ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਮੋਬਾ- 94638-08697 ਸੁਕਦੇ ਸੁਕਦੇ ਸੂਏ ਦੇ ਪਾਣੀ ਸੁੱਕ ਗਏ, ਮੁੱਕਦੇ ਮੁਕਦੇ ਮੇਰੇ ਨੇਤਰਾਂ ਦੇ ਪਾਣੀ ਮੁੱਕ ਗਏ। ਅੱਖਾਂ ਵਿਚ ਅਭਿਲਾਸ਼ਾ ਸੀ- ਮੇਰਾ ਆਪਣਾ ਘਰ ਹੋਵੇ। ਘਰ ਸਾਹਮਣੇ ਵਗਦਾ ਪਾਣੀ ਹੋਵੇ। ਮਦਰਾਸ, ਮੁੰਬਈ ਰਹਿੰਦਾ ਸਾਂ। ਸਮੁੰਦਰ ਦਾ ਕਿਨਾਰਾ ਹੁੰਦਾ ਸੀ ਮੇਰਾ ਸਹਾਰਾ। ਸਮੁੰਦਰ ਦਾ ਪਾਣੀ ਭਾਵੇਂ ਤੁਰਦਾ ਨਹੀਂ ਪਰ ਕਦੀ ਖਲੋਦਾਂ ਵੀ ਨਹੀਂ। ਆਪਣੇ ਸੌਹਰੇ ਪਿੰਡ ਘੜਕਾ ਚੰਬਾ …
Read More »Daily Archives: September 11, 2014
ਜਦੋਂ ਅੱਖ ਚੁਭੀ ਸੀ ਅਮਨ ਦੀ
-ਦੀਪ ਦਵਿੰਦਰ ਸਿੰਘ ਮੋ: 98721-65707 ਸੋਹਣ ਸਿੰਘ ਸੀਤਲ ਦੇ ਬਹੁ ਚਰਚਿਤ ਨਾਵਲ ‘ਈਚੋਗਿਲ ਨਹਿਰ ਤਕ’ ਵਿੱਚ ਇੱਕ ਸਿੱਖ ਪਾਤਰ ਇੱਕ ਹੋਰ ਮੁਸਲਮਾਨ ਪਾਤਰ ਕੋਲੋਂ ਵਿਛੜਨ ਵੇਲੇ ਕਹਿੰਦਾ ਹੈ ”ਓ ਛੱਡ ਇਲਮਦੀਨਾ ਕਿਉਂ ਦਿਲ ਛੋਟਾ ਕਰਦੈਂ, ਇਹ ਚਾਰ ਦਿਨਾਂ ਦਾ ਰੌਲਾ-ਗੋਲਾ ਠੰਡਾ ਹੋ ਗਿਆ ਅਸੀਂ ਫਿਰ ਇੰਨ੍ਹਾਂ ਆਲ੍ਹਣਿਆਂ ਵਿੱਚ ਆ ਬਹਿਣੈ।” ਮੈਂ ਸੋਚਦਾਂ ਜਦੋਂ 3 ਜੂਨ 1947 ਨੂੰ ਸਦੀਆਂ ਤੋਂ ਵਸਦੇ …
Read More » ਕੀ ਪੰਜਾਬ ਨੂੰ ਰੁਤਬਾ ਮਿਲਿਆ ਪੰਜਾਬੀ, ਪੰਜਾਬੀਅਤ ਦਾ
ਪ੍ਰਿੰਸੀਪਲ ਜਗਦੀਸ ਕੌਰ ਸਿੱਧੂ ਪੰਜਾਬ ਦੀ ਜਿੰਦ-ਜਾਨ ਮਾਖਿਓਂ ਮਿੱਠੀ ਮਾਂ-ਬੋਲੀ ਪੰਜਾਬੀ ਨੂੰ 13 ਅ੍ਰਪੈਲ 1966 ਵਿਚ ਹਿੰਦੁਸਤਾਨ ਦੀ 14ਵੀਂ ਰਾਜ-ਭਾਸ਼ਾਂ ਦਾ ਦਰਜਾ ਤਾਂ ਭਾਵੇਂ ਮਿਲ ਗਿਆ ਸੀ, ਪਰ …
Read More »ਖਾਲਸਾ ਕਾਲਜ ਐਜ਼ੂਕੇਸ਼ਨ ਦੀਆਂ ਵਿਦਿਆਰਥਣਾਂ ਐੱਮ. ਐਡ. ਵਿੱਚ ਟਾਪ ਪੁਜੀਸ਼ਨਾਂ ‘ਤੇ ਕਾਬਜ਼
ਅੰਮ੍ਰਿਤਸਰ, 10 ਸਤੰਬਰ (ਪ੍ਰੀਤਮ ਸਿੰਘ) -ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਨੇ ਇਤਿਹਾਸ ਨੂੰ ਦੁਹਰਾਉਂਦਿਆ ਇਸ ਵਾਰ ਵੀ ਐੱਮ. ਐੱਡ ਪ੍ਰੀਖਿਆ ਵਿੱਚ ਸਾਰੀਆਂ ਟਾਪ ਪੁਜੀਸ਼ਨਾਂ ‘ਤੇ ਕਬਜ਼ਾ ਜਮਾਇਆ। ਕਾਲਜ ਦੀ ਵਿਦਿਆਥਣ ਪਾਰੁਲ ਅਗਰਵਾਲ ਗੁਰੂ ਨਾਨਕ ਯੂਨੀਵਰਸਿਟੀ ਦੁਆਰਾ ਐਲਾਨੇ ਗਏ ਨਤੀਜਿਆਂ ਵਿੱਚ ਪਹਿਲੇ, ਨਾਜਿਸ਼ ਰੰਧਾਵਾ ਦੂਸਰਾ ਅਤੇ ਰੁਮਿਕਾ ਸ਼ਰਮਾ ਚੌਥਾ ਸਥਾਨ ‘ਤੇ ਰਹੀ।ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਹਰ ਸਾਲ …
Read More »ਰੂਰਲ ਵੈਟਨਰੀ ਫਾਰਮਸਿਟ ਯੂਨੀਅਨ ਦਾ ਧਰਨਾ ਅਠ੍ਹਵੇ ਦਿਨ ਵੀ ਜਾਰੀ
ਥੋਬਾ, 10 ਸਤੰਬਰ (ਸੁਰਿੰਦਰਪਾਲ ਸਿੰਘ) – ਪਿਛਲੇ ਕਈ ਸਾਲਾਂ ਤੋਂ ਨਿਗੂਣੀ ਤਨਖਾਹ ਤੇ ਕੰੰਮ ਕਰਦੇ ਆ ਰਹੇ ਰੂਰਲ ਵੈਟਨਰੀ ਫਾਰਮਸਿਟ ਯੂਨੀਅਨ ਵੱਲ੍ਹੋ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਪੇਂਡੂ ਵਿਕਾਸ ਭਵਨ ਮੁਹਾਲੀ ਵਿਖੇ ਮਰਨ ਵਰਤ ਤੇ ਬੈਠੇ ਜਿਲ੍ਹਾਂ ਮੋਗਾ ਦੇ ਫਾਰਮਸਿਟ ਸਾਥੀ ਰੁਪਿੰਦਰ ਸਿੰਘ ਦਾ ਮਰਨ ਵਰਤ ਅੱਜ ਅਠ੍ਹਵੇ ਦਿਨ ਵਿੱਚ ਪਹੁੰਚ ਚੁੱਕਾ ਯੂਨੀਅਨ ਦੇ ਪ੍ਰਧਾਨ ਕਵਲਦੀਪ ਸਿੰਘ ਕੰਗ ਤੇ ਗੁਰਵਿੰਦਰ …
Read More »ਸਾਬਕਾ ਜਵਾਨਾਂ ਦੀ ਮਹੀਨੇਵਾਰ ਹੰਗਾਮੀ ਮੀਟਿੰਗ ਹੋਈ
ਰਈਆ, 10 ਸਤੰਬਰ (ਬਲਵਿੰਦਰ ਸੰਧੂ) – ਇੰਡੀਅਨ ਐਕਸ ਸਰਵਿਸ ਲੀਗ (ਮਾਨਤਾ ਪ੍ਰਾਪਤ ਭਾਰਤ ਸਰਕਾਰ) ਦੀ ਮਹੀਨੇਵਾਰ ਹੰਗਾਮੀ ਮੀਟਿੰਗ ਪ੍ਰਧਾਨ ਕੈਪਟਨ ਜੋਬਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਸਾਬਕਾ ਜਵਾਨਾਂ ਅਤੇ ਵਿਧਵਾਵਾਂ ਦੇ ਵੈਲਫੇਅਰ ਲਈ ਚੱਲ ਰਹੀਆਂ ਅਤੇ ਆਉਣ ਵਾਲੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ। ਜਨਰਲ ਸੱਕਤਰ ਜਨਰਲ ਸਕੱਤਰ ਪੈਟੀ ਅਫਸਰ ਤਰਸੇਮ ਸਿੰਘ ਬਾਠ …
Read More »ਵਿਮੁਕਤ ਘਮੰਤਰੂ ਸਾਂਸੀ ਸਮਾਜ ਅਧਿਕਾਰ ਮੰਚ ਦੀ ਮੀਟਿੰਗ
ਪੱਟੀ, 10 ਸਤੰਬਰ (ਰਣਜੀਤ ਮਾਹਲਾ)- ਪਿੰਡ ਭਾਈ ਭੱਠਲ ਕੇ ਜਿਲ੍ਹਾ ਤਰਨਤਾਰਨ ਵਿਖੇ ਸਾਸੀਂ ਸਮਾਜ ਦੇ ਵੱਡੇ-ਵਡੇਰੇ ਬਾਬਾ ਸੋਭਾ ਦਾਸ ਜੀ ਦੇ ਜੋੜ ਮੇਲੇ ਤੇ ਸਾਂਸੀ ਸਮਾਜ ਦੀ ਮੀਟਿੰਗ ਹੋਈ ਜਿਸ ਵਿੱਚ ਨੈਸਨਲ ਕਨਵੀਨਰ ਡਾ: ਰਜਿੰਦਰ ਸਿੰਘ ਮਕਨਾ ਤੇ ਵਿਮੁੱਕਤ ਘਮੰਤਰੂ ਸ਼ਾਸੀ ਸਮਾਜ ਅਧਿਕਾਰ ਮੰਚ ਦੇ ਪੰਜਾਬ ਦੇ ਕਨਵਨੀਰ ਰਣਜੀਤ ਸਿੰਘ ਮਾਹਲਾ ਸਾਮਲ ਹੋਏ ਇਸ ਵਿੱਚ ਉਹਨਾ ਨੇ ਕਿਹਾ ਕਿ ਸਾਡੇ …
Read More »ਜਬਰ ਜਿਨਾਹ ਦੀ ਸ਼ਿਕਾਰ ਅੋਰਤ ਵਲੋਂ ਰਾਜ਼ੀਨਾਮੇ ਤੋਂ ਮੁਕਰਨ ਵਾਲੇ ਖਿਲਾਫ ਪੁਲਿਸ ਕਾਰਵਾਈ ਦੀ ਮੰਗ
ਜੰਡਿਆਲਾ ਗੁਰੂ , 10 ਸਤੰਬਰ (ਹਰਿੰਦਰਪਾਲ ਸਿੰਘ)- ਸਥਾਨਕ ਨਗਰ ਵਿਚ ਰਹਿ ਚੁੱਕੇ ਇਕ ਸਿਨੇਮਾ ਘਰ ਦੇ ਮਾਲਿਕ ਉੱਪਰ ਲਗਭਗ 4 ਮਹੀਨੇ ਪਹਿਲਾ ਹਰਨਾਮ ਕੋਰ ‘ਕਾਲਪਨਿਕ ਨਾਮ’ ਪਤਨੀ ਦਵਿੰਦਰ ਸਿੰਘ ਮਾਡਲ ਟਾਊਨ ਨੇ ਦੋਸ਼ਾਂ ਦੀ ਝੜੀ ਲਗਾਉਂਦੇ ਹੋਏ ਡੀ. ਐਸ. ਪੀ ਜੰਡਿਆਲਾ ਅਤੇ ਐਸ. ਐਚ. ਓ ਜੰਡਿਆਲਾ ਨੂੰ ਦਰਖਾਸਤਾਂ ਦਿੱਤੀਆ ਸਨ ਕਿ ਵਿਨੋਦ ਸ਼ਿੰਗਾਰੀ ਪੁੱਤਰ ਉਮ ਪ੍ਰਕਾਸ਼ ਨੇੜੇ ਆਦਰਸ਼ ਸਿਨੇਮਾ ਅੰਮ੍ਰਿਤਸਰ …
Read More »BBK DAV College for Women holds a Workshop on Cinematography
Amritsar, Sept. 10 (Punjab Post Bureau)- BBK DAV College for Woemen, Amritsar organized a workshop for the students of the Department of Multimedia, Department of Punjabi and Department of Hindi in collaboration with the college Youth Welfare Department. The students were shown a short film ‘Kambdi Deori’ based on a true story by Punjabi writer Jaswant Singh Kanwal. The …
Read More »ਹੜ ਤੋਂ ਬਚਾਅ ਲਈ ਧੁੱਸੀ ਬੰਨ ਨੇੜੇ ਆਰਮੀ ਸਟੇਸ਼ਨ ਬਣੇ-ਔਜਲਾ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ)- ਪੰਜਾਬ ਭਰ ਤੋਂ ਇਲਾਵਾ ਪਏ ਭਾਰੀ ਦੇ ਅਤੇ ਜੰਮੂ ਕਸ਼ਮੀਰ ਵਿੱਚ ਹੋਈ ਭਾਰੀ ਮੁਸਲਾਦਾਰ ਮੀਂਹ ਦਾ ਪਾਣੀ ਰਮਦਾਸ ਦੇ ਪਿੰਡ ਘੋਣੇਵਾਲ ਅਧੀਨ ਆਉਂਦੇ ਧੁਸੀ ਬੰਨ੍ਹ ਵਿੱਚ ਆਉਣ ਦਾ ਜਾਇਜਾ ਲੈਣ ਲਈ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਸ. ਗੁਰਜੀਤ ਸਿੰਘ ਔਜਲਾ ਦੀ ਅਗਵਾਈ ਵਿੱਚ ਹਰਪਾਲ ਸਿੰਘ ਖਾਨੋਵਾਲ ਅਤੇ ਰਾਜਬੀਰ ਸਿੰਘ (ਦੋਨੋਂ ਬਲਾਕ ਪ੍ਰਧਾਨ ) …
Read More »
Punjab Post Daily Online Newspaper & Print Media