Wednesday, November 25, 2026

Monthly Archives: October 2014

ਭਾਈ ਹਵਾਰਾ ਨੂੰ ਬੇੜੀਆਂ ਵਿੱਚ ਕੋਰਟ ਵਿੱਚ ਲਿਆਉਣਾ ਮਨੁੱਖੀ ਅਧਿਕਾਰਾਂ ਦਾ ਉਲੰਘਣ- ਰਾਣਾ

ਨਵੀਂ ਦਿੱਲੀ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਤਿਹਾੜ ਜੇਲ ਵਿੱਚ ਸਜ਼ਾ ਕਟ ਰਹੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਵਿਚ ਇਕ ਕੇਸ ਦੀ ਪੇਸ਼ੀ ਦੌਰਾਨ ਬੇੜੀਆਂ ਪਾ ਕੇ ਲਿਆਉਣ ਦਾ ਸਿੱਖ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਸ਼ੁਰੂ ਹੋ ਗਿਆ ਹੈ।ਬੰਦੀ ਸਿੰਘਾਂ ਦੀ ਰਿਹਾਈ ਲਈ …

Read More »

ਗੁ: ਸੀਸਗੰਜ ਸਾਹਿਬ ਦੀ ਦਰਸ਼ਨੀ ਡਿਉੜੀ ਨਵੀਨੀਕਰਣ ਉਪਰੰਤ ਹੋਈ ਸੰਗਤਾਂ ਨੂੰ ਸਮਰਪਿਤ

ਨਵੀਂ ਦਿੱਲੀ, 18 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਨਵੇਂ ਮਹੀਨੇ ਕਤੱਕ ਦੀ ਆਮਦ ਮੌਕੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ਦਰਸ਼ਨੀ ਡਿਉਡੀ ਨੂੰ ਨਵੀਨੀਕਰਣ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ।ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਦੇ ਸਹਿਯੋਗੀ ਬਾਬਾ ਸੁਰਿੰਦਰ ਸਿੰਘ ਦੀ ਦੇਖ-ਰੇਖ ਵਿੱਚ ਦਰਸ਼ਨੀ ਡਿਉਡੀ ਦੀ ਮੁਰੱਮਤ ਅਤੇ ਨਵੀਂ ਦਿੱਖ ਦੇਣ ਲਈ ਲਗਾਏ …

Read More »

ਅਸਧਾਰਨ ਬੱਚਿਆਂ ਨੇ ਸਫ਼ਾਈ ਤੇ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਫੈਲਾਇਆ

ਅੰਮ੍ਰਿਤਸਰ, 18 ਅਕਤੂਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਜਮਾਤ ਚੌਥੀ ਅਤੇ ਪੰਜਵੀਂ ਦੇ ਅਸਧਾਰਨ ਵਿਦਿਆਰਥੀਆਂ ਦਾ ਸੈਕਸ਼ਨ ਜਿਸਨ੍ਵੰ ਂਰਿਸੋਰਸ ਰੂਮਂ ਸੈਕਸ਼ਨ ਕਿਹਾ ਜਾਂਦਾ ਹੈ, ਦੇ ਮੱਧਮ ਸਿੱਖਿਅਕ ਵਿਦਿਆਰਥੀਆਂ ਨੇ ਸਵੇਰ ਦੀ ਸਭਾ ਵਿੱਚ ਸਫ਼ਾਈ ਅਤੇ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਫ਼ੈਲਾਉਣ ਲਈ ਲਘੂ ਨਾਟਕ ਦੀ ਪੇਸ਼ਕਾਰੀ ਕੀਤੀ ਵਿਦਿਆਰਥੀ ਹਰੇ ਰੰਗ ਦੇ ਪਹਿਰਾਵੇ ਵਿੱਚ ਸਜੇ ਹੋਏ ਸਨ …

Read More »

BA & B.Sc Eco Semester-II Students of BBK DAV College got merits in GNDU exams

Amritsar, Oct. 18 (Punjab Post Bureau) – BA and B.Sc Eco Semester-II Students of BBK DAV College for Women of made the college feel proud by winning high scores and merit positions in the university examination. Annpurna got 3rd positions in university Merit list followed by stuti stood 5th, Purnima stood 6th, Vibhuti and Kavya stood 7th respectively, Sandeep stood …

Read More »

ਸ਼ਹਿਰ ਅੰਦਰ ਬੁਲਟ ਵਾਲੇ ਮਨਚਲਿਆਂ ਨੂੰ ਸਿਖਾਇਆ ਸਬਕ – ਸ਼ਹਿਰੀਆਂ ਵਲੋਂ ਸ਼ਲਾਘਾ

ਗਲਤ ਅਨਸਰਾਂ ਖਿਲਾਫ ਹੋਵੇਗੀ ਸਖਤ ਕਾਰਵਾਈ – ਐਸ.ਐਚ.ਓ ਰਾਮਪੁਰਾ ਬਠਿੰਡਾ, 18 ਅਕਤੂਬਰ(ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਦੀਵਾਲੀ ਦੇ ਤਿਉਹਾਰ ਮੱਦੇਨਜ਼ਰ ਐਸ.ਐਸ.ਪੀ ਬਠਿੰਡਾ ਅਤੇ ਡੀ.ਐਸ.ਪੀ ਫੂਲ ਦੇ ਨਿਰਦੇਸ਼ਾਂ ਤਹਿਤ  ਪਿਛਲੇ ਦਿਨੀ  ਸਥਾਨਕ ਥਾਣਾ ਸਿਟੀ ਰਾਮਪੁਰਾ ਵਿਖੇ ਨਵੇ ਆਏ ਐਸ ਐਚ ਓ  ਪ੍ਰਿਤਪਾਲ ਸਿੰਘ ਨੇ ਆਪਣੀ ਟੀਮ ਸਮੇਟ ਸ਼ਹਿਰ ਦੀਆ ਵੱਖ-ਵੱਖ ਥਾਵਾਂ ਤੇ ਨਾਕਾ ਲਾ ਕੇ ਵੱਖ-ਵੱਖ ਵਾਹਨਾਂ ਦੀ ਚੈਕਿੰਗ ਕੀਤੀ …

Read More »

ਬਾਸਮਤੀ ਝੋਨੇ ਨੂੰ ਹੱਥੀਂ ਝਾੜਣਾ ਕਿਸਾਨਾਂ ਲਈ ਲਾਹੇਵੰਦ

ਬਠਿੰਡਾ, 18 ਅਕਤੂਬਰ(ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਅੱਜ ਦੇ ਮਸ਼ੀਨਰੀ ਯੁੱਗ ਦੇ ਵਿੱਚ ਬੇਸ਼ੱਕ ਕਿਸਾਨ ਬਾਸ਼ਮਤੀ ਝੋਨੇ ਦੀ ਕਟਾਈ ਨੂੰ ਕੰਬਾਇਨ ਨਾਲ ਕੱਟਣ ਨੂੰ ਤਰਜੀਹ ਦੇ ਰਹੇ ਹਨ ਕਿਉਂਕਿ ਇਸ ਤਰ੍ਹਾਂ ਕਿਸਾਨਾਂ ਦੇ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਝੋਨਾ ਟਰਾਲੀ ਵਿੱਚ ਪੈਣ ਕਰਕੇ ਛੇਤੀ ਮੰਡੀਆਂ ਵਿੱਚ ਪਹੁੰਚ ਜਾਂਦਾ ਹੈ।ਦੇਖਣ ਵਿੱਚ ਆਇਆ ਹੈ ਕਿ ਬਾਸ਼ਮਤੀ ਨੂੰ ਹੱਥੀ ਝਾੜਨਾ ਕਿਸਾਨਾਂ …

Read More »

ਮਾਮਲਾ ਸ਼ਹਿਰੀ ਪ੍ਰਧਾਨ ਨਾਲ ਥਾਣੇਦਾਰ ਵੱਲੋ ਦੁਰਵਿਹਾਰ ਦਾ………..

ਕਾਂਗਰਸ ਦੇ ਕਈ ਮੌਜੂਦਾ ਤੇ ਸਾਬਕਾ ਵਿਧਾਇਕ ਆਏ ਪਿੱਠ ‘ਤੇ, ਪ੍ਰਸ਼ਾਸ਼ਨ ਕੋਲੋਂ ਕੀਤੀ ਉਚਿਤ ਕਾਰਵਾਈ ਦੀ ਮੰਗ ਬਠਿੰਡਾ, 18 ਅਕਤੂਬਰ(ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਪਿਛਲੇ ਕਈ ਦਿਨਾ ਤੋ ਕਾਂਗਰਸ ਦੇ ਸ਼ਹਿਰੀ ਪ੍ਰਧਾਨ  ਮੋਹਨ ਲਾਲ ਝੂਬਾ ਨਾਲ ਥਾਣਾ ਕੈਨਾਲ ਦੇ ਇੰਚਾਰਜ ਗੁਰਪ੍ਰੀਤ ਸਿੰਘ ਵੱਲੋ ਕੀਤੇ ਗਏ ਦੁਰਵਿਹਾਰ ਨੂੰ ਲੈ ਕੇ ਚੱਲੇ ਸੰਘਰਸ਼ ਤੋ ਬਾਅਦ ਮਰਨ ਵਰਤ ਵਿੱਚ ਤਬਦੀਲ ਹੋਣ ਕਾਰਨ …

Read More »

ਪੀ.ਟੀ.ਸੀ. ਨਿਊਜ ਚੈਨਲ ਦੇ ਪੱਤਰਕਾਰ ਤੇ ਹਮਲੇ ਦੀ ਭਾਕਿਯੂ ਲੋਖੋਵਾਲ ਵਲੋਂ ਸਖ਼ਤ ਨਿਖੇਧੀ

ਬਠਿੰਡਾ, 18 ਅਕਤੂਬਰ(ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬੀਤੀ ਦਿਨੀਂ ਪੀ.ਟੀ.ਸੀ. ਨਿਊਜ ਦੇ ਪੱਤਰਕਾਰਾਂ ਵਲੋਂ ਮੌੜ ਮੰਡੀ  ਬਾਸਮਤੀ ਝੋਨੇ ਵਿੱਚ ਚਲ ਰਹੇ ਗੋਰਖ ਧੰਦੇ ਦੀ ਕਵਰੇਜ਼ ਕਰਨ ਉਪਰੰਤ ਉਸ ਉਪਰ ਜਾਨਲੇਵਾ ਹਮਲਾ ‘ਤੇ ਕੈਮਰੇ ਦੀ ਭੰਨ ਤੋੜ  ਕਰਨ ਦੀ ਕੋਸ਼ਿਸ਼ ਕੀਤੀ ਗਈ।ਜਿਸ ਦੀ ਭਾਰਤੀ ਕਿਸਾਨ ਯੂਨੀਅਨ  ਲੋਖੌਵਾਲ ਸਖ਼ਤ ਸ਼ਬਦਾਂ  ਵਿੱਚ ਨਿਖੇਧੀ  ਕੀਤੀ ਗਈ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਬੀ.ਕੇ.ਯੂ ਲੋਖੋਵਾਲ  ਦੇ …

Read More »

ਪਿੰਡਾਂ ਦੀਆਂ ਸਰਪੰਚਣੀਆਂ ਦੀ ਥਾਂ ਉਨ੍ਹਾਂ ਦੇ ਪਤੀਆਂ ਵਲੋਂ ਬੀ.ਡੀ.ਪੀ.ਓ ਦਫ਼ਤਰ ਅੱਗੇ ਧਰਨਾ

ਬਠਿੰਡਾ, 18 ਅਕਤੂਬਰ(ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਪੰਚਾਇਤ ਵਿਭਾਗ ਵਲੋਂ ਪੰਚਾਇਤਾਂ ਦਾ ਪ੍ਰਾਈਵੇਟ ਤੌਰ ‘ਤੇ ਆਡਿਟ ਕਰਵਾਉਣ ਖਿਲਾਫ ਬਲਾਕ ਦੀਆਂ ਸਮੂਹ ਪੰਚਾਇਤਾਂ, ਪੰਚਾਇਤ ਸਕੱਤਰਾਂ, ਜੇ.ਈ. ਅਤੇ ਗ੍ਰਾਂਮ ਸੇਵਕਾ ਵਲੋਂ ਬੀ.ਡੀ.ਪੀ.ਓ ਦਫ਼ਤਰ ਅੱਗੇ ਦਿੱਤਾ ਧਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ 80 ਫੀਸਦੀ ਵਿਕਾਸ ਕੰਮ ਪੰਚਾਇਤੀ ਰਾਜ ਸੰਸਥਾਵਾਂ ਵਲੋਂ ਕਰਵਾਏ ਜਾਂਦੇ ਹਨ ਫਿਰ ਵੀ ਉਨ੍ਹਾਂ ਦਾ ਆਡਿਟ ਕਿਉਂ ਨਹੀਂ …

Read More »