ਅੰਮ੍ਰਿਤਸਰ, 17 ਸਤੰਬਰ (ਸੁਖਬੀਰ ਸਿੰਘ) – ਅੱਜ ਸਪਰਿੰਗ ਫੀਲਡਜ ਪਬਲਿਕ ਸਕੂਲ ਅਜਾਦ ਨਗਰ, ਸੋ ਫੁੱਟੀ ਸ਼ੜਕ ਵਿਖੇ ਡਾਂਸ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਕਲਾਸਾ ਦੇ ਵਿਦਿਆਰਥੀਆ ਨੇ ਹਿੱਸਾ ਲਿਆ। ਇਹ ਡਾਂਸ ਮੁਕਾਬਲਾ ਅਧਿਆਪਕਾਂ ਦੇ ਸਤਿਕਾਰ ਅਤੇ ਸੱਚਾਈ ਰਾਹ ਤੇ ਚੱਲਣ ਦੇ ਥੀਮ ਉੱਤੇ ਅਧਾਰਿਤ ਸੀ। ਇਸ ਮੋਕੇ ਤੇ ਸਕੂਲ ਦੇ ਪਿ੍ਰੰਸੀਪਲ ਸ਼ੀ੍ਰ ਮਤੀ ਤੇਜਿੰਦਰ ਮਲਹੋਤਰਾ, ਵਾਈਸ ਪਿ੍ਰੰਸੀਪਲ ਸ਼ੀਮਤੀ …
Read More »Daily Archives: September 18, 2014
ਕੋਟ ਮਿੱਤ ਸਿੰਘ ਚੋਂਕੀ ਇੰਚਾਰਜ ਵੱਲੋਂ ਮੈਡੀਕਲ ਸਟੋਰਾਂ ਦੇ ਮਾਲਕਾਂ ਨਾਲ ਮੀਟਿੰਗ
ਅੰਮ੍ਰਿਤਸਰ, 17 ਸਤੰਬਰ (ਸੁਖਬੀਰ ਸਿੰਘ) – ਹਲਕਾ ਦੱਖਣੀ ਵਾਰਡ ਨੰ. 33 ਦੇ ਅਧੀਨ ਆੳਂਦੀ ਪੁਲਿਸ ਚੋਂਕੀ ਕੋਟ ਮਿੱਤ ਸਿੰਘ ਦੇ ਇੰਚਾਰਜ ਏ.ਐਸ.ਆਈ. ਸਵਿੰਦਰ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਣੇ ਇਲਾਕੇ ‘ਚੋਂ ਨਸ਼ਿਆ ਦਾ ਖਾਤਮਾ ਕਰਨ ਲਈ ਅੱਜ ਇਲਾਕੇ ਦੇ ਮੈਡੀਕਲ ਸਟੋਰਾਂ ਦੇ ਮਾਲਕਾਂ ਨੂੰ ਚੋਂਕੀ ਵਿਖੇ ਬੁਲਾ ਕੇ ਗੱਲਬਾਤ ਕੀਤੀ। ਉਨ੍ਹਾਂ ਨੇ ਮੈਡੀਕਲ ਸਟੋਰਾ ਵਾਲਿਆ ਨੂੰ ਕਿਹਾ …
Read More »ਧੰਨ ਧੰਨ ਪੀਰ ਬਾਬਾ ਲੱਖ ਦਾਤਾ ਦੀ ਦਰਗਾਹ ਤੇ ਮਨਾਇਆ ਸਲਾਨਾ ਮੇਲਾ
ਅੱਡਾ ਅਲਗੋਂ, 17 ਸਤੰਬਰ (ਹਰਦਿਆਲ ਸਿੰਘ ਭੈਣੀ) ਕਸਬਾ ਅਲਗੋਂ ਕੋਠੀ ਤੋਂ ਥੋੜੀ ਦੂਰ ਪੈਂਦੀ ਪਿੰਡ ਭਾਈ ਲੱਧੂ ਵਿਖੇ ਬਾਬਾ ਲੱਖ ਦਾਤਾ ਜੀ ਦੀ ਦਰਗਾਹ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੇਲਾ ਮਨਾਇਆ ਗਿਆ। ਮੇਲੇ ਵਿੱਚ ਪਹੁੰਚੇ ਗਾਇਕ ਪ੍ਰਗਟ ਬੱਗੂ ਮਿਸ ਬੱਗੂ ਤੇ ਕੁਲਦੀਪ ਰਸੀਲਾ ਮਿਸ ਅਮਨ ਧਾਲੀਵਾਲ ਨੇ ਆਪਣੇ ਗਾਏ ਗੀਤਾਂ ਨਾਲ ਵੇਖਣ ਆਏ ਮੇਲਾ ਪ੍ਰੇਮੀਆਂ ਨੂੰ ਝੂਮਣ ਲਾ ਦਿੱਤਾ। …
Read More »ਸਿਡਾਨਾ ਇੰਸਟੀਚਿਉਟ ਆਫ ਐਜੂਕੇਸ਼ਨ ਵੱਲੋ 3 ਦਿਨਾਂ ਵਰਕਸ਼ਾਪ ਕਾਰਵਾਈ
ਅੰਮ੍ਰਿਤਸਰ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਅਧਿਆਪਕ ਵਰਗ ਦੇ ਹੁਨਰਾਂ ਨੂੰ ਨਿਖਾਰਣ ਅਤੇ ਆਉਣ ਵਾਲੀ ਪੀੜੀ ਦੇ ਬਣ ਰਹੇ ਅਧਿਆਪਕਾਂ ਨੂੰ ਹੁਨਰ ਸਿਖਾਉਣ ਲਈ ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਵੱਲੋ ਉਚੇਚੇ ਯਤਨ ਕੀਤੇ ਜਾਂਦੇ ਹਨ । ਇਹਨਾਂ ਯਤਨਾਂ ਦੀ ਲੜੀ ਵਿਚ ਹੋਰ ਵਾਧਾ ਕਰਦੇ ਹੋਏ ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਵੱਲੋ ਇੰਕ ਤਿੰਨ ਦਿਨਾਂ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਅਧਿਆਪਕ ਵਰਗ …
Read More »ਗੁਦੁਆਰਾ ਛੇਵੀਂ ਪਾਤਸ਼ਾਹੀ ਸ੍ਰੀ ਨਗਰ ਵਿਖੇ ਹੜ੍ਹ-ਪੀੜ੍ਹਤਾਂ ਨੂੰ ਸਹਾਇਤਾ ਵੰਡੀ
ਨੇਪਾਲ ਦੇ ਰਾਸ਼ਟਰਪਤੀ ਵੱਲੋਂ ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਸਨਮਾਨਿਤ
ਸ਼ੋ੍ਮਣੀ ਕਮੇਟੀ ਦੀ ਡਾਕਟਰਾਂ ਦੀ ਟੀਮ ਨੇ ਸ੍ਰੀਨਗਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ
ਲੋਕ ਜਗਾਓ ਰੈਲੀ ਚ ਹਜਾਰਾਂ ਔਰਤਾਂ ਸਣੇ ਕਿਸਾਨਾਂ ਮਜਦੂਰਾਂ ਦਾ ਹੜ
ਭਖਦੇ ਕਿਸਾਨ ਮਜਦੂਰ ਮਸਲਿਆਂ ਤੇ ਲੰਮੇ ਸਿਰੜੀ ਘੋਲਾਂ ਦਾ ਸੱਦਾ ਮੋਗਾ, 17 ਸਤੰਬਰ (ਅਰਵਿੰਦਰ ਗਿੱਲ) ਭਾਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਰਹਿੰਦੇ ਖੁਦਕਸ਼ੀ ਪੀੜਤਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣ, ਜਮੀਨੀ ਸੁਧਾਰ ਲਾਗੂ ਕਰਨ, ਕਰਜੇ, ਗੁੰਡਾਗਰਦੀ ਤੇ ਨਸ਼ੇ ਖਤਮ ਕਰਨ, ਕਈ ਮਹੀਨਿਆਂ ਤੋਂ ਜੇਲ੍ਹ ‘ਚ ਬੰਦ ਆਗੂ ਸ਼ਿੰਗਾਰਾ ਸਿੰਘ ਮਾਨ ਤੇ ਕੰਵਲਪ੍ਰੀਤ ਸਿੰਘ ਪੰਨੂ ਸਮੇਤ ਫੜ੍ਹੇ …
Read More »ਆਪਣੀਆਂ ਮੰਗਾਂ ਨੂੰ ਲੈ ਕੇ ਡਾਕਟਰਾਂ ਦਾ ਵਫਦ ਮੰਤਰੀ ਜੋਸ਼ੀ ਨੂੰ ਮਿਲਿਆ
ਅੰਮ੍ਰਿਤਸਰ, 17 ਸਤੰਬਰ (ਸੁਖਬੀਰ ਸਿੰਘ) – ਅੱਜ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਮੈਡੀਕਲ ਕਾਲਜ ਪਟਿਆਲਾ (ਪੰਜਾਬ ਸਟੇਟ ਮੈਡੀਕਲ ਐਂਡ ਡੇਟਲ ਟੀਚਰ ਐਸੋਸੀਏਸ਼ਨ ਪੰਜਾਬ ਅਤੇ ਪੰਜਾਬ ਸਟੇਟ ਮੈਡੀਕਲ ਐਂਡ ਡੇਟਲ ਟੀਚਰ ਐਸੋਸੀਏਸ਼ਨ, ਗੋਰਮਿੰਟ ਮੈਡੀਕਲ ਐਂਡ ਡੇਟਲ ਕਾਲਜ ਅੰਮ੍ਰਿਤਸਰ) ਤੋਂ ਡਾਕਟਰਾਂ ਦਾ ਵਫਦ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਸਰਕਾਰਾ ਅਤੇ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਅਨਿਲ ਜੋਸ਼ੀ ਦੇ ਕੈੰਪ ਦਫਤਰ ਅੰਮ੍ਰਿਤਸਰ …
Read More »ਕਿਸਾਨ ਜਾਗਰੂਕਤਾ ਕੈਂਪਾਂ ਦੀ ਸ਼ੁਰੂਆਤ ਅੰਮ੍ਰਿਤਸਰ ਜ਼ਿਲੇ ਤੋਂ – ਰਣੀਕੇ
ਪਹਿਲਾ ਰਾਜ ਪੱਧਰੀ ਕੈਂਪ ਪਿੰਡ ਜੇਠੂਕੇ ਵਿਖੇ 20 ਸਤੰਬਰ ਨੂੰ ਅੰਮ੍ਰਿਤਸਰ, 17 ਸਤੰਬਰ (ਸੁਖਬੀਰ ਸਿੰਘ) ਪੰਜਾਬ ਦੇ ਕਿਸਾਨਾਂ ਨੂੰ ਸਰਕਾਰੀ ਸਕੀਮਾਂ ਅਤੇ ਵੱਖ-ਵੱਖ ਸਹਾਇਕ ਕਿੱਤਿਆਂ ਦੀ ਜਾਣਕਾਰੀ ਦੇਣ ਅਤੇ ਜਾਗਰੂਕਤਾ ਫੈਲਾਉਣ ਲਈ ਪੰਜਾਬ ਸਰਕਾਰ ਵੱਲੋਂ ਇਕ ਹਜ਼ਾਰ ਪਿੰਡਾਂ ਵਿਚ ਕਿਸਾਨ ਜਾਗਰੂਕਤਾ ਕੈਂਪ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਇਸ ਲੜੀ ਤਹਿਤ ਰਾਜ ਪੱਧਰੀ ਪਹਿਲਾ ਕਿਸਾਨ ਜਾਗਰੂਕਤਾ ਕੈਂਪ ਜ਼ਿਲਾ ਅੰਮ੍ਰਿਤਸਰ ਦੇ …
Read More »
Punjab Post Daily Online Newspaper & Print Media