Wednesday, November 25, 2026

Daily Archives: September 2, 2014

ਭਾਸ਼ਾਵਾਂ ਪ੍ਰਤੀ ਭਾਰਤ ਸਰਕਾਰ ਦੀ ਪਹੁੰਚ

-ਡਾ.ਚਰਨਜੀਤ ਸਿੰਘ ਗੁਮਟਾਲਾ 001-937-573-9812,  ਗ਼ੈਰ-ਹਿੰਦੀ ਸੂਬਿਆਂ ਵੱਲੋਂ ਹਿੰਦੀ ਨੂੰ ਬਤੌਰ ਕੌਮੀ ਭਾਸ਼ਾ ਲਾਗੂ ਕਰਨ ਸੰਬੰਧੀ ਵਿਰੋਧ ਅੰਗਰੇਜ਼ੀ ਰਾਜ ਸਮੇਂ ਤੋਂ ਹੀ ਹੋ ਰਿਹਾ ਹੈ। ਕਾਂਗਰਸੀ ਸਰਕਾਰ ਵਲੋਂ ਰਾਜ ਗੋਪਾਲਚਾਰੀਆ ਦੀ ਰਹਿਨੁਮਾਈ ਵਿਚ 1937 ਵਿਚ ਮਦਰਾਸ ਸੂਬੇ (ਮੌਜੂਦਾ ਤਾਮਿਲਨਾਡੂ) ਵਿਚ ਸਾਰੇ ਹਾਈ ਸਕੂਲਾਂ ਵਿਚ ਹਿੰਦੀ ਲਾਗੂ ਕੀਤੀ ਗਈ। ਕਰੁਣਾਨਿਧੀ ਦੀ ਡੀ ਐਮ ਕੇ ਪਾਰਟੀ ਨੇ ਉਸ ਸਮੇਂ ਇਸ ਵਿਰੁੱਧ ਜ਼ਬਰਦਸਤ ਮੁਹਿੰਮ …

Read More »

LEANDER PAES TALKED ON -“MY TENNIS & INDO-US RELATIONS”

Special Report by Harjap Singh Aujla Since March of 2014, the Consulate General of India located at 3 East 64th Street near 5th Avenue of New York City has undertaken a monthly initiative of holding lectures on the subjects concerning Indo-US relations. The guest key-note speaker on August 22, 2014 was legendry tennis player Leander Paes, who delivered a lively …

Read More »

ਅੰਮ੍ਰਿਤਸਰ, 1 ਸਤੰਬਰ  (ਜਸਬੀਰ ਸਿੰਘ) – ਸਾਬਕਾ ਵਿਧਾਇਕ ਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰ ਵੀਰ ਸਿੰਘ ਲੋਪੋਕੇ ਤੇ ਉਸ ਦੇ ਸਾਥੀਆ ਦੇ 16  ਫਰਵਰੀ 2010 ਨੂੰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਾਇੰਟ ਸਕੱਤਰ ਸ੍ਰ. ਸਾਧੂ ਸਿੰਘ ਤਖਤੂਪੁਰਾ ਦੇ ਹੋਏ ਕਤਲ ਵਿੱਚ ਐਫ.ਆਈ.ਆਰ ਰੱਦ ਕਰਨ ਦੀ ਬਜਾਏ ਜੇ .ਐਮ.ਆਈ.ਸੀ ਅਜਨਾਲਾ ਨੇ ਜ਼ਮਾਨਤਯੋਗ ਵਾਰੰਟ ਜਾਰੀ ਕਰਕੇ ਕਤਲ ਦੇ ਦੋਸ਼ ਵਿੱਚ ਵੀਰ ਸਿੰਘ ਲੋਪੋਕੇ …

Read More »

ਪਿਛਲੇ ਡੇਢ ਸਾਲ ਤੋ ਬੰਦ ਹੈ ਪਿੰਡ ਮੈਹਣੀਆ ਬ੍ਰਾਹਮਣਾ ਦੀ ਪਾਣੀ ਵਾਲੀ ਟੈਂਕੀ

ਵਾਟਰ ਸਪਲਾਈ ਅਧਿਕਾਰੀਆਂ ਨਾਲ ਕਰਾਗਾਂ ਗੱਲ – ਵਿਧਾਇਕ ਜਲਾਲਉਸਮਾ ਤਰਸਿੱਕਾ, ਰਈਆ, 1 ਸਤੰਬਰ (ਕੰਵਲ ਜੋਧਾਨਗਰੀ, ਸੰਧੂ) – ਜਿਥੇ ਇੱਕ ਪਾਸੇ ਤਾਂ ਪੰਜਾਬ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਾਉਣ ਦੇ ਯਤਨ ਕਰ ਰਹੀ ਹੈ ਅਤੇ ਪਿੰਡਾਂ ਵਿੱਚ ਪਾਣੀ ਵਾਲੀਆ ਟੈਂਕੀਆ ਦਾ ਨਿਰਮਾਣ ਕਰਾਉਣ ਨੂੰ ਤਰਜੀਹ ਦੇ ਹੈ ਉਥੇ ਪਿੰਡਾਂ ਦੀਆਂ ਪੰਚਾਇਤਾਂ ਦੀ ਅਣ-ਗਹਿਲੀ ਦੇ ਕਾਰਣ ਪਿੰਡਾਂ ਵਿੱਚ …

Read More »

ਨਸ਼ਾ ਵਿਰੋਧੀ ਮੋਟਰਸਾਇਕਲ ਮਾਰਚ 4 ਨੂੰ – ਚੱਕਮੁਕੰਦ, ਲਹੌਰੀਆ

“ਡੀ ਸੀ ਰਵੀ ਭਗਤ ਨੂੰ ਦਿੱਤਾ ਜਾਵੇਗਾ ਮੰਗ ਪੱਤਰ” ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ, ਸ੍ਰੀ ਗੁਰੂ ਗੋਬਿੰਦ ਸਿੰਘ ਕਵੀਸ਼ਰ ਸਭਾ ਤੇ ਭਾਈ ਨੰਦ ਲਾਲ ਜੀ ਕਵੀਸ਼ਰ ਸਭਾ ਵੱਲੋਂ 4 ਸਤੰਬਰ ਨੂੰ ਸਾਂਝੇ ਤੌਰ ਤੇ ਨਸ਼ਾ ਵਿਰੋਧੀ ਮੋਟਰਸਾਇਕਲ ਮਾਰਚ ਗੁ: ਸੰਗਤਪੁਰਾ ਪਾਤਸ਼ਾਹੀ ਛੇਵੀਂ ਪਿੰਡ ਚੱਕਮੁਕੰਦ ਤੌਂ ਕੱਢਿਆ ਜਾਵੇਗਾ।ਇਸ ਸਬੰਧੀ ਗੁ: ਸੰਗਤਪੁਰਾ ਸਾਹਿਬ ਵਿਖੇ ਸੀ੍ਰ ਗੁਰੂ …

Read More »

ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁ: ਰਾਮਸਰ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁੰਦਰ ਜਲੌ ਸਜਾਏ ਗਏ ਅੰਮ੍ਰਿਤਸਰ- 01 ਸਤੰਬਰ:- ਬਾਣੀ ਦੇ ਬੋਹਿਥ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਭਾ-ਸੁਸਾਇਟੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ …

Read More »

ਨਵ-ਗਠਿਤ ਸਮਾਜਿਕ ਸੰਸਥਾ ਨੇ ਵਿਆਹਾਂ ‘ਤੇ ਵੱਧਦੇ ਖਰਚੇ ਘਟਾਉਣ ਲਈ ਕਾਨੂੰਨ ਬਣਾਉਣ ਦੀ ਕੀਤੀ ਮੰਗ

ਰੋਬ-ਰਬਾਬ ਵਾਲੇ ਵਿਆਹਾਂ ‘ਤੇ ਵੱਧਦੇ ਖਰਚੇ ਲੋਕਾਂ ਨੂੰ ਬਣਾ ਰਹੇ ਕਰਜਾਈ – ਪੀ.ਸੀ. ਪੀ. ਸੀ ਅੰਮ੍ਰਿਤਸਰ, 1 ਸਤੰਬਰ (ਪ੍ਰੀਤਮ ਸਿੰਘ)-ਪੰਜਾਬ ਵਿੱਚ ਵਿਆਹਾਂ ਤੇ ਖੁਸ਼ੀ ਦੇ ਮੌਕਿਆਂ ‘ਤੇ ਹੱਦੋਂ ਵੱਧਦੇ ਖਰਚਿਆਂ ਅਤੇ ਦੁਨਿਆਵੀਂ ਮਹਿੰਗੀਆਂ ਰਸਮਾਂ ਦੀ ਬਹੁਤਾਤ ਦੁਆਰਾ ਵਿਗੜ ਰਹੇ ਸਮਾਜਿਕ ਸੰਤੁਲਨ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆ, ਨਵ-ਸੰਗਠਿਤ ਪੰਜਾਬ ਕਾਕਸ ਫ਼ਾਰ ਪਬਲਿਕ ਕਾਜ (ਪੀ. ਸੀ. ਪੀ. ਸੀ.) ਨੇ ਸੂਬੇ ਵਿੱਚ …

Read More »

ਯੂਥ ਅਕਾਲੀ ਦਲ ਦੀ ਅਗਵਾਈ ਮੁੱੜ ਸ. ਬਿਕਰਮ ਸਿੰਘ ਮਜੀਠੀਆ ਨੂੰ ਸੌਂਪੀ ਜਾਵੇ – ਵਲਟੋਹਾ, ਬੁਲਾਰੀਆ ਤੇ ਸੰਧੂ

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ)- ਸ੍ਰੋਮਣੀ ਅਕਾਲੀ ਦਲ ਦੇ ਮਾਝੇ ਨਾਲ ਸਬੰਧਿਤ ਤਿੰਨ ਮੁੱਖ ਪਾਰਲੀਮਾਨੀ ਸਕੱਤਰਾਂ ਨੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਅਤੇ ਯੂਥ ਵਿੰਗ ਨੂੰ ਅਗਵਾਈ ਅਤੇ ਸੇਵਾਵਾਂ ਦੀ ਬੜੀ ਵੱਡੀ ਲੋੜ ਹੈ।ਉਹਨਾਂ ਅਕਾਲੀ ਦਲ ਹਾਈ ਕਮਾਨ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸ. ਮਜੀਠੀਆ ਦੀਆਂ ਪਾਰਟੀ …

Read More »

ਸਾਧੂ ਰਾਮ ਲੰਗੇਆਣਾ ਦੀ ਬਾਲ ਪੁਸਤਕ ‘ਮਾਂ ਦੀ ਮਮਤਾ’ ਦੀ ਘੁੰਡ ਚੁੱਕਾਈ ਹੋਈ

ਬਾਘਾ ਪੁਰਾਣਾ, 1 ਸਤੰਬਰ (ਪੱਤਰ ਪ੍ਰੇਰਕ)- ਸਾਹਿਤ ਸਭਾ ਬਾਘਾਪੁਰਾਣਾ ਦੀ ਮਾਸਿਕ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਾਘਾਪੁਰਾਣਾ ਵਿਖੇ ਹੋਈ ਮੀਟਿੰਗ ਦੀ ਕਾਰਵਾਈ ਦੌਰਾਨ ਸਭਾ ਦੇ ਮੀਤ ਪ੍ਰਧਾਨ ਸਾਧੂ ਰਾਮ ਲੰਗੇਆਣਾ ਦੀ ਚੌਥੀ ਬਾਲ ਕਹਾਣੀਆਂ ਦੀ ਨਵ ਪ੍ਰਕਾਸ਼ਿਤ ਪੁਸਤਕ ‘ਮਾਂ ਦੀ ਮਮਤਾ’ ਦੀ ਘੁੰਡ ਚੁਕਾਈ ਕਰਨ ਦੀ ਰਸਮ ਸਭਾ ਦੇ ਪ੍ਰਧਾਨ ਸਰਵਨ ਸਿੰਘ ਪਤੰਗ ਮਾਣੂੰਕੇ ਵੱਲੋਂ ਨਿਭਾਈ ਗਈ ਇਸ ਮੌਕੇ …

Read More »

ਖਾਲਸਾ ਕਾਲਜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 410ਵਾਂ ਪਹਿਲਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 1 ਸਤੰਬਰ (ਪ੍ਰੀਤਮ ਸਿੰਘ)-ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਖਾਲਸਾ ਕਾਲਜ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 410ਵਾਂ ਪ੍ਰਕਾਸ਼ ਪੁਰਬ ਬੜੀ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਉਚੇਚੇ ਤੌਰ ‘ਤੇ ਹਾਜ਼ਰੀ ਲਵਾਈ। ਇਸ ਪਵਿੱਤਰ ਦਿਹਾੜੇ ‘ਤੇ ਖਾਲਸਾ ਕਾਲਜ ਚਵਿੰਡਾ ਦੇਵੀ ਦੇ …

Read More »