Wednesday, November 25, 2026

Daily Archives: September 6, 2014

ਕੇਵਲ ਧਾਲੀਵਾਲ ਦੇ ਨਾਟਕਾਂ ਦਾ ਰੰਗਮੰਚ ਉਤਸਵ ਅੱਜ ਤੋਂ

ਅੰਮ੍ਰਿਤਸਰ,  5 ਸਤੰਬਰ (ਦੀਪ ਦਵਿੰਦਰ)- ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਅਤੇ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਰੰਗਮੰਚ ਉਤਸਵ ਕਰਵਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸ੍ਰੀ ਧਾਲੀਵਾਲ ਨੇ ਕਿਹਾ ਕਿ 6/9/14 ਅਤੇ 7/09/14 ਨੂੰ ਕੇਵਲ ਧਾਲੀਵਾਲ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਕਿਸ ਠੱਗ ਨੇ ਲੁਟਿਆ ਸ਼ਹਿਰ ਮੇਰਾ’ ਖੇਡਿਆ ਜਾਵੇਗਾ। 13/09/14 ਅਤੇ 14/09/14 ਨੂੰ ਡਾ: ਸਵਰਾਜਬੀਰ …

Read More »

Seeking Financial Package from Center Punjab’s Legitimate Right – Sukhbir Badal

Will call on Prime Minister and Union Finance Minister soon Pays obeisance at Golden Temple along with Union Cabinet Minister Harsimrat Badal Amritsar, September 5 (Punjab Post Bureau)-  Punjab Deputy Chief Minister Mr. Sukhbir Singh Badal today asserted that Punjab has sought its legitimate right of financial package  from the centre as it fought the nation’s war against terrorism.  Mr. …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਮਨਾਇਆ ਅਧਿਆਪਕ ਦਿਵਸ

ਅੰਮ੍ਰਿਤਸਰ, 5 ਸਤੰਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਆਦਰਸ਼ ਅਧਿਆਪਕ ਵਜੋਂ ਜਾਣੇ ਜਾਂਦੇ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੀ ਯਾਦ ਨੂੰ ਸਮਰਪਿਤ ‘ਅਧਿਆਪਕ ਦਿਵਸ’ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਸੰਬੰਧ ਵਿੱਚ ਸਕੂਲ ਵਿਖੇ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ …

Read More »

Teachers’ Day Celebrations at SGHPS  G. T Road

Amirtsar, September 5 (Punjab Post Bureau) – To commemorate the birth anniversary of Dr. Sarvapalli Radhakrishnan and to recognize the dedication and diligence of the teachers, the school celebrated the ‘Teachers Day’ with zeal and fervour. Dr. Dharam Veer Singh, Principal Director accorded warm welcome to the Chief Guest Dr. Harshindar Kaur , Deputy Medical Superintendent, Rajindra Hospital , Patiala …

Read More »

ਭਿੱਖੀਵਿੰਡ ਵਿਖੇ ਜਨ ਧਨ ਕੈੈਂਪ ਦੌਰਾਨ ਖਾਤੇ ਖੋਲੇ

ਤਰਨ ਤਾਰਨ, 5 ਸਤੰਬਰ (ਰਾਣਾ ਬੁੱਗ) – ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਅਰੰਭੀ ਗਈ ਜਨ-ਧਨ ਯੋਜਨਾਂ ਤਹਿਤ ਪੰਜਾਬ ਨੈਸ਼ਨਲ ਬੈਂਕ ਭਿੱਖੀਵਿੰਡ ਵੱਲੋਂ ਪਿੰਡ ਭਿੱਖੀਵਿੰਡ ਬੀਬੀ ਦਲਬੀਰ ਕੌਰ ਦੇ ਗ੍ਰਹਿ ਵਿਖੇ ਕੈਂਪ ਦੌਰਾਨ ਸਿਫਰ ਬਕਾਇਆ ਤੇ 200 ਦੇ ਕਰੀਬ ਲੋਕਾਂ ਦੇ ਬੈਂਕ ਵਿੱਚ ਖਾਤੇ ਖੋਲੇ ਗਏ।ਇਸ ਸਬੰਧੀ ਬੀਬੀ ਦਲਬੀਰ ਕੌਰ ਭਿੱਖੀਵਿੰਡ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਇਸ ਯੋਜਨਾਂ …

Read More »

ਆਰਟ ਗੈਲਰੀ ਵਿਖੇ ਬੰਗਾਲ ਤੋਂ ਆਏ ਆਰਟਿਸਟ ਅੱਜ ਕਰਨਗੇ ਫ਼ਨ ਦਾ ਮੁਜ਼ਾਹਰਾ

ਅੰਮ੍ਰਿਤਸਰ, 5 ਸਤੰਬਰ (ਪ੍ਰੀਤਮ ਸਿੰਘ)- ਸਥਾਨਕ ਆਰਟ ਗੈਲਰੀ ਵਿਖੇ ਪਦਮ ਸ੍ਰੀ ਐੱਸ. ਜੀ. ਠਾਕੁਰ ਸਿੰਘ ਦੇ 115ਵੇਂ ਜਨਮ ਦਿਨ ‘ਤੇ ਬੰਗਾਲ ਤੋਂ ਆਏ ਆਰਟਿਸਟ ਆਪਣੇ ਫ਼ਨ ਦਾ ਮੁਜ਼ਾਹਰਾ 6 ਸਤੰਬਰ, ਸ਼ਾਮ 5.30 ਵਜੇ ਕਰਨਗੇ। ਜਿਸ ਵਿੱਚ ਇੰਡੀਅਨ ਅਕੈਡਮੀ ਆਫ਼ ਫ਼ਾਈਨ ਆਰਟ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆ ਕਨਵੀਨਰ ਅਤੇ ਆਰਟ ਗੈਲਰੀ ਦੀ ਗਵਰਨਿੰਗ ਕੌਂਸਲ …

Read More »