Wednesday, November 25, 2026

Monthly Archives: October 2014

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਇਨਾਮ ਵੰਡ ਸਮਾਗਮ

ਅੰਮ੍ਰਿਤਸਰ, 18 ਅਕਤੂਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਗੁਰੂ ਅਰਜਨ ਦੇਵ ਆਡੀਟੋਰੀਅਮ ਵਿਖੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਜੀ ਦੀ ਅਗਵਾਈ ਹੇਠ ਪ੍ਰਾਇਮਰੀ ਸੈਕਸ਼ਨ ਵੱਲੋਂ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਸਮਾਰੋਹ ਵਿੱਚ ਡਾ: ਮਹਿਲ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ …

Read More »

ਨਿਊਯਾਰਕ ਦੀਆਂ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਦੀ ਸਾਫ਼-ਸਫ਼ਾਈ ਲਈ ਲੋਕਾਂ ਨੂੰ ਕੀਤਾ ਜਾਗਰੂਕ

ਅੰਮ੍ਰਿਤਸਰ, 18 ਅਕਤੂਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੀ ਗਈ ਅਪੀਲ ਦੇ ਅਧਾਰਪੁਰ ਸ. ਅਮਰੀਕ ਸਿੰਘ ਸਿਡਾਨਾ ਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਹਰਬੰਸ ਕੌਰ ਸਿਡਾਨਾ ਦੁਆਰਾ ਨਿਊਯਾਰਕ ਦੀ ਸੰਗਤ ਵੱਲੋਂ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਦੀ ਸਾਫ਼-ਸਫ਼ਾਈ ਲਈ ਲੋਕਾਂ ਨੂੰ …

Read More »

ਯੁਵਾ ਪ੍ਰਵਾਰ ਸੇਵਾ ਸੰਮਤੀ ਵੱਲੋਂ ‘ਡਰੱਗ ਇਰੈਡੀਕੇਸ਼ਨ ਪ੍ਰੋਗਰਾਮ’ ਤਹਿਤ ਵਿਸ਼ਾਲ ਚੇਤਨਾ ਰੈਲੀ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਯੁਵਾ ਪ੍ਰਵਾਰ ਸੇਵਾ ਸੰਮਤੀ ਵੱਲੋਂ ਨਸ਼ਿਆਂ ਦੇ ਖਿਲਾਫ ਵਿਸ਼ਾਲ ਚੇਤਨਾ ਰੈਲੀ ਆਯੋਜਿਤ ਕੀਤੀ ਗਈ, ਜਿਸ ਵਿੱਚ ਸੈਂਕੜੇ ਨੌਜਵਾਨ ਸ਼ਾਮਿਲ ਹੋਏ।ਕੰਪਨੀ ਬਾਗ ਤੋਂ ਚੇਤਨਾ ਰੈਲੀ ਸ਼ੁਰੂ ਕਰਕੇ ਸਮੂੰਹ ਸ਼ਹਿਰ ਵਿੱਚ ਮਾਰਚ ਕੀਤਾ ਗਿਆ।ਰੈਲੀ ਵਿੱਚ ਸ਼ਾਮਿਲ ਨੌਜਵਾਨਾਂ ਵੱਲੋਂ ਆਪਣੇ ਹੱਥਾਂ ਵਿੱਚ ਨਸ਼ਿਆਂ ਪ੍ਰਤੀ ਜਾਗਰਿਤੀ ਪੈਦਾ ਕਰਦੇ ਬੈਨਰ ਫੜ੍ਹੇ ਹੋਏ ਸਨ ਅਤੇ ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ …

Read More »

SGHP School Bhagtanwala celebrated the Prakash Purab Sri Guru Ramdas Ji

Amritsar, Oct. 18 (Manjit Kaur) – The Management, staff and students of Sri Guru Harkrishan Public School, Bhagtanwala celebrated the Prakash Purab of 4th Sikh Lord Sri Guru Ramdas Ji on October 18, 2014 with great devotion  and enthusiasm. S. Ajit Singh Basra (Hony. Member Incharge of school) welcomed all the guests. The celebration began with the recital of  Holy Sri …

Read More »

ਫੈਡਰੇਸ਼ਨ ਸਾਂਝ ਕੇਂਦਰ ਦੇ ਸਹਿਯੋਗ ਨਾਲ ‘ਭਵਿੱਖ ਬਚਾਓ ਸੈਮੀਨਾਰ’ ਕਰਵਾਏਗੀ- ਬਿੱਟੂ, ਲਹੋਰੀਆ

ਸਬ ਇੰਸਪੈਕਟਰ ਜੋਹਲ ਨੂੰ ਆਈ.ਐਸ.ਐਫ ਪੰਜਾਬ ਨੇ ਕੀਤਾ ਸਨਮਾਨਤ ਛੇਹਰਟਾ, 18 ਅਕਤੂਬਰ (ਕੁਲਦੀਪ ਸਿੰਘ) – ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆੱਫ ਪੰਜਾਬ ਪੰਜਾਬ ਪੁਲਸ ਸਾਂਝ ਕੇਂਦਰ ਛੇਹਰਟਾ ਦਾ ਨਸ਼ਾ ਵਿਰੋਧੀ ਮੁਹਿੰਮ, ਸਮਾਜ ਵਿਚ ਫੈਲੀਆਂ ਸਮਾਜਿਕ ਬੁਰਾਈਆਂ ਬਾਰੇ ਲੋਕਾਂ ਨੂੰ ਜਾਗਰੂਕ ਤੇ ਸੁਚੇਤ ਕਰਨਾ ਅਤੇ ਜਨਤਾ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਆਂਦਿ ਸਾਂਝ ਕੇਂਦਰ ਅਧੀਨ ਆਂਉਂਦੇ ਕੰਮਾਂ ਦਾ ਹਰ ਪੱਖੋਂ ਸਹਿਯੋਗ ਕਰੇਗੀ।ਇੰਨਾਂ ਸ਼ਬਦਾਂ ਦਾ …

Read More »

ਜੋਸ਼ੀ ਵੱਲੋ ਵਾਰਡ ਨੰ: 8 ਅਤੇ 9 ‘ਚ ਕਰੋੜਾਂ ਦੇ ਲੁੱਕ ਦੇ ਕੰਮਾਂ ਨੂੰ ਹਰੀ ਛੰਡੀ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਹਲਕਾ ਉਤਰੀ ਵਿਚ ਪੈਂਦੀ ਵਾਰਡ ਨੰ 8 ਅਤੇ 9 ਵਿਚ ਪੈਨਦੇ ਇਲਾਕੇ ਬਿਊਟੀ ਐਵਿਨਿਊ ਅਤੇ ਬਸੰਤ ਅੇਵਿਨਿਊ ਵਿਖੇ ਸਥਾਨਕ ਸਰਕਾਰਾਂ ਅਤੇ ਮੈਡਿਕਲ ਸਿੱਖਿਆ ਤੇ ਖੋਜ ਮੰਤਰੀ ਵੱਲੋ 1.75 ਕਰੋੜ ਦੀ ਲਾਗਤ ਨਾਲ ਲੁੱਕ ਦੇ ਵਿਕਾਸ ਦੇ ਕੰਮਾਂ ਦਾ ਉਧਘਾਟਨ ਕੀਤਾ ਗਿਆ।ਉਦਘਾਟਨ ਕਰਨ ਤੋਂ ਬਾਅਦ ਉਥੇ ਰਹਿੰਦੇ ਲੋਕਾਂ ਨੂੰ ਮਿਲ ਕਿ ਦੱਸਿਆ ਕਿ ਕਿਵੇਂ ਪ੍ਰਧਾਨ …

Read More »

ਜੋਸ਼ੀ ਵਲੋਂਂ ਅਖਾੜ੍ਹਾ ਸੰਸਾਰੀ ਉਸਤਾਦ ਕਰਮਪੁਰੇ ਨੂੰ 1 ਲੱਖ ਦਾ ਚੈਕ ਭੇਂਟ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ)- ਸਥਾਨਕ ਸਰਕਾਰ ਅਤੇ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਵਲੋਂ ਅਖਾੜ੍ਹਾ ਸੰਸਾਰੀ ਉਸਤਾਦ ਕਰਮਪੁਰੇ ਨੂੰ 1 ਲੱਖ ਰੁਪੇ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ ਗਿਆ ਹੈ।ਇਸ ਰਾਸ਼ੀ ਦੀ ਵਰਤੋਂ ਅਖਾੜ੍ਹਾ ਦੇ ਵਿਕਾਸ ਲਈ ਅਤੇ ਲੋੜੀਂਦੇ ਸਮਾਨ ਦੀ ਖਰੀਦ ਲਈ ਕੀਤੀ ਜਾਵੇਗੀ।ਇਸ ਮੋਕੇ ਤੇ ਪ੍ਰਧਾਨ ਅਖਾੜ੍ਹਾ ਸੰਸਾਰੀ ਉਸਤਾਦ ਅਰੁਣ ਭੱਲਾ ਨੇ ਕਿਹਾ ਕਿ ਅਸੀਂ …

Read More »

I.F.A Student selected as best Athletes of the District

Amritsa, Oct. 18 (Punjab Post Bureau) – International Fateh Academy is flourishing in the fields of academics as well as sports, establishing new records with each passing day. In the District Level Athletics Competition’ organized by PSEB at Khalsa School, Amritsar on October 14th and 15th , the students of IFA grabbed 4 gold, 6 silver and 5 bronze medals …

Read More »

ਆਈ.ਐਫ.ਏ. ਦਾ ਵਿਦਿਆਰਥੀ ਜਿਲ੍ਹੇ ਦੇ ਬੈਸਟ ਐਥਲੀਟ ਚੁਣਿਆ ਗਿਆ

ਜੰਡਿਆਲਾ ਗੁਰੁ, 18 ਅਕਤੂਬਰ (ਹਰਿੰਦਰਪਾਲ ਸਿੰਘ) -ਇੰਟਰਨੈਸ਼ਨਲ ਫ਼ਤਿਹ ਅਕੈਡਮੀ ਵਿੱਦਿਆ ਦੇ ਖੇਤਰ ਦੇ ਨਾਲ-ਨਾਲ ਖੇਡਾਂ ਵਿੱਚ ਵੀ ਆਏ ਦਿਨ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜ਼ਿਲੇ ਪੱਧਰ ਦਾ ਐਥਲੈਟਿਕਸ ਮੁਕਾਬਲਾ ਜੋ ਕਿ ਖਾਲਸਾ ਸਕੂਲ, ਅੰਮ੍ਰਿਤਸਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਅਕੈਡਮੀ ਦੇ ਵਿਦਿਆਰਥੀਆਂ ਨੇ 4 ਸੋਨੇ, 6 ਚਾਂਦੀ ਅਤੇ 5 ਕਾਂਸੀ ਦੇ ਤਗਮੇ ਹਾਸਲ ਕਰਕੇ …

Read More »