Wednesday, November 25, 2026

Daily Archives: December 16, 2014

DAV Public School Celebrates Vijay Diwas

Amritsar Dec. 16 (Punjab Post Bureau) – DAV Public School, Lawrence Road today celebrated Vijay Diwas to commemorate India’s victory over Pakistan in the Indo – Pak war in 1971. The day is observed all over India to pay tribute to the soldiers who sacrificed their lives for the country. A special morning assembly was conducted by the students on …

Read More »

’ਬਠਿੰਡਾ-ਦਿੱਲੀ ਸ਼ਤਾਬਦੀ ਐਕਸਪ੍ਰੈਸ’ ਨੂੰ ਹਰੀ ਝੰਡੀ 18 ਦਸੰਬਰ ਨੂੰ

ਬਠਿੰਡਾ ਸਮੇਤ ਨੇੜਲੇ ਜ਼ਿਲ੍ਹਿਆਂ ਦੀ ਜਨਤਾ ਨੂੰ ਮਿਲੇਗਾ ਤੋਹਫ਼ਾ ਬਠਿੰਡਾ, 16 ਦਸੰਬਰ (ਅਵਤਾਰ ਸਿੰਘ ਕੈਂਥ / ਜਸਵਿੰਦਰ ਸਿੰਘ ਜੱਸੀ) : ਜ਼ਿਲ੍ਹਾ ਬਠਿੰਡਾ ਅਤੇ ਨੇੜਲੇ ਜ਼ਿਲ੍ਹਿਆਂ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ 18 ਦਸੰਬਰ ਨੂੰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਨਾਲ ‘ਬਠਿੰਡਾ-ਦਿੱਲੀ ਸ਼ਤਾਬਦੀ ਐਕਸਪ੍ਰੈਸ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਬੀਬੀ ਬਾਦਲ ਵਲੋਂ ਕੀਤੇ ਗਏ …

Read More »

ਪ੍ਰਸ਼ਾਸ਼ਨ ਦੇ ਹੁਕਮਾਂ ਦੀ ਕਿਸੇ ਨੂੰ ਨਹੀ ਪ੍ਰਵਾਹ

ਸਿਰ ਦਰਦੀ ਬਣੇ ਭਾਰੀ ਵਾਹਨ ਸਕੂਲ ਮੈਨੇਜਮੈਟ ਤੇ ਬੱਚਿਆ ਲਈ, ਮਾਪੇ ਪ੍ਰੇਸ਼ਾਨ ਬਠਿੰਡਾ, 16 ਦਸੰਬਰ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) -ਸ਼ਹਿਰ ਵਿੱਚ ਵੱਧ ਰਹੀ ਟ੍ਰੈਫਿਕ ਪ੍ਰਸ਼ਾਸ਼ਨ ਦੇ ਨਾਲ ਨਾਲ ਆਮ ਲੋਕਾਂ ਲਈ ਵੱਡੀ ਸਿਰਦਰਦ ਬਣੀ ਹੌਈ ਹੈ ਭਾਵੇ ਪ੍ਰਸ਼ਾਸ਼ਨ ਵੱਲੋ ਟ੍ਰੈਫਿਕ ਨੂੰ ਸੰਚਾਰੂ ਰੂਪ ਵਿਚ ਚਲਾਉਣ ਲਈ ਕੁੱਝ ਹਦਾਇਤਾਂ ਵੀ ਜਾਰੀ ਕੀਤੀਆ ਗਈਆ ਹਨ ਪਰ ਕੁੱਝ ਲੋਕ ਇਹਨਾਂ …

Read More »

ਬ੍ਰਿਗੇਡੀਅਰ ਬਲਵਿੰਦਰ ਸਿੰਘ ਵੱਲੋਂ ਧਿਆਨਪੁਰ ਵਿਖੇ ਐੱਨ.ਸੀ.ਸੀ. ਦੇ ਕੈਂਪ ਦਾ ਨਿਰੀਖਣ

ਬਟਾਲਾ, 16 ਦਸੰਬਰ (ਨਰਿੰਦਰ ਸਿੰਘ ਬਰਨਾਲ) – ਐੱਨ.ਸੀ.ਸੀ. ਵਿਦਿਆਰਥੀਆਂ ਵਿੱਚ ਅਨੁਸ਼ਾਸਨ ਕਾਇਮ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਦੇਸ਼ ਦੀਆਂ ਸੇਵਾਵਾਂ ਵਿੱਚ ਸੇਵਾਵਾਂ ਨਿਭਾਉਣ ਦਾ ਬੇਹਤਰੀਨ ਮੌਕਾ ਦਿੰਦੀ ਹੈ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਐੱਨ.ਸੀ.ਸੀ. ਦੀਆਂ ਗਤੀਵਿਧੀਆਂ ‘ਚ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਹੈ।ਇਹ ਪ੍ਰਗਟਾਵਾ ਬ੍ਰਿਗੇਡੀਅਰ ਬਲਵਿੰਦਰ ਸਿੰਘ ਕਮਾਂਡਰ ਐੱਨ.ਸੀ.ਸੀ. ਗਰੱਪ ਹੈਡਕੁਆਟਰ ਅੰਮ੍ਰਿਤਸਰ ਨੇ ਸਰਕਾਰੀ ਸੀਨੀਅਰ ਸਕੈਨਡਰੀ ਸਕੂਲ ਧਿਆਨਪੁਰ …

Read More »

ਊਰਜਾ ਸੁਰੱਖਿਅਣ ਵਿਸੇ ਜਾਗਰੂਤਾ ਰੈਲੀ ਆਯੋਜਿਤ

ਊਰਜਾ ਸਰੋਤਾਂ ਦੀ ਸੰਭਾਲ ਕਰਨ ਦੀ ਲੋੜ-ਪ੍ਰਿੰਸੀਪਲ ਜਸਬੀਰ ਕੌਰ ਬਟਾਲਾ, 16 ਦਸੰਬਰ (ਨਰਿੰਦਰ ਬਰਨਾਲ) – ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿਘ ਸੈਣੀ ਤੇ ਜਿਲਾ ਸਾਂਇੰਸ ਸੁਪਰਵਾਈਜਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਦੇ ਦਿਸਾ ਨਿਰਦੇਸਾਂ ਦੀ ਰੌਸਨੀ ਤੇ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਸ੍ਰੀ ਮਤੀ ਜਸਬੀਰ ਕੌਰ ਦੀ ਯੋਗਅਗਵਾਈ ਹੇਠ ਸਕੂਲ ਵਿਖੇ ਊਰਜਾ ਸੁਰੱਖਿਅਣ ਵਿਸੇ ਜਾਗਰੂਤਾ ਰੈਲੀ ਤੇ ਪ੍ਰਸਨੋਤਰੀ …

Read More »

ਸਿੱਖ ਸੰਗਤਾਂ ਗੁਰਬਾਣੀ ਦੇ ਅਦਬ-ਸਤਿਕਾਰ ਪ੍ਰਤੀ ਸੁਚੇਤ ਹੋਣ – ਸਿੰਘ ਸਾਹਿਬ

ਅੰਮ੍ਰਿਤਸਰ, 16 ਦਸੰਬਰ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਹੈ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਸੰਗਤਾਂ ਨੂੰ ਗੁਰਬਾਣੀ ਦੇ ਅਦਬ-ਸਤਿਕਾਰ ਨੂੰ ਬਰਕਰਾਰ ਰੱਖਣ ਲਈ ਜਾਗਰੂਕ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਾਹਿਬਜਾਦਿਆਂ ਦੀ ਸ਼ਹਾਦਤ ਨਾਲ ਸਬੰਧਤ ਮਨਾਏ …

Read More »

ਕਾਰਾਂ ਚੋਰੀ ਕਰਕੇ ਜਾਅਲੀ ਕਾਗਜ਼ਾਤਾਂ ‘ਤੇ ਵੇਚਣ ਵਾਲੇ ਗ੍ਰੋਹ ਦੇ ਦੋ ਮੈਂਬਰ ਕਾਬੂ-ਤਿੰਨ ਫਰਾਰ ਹੋਣ ‘ਚ ਸਫਲ

ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਅਤੇ ਹੋਰਨਾਂ ਸ਼ਹਿਰਾਂ ਵਿੱਚੋਂ ਗੱਡੀਆਂ ਚੋਰੀ ਕਰਕੇ, ਉੰਨਾਂ ਦੇ ਚੈਸੀ ਨੰਬਰ ਟੈਂਪਰ ਕਰਕੇ ਬਦਲਣ ਉਪਰੰਤ ਅੱਗੇ ਧੋਖੇ ਨਾਲ ਗੱਡੀਆਂ ਵੇਚਣ ਵਾਲੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸੀ.ਆਈ.ਏ.ਸਟਾਫ, ਕਮਿਸ਼ਨਰੇਟ ਅੰਮ੍ਰਿਤਸਰ ਦੀ ਪੁਲਿਸ ਨੂੰ ਉਸ ਵੇਲੇ ਭਾਰੀ ਸਫ਼ਲਤਾ ਹਾਸਲ ਹੋਈ ਜਦੋਂ ਸz. ਜਗਜੀਤ ਸਿੰਘ ਵਾਲੀਆ ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਕਰਾਇਮ, ਅੰਮ੍ਰਿਤਸਰ ਦੀਆਂ …

Read More »

ਐਡਵੋਕੇਟ ਵਨੀਤ ਮਹਾਜਨ ਦੇ ਦੋਸੀਆਂ ਨੂੰ ਜਲਦ ਕਾਬੂ ਕੀਤਾ ਜਾਵੇ – ਗੁਰਜੀਤ ਅੋਜਲਾ

ਅੰਮ੍ਰਿਤਸਰ, 15 (ਸੁਖਬੀਰ ਸਿੰਘ) – ਕੈਬਿਨੈਟ ਮੰਤਰੀ ਅਨਿਲ ਜੋਸ਼ੀ ਵਲੋਂ ਐਡਵੋਕੇਟ ਵਨੀਤ ਮਹਾਜਨ ‘ਤੇ ਦੁਬਾਰਾ ਹਮਲਾ ਕਰਵਾ ਕੇ ਤਾਨਾਸ਼ਾਹੀ ਦਾ ਸਬੂਤ ਦਿੱਤਾ ਗਿਆ ਹੈ ਅਤੇ ਸੱਤਾ ਦੇ ਨਸ਼ੇ ‘ਚ ਅੰਨ੍ਹੇ ਅਤੇ ਬੋਲੇ ਹੋਏ ਅਕਾਲੀ-ਭਾਜਪਾ ਲੀਡਰ ਸਮਾਜ ਨੂੰ ਸੇਧ ਦੇਣ ਦੀ ਬਜਾਏ ਗੁੰਡਾ ਅਨਸਰਾਂ ਦੀ ਹਿਮਾਇਤ ਕਰ ਰਹੇ ਹਨ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਲਾ੍ਹ ਅੰਮ੍ਰਿਤਸਰ ਕਾਂਗਰਸ ਦਿਹਾਤੀ ਪ੍ਰਧਾਨ …

Read More »

ਪੰਜਾਬ ਐਂਡ ਸਿੰਧ ਬੈਂਕ ਵਲੋਂ ਪਿੰਡ ਬ੍ਰਹਮਪੁਰਾ ਵਿਖੇ ਆਪਣੀ 1420ਵੀਂ ਸ਼ਾਖਾ ਦਾ ਉਦਘਾਟਨ

ਖਡੂਰ ਸਾਹਿਬ, 15 ਦਸੰਬਰ (ਪੱਤਰ ਪ੍ਰੇਰਕ) – ਪੰਜਾਬ ਐਂਡ ਸਿੰਧ ਬੈਂਕ ਜੋਨਲ ਆਫਿਸ ਅੰਮ੍ਰਿਤਸਰ ਵਲੋਂ ਪਿੰਡ ਬ੍ਰਹਮਪੁਰਾ ਜਿਲਾ ਤਰਨਤਾਰਨ ਵਿਖੇ ਆਪਣੀ 1420ਵੀਂ ਸ਼ਾਖਾ ਦਾ ਉਦਘਾਟਨ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸ੍ਰ. ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ੍ਰ. ਐਸ.ਪੀ.ਐਸ ਕੋਹਲੀ ਜਨਰਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।ਇਸ ਮੌਕੇ ਤਕਰੀਬਨ 12 ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਪਿੰਡ ਵਾਸੀਆਂ …

Read More »