈਸ਼ਨਲ ਸਕੂਲ, ਖ਼ਿਆਲਾ ਖ਼ੁਰਦ ਦੀ ਸਾਇੰਸ ਅਧਿਆਪਕਾ ਸ਼੍ਰੀਮਤੀ ਪ੍ਰੀਸ਼ੀਤਾ ਮਲਹੋਤਰਾ ਨੂੰ ਉਹਨਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈ ਯਾਦਗਾਰੀ ਚਿੰਨ੍ਹ ਦੇੇ ਕੇ ਸਨਮਾਨਿਤ ਕੀਤਾ ਗਿਆ। ਸਿਡਾਨਾ ਇੰਟਰਨੈਸ਼ਨਲ ਸਕੂਲ ਦੀ ਮੈਨੇਜਰ ਡਾ: ਜੀਵਨ ਜੋਤੀ ਸਿਡਾਨਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਕੁਮਾਰ ਨੇ ਪ੍ਰੀਸ਼ੀਤਾ …

Read More »

ਸਿਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਵੱਲੋਂ ਡਾ: ਧਰਮਵੀਰ ਸਿੰਘ ਸਨਮਾਨਿਤ

ਅੰਮ੍ਰਿਤਸਰ, ੯ ਸਤੰਬਰ (ਜਗਦੀਪ ਸਿੰਘ ਸ’ਗੂ) ੁ ਸੀ.ਬੀ.ਐਸ.ਈ. ਸਕੂਲਾਂ ਦੀ ਸੰਸਥਾ ਸਹੋਦਯਾ ਸਕੂਲਜ਼ ਕੰਪਲੈਕਸ ਦੀ ਅਗਵਾਈ ਵਿੱਚ ਆਦਰਸ਼ ਅਧਿਆਪਕ ਵਜੋਂ ਜਾਣੇ ਜਾਂਦੇ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੀ ਯਾਦ ਨੂੰ ਸਮਰਪਿਤ ‘ਅਧਿਆਪਕ ਦਿਵਸ’ ਬੜੀ ਧੂਮੁਧਾਮ ਨਾਲ ਮਨਾਇਆ ਗਿਆ । ਇਸ ਸੰਬੰਧ ਵਿੱਚ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਸਿਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨੇ ਮੁਖ ਮਹਿਮਾਨ ਵਜੋਂ …

Read More »

ਮਰਹੂਮ ਸ. ਟੌਹੜਾ ਤੋਂ ਬਾਅਦ ਸ਼੍ਰੋਮਣੀ ਕਮੇਟੀ ‘ਚ ਪੈਦਾ ਹੋਇਆ ਧਾਰਮਿਕ ਖਲਾਅ ਜਥੇਦਾਰ ਮੱਕੜ ਨੇ ਭਰਿਆ- ਸ. ਬਾਦਲ

ਅੰਮ੍ਰਿਤਸਰ, 9 ਸਤੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੇ ਜੀਵਨ ਦਾ ਲੰਬਾ ਸਫਰ ਪੰਜਾਬ ਦੀ ਭਲਾਈ ਤੇ ਲੋਕ ਪੱਖੀ ਨੀਤੀਆ ਨਾਲ ਜੁੜਿਆ ਹੋਇਆ ਹੈ ਨੇ ਬੀਤੇ ਦਿਨੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਸਵ. ਤਜਿੰਦਰਪਾਲ ਸਿੰਘ ਸੋਨੀ ਮੱਕੜ ਦੀ ਸਲਾਨਾ ਮਿੱਠੀ ਯਾਦ ਸਮੇਂ ਉਸ ਵਿਛੜੀ …

Read More »

ਸ਼੍ਰੋਮਣੀ ਕਮੇਟੀ ਵੱਲੋਂ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਹਵਾਈ ਜਹਾਜ਼ ਰਾਹੀਂ ਰਾਹਤ ਸਮਗਰੀ ਰਵਾਨਾ

ਅੰਮ੍ਰਿਤਸਰ, 9 ਸਤੰਬਰ (ਗੁਰਪ੍ਰੀਤ ਸਿੰਘ) – ਜੰਮੂਕਸ਼ਮੀਰ ਵਿਖੇ ਆਈ ਕੁਦਰਤੀ ਆਫਤ (ਭਿਆਨਕ ਹੜ੍ਹਾਂ) ਮੌਕੇ ਹਜ਼ਾਰਾਂ ਲੋਕ ਘਰੋਂ ਬੇ-ਘਰ ਤੇ ਰੋਟੀ ਤੋਂ ਮੁਹਥਾਜ ਹੋ ਗਏ ਹਨ ਉਨ੍ਹਾਂ ਲੋਕਾਂ ਦੀ ਮਦਦ ਕਰਨਾ ਸ਼੍ਰੋਮਣੀ ਕਮੇਟੀ ਆਪਣਾ ਮੁੱਢਲਾਂ ਫਰਜ਼ ਸਮਝਦੀ ਹੈ।ਇਹਨਾਂ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ੍ਰੀਨਗਰ ਲਈ ਸਪਾਈਸ ਜੈੱਟ ਏਅਰ ਲਾਈਨਜ ਦੇ ਹਵਾਈ ਜਹਾਜ਼ ਰਾਹੀਂ ਸ਼੍ਰੋਮਣੀ ਕਮੇਟੀ …

Read More »

ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਮੁਨੱਵਰ ਮਸੀਹ ਵਲੋਂ ਪਿੰਡ ਡੱਲਾ ਵਿਖੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ

ਕਾਦੀਆਂ/ਬਟਾਲਾ, 8 ਸਤੰਬਰ (ਨਰਿੰਦਰ ਬਰਨਾਲ) – ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਬਾਊ ਮੁਨੱਵਰ ਮਸੀਹ ਨੇ ਪਿੰਡ ਡੱਲਾ ਵਿਖੇ ਮਕਾਨ ਛੱਤ ਢਹਿਣ ਕਾਰਨ ਇੱਕ ਪਰਿਵਾਰ ਦੇ 8 ਮੈਂਬਰਾ ਦੀ ਹੋਈ ਮੌਤ ‘ਤੇ ਢੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਅੱਜ ਪਿੰਡ ਡੱਲਾ ਵਿਖੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨਾਲ ਇਸ ਦਰਦਨਾਕ ਹਾਦਸੇ ਦਾ ਅਫਸੋਸ ਕਰਨ ਪਹੁੰਚੇ ਚੇਅਰਮੈਨ ਮੁਨੱਵਰ ਮਸੀਹ ਨੇ …

Read More »

ਮਾਲ ਰੋਡ ਸਕੂਲ ਦੇ ਵੇਹੜੇ ਵਿੱਚ ਪ੍ਰਿੰਸੀਪਲ ਮਨਦੀਪ ਕੌਰ ਦਾ ਹੋਇਆ ਭਰਵਾਂ ਸੁਆਗਤ

ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ ਸੱਗੂ)- ਸਿੱਖਿਆ ਵਿਭਾਗ ਪੰਜਾਬ ਵਲੋਂ ਪ੍ਰਿੰਸੀਪਲ ਮਨਦੀਪ ਕੌਰ ਨੂੰ ਸਟੇਟ ਐਵਾਰਡ ਨਾਲ ਨਵਾਜਣ ਉਪਰੰਤ ਅੱਜ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਾਲ ਰੋਡ ਦੇ ਵਿਹੜੇ ਵਿਚ ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦੁਆਰਾ ਪ੍ਰਿੰਸੀਪਲ ਮੈਡਮ ਦਾ ਭਰਵਾਂ ਸੁਆਗਤ ਕੀਤਾ ਗਿਆ। ਸਮੂਹ ਅਧਿਆਪਕਾਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਅਰਪਣ ਕਰਦਿਆਂ ਉਨ੍ਹਾਂ ਲਈ ਭਵਿੱਖਮੁਖੀ ਸ਼ੁਭ ਕਾਮਨਾਵਾਂ ਪੇਸ਼ ਕੀਤੀਆਂ। ਇਸ …

Read More »

ਫਰਾਂਸ ਦੇ ਰਾਜਦੂਤ ਫਰਾਂਕੋਸ ਰਿਚਰ ਦਾ ਖ਼ਾਲਸਾ ਕਾਲਜ ਵਿਖੇ ਦੌਰਾ

ਅੰਮ੍ਰਿਤਸਰ, 9 ਸਤੰਬਰ (ਪ੍ਰੀਤਮ ਸਿੰਘ)- ਫ਼ਰਾਂਸ ਦੇ ਰਾਜਦੂਤ ਈ. ਐੱਮ. ਫ਼ਰਾਂਕੋਸ ਰਿਚਰ ਨੇ ਅੱਜ ਅੰਮ੍ਰਿਤਸਰ ਫ਼ੌਰੀ ਦੌਰਾਨ ਖ਼ਾਲਸਾ ਕਾਲਜ ਵਿਖੇ ਕੀਤੇ ਦੌਰੇ ਦੌਰਾਨ ਕਾਲਜ ਦੀ 123 ਸਾਲ ਪੁਰਾਣੀ ਆਲੀਸ਼ਾਨ ਇਮਾਰਤ ਅਤੇ ਵਿੱਦਿਅਕ ਮਾਹੌਲ ਦਾ ਜਾਇਜਾ ਲਿਆ। ਉਨ੍ਹਾਂ ਨਾਲ ਟੋਕੀਓ ਯੂਨੀਵਰਸਿਟੀ ਦੇ ਵਫ਼ਦ ਦੇ ਮੈਂਬਰ ਅਤੇ ਢਿੱਲੋਂ ਮਾਰਟੀ ਫ਼ਾਊਂਡੇਸ਼ਨ ਦੀ ਪ੍ਰਧਾਨ ਸ੍ਰੀ ਸੋਨੀਆ ਇੰਦਰਬੀਰ ਕੌਰ ਢਿੱਲੋਂ ਮਾਰਟੀ ਨੇ ਵੀ ਸ਼ਿਰਕਤ ਕੀਤੀ। …

Read More »

ਸਿਮਰਨ ਹਸਪਤਾਲ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ

ਭਿਖੀਵਿੰਡ/ਖਾਲੜਾ, 9 ਸਤੰਬਰ (ਕੁਲਵਿੰਦਰ ਸਿੰਘ ਕੰਬੋਕੇ/ਲਖਵਿੰਦਰ ਸਿੰਘ ਗੋਲਣ) ਅੱਡਾ ਭਿੱਖੀਵਿੰਡ ਵਿਖੇ ਸਿਮਰਨ ਹਸਪਤਾਲ ਵਿਖੇ ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾਕਟਰਾਂ ਨੇ ਫ੍ਰੀ ਚੈਕਅੱਪ ਕਰਕੇ ਬਾਰਡਰ ਏਰੀਏ ਦੇ ਗਰੀਬ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ। ਇਸ ਮੌਕੇ ਡਾ. ਇੰਦਰ ਮੋਹਨ ਸ਼ਰਮਾ ਐਮ.ਬੀ.ਬੀ.ਐਸ., ਐਮ.ਐਸ., ਐਮ.ਸੀ.ਐਚ. ਨੇ 200 ਮਰੀਜ਼ਾਂ ਦਾ ਚੈਕਅੱਪ ਕੀਤਾ। ਇਸ ਮੌਕੇ ਹਸਪਤਾਲ ਵਿੱਚ ਬਿਨਾਂ ਚੀਰ ਫਾੜ ਕਰਨ ਤੋਂ ਅਪਰੇਸ਼ਨ ਕਰਨ …

Read More »

ਮਾੜੀ ਕੰਬੋਕੇ ਵਿਖੇ ਸ਼ਹੀਦਾਂ ਦਾ ਸਲਾਨਾ ਜੋੜ ਮੇਲਾ ਮਨਾਇਆ ਗਿਆ

ਭਿਖੀਵਿੰਡ/ਖਾਲੜਾ, 9 ਸਤੰਬਰ (ਕੁਲਵਿੰਦਰ ਸਿੰਘ ਕੰਬੋਕੇ/ਲਖਵਿੰਦਰ ਸਿੰਘ ਗੋਲਣ) ਪਿੰਡ ਮਾੜੀ ਕੰਬੋਕੇ ਤਹਿਸੀਲ ਪੱਟੀ ਜਿਲ੍ਹਾ ਤਰਨ ਤਾਰਨ ਵਿਖੇ ਸ਼ਹੀਦ ਬਾਬਾ ਸੁੱਖ ਸਿੰਘ ਜੀ ਮਾੜੀ ਕੰਬੋਕੇ ਅਤੇ ਸ਼ਹੀਦ ਬਾਬਾ ਮਹਿਤਾਬ ਸਿੰਘ ਜੀ ਮੀਰਾਂ ਕੋਟ ਦਾ ਸਲਾਨਾ ਜੋੜ ਮੇਲਾ ਪਿੰਡ ਮਾੜੀ ਕੰਬੋਕੇ ਵਿਖੇ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੇਵਰੇ 10:00 ਵਜੇ ਦੇ ਕਰੀਬ ਰੱਖੇ ਗਏ ਚਾਰ ਸ੍ਰੀ ਅਖੰਡ ਪਾਠਾਂ …

Read More »