ਸ. ਬਿਕਰਮ ਸਿੰਘ ਮਜੀਠੀਆ ਨੂੰ ਅਹਿਮ ਜਿੰਮੇਵਾਰੀ – ਬਣਾਇਆ ਜਨਰਲ ਸਕੱਤਰ ਚੰਡੀਗੜ੍ਹ 3 ਸਤੰਬਰ ( ਪੰਜਾਬ ਪੋਸਟ ਬਿਊਰੋ ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾਐਲਾਨ ਕਰਦਿਆਂ ਪਹਿਲੀ ਸੂਚੀ ਵਜੋਂ ਦਲ ਦੇ ਸੀਨੀਅਰ ਮੀਤ ਪ੍ਰਧਾਨਾਂ, ਸਕੱਤਰ ਜਨਰਲ, ਜਨਰਲਸਕੱਤਰਾਂ, ਮੀਤ ਪ੍ਰਧਾਨਾਂ, ਪਾਰਟੀ ਬੁਲਾਰਿਆਂ, ਜਿਲਾ ਜਥੇਦਾਰਾਂ …
Read More »Daily Archives: September 3, 2014
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼-ਪੁਰਬ ਮੌਕੇ ਦੀਪਮਾਲਾ ਦਾ ਅਲੌਕਿਕ ਨਜ਼ਾਰਾ
ਸਿਡਾਨਾ ਇੰਟਰਨੈਨਲ ਸਕੂਲ ਨੇ ਰਵੀ ਭਨੌਟ ਅਕੈਡਮੀ ਨੂੰ 10 ਦੌੜਾਂ ਨਾਲ ਹਰਾਇਆ
ਅੰਮ੍ਰਿਤਸਰ, 2 ਸਤੰਬਰ (ਜਗਦੀਪ ਸਿੰਘ ਸੱਗੂ)- ਸਿਡਾਨਾ ਇੰਟਰਨੈਨਲ ਸਕੂਲ ਅਤੇ ਭਨੌਟ ਕ੍ਰਿਕਟ ਅਕੈਡਮੀ ਵਿਚਾਲੇ ਇਕ ਦੋਸਤਾਨਾ ਕ੍ਰਿਕੇਟ ਮੈਚ ਖੇਡਿਆ ਗਿਆ। ਜਿਸ ਵਿਚ ਸਿਡਾਨਾ ਇੰਟਰਨੈਨਲ ਸਕੂਲ ਪਹਿਲਾਂ ਨੇ ਖੇਡਦੇ ਹੋਏ 6 ਵਿਕਟਾਂ ਪਿੱਛੇ 150 ਦੌੜਾਂ ਬਣਾਈਆਂਜਦ ਕਿ ਭਨੌਟ ਕ੍ਰਿਕੇਟ ਅਕੈਡਮੀ ਇਸ 25 ਓਵਰ ਦੇ ਮੈਚ ਵਿੱਚ ਕੇਵਲ 8 ਵਿਕਟਾਂ ਪਿੱਛੇ 140 ਦੌੜਾਂ ਹੀ ਬਣਾ ਸਕੀ। ਇਸ ਮੈਚ ਵਿੱਚ ਸਿਡਾਨਾ ਇੰਟਰਨੈਨਲ ਸਕੂਲ …
Read More »ਡਾ: ਧਰਮਵੀਰ ਸਿੰਘ ਵੱਲੋਂ ਵਿਦਿਅਕ ਸੰਮੇਲਨ 2014 ਵਿਚ ਸ਼ਿਰਕਤ
ਅੰਮ੍ਰਿਤਸਰ, 2 ਸਤੰਬਰ (ਜਗਦੀਪ ਸਿੰਘ ਸ’ਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ 1 ਸਤੰਬਰ 2014 ਨੂੰ ਚੰਡੀਗੜ੍ਹ ਵਿਖੇ ਭਾਰਤੀ ਉਦਯੋਗ ਦੇ ਮਹਾਸੰਘ ਵੱਲੋਂ ਆਯੋਜਿਤ ਵਿਦਿਅਕ ਸੰਮੇਲਨ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਉਹਨਾਂ ਦੇ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਪੱਟੀ ਦੇ ਪਿ੍ਰੰਸੀਪਲ ਸz. ਅਮਰਜੀਤ ਸਿੰਘ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ ਹੁਸ਼ਿਆਰਪੁਰ ਦੇ …
Read More »ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁ: ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਰਤਨ ਦਰਬਾਰ
ਅੰਮ੍ਰਿਤਸਰ, 2 ਸਤੰਬਰ (ਗੁਰਪ੍ਰੀਤ ਸਿੰਘ) – ਬਾਣੀ ਦੇ ਬੋਹਿਥ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵ’ਲੋਂ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਸ਼ਾਮ 8 ਵਜੇ ਤੋਂ ਦੇਰ ਰਾਤ 1 ਵਜੇ ਤੱਕ ਚੱਲੇ ਇਸ ਗੁਰਮਤਿ ਸਮਾਗਮ ਵਿੱਚ ਸਿੰਘ ਸਾਹਿਬ …
Read More »ਬੀਬੀ ਸੁਰਜੀਤ ਕੌਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਤੇ ਹੀਰਿਆਂ ਨਾਲ ਜੜੇ ਚੌਰ ਸਾਹਿਬ ਕੀਤਾ ਭੇਟ
ਪਹਿਲਾਂ ਵੀ ਜਮਾਂ ਕਰਵਾਏ ਸੋਨੇ ਦਾ ਚੌਰ ਸਾਹਿਬ, ਛੱਬੇ ਤੇ ਝਾਲਰਾਂ, ਚਾਂਦੀ ਦੇ ਦਰਵਾਜਿਆਂ ਦੀ ਸੇਵਾ ਅਤੇ 15 ਲੱਖ ਰੁਪਏ ਅੰਮ੍ਰਿਤਸਰ 2 ਸਤੰਬਰ (ਗੁਰਪ੍ਰੀਤ ਸਿੰਘ) – ਬੀਬੀ ਸੁਰਜੀਤ ਕੌਰ ਮੁੰਬਈ ਨਿਵਾਸੀ ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੇਰਣਾ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਤੇ ਹੀਰਿਆਂ ਨਾਲ ਜੜਿਆ ਚੌਰ ਸਾਹਿਬ ਭੇਟ ਕੀਤਾ ਗਿਆ।ਉਨ੍ਹਾਂ ਦੇ ਨਾਲ ਸ. ਰੂਪ ਸਿੰਘ …
Read More »ਕਿਸਾਨ ਸੰਘਰਸ਼ ਕਮੇਟੀ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਤਰਨ ਤਾਰਨ, 2 ਸਤੰਬਰ (ਰਾਣਾ) – ਕਿਸਾਨ ਜਥੇਬੰਦੀ ਦੀ ਮੀਟਿੰਗ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਭਿੱਖੀਵਿੰਡ ਵਿਖੇ ਗੁਰਸਾਹਿਬ ਸਿੰਘ ਪਹੂਵਿੰਡ ਤੇ ਪੂਰਨ ਸਿੰਘ ਵਰਨਾਲਾ ਦੀ ਪ੍ਰਧਾਨਗੀ ਵਿੱਚ ਹੋਈ, ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਤੇ ਸੂਖਦੇਵ ਸਿੰਘ ਦੁੱਬਲੀ ਨੇ ਦੱਸਿਆ ਕਿ 14 ਸਤੰਬਰ ਨੂੰ ਤਰਨ ਤਾਰਨ ਦੀ ਦਾਣਾ ਮੰਡੀ ਵਿਖੇ ਸ਼ਹੀਦਾਂ ਨੂੰ …
Read More »NAAC Team visit Khalsa College of Education (KCE)
Amritsar, September 2 (Dharminder Rataul)- National Accreditation and Assessment Council (NAAC) team comprising of education experts including Prof. Divya Prabha Nagar, Former Vice-Chancellor, JRN Rajasthan, Vidyapeeth, Prof. Geetha Gopinath, Principal, Mar Thoma Teachers’ Training College, Kerala and Dr. Indira Dhull, Dean, Faculty of Education, MD University, Rohtak visited Khalsa College of Education, Ranjit Avenue. The team assessed infrastructure, the curricular …
Read More »ਡੀ.ਏ.ਵੀ. ਪਬਲਿਕ ਸਕੂਲ ਨੇ ਟਾਈਕਵਾਂਡੋ ‘ਚ ਨਾਮ ਚਮਕਾਇਆ
ਅੰਮ੍ਰਿਤਸਰ, 3 ਸਤੰਬਰ (ਜਗਦੀਫ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦੇ ਜਮਾਤ 10+1 ਦੇ ਵਿਦਿਆਰਥੀ ਵਿਵੇਕ ਸ਼ਰਮਾ ਨੇ ਪੰਜਾਬ ਸਟੇਟ ਟਾਈਕਵਾਂਡੋ ਚ੍ਵੈਪੀਅਨਸ਼ਿਪ ਵਿਚ ਕੈਟਾਗਰੀ 58੍ਰ62 ਕਿਲੋ ਵਿੱਚ ਗੋਲਡ ਮੈਡਲ ਜਿੱਤਿਆ, ਜਿਹੜਾ ਕਿ ਗੋਲਡਨ ਬੈਲ ਸਮਾਰਟ ਸਕੂਲ, ਮੋਹਾਲੀ ਵਿਚ ਪੰਜਾਬ ਟਾਈਕਵਾਂਡੋ ਐਸੋਸੀਏਸ਼ਨ ਦੁਆਰਾ ਕਰਵਾਇਆ ਗਿਆ ਸੀ।ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ, …
Read More »ਬੀਬੀਕੇ ਡੀਏਵੀ ਕਾਲਜ਼ ਦੀਆਂ ਬੈਚਲਰ ਆਫ ਫਾਈਨ ਆਰਟਸ ਦੀਆਂ ਵਿਦਿਆਰਥਣਾਂ ਨੇ ਹਾਸਿਲ ਕੀਤੀਆਂ ਮੈਰਿਟ ਪੁਜੀਸ਼ਨਾਂ
ਅੰਮ੍ਰਿਤਸਰ, 2 ਸਤੰਬਰ (ਜਗਦੀਪ ਸਿੰਘ ਸੱਗੂ)- ਬੀਬੀਕੇ ਡੀਏਵੀ ਕਾਲਜ਼ ਫਾਰ ਵੂਮੈਨ ਦੀਆਂ ਬੈਚਲਰ ਆਫ ਫਾਈਨ ਆਰਟਸ ਵਿਭਾਗ ਦੀਆਂ ਸਮੈਸਟਰ ਚੌਥਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਮੈਰਿਟ ਪੁਜੀਸ਼ਨਾਂ ਹਾਸਿਲ ਕੀਤੀਆਂ। ਬੈਚਲਰ ਆਫ ਫਾਈਨ ਆਰਟਸ ਵਿਭਾਗ ਦੀ ਸ਼ੁਰੂਆਤ ਇਸ ਕਾਲਜ ਵਿਚ 2010 ਵਿਚ ਹੋਈ।ਪਹਿਲੀਆਂ ਸੱਤ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਵਿਚੋ ਗੁਰਵੀ ਨੇ ਪਹਿਲਾ ਰਾਧਿਕਾ ਹਾਂਡਾ ਨੇ ਦੂਸਰਾ, ਕਾਵੇਰੀ …
Read More »
Punjab Post Daily Online Newspaper & Print Media