Wednesday, November 25, 2026

Daily Archives: October 3, 2014

ਸ਼੍ਰੀ ਜੈਨ ਸਕੂਲ ਵਿੱਚ ਗਾਂਧੀ ਜਯੰਤੀ ‘ਤੇ ਬੂਟੇ ਲਗਾਏ

ਵਿਦਿਆਰਥੀ ਆਪਣੇ ਜਨਮ ਦਿਨ ‘ਤੇ ਇੱਕ ਪੌਦਾ ਲਗਾਵੇ- ਮਲਕੀਤ ਸਿੰਘ ਫਾਜਿਲਕਾ, 2 ਅਕਤੂਬਰ (ਵਿਨੀਤ ਅਰੋੜਾ) – ਸ਼੍ਰੀ ਜੈਨ ਸਕੂਲ ਵਿੱਚ ਮਾਹੌਲ ਨੂੰ ਸ਼ੁੱਧ ਰੱਖਣ ਲਈ ਸਕੂਲ ਦੀ ਮੁੱਖ ਅਧਿਆਪਿਕਾ ਸ਼੍ਰੀਮਤੀ ਵੀਨਾ ਭਠੇਜਾ ਦੀ ਅਗਵਾਈ ਵਿੱਚ ਰੁੱਖ ਲਗਾਏ। ਇਸਦੀ ਜਾਣਕਾਰੀ ਦਿੰਦੇ ਹੋਏ ਸਕੂਲ  ਦੇ ਅਧਿਆਪਕ ਅਜੈ ਠਕਰਾਲ  ਨੇ ਦੱਸਿਆ ਕਿ ਇਸ ਪ੍ਰੋਗਰਾਮ  ਦੇ ਮੁੱਖ ਮਹਿਮਾਨ ਜੰਗਲਾਤ ਵਿਭਾਗ ਦੇ ਬਲਾਕ ਅਧਿਕਾਰੀ ਸ. …

Read More »

ਦਿੱਲੀ ਕਮੇਟੀ ਦੇ ਅੰਤ੍ਰਿੰਗ ਬੋਰਡ ਵਲੋਂ ਵਿਦੇਸ਼ ਵਿੱਚ ਪਾਵਨ ਸਰੂਪ ਛਾਪਣ ਲਈ ਪ੍ਰੈਸ ਲਗਾਉਣ ਦਾ ਮਤਾ ਪਾਸ

ਬੰਗਲਾ ਸਾਹਿਬ ਪਾਰਕਿੰਗ ਦੇ ਕਰਾਰ ਨੂੰ ਵੀ ਅੰਤ੍ਰਿੰਗ ਬੋਰਡ ਨੇ ਕੀਤਾ ਖਾਰਜ ਨਵੀਂ ਦਿੱਲੀ, 2 ਅਕਤੂਬਰ 2014 (ਅੰਮ੍ਰਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਦੀ ਅੱਜ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਹੋਈ ਮੀਟਿੰਗ ਵਿੱਚ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਮਰਿਆਦਾ …

Read More »

ਉਪ ਰਾਜਪਾਲ ਨਜੀਬ ਜੰਗ ਨੇ ਬੰਗਲਾ ਸਾਹਿਬ ਮੱਥਾ ਟੇਕਿਆ

ਨਵੀਂ ਦਿੱਲੀ, 2 ਅਕਤੂਬਰ 2014 (ਅੰਮ੍ਰਿਤ ਲਾਲ ਮੰਨਣ) – ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਚਰਣਾ ਵਿੱਚ ਆਪਣਾ ਆਕਿਦਾ ਭੇਂਟ ਕੀਤਾ। ਆਪਣੀ ਧਰਮ ਪਤਨੀ ਨਾਲ ਗੁਰਦੁਆਰਾ ਸਾਹਿਬ ਵਿਖੇ ਆਏ ਜੰਗ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ …

Read More »

’350 ਸਾਲ ਸਿੱਖੀ ਸਰੂਪ ਦੇ ਨਾਲ’ ਲਹਿਰ ਦੀ ਸਿੰਘ ਸਾਹਿਬਾਨਾਂ ਵੱਲੋਂ ਆਰੰਭਤਾ

  ਸ੍ਰੀ ਅੰਮ੍ਰਿਤਸਰ ਤੋਂ ਸ੍ਰੀ ਅਨੰਦਪੁਰ ਸਾਹਿਬ ਪੰਜ ਵਿਸ਼ੇਸ਼ ਨਗਰ ਕੀਰਤਨ ਜਾਣਗੇ-ਭਾਈ ਗੁਰਇਕਬਾਲ ਸਿੰਘ   ਸ੍ਰੀ ਅੰਮ੍ਰਿਤਸਰ ਤੋਂ ਸ੍ਰੀ ਅਨੰਦਪੁਰ ਸਾਹਿਬ ਪੰਜ ਵਿਸ਼ੇਸ਼ ਨਗਰ ਕੀਰਤਨ ਜਾਣਗੇ-ਭਾਈ ਗੁਰਇਕਬਾਲ ਸਿੰਘ ਬੰਦੀ ਛੌੜ੍ਹ ਦਿਵਸ ਨੂੰ ਸਮਰਪਿੱਤ ਬੀਬੀ ਕੌਲਾਂ ਜੀ ਭਲਾਈ ਕੇਂਦਟ ਟਰੱਸਟ ਵੱਲੋਂ 31ਵਾਂ ਸਾਲਾਨਾ ਸਮਾਗਮ ਮਨਾਇਆ ਗਿਆ। ਜਿਸ ਵਿੱਚ ਪੰਥ ਪ੍ਰਸਿਧ ਕੀਰਤਨੀ ਜੱਥੇ, ਕਥਾ ਵਾਚਕ, ਸੰਤ ਮਹਾਂਪੁਰਸ਼, ਅਤੇ ਸਿੰਘ ਸਾਹਿਬਾਨਾਂ ਨੇ ਗੁਰਮਤਿ …

Read More »

BBK DAV College for Women participated in country’s biggest ever cleanliness drive “Swachh Bharat “

Amritsar, Oct. 2 ( Punjab Post Bureau)- All the teaching and Non teaching staff of BBK DAV College for Women participated in country’s biggest ever cleanliness drive “Swachh Bharat Abhiyan” today. A detailed plan has been worked out for the period from 3rd to 31st Oct. 2014. NSS Volunteers of BBK DAV College for Women, Amritsar, continued the cleanliness drive initiated …

Read More »

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਫ਼ਾਈ ਅਭਿਆਨ ਦੌਰਾਨ ਚੁੱਕੀ ਸਹੁੰ

ਬਠਿੰਡਾ (ਤਲਵੰਡੀ ਸਾਬੋ), 2 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਜਿਸ ਤਰ੍ਹਾਂ ਕਿ ਸਮੁੱਚਾ ਭਾਰਤ ਸਫ਼ਾਈ ਦੇ ਇਸ ਮਹਾਂ ਅਭਿਆਨ ਵਿੱਚ ਇੱਕ ਜੁੱਟ ਹੋ ਕੇ ਕੰਮ ਕਰ ਰਿਹਾ ਹੈ, ਉਸੇ ਤਰ੍ਹਾਂ ਹੀ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅੰਦਾਜਨ 700 ਵਿਦਿਆਰਥੀਆਂ ਨੇ ਆਪਣੇ ਪੜ੍ਹਾਈ ਵਾਲੇ ਸਥਾਨ, ਰਹਿਣ ਦੀ ਜਗ੍ਹਾ ਅਤੇ ਹੋਰ ਆਲਾ-ਦੁਆਲਾ ਸਾਫ਼ ਰੱਖਣ ਦੀ ਸਹੁੰ ਚੁੱਕੀ। ਪਹਿਲੇ ਦਿਨ ਐਨ.ਐਸ.ਐਸ. ਦੇ …

Read More »

ਡਾਇਰੈਕਟਰ ਡਾਕ ਸੇਵਾਵਾਂ ਪੰਜਾਬ ਵਲੋਂ ਸਵੱਛ ਭਾਰਤ ਮੁਹਿੰਮ ਸ਼ੁਰੂ

ਬਠਿੰਡਾ, 2 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) – ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਅੱਜ ਬਠਿੰਡੇ ਮੁੱਖ ਦਫ਼ਤਰ ਡਾਕਘਰ ਵਿਖੇ ਸ੍ਰੀਮਤੀ ਮਨੀਸ਼ਾ ਬਾਂਸਲ ਬਾਦਲ ਡਾਇਰੈਕਟਰ ਡਾਕ ਸੇਵਾਵਾਂ ਪੰਜਾਬ ਵਲੋਂ ਕੀਤੀ ਗਈ। ਉਨ੍ਹਾਂ  ਨੇ ਇਸ  ਮੌਕੇ  ਤੇ ਬਠਿੰਡਾ ਪੋਸਟਲ ਡਿਵੀਜਨ ਸ਼ਪਥ ਸਮਾਗਮ ਉਪਰੰਤ ਡਾਇਰੈਕਟਰ ਡਾਕ ਸੇਵਾਵਾਂ ਨੇ ਆਪਣੇ ਸੰਬੋਧਣ ਵਿੱਚ  ਇਸ ਸਫਾਈ ਮੁਹਿੰਮ ਨੂੰ ਸੁਤੰਤਰਤਾ ਅੰਦੋਲਨ  ਵਾਂਗ  ਇੱਕ ਜਨ ਮੁਹਿੰਮ  …

Read More »

ਡਾਇਰੈਕਟਰ ਡਾਕ ਸੇਵਾਵਾਂ ਪੰਜਾਬ ਵਲੋਂ ਸਵੱਛ ਭਾਰਤ ਮੁਹਿੰਮ ਸ਼ੁਰੂ

ਬਠਿੰਡਾ, 2 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) – ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਅੱਜ ਬਠਿੰਡੇ ਮੁੱਖ ਦਫ਼ਤਰ ਡਾਕਘਰ ਵਿਖੇ ਸ੍ਰੀਮਤੀ ਮਨੀਸ਼ਾ ਬਾਂਸਲ ਬਾਦਲ ਡਾਇਰੈਕਟਰ ਡਾਕ ਸੇਵਾਵਾਂ ਪੰਜਾਬ ਵਲੋਂ ਕੀਤੀ ਗਈ। ਉਨ੍ਹਾਂ  ਨੇ ਇਸ  ਮੌਕੇ  ਤੇ ਬਠਿੰਡਾ ਪੋਸਟਲ ਡਿਵੀਜਨ ਸ਼ਪਥ ਸਮਾਗਮ ਉਪਰੰਤ ਡਾਇਰੈਕਟਰ ਡਾਕ ਸੇਵਾਵਾਂ ਨੇ ਆਪਣੇ ਸੰਬੋਧਣ ਵਿੱਚ  ਇਸ ਸਫਾਈ ਮੁਹਿੰਮ ਨੂੰ ਸੁਤੰਤਰਤਾ ਅੰਦੋਲਨ  ਵਾਂਗ  ਇੱਕ ਜਨ ਮੁਹਿੰਮ  …

Read More »

ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤੀ ਸਕੂਲ ਦੀ ਸਫਾਈ, ਸਹੁੰ ਵੀ ਚੁੱਕੀ

ਬਠਿੰਡਾ, 2 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) – ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਦੇਸ਼ ਦੀ ਸਰਕਾਰ ਵੱਲੋਂ ਸਾਫ ਸਫਾਈ ਸਬੰਧੀ ਦਿੱਤੇ ਹੋਕੇ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰਾਮਪੁਰਾ ਦੇ ਵਿਦਿਆਰਥੀਆਂ ਨੇ ਅੱਜ ਲਾਗੂ ਕੀਤਾ।ਸਫਾਈ ਕਰਨ ਦੇ ਨਾਲ-ਨਾਲ ਇਸ ਦੀ ਮਹੱਤਤਾ ਤੋਂ ਵੀ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ।ਪ੍ਰਿੰਸੀਪਲ ਸੰਜੀਵ ਕੁਮਾਰ ਨੇ ਬੱਚਿਆਂ ਨੂੰ ਹਰ ਸਾਲ 100 ਘੰਟੇ …

Read More »

ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ ਦੀ ਦੁਨੀਆਂ ਭਰ ‘ਚ ਬਣੀ ਨਵੀਂ ਪਛਾਣ – ਬਾਦਲ

ਦੁਆਬਾ ਤੇ ਮਾਝਾ ਦੇ ਇੱਕ-ਇੱਕ ਅਤੇ ਮਾਲਵਾ ਦੇ ਦੋ ਵਿਧਾਨ ਸਭਾ ਹਲਕਿਆਂਵਿੱਚ ਸੰੰਗਤ ਦਰਸ਼ਨ ਦਾ ਐਲਾਨ ਮਿਉਂਸੀਪਲ ਚੋਣਾਂ ਛੇਤੀਂ ਕਰਵਾਈਆਂ ਜਾਣਗੀਆਂ ਬਠਿੰਡਾ, 2 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਭਾਰਤ ਨੇ ਦੁਨੀਆਂ ਭਰ ਵਿੱਚ ਨਵੀਂ ਪਛਾਣ ਬਣਾਈ …

Read More »