ਬਠਿੰਡਾ, 12 ਦਸੰਬਰ (ਸੰਜੀਵ ਸ਼ਰਮਾ/ਜਸਵਿੰਦਰ ਸਿੰਘ ਗੋਲਡੀ) – ਸਕੂਲ ਅਤੇ ਕਾਲਜ ਬੱਸ ਐਸੋਸੀਏਸ਼ਨ (ਸਬਓ) ਬਠਿੰਡਾ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ (ਹੈਪੀ) ਦੀ ਅਗਵਾਈ ਹੇਠ ਸਕੂਲ ਵੈਨ ਚਾਲਕਾਂ ਨੂੰ ਸੜਕ ਸੁਰੱਖਿਆ, ਟਰੈਫਿਕ ਨਿਯਮਾਂ ਅਤੇ ਫਸਟ-ਏਡ ਬਾਰੇ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਟਰੈਫਿਕ ਲਾਈਟਾਂ ਦੀ ਓਲਘਣਾ ਨਾ ਕਰਨਾ ਅਤੇ ਗੱਡੀਆਂ ਨੂੰ ਹਮੇਸ਼ਾ ਨਿਯਮਤ ਰਫਤਾਰ ਨਾਲ ਚਲਾਉਣਾ, ਦੁਰਘਟਨਾ …
Read More »Monthly Archives: December 2014
ਬੀਬੀ ਹਰਸਿਮਰਤ ਬਾਦਲ ਨੇ ਵੰਡੀਆਂ ਸਿਲਾਈ ਮਸ਼ੀਨਾਂ ਅਤੇ ਟ੍ਰਾਈਸਾਈਕਲ
ਬਠਿਡਾ, 12 ਦਸੰਬਰ (ਸੰਜੀਵ ਸ਼ਰਮਾ/ਜਸਵਿੰਦਰ ਸਿੰਘ ਜੱਸੀ) – ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਆਫ ਪਾਰਲੀਮੈਂਟ ਨੇ ਨਨੀ ਛਾਂ ਦੀ ਮੁਹਿੰਮ ਤਹਿਤ ਸਿਲਾਈ ਸੈਂਟਰਾਂ ਵਿੱਚ ਸਿਲਾਈ ਸਿੱਖ ਰਹੀਆਂ ਕੁੜੀਆਂ ਦੇ ਕੋਰਸ ਪੂਰੇ ਹੋਣ ਤੇ ਸਿਲਾਈ ਮਸ਼ੀਨਾ ਵਡੀਆਂ ਤੇ ਇੱਕ-ਇੱਕ ਛੋਟੇ ਪੌਦੇ ਅਤੇ ਅੰਗਹੀਣ ਵਿਅਕਤੀਆਂ ਨੂੰ ਟ੍ਰਾਈਸਾਈਕਲਾਂ ਵੀ ਵੰਡੇ। ਇਸ ਮੌਕੇ ਉਹਨਾਂ ਕਿਹਾ ਕਿ ਇਸ ਨੂੰ ਇਹਨਾਂ ਪੌਦਿਆਂ ਨੂੰ ਲਗਾ ਕੇ ਇਹਨਾਂ …
Read More »ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਪੰਜਾਬੀ ਨਾਟਕ ‘ਕਿਸ ਨੱਗ ਨੇ ਲੁਟਿਆ ਸ਼ਹਿਰ ਮੇਰਾ’ ਸਫ਼ਲ ਪੇਸ਼ਕਾਰੀ
ਅੰਮ੍ਰਿਤਸਰ, 12 ਦਸੰਬਰ (ਦੀਪ ਦਵਿੰਦਰ ਸਿੰਘ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ 12 ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਸਤਵੇਂ ਦਿਨ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਕੇਵਲ ਧਾਲੀਵਾਲ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਕਿਸ ਠੱਗ ਨੇ ਲੁੱਟਿਆ ਸ਼ਹਿਰ ਮੇਰਾ’ ਵਿਰਸਾ ਵਿਹਾਰ ਦੇ ਸz. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ। ਸ਼zzੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਕਿਹਾ ਕਿ …
Read More »ਸ਼ਹੀਦੀ ਦਿਹਾੜਿਆਂ ਸਮੇਂ ਸੰਗਤਾਂ ਪਰਿਵਾਰਾਂ ‘ਚ ਖੁਸ਼ੀ ਦੇ ਸਮਾਗਮ ਕਰਨ ਤੋਂ ਗੁਰੇਜ ਕਰਨ-ਜਥੇ: ਅਵਤਾਰ ਸਿੰਘ
ਗੁਰੂ ਕੇ ਲੰਗਰਾਂ ‘ਚ ਮਿੱਠੇ ਪਦਾਰਥ ਆਦਿ ਤਿਆਰ ਨਾ ਕੀਤੇ ਜਾਣ ਅੰਮ੍ਰਿਤਸਰ, 12 ਦਸੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹੰਦ ਜੋ ਅਗਲੇ ਕੁਝ ਦਿਨਾਂ ‘ਚ ਆ ਰਹੇ ਹਨ ਸਮੇਂ ਪਰਿਵਾਰਾਂ ‘ਚ ਖੁਸ਼ੀ ਦੇ ਸਮਾਗਮ ਕਰਨ ਤੋਂ ਅਤੇ ਗੁਰੂ ਕੇ ਲੰਗਰਾਂ ‘ਚ ਮਿੱਠੇ ਪਦਾਰਥ ਆਦਿ …
Read More »ਕੰਪਨੀ ਬਾਗ ਸਥਿਤ ਚਿਲਡਰਨ ਪਾਰਕ ‘ਚ ਇਕ ਕਰੋੜ ਚਾਲੀ ਲੱਖ ਦੇ ਕੰਮਾਂ ਨੂੰ ਜੋਸ਼ੀ ਵਲੋਂ ਹਰੀ ਝੰਡੀ
ਮੰਤਰੀ ਅਨਿਲ ਜੋਸ਼ੀ ਦੇ ਯਤਨਾਂ ਸਦਕਾ ਉਜੜਿਆ ਚਿਲਡਰਨ ਪਾਰਕ ਮੁੜ ਹੋਵੇਗਾ ਆਬਾਦ ਅੰਮ੍ਰਿਤਸਰ, 12 ਦਸੰਬਰ (ਰੋਮਿਤ ਸ਼ਰਮਾ) -ਸਥਾਨਕ ਸਰਕਾਰਾਂ, ਡਾਕਟਰੀ ਸਿਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਵਲੋਂ ਕੰਪਨੀ ਪਾਰਕ ਸਥਿਤ ਚਿਲਡ੍ਰਨ ਪਾਰਕ ਵਾਸਤੇ ਇਕ ਕਰੋੜ ਚਾਲੀ ਲੱਖ ਰੁਪੇ ਦੇ ਕੰਮਾਂ ਨੂੰ ਦਿਤੀ ਹਰੀ ਝੰਡੀ ।ਜਿਸ ਵਿਚ ਪੰਜਾ ਲੱਖ ਰੁਪਏ ਦੀਆਂ ਚਿਲਡਰਨ ਗੇਮਸ ਲਗਾਈਆਂ ਜਾਣਗੀਆਂ।ਫੁੱਟਪਾਥ, ਵਾਟਰ ਬਾਡੀ ਨੂੰ ਠੀਕ ਕਰਨ …
Read More »ਮਾਰਕੀਟ ਕਮੇਟੀ ਗਹਿਰੀ ਮੰਡੀ ਦਾ ਮਨਜੀਤ ਸਿੰਘ ਚੇਅਰਮੈਨ ਤੇ ਸੁਰਜੀਤ ਸਿੰਘ ਕੰਗ ਉੱਪ ਚੇਅਰਮੈਨ ਨਿਯੁੱਕਤ
ਜੰਡਿਆਲਾ ਗੁਰੂ 12 ਦਸੰਬਰ (ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀਆ ਦੇ ਨਿਯੁੱਕਤ ਕੀਤੇ ਚੇਅਰਮੈਨਾਂ ਦੀ ਲੜੀ ਵਿਚੋਂ ਗਹਿਰੀ ਮੰਡੀ ਜੰਡਿਆਲਾ ਗੁਰੂ ਮਾਰਕੀਟ ਕਮੇਟੀ ਦਾ ਮਨਜੀਤ ਸਿੰਘ ਨੂੰ ਚੇਅਰਮੈਨ ਅਤੇ ਸੁਰਜੀਤ ਸਿੰਘ ਕੰਗ ਨੂੰ ਉੱਪ ਚੇਅਰਮੈਨ ਨਿਯੁਕਤ ਕੀਤਾ ਗਿਆ। ਅੱਜ ਸੁਰਜੀਤ ਸਿੰਘ ਕੰਗ ਨੂੰ ਉਹਨਾ ਦੇ ਦਫ਼ਤਰ ਵਧਾਈ ਦੇਣ ਵਾਲਿਆ ਦਾ ਤਾਂਤਾ ਲੱਗਾ ਰਿਹਾ ਅਤੇ ਉਹਨਾ ਦੇ ਪ੍ਰਸਸੰਕਾ ਵਲੋਂ …
Read More »ਛੁੱਟੀ ਹੁੰਦੇ ਹੀ ਸ਼ੁਰੂ ਹੋ ਜਾਂਦੀਆਂ ਨੇ ਆਵਾਰਾ ਗਰਦਾਂ ਦੀਆਂ ਗੇੜੀਆਂ
ਜਲੰਧਰ, 10 ਦਸੰਬਰ (ਪਵਨਦੀਪ ਸਿੰਘ/ਪਰਮਿੰਦਰ ਸਿੰਘ) – ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੇ ਕਾਰਨ ਭੂੰਡ ਆਸ਼ਕਾਂ ਦੇ ਹੌਂਸਲੇ ਦਿਨੋ-ਦਿਨ ਬੁਲੰਦੇ ਹੋਏ ਜਾ ਰਹੇ ਹਨ। ਦੁਪਹਿਰ ਦੇ ਸਮੇਂ ਸਰਕਾਰੀ, ਗੈਰ-ਸਰਕਾਰੀ ਸਕੂਲਾਂ ਤੇ ਕਾਲਜਾਂ ‘ਚ ਛੁੱਟੀ ਹੁੰਦੇ ਹੀ ਭੂੰਡ ਆਸ਼ਕ ਗੇੜੀਆਂ ਲਗਾਉਣੀਆਂ ਸ਼ੁਰੂ ਕਰ ਦਿੰਦੇ ਹਨ, ਜਿਸ ਕਾਰਨ ਵਿਦਿਆਰਥਣਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣ …
Read More »ਵਿਜੀਲੈਂਸ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਜਾਗਰੂਕਤਾ ਸੈਮੀਨਾਰ
ਜਲੰਧਰ, 12 ਦਸੰਬਰ (ਪਰਵਦੀਪ ਸਿੰਘ/ਪਰਮਿੰਦਰ ਸਿੰਘ) – ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸੂਬੇ ਵਿਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਹ ਮੁਹਿੰਮ ਤਾਂ ਹੀ ਕਾਮਯਾਬ ਹੋ ਸਕਦੀ ਹੈ ਜੇਕਰ ਸਮਾਜ ਦੇ ਸਾਰੇ ਵਰਗ ਮਿਲ ਕੇ ਹੰਭਲਾ ਮਾਰਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਨਿਰਮਲਜੀਤ ਸਿੰਘ ਸਹੋਤਾ ਡੀ. ਐਸ. ਪੀ ਸਥਾਨਕ …
Read More »133 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦਾ ਪਹਿਲਾ ਮੈਗਾ ਫੂਡ ਪਾਰਕ ਤਿਆਰ
ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਬਾਦਲ ਕਰਨਗੇ ਉਦਘਾਟਨ ਫਾਜ਼ਿਲਕਾ, 12 ਦਿਸੰਬਰ (ਵਿਨੀਤ ਅਰੋੜਾ) – 13 ਦਸੰਬਰ ਨੂੰ ਪੰਜਾਬ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਜੁੜੇਗਾ ਜਦੋਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੇ ਬਲਾਕ ਅਰਨੀਵਾਲਾ ਦੇ ਪਿੰਡ ਡੱਬਵਾਲਾ ਕਲਾਂ …
Read More »ਐਨ.ਆਰ.ਐਚ.ਐਮ ਦੀ ਪਲੇਠੀ ਮੀਟਿੰਗ ਹੋਈ
ਫਾਜ਼ਿਲਕਾ, 12 ਦਿਸੰਬਰ (ਵਿਨੀਤ ਅਰੋੜਾ) – ਐਨਆਰਐਚਐਮ ਯੂਨੀਅਨ ਦੀ ਪਲੇਠੀ ਮੀਟਿੰਗ ਫਾਜਿਲਕਾ ਦੀ ਜਿਲਾ ਪੱਧਰ ਮੀਟਿੰਗ ਕੀਤੀ ਗਈ ਜਿਸ ਵਿੱਚ ਜਿਲ੍ਹੇ ਦੇ ਸਮੂਹ ਐਨਆਰਐਚਐਮ ਕਰਮਚਾਰੀ ਮੈਨੇਜਮੇਂਟ ਨੇ ਵਧ ਚੜ ਕੇ ਭਾਗ ਲਿਆ । ਮੀਟਿੰਗ ਦਾ ਮੁੱਖ ਮਕਸਦ ਯੂਨੀਅਨ ਦੇ ਸੰਸਥਾਗਤ ਢਾਂਚੇ ਨੂੰ ਮਜਬੂਤ ਕਰਕੇ ਸਰਕਾਰ ਦੇ ਵਿਰੁੱਧ ਜਾਇਜ ਹਕਾਂ ਲਈ ਲੜੀ ਜਾਣ ਵਾਲੀ ਲੜਾਈ ਨੂੰ ਸੇਧ ਦੇਣਾ ਹੈ।ਇਸ ਮੀਟਿੰਗ ਵਿੱਚ …
Read More »
Punjab Post Daily Online Newspaper & Print Media