ਹੁਣ ਮੋਟਰ ਵਹੀਕਲ ਟੈਕਸ ਵਿੱਚ 2 ਪ੍ਰਤਿਸ਼ਤ ਕੀਤਾ ਵਾਧਾ ਅੰਮ੍ਰਿਤਸਰ। ਜਨਤਾ ਨੂੰ ਵਿਕਾਸ ਦੇ ਝੂਠੇ ਸੁਪਨੇ ਵਿਖਾਉਣ ਵਾਲੀ ਅਕਾਲੀ-ਭਾਜਪਾ ਗਠਬੰਧਨ ਸਰਕਾਰ ਦੀ ਅਸਲ ਵਿੱਚ ਆਰਥਿਕ ਹਾਲਤ ਇੰਨੀ ਪਤਲੀ ਹੋ ਗਈ ਹੈ ਕਿ ਹੁਣ ਟੈਕਸਾਂ ਦੇ ਜਰਇਏ ਜਨਤਾ ਦੀ ਜੇਬਾਂ ‘ਤੇ ਡਾਰੇ ਮਾਰਨ ਦੀ ਤਿਆਰੀ ਕਰ ਚੁੱਕੀ ਹੈ। ਦੂਜੇ ਪਾਸੇ ਮੋਦੀ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਵੀ ਸਾਹਮਣੇ ਆਇਆ ਹੈ, ਜਿਸ …
Read More »Daily Archives: October 9, 2014
ਪੰਜਾਬ ਪੁਲਿਸ ਦੀ ਧੱਕੇਸਾਹੀ ਵਿਰੁੱਧ ਕਿਸਾਨ ਸੰਘਰਸ਼ ਕਮੇਟੀ ਵੱਲੋ ਸਠਿਆਲਾ ਚੌਕੀ ਦਾ ਘਿਰਾਓ
ਕਿਸਾਨਾਂ ਅਤੇ ਬੀਬੀਆਂ ਨੂੰ ਬੋਲੇ ਅੱਪਸ਼ਬਦ ਅਤੇ ਧੱਕੇ ਨਾਲ ਲਿਆਂਦਾ ਟਰੈਕਟਰ ਰਈਆ, 8 ਅਕਤੂਬਰ (ਬਲਵਿੰਦਰ ਸੰਧੂ) – ਕਿਸਾਨ ਸੰਘਰਸ਼ ਕਮੇਟੀ ਜੋਨ ਬਾਬਾ ਬਕਾਲਾ ਵੱਲੋ ਸਤਨਾਮ ਸਿੰਘ ਮੱਦਰ ਦੀ ਪ੍ਰਧਾਨਗੀ ਹੇਠ ਸਠਿਆਲਾ ਚੌਕੀ ਦਾ ਘਿਰਾਓ ਕੀਤਾ ਗਿਆ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸz. ਮੱਦਰ ਨੇ ਦੱਸਿਆ ਕਿ ਚੌਕੀ ਸਠਿਆਲਾ ਦੇ ਏ.ਐਸ.ਆਈ. ਪ੍ਰਸੋਤਮ ਸਿੰਘ ਅਤੇ ਮੁਲਾਜਮਾਂ ਵੱਲੋ ਪਿੰਡ ਸੱਤੋਵਾਲ ਦੇ ਕਿਸਾਨਾਂ ਅਤੇ ਬੀਬੀਆਂ ਨੂੰ …
Read More »ਘਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ‘ਤੇ ਦਲਿਤਾਂ ਵਿੱਚ ਰੋਸ
ਪੱਟੀ, 8 ਅਕਤੂਬਰ (ਰਣਜੀਤ ਸਿੰਘ ਮਾਹਲਾ )- ਨੇੜਲੇ ਪਿੰਡ ਚੂਸਲੇਵੜ ਵਿਖੇ ਪਾਵਰਕਾਮ ਦੇ ਅਧਿਕਾਰੀਆਂ ਵਲੋਂ ਦਲਿਤ ਵਰਗ ਨਾਲ ਸਬੰਧਤ ਪਰਿਵਾਰਾਂ ਦੇ ਘਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ‘ਤੇ ਦਲਿਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਮਾਸਟਰ ਹਰਭਜਨ ਸਿੰਘ, ਚਮਨ ਲਾਲ ਦਰਾਜਕੇ, ਪ੍ਰੀਤਮ ਸਿੰਘ ਚੂਸਲੇਵੜ, ਇੰਦਰ ਸਿੰਘ ਚੂਸਲੇਵੜ, ਰਸਾਲ ਸਿੰਘ ਫੌਜੀ ਆਦਿ ਨੇ ਦੱਸਿਆ …
Read More »ਕਮਾਡੇਟ ਵੜੈਚ ਦੀ ਅਗਵਾਈ ਵਿੱਚ ਪੰਜ ਆਈ.ਆਰ.ਬੀ. ਅੰਮ੍ਰਿਤਸਰ ਵਲੋਂ ਸਵਸ਼ ਭਾਰਤ ਮੁਹਿੰਮ ਦੀ ਸ਼ੁਰੂਆਤ
ਅੰਮ੍ਰਿਤਸਰ, 08 ਅਕਤੂਬਰ (ਮੱਤੇਵਾਲ) – ਸਵਸ਼ ਭਾਰਤ ਮੁਹਿੰਮ ਤਹਿਤ ਪੰਜ ਆਈ.ਆਰ.ਬੀ ਅੰਮ੍ਰਿਤਸਰ ਵਿਖੇ ਕਮਾਡੈਟ ਅਮਰੀਕ ਸਿੰਘ ਵੜੈਚ ਪੀ.ਪੀ.ਐਸ ਦੀ ਅਗਵਾਈ ਹੇਠ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜਿਸ ਦੌਰਾਨ ਸਮੂਹ ਕਰਮਚਾਰੀਆਂ ਨੂੰ ਆਪਣੇ ਆਲੇ ਦੁਆਲੇ, ਘਰ ਬਾਹਰ ਅਤੇ ਚੁਗਿਰਦੇ ਨੂੰ ਸਾਫ ਸੁਥਰਾ ਰੱਖਣ ਲਈ ਸੂੰਹ ਚੁਕਾਈ ਗਈ ਤੇ ਮੁਲਾਜ਼ਮਾਂ ਵਲੋਂ ਸਾਫ ਸਫਾਈ ਵੀ ਕੀਤੀ ਗਈ। ਸ:ਵੜੈਚ ਨੇ ਇਸ ਮੌਕੇ ਸਮੂਹ …
Read More »ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀ ਅਰਸ਼ਦੀਪ ਨੇ ਹਾਸਲ ਕੀਤਾ ਚਾਂਦੀ ਦਾ ਤਮਗਾ
ਅੰਮ੍ਰਿਤਸਰ, 8 ਅਕਤੂਬਰ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਨੇ ਸੰਗਰੂਰ ਵਿਖੇ ’89ਵੀਂ ਓਪਨ ਪੰਜਾਬ ਐਥਲੈਟਿਕਸ ਚੈਂਪੀਅਨਸ਼ਿਪ’ ਮੌਕੇ ਜੈਵਲਿਨ ਥਰੋ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਚਾਂਦੀ ਦਾ ਤਮਗਾ ਜਿੱਤ ਕੇ ਸਕੂਲ ਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਅਰਸ਼ਦੀਪ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਦੱਸਿਆ ਕਿ ਵਿਦਿਆਰਥੀ ਨੇ ਇਹ …
Read More »ਖ਼ਾਲਸਾ ਕਾਲਜ ਵਿੱਚ 11 ਤੋਂ 3 ਰੋਜ਼ਾ ‘ਦੀਵਾਲੀ ਟੂਰਨਾਮੈਂਟ’ ਵਿੱਚ ਹੋਣਗੇ ਵਿਸ਼ੇਸ਼ ਮੁਕਾਬਲੇ
ਅੰਮ੍ਰਿਤਸਰ, 8 ਅਕਤੂਬਰ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਵਿਖੇ ਦੀਵਾਲੀ ਤਿਉਹਾਰ ਨੂੰ ਸਮਰਪਿਤ ਹਾਕੀ ਅਤੇ ਹੈਂਡਬਾਲ ਦੇ 3 ਰੋਜ਼ਾ ਵਿਸ਼ੇਸ਼ ਮੁਕਾਬਲੇ 11 ਤੋਂ 13 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ। ਜਿਸਦਾ ਉਦਘਾਟਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਡਾਇਰੈਕਟਰ ਡਾ. ਐੱਚ. ਐੱਸ. ਰੰਧਾਵਾ ਤੇ 13 ਅਕਤੂਬਰ ਟੂਰਨਾਮੈਂਟ ਦੀ ਸਮਾਪਤੀ ਮੌਕੇ ਖਾਲਸਾ ਕਾਲਜ ਗਵਰਨਿੰਗ ਕੌਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ …
Read More »ਪਿੰਡ ਭਗਵਾ ਸਕੂਲ ਵਿੱਚ ਜਿਲ੍ਹਾ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਕਰਾਇਆ ਗਿਆ ਸੈਮੀਨਾਰ
ਅੰਮ੍ਰਿਤਸਰ, 8 ਸਤੰਬਰ 2014 (ਸੁਖਬੀਰ ਸਿੰਘ) – ਜਿਲਾ ਅਤੇ ਸ਼ੈਸ਼ਨ ਜੱਜ -ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਜਸਟਿਸ ਸ੍ਰੀ ਗੁਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਅਤੇ ਸਕੱਤਰ ਜਿਲ੍ਹਾ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਅਰੁਣ ਕੁਮਾਰ ਅਗਰਵਾਲ ਦੇ ਸਹਿਯੋਗ ਦੇ ਨਾਲ ਪਿੰਡ ਲੁੱਧੜ ਵਿਖੇ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣ ਲਈ ਸੈਮਨੀਰ ਕਰਾਇਆ ਗਿਆ।ਜਿਸ ਵਿਚ ਸ੍ਰੀ ਬਾਲ ਕ੍ਰਿਸ਼ਨ ਭਗਤ, ਸ੍ਰੀਮਤੀ …
Read More »ਪੰਥ ਦਾ ਤਰਕਸ਼ੀਲ ਹੋਣਾ ਪੰਥ ਦੇ ਭਵਿੱਖ ਲਈ ਚੰਗਾ ਕਦਮ- ਜੀ.ਕੇ
ਪੰਥਕ ਮਸਲਿਆਂ ਨੂੰ ਹੱਲ ਕਰਨ ਪ੍ਰਤਿ ਅਕਾਲੀ ਦਲ ਕਰ ਰਿਹਾ ਹੈ ਜੱਦੋਜਹਿਦ ਨਵੀਂ ਦਿੱਲੀ, 8 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਸਨਮਾਨ ਦਮਦਮੀ ਟਕਸਾਲ (ਜਥਾ ਭਿੰਡਰਾ) ਦੇ ਅੰਮ੍ਰਿਤ ਪ੍ਰਕਾਸ਼ ਗੁਰਦੁਆਰਾ ਸਾਹਿਬ, ਸਰੀ, ਬੀ.ਸੀ., ਵਿਖੇ ਮੌਜੂਦਾ ਸਮੇਂ ਵਿੱਚ ਪੰਥ ਪ੍ਰਤਿ ਨਿਭਾਈਆਂ ਜਾ ਰਹੀਆਂ ਪੰਥਕ ਸੇਵਾਵਾਂ ਲਈ ਕੀਤਾ ਗਿਆ।ਪੰਥਕ ਇਕੱਠ ਨੂੰ ਸੰਬੋਧਨ …
Read More »ਦਿੱਲੀ ਕਮੇਟੀ ਨੇ ਅਰਦਾਸ ਦੀ ਇਤਿਹਾਸਕ ਮਹਤੱਤਾ ਤੇ ਪੰਜ ਰੋਜਾ ਕਥਾ ਕਰਵਾਈ
ਨਵੀਂ ਦਿੱਲੀ, 8 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵੱਖ-ਵੱਖ ਬਾਣੀਆਂ ਦੀ ਕਰਵਾਈ ਜਾ ਰਹੀ ਵਿਆਖਿਆ ਦੀ ਕੜੀ ਵਿੱਚ ਅਰਦਾਸ ਦੀ ਸਿੱਖ ਧਰਮ ਵਿੱਚ ਇਤਿਹਾਸਕ ਮਹਤੱਤਾ ਬਾਰੇ ਕਥਾ ਕਰਵਾਈ। ਉੱਘੇ ਪ੍ਰਚਾਰਕ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਵੱਲੋਂ ਪੰਜ ਰੋਜਾ ਕੀਤੀ ਗਈ ਇਸ ਕਥਾ ਦੌਰਾਨ ਅਰਦਾਸ ਦੀ ਧਾਰਮਿਕ, ਅਧਿਆਤਮਕ ਜ਼ਰੂਰਤ ਅਤੇ ਉਸਦੇ ਪ੍ਰਭਾਵ …
Read More »CKDIMT Organized Seminar on Personality Development
Amritsar, Oct. 8 (Manjit Kaur) – CKD Institute of Management and Technology (CKDIMT) organized Personality Development seminar for MBA students as a part of its continued commitment to provide employability skills training to its students. Ms. Megha Seth, Zonal HR Head from Videocon Telecom and renowned motivational speaker was the resource person. She discussed at length three important integral parts …
Read More »
Punjab Post Daily Online Newspaper & Print Media