ਅੰਮ੍ਰਿਤਸਰ, 1 ਜਨਵਰੀ (ਰੋਮਿਤ ਸ਼ਰਮਾ) – ਸ਼ਹਿਰ ਵਿਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਤਂੋ ਜਨਤਾ ਡਤਢੀ ਪ੍ਰੇਸ਼ਾਨ ਹੈ ਜਦਕਿ ਸ਼ਹਿਰ ਦੇ ਮੇਅਰ ਹੱਥ ‘ਤੇ ਹੱਥ ਰੱਖ ਕੇ ਸਾਰਾ ਤਮਾਸ਼ਾ ਵੇਖ ਰਹੇ ਹਨ।ਕੂੜੇ ਦੇ ਢੇਰਾਂ ਨਾਲ ਕਈ ਭਿਆਨਕ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ, ਪ੍ਰੰਤੂ ਨਿਗਮ ਪ੍ਰਸ਼ਾਸਨ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ।ਇਹ ਵਿਚਾਰ ਪੀਪਲਸ ਪਾਰਟੀ ਆਫ ਪੰਜਾਬ …
Read More »Daily Archives: January 2, 2015
ਚਾਇਨਾ ਡੋਰ ‘ਤੇ ਲਗਾਈ ਜਾਵੇ ਪੂਰਨ ਤੋਰ ਤੇ ਪੰਬੰਦੀ – ਮੋਹਿਤ ਅਰੋੜਾ
ਅੰਮ੍ਰਿਤਸਰ, 1 ਜਨਵਰੀ (ਗੁਰਪ੍ਰੀਤ ਸਿੰਘ) – ਲੱਖਾਂ ਦਾਅਵਿਆਂ ਦੇ ਬਾਵਜੂਦ ਵੀ ਜਿਲਾ ਪ੍ਰਸ਼ਾਸ਼ਨ ਚਾਇਨਾ ਡੋਰ ‘ਤੇ ਪੰਬੰਦੀ ਲਾੳਣਿ ‘ਚ ਅਸਫਲ ਰਿਹਾ ਹੈ।ਸ਼ਹਿਰ ਵਿੱਚ ਦੁਕਾਨਦਾਰ ਲੋਹੜੀ ‘ਤੇ ਵੇਚਣ ਲਈ ਚਾਇਨਾ ਡੋਰ ਨੂੰ ਸਟੋਰ ਕਰਨ ਵਿੱਚ ਲੱਗੇ ਹੋਏ ਹਨ ।ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਯੂਥ ਅਕਾਲੀ ਦਲ ਦੇ ਜਿਲਾ ਜਰਨਲ ਸਕੱਤਰ ਮੋਹਿਤ ਅਰੋੜਾ ਰਾਜੂ ਨੇ ਕਿਹਾ ਕਿ ਜਿਲਾਂ੍ਹ ਪ੍ਰਸ਼ਾਸ਼ਨ ਨੇ ਹਾਲ ਹੀ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਤਿੰਨ ਹਫਤਿਆਂ ਦਾ ਸਪੈਸ਼ਲ ਵਿੰਟਰ ਸਕੂਲ ਸੰਪੰਨ
ਅੰਮ੍ਰਿਤਸਰ, 1 ਜਨਵਰੀ (ਰੋਮਤਿ ਸ਼ਰਮਾ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਤਿੰਨ ਹਫਤਿਆਂ ਦਾ ਸਪੈਸ਼ਲ ਵਿੰਟਰ ਸਕੂਲ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਿਖੇ ਅੱਜ ਇਥੇ ਸੰਪੰਨ ਹੋ ਗਿਆ। ਇਸ ਵਿਚ ਦੇਸ਼ ਭਰ ਤੋਂ ੨੪ ਅਧਿਆਪਕਾਂ ਨੇ ਭਾਗ ਲਿਆ।ਕੁਰਕੁਸ਼ੇਤਰਾ ਦੇ ਐਸ.ਟੀ.ਸੀ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਅਤੇ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਦੇ ਫਾਊਂਡਰ ਡਾਇਰੈਕਟਰ, ਪ੍ਰੋ. ਐਨ.ਐਸ. ਮਾਵੀ ਨੇ ਸਮਾਪਨ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਤਿੰਨ ਹਫਤਿਆਂ ਦਾ ਸਪੈਸ਼ਲ ਵਿੰਟਰ ਸਕੂਲ ਸੰਪੰਨ
ਅੰਮ੍ਰਿਤਸਰ, 1 ਜਨਵਰੀ (ਰੋਮਤਿ ਸ਼ਰਮਾ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਤਿੰਨ ਹਫਤਿਆਂ ਦਾ ਸਪੈਸ਼ਲ ਵਿੰਟਰ ਸਕੂਲ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਿਖੇ ਅੱਜ ਇਥੇ ਸੰਪੰਨ ਹੋ ਗਿਆ। ਇਸ ਵਿਚ ਦੇਸ਼ ਭਰ ਤੋਂ ੨੪ ਅਧਿਆਪਕਾਂ ਨੇ ਭਾਗ ਲਿਆ।ਕੁਰਕੁਸ਼ੇਤਰਾ ਦੇ ਐਸ.ਟੀ.ਸੀ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਅਤੇ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਦੇ ਫਾਊਂਡਰ ਡਾਇਰੈਕਟਰ, ਪ੍ਰੋ. ਐਨ.ਐਸ. ਮਾਵੀ ਨੇ ਸਮਾਪਨ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੱਤ ਦਿਨਾਂ ਕੌਮੀ ਸੇਵਾ ਯੋਜਨਾ ਕੈਂਪ ਸੰਪੰਨ
ਅੰਮ੍ਰਿਤਸਰ, 1 ਜਨਵਰੀ (ਰੋਮਤਿ ਸ਼ਰਮਾ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਵਲੰਟੀਅਰਜ਼ ਦਾ ਸੱਤ ਦਿਨਾਂ (ਐਨ.ਐਸ.ਐਸ.) ਕੌਮੀ ਸੇਵਾ ਯੋਜਨਾ ਕੈਂਪ ਅੱਜ ਸੰਪੰਨ ਹੋ ਗਿਆ।ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਨ.ਐਸ.ਐਸ. ਵਿਭਾਗ ਵੱਲੋਂ ਪ੍ਰੋਗਰਾਮ ਅਫਸਰ, ਡਾ. ਰਾਜੇਸ਼ ਕੁਮਾਰ, ਸਹਾਇਕ ਪ੍ਰੋਫੈਸਰ, ਸਕੂਲ ਆਫ ਸੋਸ਼ਲ ਸਾਇੰਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਗਵਾਈ ਵਿਚ …
Read More »ਨਵੇਂ ਸਾਲ ਦੇ ਮੋਕੇ ‘ਤੇ ਲਗਾਇਆ ਗੂਰੁ ਦਾ ਲੰਗਰ
ਫਾਜ਼ਿਲਕਾ, 1 ਜਨਵਰੀ (ਵਿਨੀਤ ਅਰੋੜਾ) – ਨਵੇਂ ਸਾਲ ਦੇ ਮੋਕੇ ਤੇ ਅੱਜ ਸਥਾਨਕ ਬੱਸ ਸਟੈਡ ਦੇ ਨੇੜੇ ਸਥਿਤ ਗੂਰੁ ਗੌਬਿੰਦ ਸਿੰਘ ਅਕੈਡਮੀ ਵਿੱਖੇ ਅਖੰਡ ਪਾਠ ਦਾ ਭੋਗ ਪਾਇਆ ਗਿਆ ਅਤੇ ਗੂਰੁ ਦਾ ਅਟੁਟ ਲੰਗਰ ਵਰਤਾਇਆ ਗਿਆ। ਇਸ ਮੌਕੇ ਅਕੈਡਮੀ ਦੇ ਸੰਚਾਲਕ ਸੁਰਿੰਦਰ ਕੰਬੋਜ ਨੇ ਸਾਰੇ ਵਿਦਿਆਰਥੀਆਂ ਅਤੇ ਆਈ ਹੋਈ ਸੰਗਤ ਨੂੰ ਨਵੇ ਸਾਲ ਦੀ ਵਧਾਈ ਦਿਤੀ ਅਤੇ ਵਾਹੇਗੂਰੁ ਅੱਗੇ ਅਰਦਾਸ …
Read More »ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਮੌਕੇ ਵਿੱਚ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ
ਫਾਜ਼ਿਲਕਾ, 1 ਜਨਵਰੀ (ਵਿਨੀਤ ਅਰੋੜਾ) – ਦਸਵੇਂ ਪਾਤਸ਼ਾਹ ਅਤੇ ਖਾਲਸਾ ਪੰਥ ਦੇ ਸੰਸਥਾਪਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਤ ਗੁਰਦੁਆਰਾ ਕਲਗੀਧਰ ਸਾਹਿਬ ਰਾਧਾ ਸਵਾਮੀ ਕਲੋਨੀ ਤੋਂ ਅੱਜ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ।ਜਾਣਕਾਰੀ ਦਿੰਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਲੱਖਾ ਸਿੰਘ ਨੇ ਦੱਸਿਆ ਕਿ ਉਕਤ ਨਗਰ ਕੀਰਤਨ ਦੁਪਹਿਰ ਠੀਕ 12 ਵਜੇ ਸ਼ੁਰੂ ਹੋਕੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ …
Read More »ਸ਼੍ਰੀ ਵਾਲਮੀਕ ਤੀਰਥ ਲਈ ਜੱਥਾ ਰਵਾਨਾ
ਫਾਜ਼ਿਲਕਾ, 1 ਜਨਵਰੀ (ਵਿਨੀਤ ਅਰੋੜਾ) – ਗੁਰੂ ਚਰਨਾਂ ਵਿੱਚ ਬੈਠ ਕੇ ਨਵਾਂ ਮਨਾਉਣ ਲਈ ਅੱਜ ਸਵੇਰੇ ਇੱਕ ਵਿਸ਼ਾਲ ਜੱਥਾ ਸਥਾਨਕ ਵਾਲਮੀਕ ਚੌਂਕ ਤੋਂ ਭਗਵਾਨ ਵਾਲਮੀਕ ਤੀਰਥ ਲਈ ਰਵਾਨਾ ਹੋਇਆ ।ਜਥੇ ਵਿੱਚ ਸ਼ਾਮਿਲ ਸ਼ਰਧਾਲੁਆਂ ਨੂੰ ਰਵਾਨਾ ਕਰਣ ਤੋਂ ਪਹਿਲਾਂ ਸੂਰਜ ਦੇ ਪਰਿਵਾਰ ਦੁਆਰਾ ਪ੍ਰਸਾਦ ਵੰਡਿਆ ਗਿਆ ਅਤੇ ਸ਼ਰੱਧਾਲੁਆਂ ਨੂੰ ਸ਼ੁੱਭ ਕਾਮਨਾਵਾਂ ਦੇ ਨਾਲ ਰਵਾਨਾ ਕੀਤਾ ਗਿਆ।ਇਸ ਮੌਕੇ ਸੂਰਜ, ਵਿਨੈ ਪਰਵਾਨਾ, ਗਗਨ, …
Read More »ਸ਼ਿਵਾਲਿਕ ਪਬਲਿਕ ਸਕੂਲ ਵਿੱਚ ਨਵੇਂ ਸਾਲ ਦਾ ਸ਼ੁਭਾਰੰਭ ਕੀਤਾ ਖ਼ੁਸ਼ੀ ਨਾਲ
ਫਾਜ਼ਿਲਕਾ, 1 ਜਨਵਰੀ (ਵਿਨੀਤ ਅਰੋੜਾ) – ਅੱਜ ਜਨਵਰੀ 2015 ਨਵੇਂ ਸਾਲ ਦਾ ਸ਼ੁਭਾਰੰਭ ਸ਼ਿਵਾਲਿਕ ਪਬਲਿਕ ਸਕੂਲ ਦੇ ਬੱਚੀਆਂ ਨੇ ਬੜੀ ਖੁਸ਼ੀ ਨਾਲ ਕੀਤਾ।ਬੱਚੀਆਂ ਨੇ ਨਵੇਂ ਸਾਲ ਦੀ ਸ਼ੁਰੂਆਤ ਸਰਸਵਤੀ ਵੰਦਨਾ, ਨਵੇਂ ਸਾਲ ਦੀ ਕਵਿਤਾ ਅਤੇ ਨਵੇਂ ਸੰਕਲਪਾਂ ਨੇ ਕੀਤਾ।ਇਸ ਸ਼ੁਭ ਮੌਕੇ ਉੱਤੇ ਸਕੂਲ ਅਧਿਆਪਕ ਤਿਲਕ ਰਾਜ ਚੁਘ ਨੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਅੱਗੇ ਬਢਨੇ ਲਈ ਪ੍ਰੇਰਿਤ ਕੀਤਾ ਅਤੇ ਸਮਾਂ …
Read More »ਗਾਡਵਿਨ ਸਕੂਲ ਦੇ ਸੰਗੀਤਕ ਰੂਚੀ ਰੱਖਣ ਵਾਲੇ ਬੱਚੇ ਪੁੱਜੇ ਸਤਿਯੁਗ ਰਿਕਾਰਡਿੰਗ ਸਟੂਡਿਓ
ਫਾਜ਼ਿਲਕਾ, 1 ਜਨਵਰੀ (ਵਿਨੀਤ ਅਰੋੜਾ) – ਪਿਛਲੇ ਦਿਨਾਂ ਗਾਡਵਿਨ ਪਬਲਿਕ ਸੀਨੀਅਰ ਸੇਕੇਂਡਰੀ ਸਕੂਲ ਘੱਲੂ ਦੇ ਸੰਗੀਤ ਵਿਭਾਗ ਦੇ ਬੱਚਿਆਂ ਨੇ ਆਪਣੀ ਸੰਗੀਤਕ ਜਾਣਕਾਰੀ ਵਿੱਚ ਵਾਧਾ ਕਰਣ ਦੇ ਮਕਸਦ ਨਾਲ ਸੰਗੀਤ ਅਧਿਆਪਕ ਸੋਨੂ ਕੁਮਾਰ ਦੀ ਅਗਵਾਈ ਵਿੱਚ ਸਤਿਯੁਗ ਰਿਕਾਰਡਿੰਗ ਸਟੂਡਿਓ ਅਬੋਹਰ ਦਾ ਦੌਰਾ ਕੀਤਾ । ਇਸ ਮੌਕੇ ਦੌਰਾਨ ਬੱਚੀਆਂ ਨੂੰ ਗੀਤ, ਫਿਲਮਾਂਕਨ ਦੇ ਦ੍ਰਿਸ਼, ਰਿਕਾਰਡਿਗ, ਕੈਮਰਾ ਸ਼ੂਟ ਅਤੇ ਹੋਰ ਦ੍ਰਿਸ਼ਾਂ ਨੂੰ …
Read More »
Punjab Post Daily Online Newspaper & Print Media