Wednesday, November 25, 2026

Daily Archives: December 16, 2014

ਨੈਸ਼ਨਲ ਥੀਏਟਰ ਦੇ ਆਖਰੀ ਦਿਨ ਪੇਸ਼ ਕੀਤਾ ਗਿਆ ਨਾਟਕ ‘ਹਮ ਮੁਖਤਾਰਾ’

ਲੋਕਾਂ ਨੂੰ ਸਮਾਜਿਕ ਸਿੱਖਿਆ ਦਿੰਦਾ ਹੋ ਨਿਬੜਿਆ ਨੈਸ਼ਨਲ ਥੀਏਟਰ ਫੈਸਟੀਵਲ ਥੀਏਟਰ ਫੈਸਟੀਵਲ ਵਿੱਚ ਦਰਸ਼ਕਾਂ ਤੇ ਨਾਟ ਪ੍ਰੇਮੀਆਂ ਵੱਲੋਂ ਮਿਲੇ ਪਿਆਰ ਦਾ ਸਦਾ ਰਿੱਣੀ ਰਹਾਗਾਂ – ਕੇਵਲ ਧਾਲੀਵਾਲ ਅੰਮ੍ਰਿਤਸਰ, 15 ਦਸੰਬਰ (ਦੀਪ ਦਵਿੰਦਰ ਸਿੰਘ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੇ 10 ਰੋਜ਼ਾ 12ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ …

Read More »

Business Opportunities galore in Argentina – Guastavino

Amritsar, Dec.15 (Punjab Post Bureau)- Diversified export basket, dynamic domestic market, preferential access to a regional market at 0% tariff, great industrial complementariness and opportunities to deepen productive specialization, strategic location, ties with Latin America all clubbed together, make Argentina an ideal location for trade and investment, says Raul Ignacio Gustavino, Ambassador of the Argentine Republic. Guastavino was speaking during …

Read More »

ਪਿੰਡ ਭਕਨਾ ਵਿਖੇ 4 ਜਨਵਰੀ ਨੂੰ ਗਦਰੀ ਬਾਬਿਆਂ ਦੇ ਮੇਲੇ ਲਈ ਜਿਲ੍ਹਾ ਭਰ ਵਿੱਚ ਤਿਆਰੀਆਂ ਜੋਰਾਂ ‘ਤੇ

ਹਕੂਮਤਾਂ ਨੇ ਗਦਰੀ ਦੇਸ਼ ਭਗਤਾਂ ਦੀ ਸੋਚ ਨੂੰ ਵਿਸਾਰ ਦਿੱਤਾ- ਪ੍ਰਿਥੀਪਾਲ ਸਿੰਘ ਮਾੜੀਮੇਘਾ ਅਲਗੋਂ ਕੋਠੀ, 15 ਦਸੰਬਰ (ਹਰਦਿਆਲ ਸਿੰਘ ਭੈਣੀ) – ਪਿੰਡ ਭਕਨਾ ਵਿਖੇ 4 ਜਨਵਰੀ ਨੂੰ ਗਦਰੀ ਬਾਬਿਆਂ ਦਾ ਮੇਲਾ ਲੱਗ ਰਿਹਾ ਹੈ ਅਤੇ ਜਿਲ੍ਹਾ ਭਰ ਵਿੱਚ ਇਸ ਦੀਆਂ ਤਿਆਰੀਆਂ ਜੋਰਾਂ ‘ਤੇ ਚੱਲ ਰਹੀਆਂ ਹਨ।ਭਿੱਖੀਵਿੰਡ ਬਲਾਕ ਦੇ ਪਿੰਡਾਂ ਖਾਲੜਾ, ਮਾੜੀ ਮੇਘਾ, ਭਗਵਾਨਪੁਰਾ, ਲੱਧੂ, ਬਾਠ, ਘੁਰਗਵਿੰਡ ਪਿੰਡਾਂ ਵਿੱਚ ਮੀਟਿੰਗਾਂ ਕਰਨ …

Read More »

ਆਈ.ਐਸ.ਓ. ਆਗੂਆਂ ਵੱਲੋਂ ਗੁ: ਲਖਨੌਰ ਸਾਹਿਬ ਸਮਾਗਮ ਵਿੱਚ ਸ਼ਿਰਕਤ

ਜਥੇਬੰਦੀ ਭਾਈ ਗੁਰਬਖਸ਼ ਸਿੰਘ ਖਾਲਸਾ ਨਾਲ ਡੱਟ ਕੇ ਖੜੀ ਹੈ – ਜੌੜਾ, ਖਾਲਸਾ, ਕੰਵਰਬੀਰ ਸਿੰਘ ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਸਿੰਘ) – ਬੰਦੀ ਸਿੰਘਾਂ ਦੀ ਪੱਕੀ ਰਿਹਾਈ ਨੂੰ ਸਮਰਪਿੱਤ ਗੁਰਦੁਆਰਾ ਲਖਨੌਰ ਸਾਹਿਬ (ਅੰਬਾਲਾ) ਵਿਖੇ ਰੱਖੇ ਗਏ 12 ਤੋਂ 14 ਦਸੰਬਰ ਤੱਕ ਕਰਵਾਏ ਗਏ ਸਮਾਗਮ ਵਿੱਚ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ.) ਦੇ ਸਮੂੰਹ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਜਥੇਬੰਦੀ …

Read More »

ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸਮਾਗਮ ਸੰਬੰਧੀ ਕੀਤੀ ਕੈਬਨਿਟ ਮੰਤਰੀ ਰਣੀਕੇ ਨਾਲ ਮੁਲਾਕਾਤ

ਅੰਮ੍ਰਿਤਸਰ, 15 ਦਸੰਬਰ (ਜਗਦੀਪ ਸਿੰਘ ਸੱਗੂ) – ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਬਿਸ਼ੰਬਰ ਪੁਰਾ ਵਿੱਖੇ 21 ਦਸੰਬਰ ਨੂੰ ਕਰਵਾਏ ਜਾ ਰਹੇ ਰਾਜ ਪੱਧਰੀ ਮਨਾਏ ਜਾ ਰਹੇ ਸਮਾਗਮ ਸੰਬੰਧੀ ਅੱਜ ਆਲ ਇੰਡੀਆ ਸ਼ਡਿਉਲਡ ਕਾਸਟ ਫੈਡਰੇਸ਼ਨ ਦੇ ਅਹੁਦੇਦਾਰਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਨਾਲ ਮੁਲਾਕਾਤ ਕੀਤੀ।ਫੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਜਗਦੀਸ਼ ਕੁਮਾਰ ਜੱਗੂ ਤੇ ਦਲਿਤ ਨੇਤਾ ਜੰਗੀ ਲਾਲ ਕਹਿਰਾ …

Read More »

ਜਿਆਣੀ ਨੇ 6 ਕਰੋੜ 90 ਲੱਖ ਦੀ ਲਾਗਤ ਵਾਲੇ ਐਮ.ਸੀ.ਐਚ ਹਸਪਤਾਲ ਦਾ ਰੱਖਿਆ ਨੀਂਹ ਪੱਥਰ

ਫਾਜ਼ਿਲਕਾ ਵਿਖੇ ਬਣੇਗਾ 65 ਕਰੋੜ ਦੀ ਲਾਗਤ ਨਾਲ ਕੈਂਸਰ ਹਸਪਤਾਲ – ਜਿਆਣੀ ਫਾਜ਼ਿਲਕਾ, 15 ਦਸੰਬਰ (ਵਨੀਤ ਅਰੋੜਾ) – ਫਾਜ਼ਿਲਕਾ ਦੇ ਪਿੰਡ ਜੱਟਵਾਲੀ ਵਿਖੇ 65 ਕਰੋੜ ਦੀ ਲਾਗਤ ਨਾਲ ਕੈਂਸਰ ਹਸਪਤਾਲ ਦੀ ਸਥਾਪਣਾ ਕੀਤੀ ਜਾਵੇਗੀ ਅਤੇ ਇਸ ਹਸਪਤਾਲ ਦੀ ਇਮਾਰਤ ਇਕ ਸਾਲ ਵਿਚ ਬਣ ਕੇ ਮੁਕੰਮਲ ਹੋ ਜਾਵੇਗੀ । ਇਹ ਪ੍ਰਗਟਾਵਾ ਸਿਹਤ ਮੰਤਰੀ ਚੌ:ਸੁਰਜੀਤ ਕੁਮਾਰ ਜਿਆਣੀ ਨੇ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ …

Read More »

ਬੀ.ਐਸ.ਐਫ ਨੇ ਗੋਲਡਨ ਜੁਬਲੀ ਮੌਕੇ ਆਪਣੇ ਹੈਡਕੁਆਰਟਰ ਤੇ ਲਗਾਇਆ ਸਿਹਤ ਜਾਂਚ ਕੈਂਪ

ਫਾਜ਼ਿਲਕਾ, 14 ਦਸੰਬਰ ( ਵਨੀਤ ਅਰੋੜਾ) – ਬੀ.ਐਸ.ਐਫ ਦੇ ਮਹਾਨਿਰਦੇਸ਼ਕ ਡੀ.ਕੇ ਪਾਠਕ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਲਈ ਸਿਹਤ ਜਾਂਚ ਕੈਂਪ ਦੀ ਲੜੀ ਤਹਿਤ ਕੰਮ ਕੀਤਾ ਜਾ ਰਿਹਾ ਹੈ। ਜਿਸ ਤਹਿਤ ਲੋਕਾਂ ਲਈ ਮੁਫ਼ਤ ਜਾਂਚ ਕੈਂਪ ਅਮ੍ਰਿਤਸਰ ਦੇ ਅਮਨਦੀਪ ਹਸਪਤਾਲ ਦੀ ਮਦਦ ਨਾਲ ਇਕ ਜਾਂਚ ਕੈਂਪ ਬੀਐਸਐਫ ਹੈਡਕੁਆਰਟਰ ਰਾਮਪੁਰਾ ਵਿਚ ਲਾਇਆ ਗਿਆ। …

Read More »

ਭਾਈ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ ਮਾਨਾਂਵਾਲਾ ਵਿਖੇ 21 ਦਸੰਬਰ ਨੂੰ – ਰਣੀਕੇ

ਰਾਜ ਪੱਧਰੀ ਸਮਾਗਮ ਦੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਸਿੰਘ) – ਸ਼ਹੀਦ ਭਾਈ ਜੀਵਨ ਸਿੰਘ, ਜੋ ਹਿੰਦ ਦੀ ਚਾਦਰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਚਾਂਦਨੀ ਚੌਕ ਤੋਂ ਆਏ ਸਨ, ਦੇ ਸ਼ਹੀਦੀ ਦਿਹਾੜੇ ਸਬੰਧੀ ਰਾਜ ਪੱਧਰੀ ਸਮਾਗਮ 21 ਦਸੰਬਰ ਦਿਨ ਐਤਵਾਰ ਨੂੰ ਬਿਸ਼ੰਭਰਪੁਰਾ, ਨੇੜੇ ਮਾਨਾਂਵਾਲਾ ਵਿਖੇ ਮਨਾਇਆ ਜਾਵੇਗਾ। ਉਕਤ ਜਾਣਕਾਰੀ …

Read More »

ਜ਼ਿਲ੍ਹਾ ਪ੍ਰਸ਼ਾਸਨ ਵਲੋ ਵਿਸ਼ਵ ਕਬੱਡੀ ਮੈਚ ਦੀਆਂ ਤਿਆਰੀਆਂ ਮੁਕੰਮਲ : ਡੀ.ਸੀ

ਵੱਖ-ਵੱਖ ਦੇਸ਼ਾਂ ਦੀਆਂ 10 ਟੀਮਾਂ ‘ਚ ਹੋਣਗੇ 5 ਮੁਕਾਬਲੇ-ਸ੍ਰੀ ਅਨਿਲ ਜੋਸ਼ੀ ਹੋਣਗੇ ਮੁੱਖ ਮਹਿਮਾਨ ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਸਿੰਘ) – ਸ਼ਹੀਦ ਮਨਜਿੰਦਰ ਸਿੰਘ ਭਿੰਡਰ ਯਾਦਗਾਰੀ ਸਟੇਡੀਅਮ ਮਹਿਤਾ ਨੰਗਲ ਵਿਖੇ 17 ਦਸੰਬਰ 2014 ਨੂੰ ਕਰਵਾਏ ਜਾ ਰਹੇ 5ਵੇਂ ਵਿਸ਼ਵ ਕਬੱਡੀ ਕੱਪ-2014 ਦੇ ਮੈਚਾਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਇਹ ਪ੍ਰਗਟਾਵਾ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਪ੍ਰਬੰਧਕੀ ਕਮੇਟੀ ਨੇ ਸਥਾਨਕ …

Read More »

ਬੋਨੀ ਨੇ ਮਰੀਜਾਂ ਨੂੰ 37 ਲੱਖ ਰੁਪਏ ਦੇ ਚੈਕ ਦਿੱਤੇ

ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਸਿੰਘ) – ਮੈਡੀਕਲ ਕਾਲਜ (ਈ.ਐਨ.ਟੀ) ਹਸਪਤਾਲ ਵਿਖੇ ਅੱਖਾਂ ਦੀ ਰੋਸ਼ਨੀ ਗਵਾ ਚੁੱਕੇ ਮਰੀਜਾਂ ਦਾ ਹਾਲ ਪੁੱਛਣ ਲਈ ਮੁੱਖ ਪਾਰਲੀਮਾਨੀ ਸਕੱਤਰ ਸz. ਅਮਰਪਾਲ ਸਿੰਘ ਬੋਨੀ ਪਹੁੰਚੇ।ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਦੀ ਤਰਫੋਂ 37 ਮਰੀਜਾਂ ਨੂੰ 37 ਲੱਖ ਰੁਪਏ ਚੈਕ ਤਕਸੀਮ ਕੀਤੇ।ਉਨਾਂ ਦੱਸਿਆ ਕਿ ਇਨ੍ਹਾਂ ਮਰੀਜਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ ਅਤੇ ਛੇਤੀ ਹੀ ਇਨ੍ਹਾਂ ਮਰੀਜਾਂ ਨੂੰ …

Read More »