Wednesday, November 25, 2026

Daily Archives: September 16, 2014

ਫੈਡਰੇਸ਼ਨ ਗਰੇਵਾਲ ਵਲੋਂ ਸਾਰੀਆਂ ਵਾਰਡਾਂ ‘ਚ ਪ੍ਰਧਾਨ ਨਿਯੁੱਕਤ ਕੀਤੇ ਜਾਣਗੇ-ਸੈਣੀ, ਸੂਫੀ

ਵਾਰਡ ਨੰ. 42 ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਮੀਤ ਪ੍ਰਧਾਨ ਥਾਪੇ ਅੰਮ੍ਰਿਤਸਰ, 15 ਸਤੰਬਰ (ਸੁਖਬੀਰ ਸਿੰਘ)- ਫੈਡਰੇਸ਼ਨ ਗਰੇਵਾਲ ਦੇ ਘੇਰੇ ਨੂੰ ਵਿਸ਼ਾਲ ਰੂਪ ਦੇਣ ਅਤੇ ਸਿੱਖ ਨੌਜਵਾਨਾਂ ਨੂੰ  ਨਸ਼ਿਆਂ ਤੋਂ ਦੂਰ ਰੱਖਣ ਲਈ ਅੰਮ੍ਰਿਤਸਰ ਦੀਆਂ ਸਾਰੀਆਂ ਵਾਰਡਾਂ ਵਿੱਚ ਵਾਰਡ ਪ੍ਰਧਾਨ ਨਿਯੁੱਕਤ ਕੀਤੇ ਜਾਣਗੇ।ਅੱਜ ਫੈਡਰੇਸ਼ਨ ਵਲੋਂ ਵਾਰਡ ਨੰ. ੪੨ ਵਿੱਚ ਰਾਜਨਦੀਪ ਸਿੰਘ ਨੂੰ ਪ੍ਰਧਾਨ, ਮਨਦੀਪ ਸਿੰਘ ਜਨਰਲ ਸੈਕਟਰੀ, ਅਤੇ ਮਨਬੀਰ ਸਿੰਘ ਨੂੰ ਮੀਤ …

Read More »

ਖ਼ਾਲਸਾ ਕਾਲਜ ਵਿਖੇ ਕੰਪਿਊਟਰ ਤਕਨਾਲੋਜ਼ੀ ‘ਤੇ ਵਰਕਸ਼ਾਪ ਲਗਾਈ

ਅੰਮ੍ਰਿਤਸਰ, 15 ਸਤੰਬਰ (ਪ੍ਰੀਤਮ ਸਿੰਘ)- ਕੰਪਿਊਟਰ ਦਾ ਅੱਜ ਦੇ ਸਮਾਜ ‘ਚ ਯੋਗਦਾਨ ਅਤੇ ਉਸ ਦੀਆਂ ਨਵੀਆਂ ਤਕਨੀਕਾਂ ਨਾਲ ਸਮਾਜ ‘ਤੇ ਕਿਸ ਤਰ੍ਹਾਂ ਪ੍ਰਭਾਵ ਪੈ ਰਿਹਾ ਸਬੰਧੀ ਖ਼ਾਲਸਾ ਕਾਲਜ ਵਿਖੇ ਪੀ. ਜੀ. ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਦੀ ਟੈਕ-ਈਰਾ ਕੰਪਿਊਟਰ ਵਿਭਾਗ ਨੇ ‘ਐਨਡਰੋਇਡ ‘ਤੇ ਅਧਾਰਿਤ ਲੇਟੈਸਟ ਅਪਕਮਿੰਗ ਤਕਨੀਕ’ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਐੱਚ. ਸੀ. ਐੱਲ. ਇਨਫ਼ੋਸਿਸਟਮ …

Read More »

ਸ਼੍ਰੋਮਣੀ ਕਮੇਟੀ ਨੇ ਜੰਮੂ-ਕਸ਼ਮੀਰ ‘ਚ ਫਸੇ 88 ਹੜ੍ਹ ਪੀੜਤਾਂ ਨੂੰ ਹਵਾਈ ਜਹਾਜ਼ ਰਾਹੀ ਲਿਆਂਦਾ ਵਾਪਸ

ਅੰਮ੍ਰਿਤਸਰ 15 ਸਤੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਜੰਮੂ-ਕਸ਼ਮੀਰ ਦੇ ਹੜ੍ਹ-ਪੀੜਤਾਂ ਦੀ ਲਗਾਤਾਰ ਦਿਲ ਖੋਲ੍ਹ ਕੇ ਮਦਦ ਕਰ ਰਹੀ ਹੈ।ਸ਼੍ਰੋਮਣੀ ਕਮੇਟੀ ਵੱਲੋ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿਖੇ ਗੁਰਦੁਆਰਾ ਸ਼ਹੀਦ ਗੰਜ ਬਡਗਾਮ ‘ਚ ਸਭ ਤੋਂ ਪਹਿਲਾਂ ਰਾਹਤ ਕੈਂਪ ਸ਼ੂਰੂ ਕੀਤਾ ਗਿਆ, ਜਿੱਥੇ ਨਿਰੰਤਰ ਹਜ਼ਾਰਾਂ ਹੜ੍ਹ ਪੀੜ੍ਹਤਾਂ ਦੀ ਮਦਦ ਕੀਤੀ ਜਾ ਰਹੀ …

Read More »

ਮੰਤਰੀ ਜੋਸ਼ੀ ਨੇ ਅਮਨ ਅਵਿਨਿਊ ‘ਚ ਵਿਕਾਸ ਕੰਮਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 15 ਸਤੰਬਰ (ਸੁਖਬੀਰ ਸਿੰਘ )- ਹਲਕਾ ਉਤਰੀ ਵਾਰਡ ਨੰ 14  ਅਮਨ ਐਵਿਨਿਊ ਵਿਖੇ ਇਕ ਰੈਲੀ ਕਰਵਾਈ ਗਈ। ਮਾਨਯੋਗ ਸਥਾਨਕ ਸਰਕਾਰ, ਮੈਡਿਕਲ ਸਿੱਖਿਆ ਅਤੇ ਖੋਜ ਮੰਤਰੀ ਅਨਿਲ ਜੋਸ਼ੀ ਜੀ ਮੁੱਖ ਮਹਿਮਾਨ ਵੱਜੋ ਪਹੁੰਚੇ। ਮਾਨਯੋਗ ਮੰਤਰੀ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਹਲਕਾ ਉਤਰੀ ਦੇ ਇਤਿਹਾਸ ਵਿਚ ਜੋ ਕੰਮ ੬੭ ਸਾਲਾਂ ਵਿਚ ਨਹੀ ਹੋਏ ਉਹ ਕੇਵਲ ੭ ਸਾਲਾਂ ਵਿਚ ਹੀ ਸਰਕਾਰ …

Read More »

ਅਨਿਲ ਜੋਸ਼ੀ ਨੇ ਕੀਤਾ ਮਾਈਕਰੋ  ਮੈਕਸ ਮੋਬਾਇਲ  ਸਰਵਿਸ ਸੈਂਟਰ ਦਾ ਉਦਘਾਟਨ

ਅੰਮ੍ਰਿਤਸਰ, 15 ਸਤੰਬਰ (ਸੁਖਬੀਰ ਸਿੰਘ ) ਮਾਈਕਰੋ ਮੈਕਸ ਮੋਬਾਇਲ ਕੰਪਨੀ ਦਾ ਨਵਾਂ ਸਰਵਿਸ ਸੈਂਟਰ ਕੁਈਨ੍ਜ਼ ਰੋਡ ਅੰਮ੍ਰਿਤਸਰ ਵਿਖੇ ਪੈਟ੍ਰੋਲ ਪੰਪ ਦੇ ਨੇੜੇ ਖੁਲ ਗਿਆ  ਹੈ | ਇਸ ਸਰਵਿਸ ਸੈਂਟਰ ਦਾ ਉਦਘਾਟਨ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨਾ ਆਖਿਆ ਕੀ ਮਾਈਕਰੋ ਮੈਕਸ ਨੇ ਬਹੁਤ ਥੋੜੇ ਸਮੇਂ ਚ ਆਪਣੇ  ਉਚ ਤਕਨੀਕੀ ਮੋਬਾਇਲ ਫੋਨਾਂ ਅਤੇ …

Read More »

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਜੰਮੂ-ਕਸ਼ਮੀਰ ਲਈ ੩ ਟਰੱਕ ਰਾਹਤ ਸਮਗੱਰੀ ਰਵਾਨਾ

ਜਲੰਧਰ, 15 ਸਤੰਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ) – ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਜੰਮੂ-ਕਸ਼ਮੀਰ ਵਿਚ ਹੜ੍ਹ ਦੀ ਵਿਗੜੀ ਹਾਲਤ ਨੂੰ ਦੇਖਦੇ ਹੋਏ ਰਾਜ ਲਈ ਰਾਹਤ ਸਮੱਗਰੀ ਨਾਲ ਭਰੇ ਤਿੰਨ ਟਰੱਕ ਭੇਜੇ ਹਨ। ਐਲ ਪੀ ਯੂ  ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਜੰਮੂ- ਕਸ਼ਮੀਰ ਵਿਚੱ ਕਸ਼ਟ  ਭੋਗ ਰਹੇ ਲੋਕਾਂ  ਲਈ ਕਈ ਟਨ ਅਤਿ ਜਰੂਰੀ ਬੁਨਿਆਦੀ ਚੀਜਾਂ ਨੂੰ ਜਾੱਏ ਆਫ ਗਿਵਿੰਗ ਪ੍ਰੋਗ੍ਰਾਮ ਦੇ …

Read More »

‘ਪ੍ਰਧਾਨ ਮੰਤਰੀ ਜਨ-ਧਨ ਯੋਜਨਾ’ ਤਹਿਤ ਬੈਂਕ ਖਾਤੇ ਖੋਲ੍ਹਣ ਲਈ ਘਰ-ਘਰ ਜਾ ਕੇ ਹੋਵੇਗਾ ਸਰਵੇ- ਕੇ.ਕੇ ਯਾਦਵ

ਜਲੰਧਰ, 15 ਸਤੰਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ) – ਦੇਸ਼ ਦੇ ਕਰੋੜਾਂ ਗਰੀਬ ਤੇ ਬੈਂਕਿੰਗ ਸਹੂਲਤਾਂ ਤੋਂ ਵਾਂਝੇ ਪਰਿਵਾਰਾਂ ਨੂੰ ਦੇਸ਼ ਦੀ ਆਰਥਿਕਤਾ ਅਤੇ ਲਾਭਕਾਰੀ ਨੀਤੀਆਂ ਨਾਲ ਜੋੜਨ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਆਰੰਭੀ ਗਈ ਦੇਸ਼ਵਿਆਪੀ ‘ਪ੍ਰਧਾਨ ਮੰਤਰੀ ਜਨ ਧਨ ਯੋਜਨਾ’ ਤਹਿਤ ਪੂਰੇ ਮੁਲਕ ਵਿਚ ਹਰੇਕ ਪਰਿਵਾਰ ਦਾ ਘੱਟੋ-ਘੱਟ ਇਕ ਬੈਂਕ ਖਾਤਾ ਖੋਲ੍ਹਿਆ ਜਾ ਰਿਹਾ ਹੈ। ਇਸ …

Read More »

TCS, Capgemini & Nagarro selected 357 GND students of 2015 Batch

Amritsar, Sept. 15 (Dharminder Rataul)- As many as 357 students from various departments and regional campuses of Guru Nanak Dev University have been placed with internationally renowned three Indian multinational IT companies; Tata Consultancy Services (TCS), Capgemini and Nagarro. These students have been recruited as Software Engineer Trainee. A strong team of 70 members of TCS visited GNDU University campus …

Read More »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ੍ਰੀਨਗਰ ਤੋਂ ਆ ਰਹੇ ਲੋਕਾਂ ਦੀ ਸਹੂਲਤ ਲਈ ਕੀਤੇ ਗਏ ਪੁਖਤਾ ਪ੍ਰਬੰਧ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 15  ਸਤੰਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ ਜੰਮੂ-ਕਸ਼ਮੀਰ ਵਿਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ ਉਪਰਾਲੇ ਕੀਤੇ ਗਏ ਹਨ ਅਤੇ ਜੋ ਲੋਕ ਸ੍ਰੀਨਗਰ ਤੋਂ ਵਿਸ਼ੇਸ਼ ਜਹਾਜ਼ਾਂ ਰਾਹੀਂ ਇਥੇ ਪੁੱਜ ਰਹੇ ਹਨ, ਉਨਾਂ ਦੀ ਸਹੂਲਤ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ …

Read More »