Wednesday, November 25, 2026

Daily Archives: September 9, 2014

ਬਾਬਾ ਸ੍ਰੀ ਚੰਦ ਜੀ ਦਾ 520ਵਾਂ ਪ੍ਰਕਾਸ਼ ਦਿਹਾੜਾ ਸੇਵਾ-ਭਾਵਨਾ ਨਾਲ ਮਨਾਇਆ

ਬਾਬਾ ਸ੍ਰੀ ਚੰਦ ਜੀ ਨੇ ਵਾਹਿਗੁਰੂ ਮੰਤz ਦਾ ਪ੍ਰਚਾਰ ਤੇ ਪ੍ਰਸਾਰ ਕੀਤਾ – ਮਹੰਤ ਸੁਚਿੱਦਾਨੰਦ ਅੰਮ੍ਰਿਤਸਰ 8 ਸਤੰਬਰ (ਗੁਰਪ੍ਰੀਤ ਸਿੰਘ) – ਉਦਾਸੀਨ ਆਚਾਰੀਆ ਜਗਤ ਗੁਰੂ ਸੀz ਚੰਦਰ ਜੀ ਮਹਾਰਾਜ ਦਾ 520ਵਾਂ ਪ੍ਰਕਾਸ਼ ਦਿਹਾੜਾ ਇਲਾਕਾ ਨਿਵਾਸੀ ਅਤੇ ਡੇਰੇ ਦੇ ਸਮੂਹ ਸਮੂਹ ਸੇਵਾਦਾਰਾ ਦੀ ਸੇਵਾ ਭਾਵਨਾ ਸਦਕਾ ਡੇਰਾ ਬਾਬਾ ਸ੍ਰੀ ਚੰਦz ਜੀ ਤੀਰਥ ਨਗਰ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ …

Read More »

ਜੁਗਾੜੀ ਵਾਹਨ ਲੋਕਾਂ ਨੂੰ ਕਰਦੇ ਹਨ ਪ੍ਰੇਸ਼ਾਨ

ਖੁਜਾਲਾ, 8 ਸਤੰਬਰ (ਸਿੰਕਦਰ ਸਿੰਘ ਖਾਲਸਾ ) – ਅੱਜ ਕੱਲ ਜੁਗਾੜੀ ਵਾਹਨਾਂ ਦੀ ਭਰਮਾਰ ਹੈ। ਇਹ ਜੁਗਾੜੀ ਵਾਹਨ ਪੁਰਾਣੇ ਮੋਟਰਸਾਈਕਲ ਅਤੇ ਮੋਪਡ ਨਾਲ ਜੁੜੀਆਂ ਟਰਾਲੀਆਂ ਸੜਕਾਂ ਤੇ ਭੱਜਣ ਵਾਲੀਆਂ ਤੇ ਹੋਰ ਸਾਜੋ ਸਮਾਨ ਵੇਚਣ ਵਾਲੀਆਂ ਰੇਹੜੀਆਂ ਆਦਿ ਹੁੰਦੀਆਂ ਹਨ, ਜੋ ਕਿ ਦੂਜੇ ਵਾਹਨਾਂ ਨਾਲੋਂ ਸਸਤੇ ਪੈਂਦੇ ਹਨ। ਇੰਨ੍ਹਾਂ ਕੋਲੋਂ ਨਾ ਤਾਂ ਸਰਕਾਰ ਵੱਲੋਂ ਟੈਕਸ ਵਸੂਲਿਆ ਜਾਂਦਾ ਹੈ ਅਤੇ ਨਾ ਹੀ …

Read More »

ਸੜਕ ਕਿਨਾਰੇ ਸੁੱਟਿਆ ਕੂੜਾ ਕਿਸੇ ਹਾਦਸੇ ਦੀ ਉਡੀਕ ਵਿੱਚ

ਖੁਜਾਲਾ, 8 ਸਤੰਬਰ (ਸਿੰਕਦਰ ਸਿੰਘ ਖਾਲਸਾ ) – ਜੰਡਿਆਲਾ ਗੁਰੂ ਵੇਰੋਵਾਲ ਰੋਡ ਨੂੰ ਜਾਣ ਵਾਲੀ ਇੱਕ ਸੜਕ ਕਿਨਾਰੇ ਕੂੜਾ ਸੁੱਟ ਕੇ ਵਾਹਨ ਚਾਲਕਾਂ ਨੂੰ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਸ ਸੜਕ ‘ਤੇ ਸਥਿਤ ਦੁਕਾਨਦਾਰਾਂ, ਰਾਹਗੀਰਾਂ ਅਤੇ ਵਾਹਨਾਂ ਚਾਲਕਾਂ ਦਾ ਕਹਿਣਾ ਹੈ ਕਿ ਸੜਕ ਦੇ ਇਰਦ-ਗਿਰਦ ਬਸਤੀਆਂ ਦੇ ਲੋਕਾਂ ਨੇ ਆਪਣੇ ਘਰਾਂ ਵਿੱਚ ਪਾਲਤੂ ਪਸ਼ੂ ਰੱਖਣ ਵਾਲੇ ਲੋਕਾਂ ਨੇ ਗੰਦਗੀ …

Read More »

ਪਾਕਿਸਤਾਨ ਵਿੱਚ ਸਿੱਖਾਂ ਵਿੱਰੁਧ ਨਫਰਤੀ ਹਿੰਸਾ ਦਾ ਵਧਣਾ ਚਿੰਤਾ ਦਾ ਵਿਸ਼ਾ-ਜਥੇ: ਅਵਤਾਰ ਸਿੰਘ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪਾਕਿਸਤਾਨ ਦੇ ਰਾਜਦੂਤ ਨੂੰ ਲਿਖੀ ਚਿੱਠੀ ਅੰਮ੍ਰਿਤਸਰ, 8 ਸਤੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕਾਂ ‘ਤੇ ਵੱਧ ਰਹੇ ਹਮਲਿਆਂ ਤੇ ਗਹਿਰੀ ਚਿੰਤਾ ਪ੍ਰਗਟਾਈ ਹੈ। ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਘੱਟ ਗਿਣਤੀ ਸਿੱਖਾਂ ਦੀ …

Read More »

ਵਿਕਾਸ ਕੰਮਾ ਲਈ ਸਰਕਾਰ ਕੋਲ ਗ੍ਰਾਂਟ ਦੀ ਕੋਈ ਕੰਮੀ ਨਹੀਂ – ਜੋਸ਼ੀ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ) –  ਮਾਨਯੋਗ ਸਥਾਨਕ ਸਰਕਾਰ ਅਤੇ ਮੇਡਿਕਲ ਸਿਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਵਲੋਂ ‘ਦੀ ਰਣਜੀਤ ਐਵੀਨਿਊ ਨੂੰ ਆਪਣੀ ਇਖਤਿਆਰੀ ਗ੍ਰਾਂਟ ਵਿਚੋਂ 2 ਲੱਖ ਰੁਪੇ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ ਗਿਆ। ਇਸ ਗ੍ਰਾਂਟ ਦੀ ਵਰਤੋਂ ‘ਦੀ ਰਣਜੀਤ ਐਵੀਨਿਊ ਵੈਲਫੇਅਰ ਐਸੋਸੀਏਸ਼ਨ’ ਵਲੋਂ ਪਾਰਕ/ਖੇਲ ਮੈਦਾਨ ਦੇ ਵਿਕਾਸ ਲਈ ਕੀਤੀ ਜਾਵੇਗੀ। ਇਸ ਮੋਕੇ ਤੇ ਐਸੋਸੀਏਸ਼ਨ ਦੇ ਸਾਰੇ ਮੇੰਬਰ …

Read More »

ਡਿਪਟੀ ਕਮਿਸ਼ਨਰ ਰਵੀ ਭਗਤ ਨੇ ਮੀਂਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

ਕੱਚੇ ਤੇ ਪੱਕੇ ਕੋਠਿਆਂ ਅਤੇ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਦੇ ਦਿੱਤੇ ਹੁਕਮ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ) – ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਵਲੋਂ ਮੀਂਹ ਨਾਲ ਪ੍ਰਭਾਵਿਤ ਅਜਨਾਲਾ ਖੇਤਰ ਦੇ ਪਿੰਡਾਂ ਦੇ ਦੌਰਾ ਕੀਤਾ ਗਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਲੋਕਾਂ ਦੀ ਸਹਾਇਤਾ ਵਿਚ ਕਿਸੇ ਕਿਸਮ ਦੀ ਢਿੱਲਮੱਠ ਨਾ ਆਵੇ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ। …

Read More »

ਜ਼ਿਲਾ ਯੋਜਨਾ ਪਲਾਨਿੰਗ ਕਮੇਟੀ ਦੀ ਹੋਈ ਮੀਟਿੰਗ

ਅੰਮ੍ਰਿਤਸਰ 8 ਸਤੰਬਰ (ਸੁਖਬੀਰ ਸਿੰਘ) – ਜ਼ਿਲਾ ਯੋਜਨਾ ਪਲਾਨਿੰਗ ਕਮੇਟੀ ਦੀ ਸz: ਵੀਰ ਸਿੰਘ ਲੋਪੋਕੇ ਚੇਅਰਮੈਨ ਸਪੈਸ਼ਲ ਕੰਪੋਨੈਟ ਸਬ-ਪਲਾਨ ਪ੍ਰਧਾਨਗੀ ਹੇਠ ਬਚਤ ਭਵਨ ਰਣਜੀਤ ਐਵੀਨਿਊ ਵਿਖੇ ਜ਼ਿਲਾ ਯੋਜਨਾ ਪੱਧਰ ਦੇ ਸਮੂਹ ਅਧਿਕਾਰੀਆਂ ਦੀ ਸਾਲ 2012-13 ਅਤੇ 2013-14 ਦੀ ਸਪੈਸ਼ਲ ਕੰਪੋਨੈਟ ਸਬ ਪਲਾਨ ਸਕੀਮ ਅਧੀਨ ਵਿੱਤੀ ਅਤੇ ਭੋਤਿਕ ਪ੍ਰਗਤੀ ਵਾਚਣ ਲਈ ਮੀਟਿੰਗ ਕੀਤੀ ਗਈ । ਲੋਪੋਕੇ ਨੇ ਜਿਲੇ ਦੇ ਸਮੂਹ ਅਧਿਕਾਰੀਆਂ …

Read More »

ਜਾਪਾਨ, ਯੂਰਪ ਤੇ ਅਮਰੀਕਾ ਦੀ ਯੂਨੀਵਰਸਿਟੀਆਂ ਤੋ ਆਏ ਵਫਦ ਨੇ ਘੋੜ ਸਵਾਰੀ ‘ਤੇ ਪੇਸ਼ ਕੀਤੀ ਦਸਤਾਵੇਜ਼ ਫਿਲਮ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ) – ਘੋੜ ਸਵਾਰੀ ਪੰਜਾਬੀ ਸੱਭਿਆਚਾਰ ਦਾ ਅਟੁੱਟ ਹਿੱਸਾ ਰਿਹਾ ਹੈ ਅਤੇ ਪੰਜਾਬ ਦੇ ਲੋਕ ਸਦੀਆਂ ਤੋਂ ਘੋੜ ਸਵਾਰੀ ਨਾਲ ਪਿਆਰ ਕਰਦੇ ਆ ਰਹੇ ਹਨ।ਅੱਜ ਸਥਾਨਕ ਗੁਰੂ ਨਾਨਕ ਆਡੋਟੋਰੀਅਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਢਿੱਲੋ ਮਾਰਟੀ ਫਾਊਡੇਸ਼ਨ ਵਲੋਂ ਘੋੜ ਸਵਾਰੀ ਤੇ ਦਸਤਾਵੇਜ਼ ਫਿਲਮ ਪੇਸ਼ ਕੀਤੀ ਗਈ। ਢਿੱਲੋ ਮਾਰਟੀ ਫਾਊਡੇਸ਼ਨ ਦੇ ਪ੍ਰਧਾਨ ਢਿੱਲੋ ਮਾਰਟੀ ਨੇ ਦੱਸਿਆ ਕਿ …

Read More »

ਪੋਸ਼ਕ ਅਹਾਰ ਸਬੰਧੀ ਜਾਗਰੂਕਤਾ ਸਮਾਗਮ ਦਾ ਆਯੋਜਨ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ) – ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਖੇਤਰੀ ਪ੍ਰਚਾਰ ਨਿਦੇਸ਼ਾਲਾ ਦੀ ਅੰਮ੍ਰਿਤਸਰ ਇਕਾਈ ਵੱਲੋਂ ਪੋਸ਼ਕ ਅਹਾਰ ਸਬੰਧੀ ਜਾਗਰੂਕਤਾ ਸਮਾਗਮਾਂ ਦੀ ਲੜੀ ਤਹਿਤ ਰਈਆ ਬਲਾਕ ਦੇ ਪਿੰਡ ਉਸਮਾਂ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ। ਖੇਤਰੀ ਪ੍ਰਚਾਰ ਅਧਿਕਾਰੀ ਗਗਨਦੀਪ ਕੌਰ ਦੇਵਗਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਬਲਾਕ ਦੀ ਸੀ:ਡੀ:ਪੀ:ਓ ਮੈਡਮ ਨਿਵੇਦਿਤਾ, ਡਾਈਟੀਸ਼ੀਅਨ ਡਾ: ਨੀਤਾ ਗੋਇਨਕਾ, …

Read More »

ਡੈਂਟਲ ਇੰਸਟੀਚਿਊਟ ਵਿਖੇ ਆਡੀਟੋਰੀਅਮ ਦੀ ਨਵੀ ਇਮਾਰਤ ਦਾ ਉਦਘਾਟਨ

ਅੰਮ੍ਰਿਤਸਰ, 8 ਸਤੰਬਰ (ਗੁਰਪ੍ਰੀਤ ਸਿੰਘ) –  ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਤੇ ਚੇਅਰਮੈਨ, ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ, ਜਥੇਦਾਰ ਅਵਤਾਰ ਸਿੰਘ  ਨੇ ਅੱਜ  ਸ੍ਰੀ ਗੁਰੂ ਰਾਮਦਾਸ ਡੈਂਟਲ ਕਾਲਜ ਦੇ ਨਵੇਂ ਬਣੇ ਬਲਾਕ, ਲਾਇਬ੍ਰੇਰੀ ਅਤੇ ਆਡੀਟੋਰੀਅਮ ਦਾ ਉਦਘਾਟਨ ਕੀਤਾ। ਇਸ ਨਵੇ ਬਣੇ ਬਲਾਕ ਵਿੱਚ ਸੈਂਟਰਲ ਲਾਇਬ੍ਰੇਰੀ ਬਣਾਈ ਗਈ ਹੈ ਜਿਹੜੀ ਕਿ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਂਸ ਹੈ। 500 ਸੀਟਾਂ ਦੀ ਕਪੈਸਿਟੀ …

Read More »