ਰਾਜਪੁਰਾ, 24 ਸਤੰਬਰ (ਡਾ. ਗੁਰਵਿੰਦਰ ਅਮਨ)- ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਵਲੋਂ ਰਾਜਪੁਰਾ ਤਹਿਸੀਲ ਵਿਖੇ ਪਾਵਰ ਲਿਫਟਿੰਗ ਮੁਕਾਬਲਾ ਕਰਵਾਇਆ ਗਿਆ। ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਵਿਚ ਸਿਹਤ ਸੰਭਾਲ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ, ਉਹਨਾਂ ਤਹਿਤ 71 ਪਾਵਰ ਲਿਫਟਰਾਂ ਨੇ ਵੱਖ ਵੱਖ ਵਰਗਾਂ ਵਿਚ ਹਿਸਾ ਲਿਆ। ਜਿਸ ਵਿਚ 18 ਲੜਕੀਆਂ ਨੇ ਸੋਨੇ ਦਾ ਤਮਗਾ ਅਤੇ 18 ਨੇ ਚਾਂਦੀ ਤੇ ਤਾਂਬੇ ਦੇ ਤਗਮੇ ਹਾਸਲ ਕੀਤੇ। ਇਸ …
Read More »Daily Archives: September 25, 2014
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਮੰਗਲਯਾਨ ਨੂੰ ਮੰਗਲ ਪਹੁੰਚਣ ਉਤੇ ਇਤਿਹਾਸਕ ਪਲ ਦੇ ਗਵਾਹ ਬਣੇ
ਸਾਰੇ ਭਾਰਤੀਆਂ ਤੇ ਪੁਲਾੜ ਵਿਗਿਆਨਕਾਂ ‘ਤੇ ਮਾਣ, ਅੱਜ ਸਾਰੇ ਮਿਲ ਕੇ ਇਸ ਉਪਲਬੱਧੀ ਦੀ ਖੁਸ਼ੀ ਮਨਾਉਣ – ਪ੍ਰਧਾਨ ਮੰਤਰੀ ਨਵੀਂ ਦਿੱਲੀ, 24 ਸਤੰਬਰ (ਅੰਮ੍ਰਿਤ ਲਾਲ ਮੰਨਣ)- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਮੰਗਲਗ੍ਰਹਿ ਦੇ ਪੰਥ ਵਿੱਚ ਮੰਗਲਯਾਨ ਨੂੰ ਸਫਲਤਾਪੂਰਵਕ ਸਥਾਪਤ ਕਰਨ ਉਤੇ ਪੁਲਾੜ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਅੱਜ ਬੰਗਲੌਰ ਸਥਿਤ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਵਿੱਚ …
Read More »ਉਪ ਰਾਸ਼ਟਰਪਤੀ ਵੱਲੋਂ ‘ਮੰਗਲਯਾਨ ‘ ਦੇ ਸਫਲਤਾਪੂਰਵਕ ਮੰਗਲ ਪਹੁੰਚਣ ਉਤੇ ਇਸਰੋ ਵਿਗਿਆਨੀਆਂ ਨੂੰ ਵਧਾਈ
ਨਵੀਂ ਦਿੱਲੀ, 24 ਸਤੰਬਰ (ਅੰਮ੍ਰਿਤ ਲਾਲ ਮੰਨਣ)- ਉਪਰਾਸ਼ਟਰਪਤੀ ਸ਼੍ਰੀ ਮੁਹੰਮਦ ਹਾਮਿਦ ਅੰਸਾਰੀ ਨੇ ਪਹਿਲੇ ਅੰਤਗ੍ਰਹਿ ਮਾਰਸ ਅੋਰਬਿਟਰ ਮਿਸਨ ਯਾਨੀ ਮੰਗਲਯਾਨ ਦੇ ਸਫਲਤਾਪੂਰਵਕ ਮੰਗਲ ਦੇ ਗ੍ਰਹਿ ਪੰਧ ਤੇ ਸਥਾਪਤ ਹੋਣ ਉਤੇ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਦੇ ਵਿਗਿਆਨੀਆਂ ਅਤੇ ਇਸ ਨਾਲ ਸਬੰਧਤ ਸਾਰੇ ਲੋਕਾਂ ਨੂੰ ਵਧਾਈ ਦਿੱਤੀ ਹੈ। ਆਪਣੇ ਸੁਨੇਹੇ ਵਿਚ ਉਪਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੂੰ ਉਨਾਂ੍ਹ ਦੀ ਇਸ …
Read More »ਰਾਸ਼ਟਰਪਤੀ ਵੱਲੋਂ ਮੰਗਲਯਾਨ ਦੇ ਸਫਲਤਾਪੂਰਵਕ ਮੰਗਲ ਪਹੁੰਚਣ ਉਤੇ ਇਸਰੋ ਨੂੰ ਵਧਾਈ
ਨਵੀਂ ਦਿੱਲੀ, 24 ਸਤੰਬਰ (ਅੰਮ੍ਰਿਤ ਲਾਲ ਮੰਨਣ)- ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਪਹਿਲੇ ਅੰਤਗ੍ਰਹਿ ਮਾਰਸ ਅੋਰਬਿਟਰ ਮਿਸਨ ਯਾਨੀ ਮੰਗਲਯਾਨ ਦੇ ਸਫਲਤਾਪੂਰਵਕ ਮੰਗਲ ਦੇ ਗ੍ਰਹਿ ਪੰਧ ਵਿੱਚ ਸਥਾਪਤ ਕਰਨ ਉਤੇ ਭਾਰਤੀ ਪੁਲਾੜ ਖੋਜ ਸੰਸਥਾਨ ਇਸਰੋ ਨੂੰ ਵਧਾਈ ਦਿੱਤੀ ਹੈ। ਆਪਣੇ ਸੁਨੇਹੇ ਵਿੱਚ ਰਾਸ਼ਟਰਪਤੀ ਨੇ ਇਸਰੋ ਦੇ ਚੇਅਰਮੈਨ ਡਾ. ਕੇ. ਰਾਧਾ ਕ੍ਰਿਸ਼ਨਨ ਨੂੰ ਕਿਹਾ ਕਿ ” ਮੈਂ ਤੁਹਾਨੂੰ ਅਤੇ ਤੁਹਾਡੇ ਦਲ ਨੂੰ …
Read More » ਸ਼੍ਰੋਮਣੀ ਕਮੇਟੀ ਨੇ ਹੜ੍ਹ ਪੀੜਤਾਂ ਲਈ ਭੇਜੀਆਂ ਦਵਾਈਆਂ
Teachers Training Programme Life Skills organised by Crest Counselling
Amritsar, Sept. 24 (Manjit Kaur)- A capacity building program for teachers on Life Skills was organised by Crest Counselling in the auditorium of Sri Guru Hakrishan Sr. Sec. Public School, G. T. Road run under the banner of Chief Khalsa Diwan Charitable Society. The workshop was a CBSE initiative and was conducted by Mrs. Ravneet Kaur former principal of JMC …
Read More »ਸਕੇਪ ਪੰਜਾਬ ਸੰਸਥਾ ਵਲੋਂ ਡਾ. ਸੀ. ਪੀ. ਕੰਬੋਜ ਦਾ ਸਨਮਾਨ
ਫਗਵਾੜਾ, 24 ਸਤੰਬਰ (ਪਤਰ ਪ੍ਰੇਰਕ)- ਸਕੇਪ ਪੰਜਾਬ ਜਿਥੇ ਤਕਨਾਲੌਜੀ ਨੂੰ ਉੱਨਤ ਕਰਨ ਦੇ ਯਤਨ ਕਰ ਰਹੀ ਹੈ ਓਥੇ ਹੀ ਪੰਜਾਬੀ ਤਕਨੀਕੀਕਰਨ ਕਰਨ ਵਾਲੀਆਂ ਸ਼ਖ਼ਸੀਅਤਾ ਨੂੰ ਸਨਮਾਨਿਤ ਵੀ ਕਰ ਰਹੀ ਹੈ।ਇਸੇ ਤਹਿਤ ਸਕੇਪ ਪੰਜਾਬ ਸੰਸਥਾ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਡਾ. ਸੀ. ਪੀ. ਕੰਬੋਜ ਦੇ ਫਗਵਾੜਾ ਪਹੁੰਚਣ ‘ਤੇ ਇੱਕ ਸਮਾਗਮ ਦੋਰਾਨ ਉਹਨਾਂ ਦੇ ਪੰਜਾਬੀ ਭਾਸ਼ਾ ਦੇ ਤਕਨੀਕੀ ਪਸਾਰੇ ਵਿੱਚ ਵਿਸ਼ੇਸ਼ ਯੋਗਦਾਨ ਦੇ …
Read More »ਸ਼ਰਧਾਲੂਆਂ ਦਾ ਸਮਾਨ ਚੋਰੀ ਕਰਨ ਤੇ ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੀਆਂ ਔਰਤਾਂ ਪੁਲਿਸ ਸ਼ਿਕੰਜੇ ‘ਚ
ਅੰਮ੍ਰਿਤਸਰ 24 ਸਤੰਬਰ (ਜਸਬੀਰ ਸਿੰਘ) – ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਤੇ ਪੰਜਾਬ ਪੁਲੀਸ ਵੱਲੋ ਸ੍ਰੀ ਦਰਬਾਰ ਸਾਹਿਬ ਅੰਦਰੋ ਚੋਰਾਂ ਦੀ ਸਫਾਈ ਕਰਨ ਦੀ ਚਲਾਈ ਗਈ ਮੁਹਿੰਮ ਤਹਿਤ ਪਹਿਲੇ ਦਿਨ 11 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਹੜੀਆ ਸ੍ਰੀ ਦਰਬਾਰ ਕੰਪਲੈਕਸ ਵਿੱਚ ਸ਼ਰਧਾਲੂਆਂ ਦਾ ਸਮਾਨ ਚੋਰੀ ਕਰਨ ਤੇ ਲਾਗਲੇ ਹੋਟਲਾਂ ਵਿੱਚ ਦੇਹ ਵਪਾਰ ਕਰਨ ਦਾ ਗੋਰਖ ਧੰਦਾ ਵੀ ਕਰਦੀਆ …
Read More »ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਨੂੰ ਸਰਕਾਰੀ ਸੁਰੱਖਿਆ ਦੇ ਘੇਰੇ ‘ਚ ਲਿਆ ਕੇ ਸ਼ਰਧਾਲੂਆਂ ਦੀ ਚੈਕਿੰਗ ਲਈ ਲਗਾਏਗੀ ਸਕੈਨਰ ਤੇ ਮੈੇਟਲ ਡੀਟੈਕਟਰ ਸਾਬਕਾ ਸਕੱਤਰਾਂ ਨੇ ਜਤਾਇਆ ਵਿਰੋਧ
ਅੰਮ੍ਰਿਤਸਰ, 24 ਸਤੰਬਰ- (ਜਸਬੀਰ ਸਿੰਘ ਪੱਟੀ 09356024684) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਭਾਵੇਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਪੁਲੀਸ ਰੀਮਾਂਡ ਤੋ ਬਾਅਦ ਪੁਲੀਸ ਦੀ ਰਿਪੋਰਟ ਮੁਤਾਬਕ ਅੱਜ ਜੇਲ ਵੀ ਭੇਜ ਦਿੱਤਾ ਗਿਆ, ਪਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਨੂੰ ਇੱਕ ਮੰਦਰ ਦਾ ਰੂਪ ਦੇਣ ਲਈ ਇਸ ਕਦਰ ਕਾਹਲੀ …
Read More »ਖ਼ਾਲਸਾ ਪਬਲਿਕ ਸਕੂਲ ਦੇ ਅੰਕੁਸ਼ ਨੇ ਟੇਬਲ ਟੈਨਿਸ ਵਿੱਚ ਹਾਸਲ ਕੀਤੀ ਸ਼ਾਨਦਾਰ ਜਿੱਤ
ਅੰਮ੍ਰਿਤਸਰ, 24 ਸਤੰਬਰ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀ ਅੰਕੁਸ਼ ਕੁਮਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਲੰਧਰ ਵਿਖੇ ਕਰਵਾਏ ਗਏ ਟੇਬਲ ਟੈਨਿਸ ਦੇ ਸੂਬਾ ਪੱਧਰੀ ਮੁਕਾਬਲੇ ਅੰਡਰ-19 ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਲ ਕੀਤ ਹ੍ਵੈ । ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਅੰਕੁਸ਼ ਦੀ ਇਸ ਜਿੱਤ ‘ਤੇ ਵਧਾਈ ਦਿੰਦਿਆ ਕਿਹਾ ਕਿ ਉਸਨੇ ਸਕੂਲ ਅਤੇ ਆਪਣੇ …
Read More »
Punjab Post Daily Online Newspaper & Print Media