Wednesday, November 25, 2026

Daily Archives: January 29, 2015

ਹੁਸ਼ਿਆਰਪੁਰ ਤੋਂ ਚੱਕ ਸਾਧੂ ਤੱਕ ਜਾਣ ਵਾਲੀ ਸੜਕ ‘ਤੇ ਸਾਰੇ ਪੁੱਲ ਬਣੇ

ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੇ ਲੋਕਾਂ ਨੂੰ ਹੋਵੇਗੀ ਕਾਫ਼ੀ ਸਹੂਲਤ ਹੁਸ਼ਿਆਰਪੁਰ, 28 ਜਨਵਰੀ (ਸਤਵਿੰਦਰ ਸਿੰਘ) – ਹੁਸ਼ਿਆਰਪੁਰ ਤੋਂ ਚੱਕ ਸਾਧੂ ਤੱਕ ਜਾਣ ਵਾਲੀ ਸੜਕ ‘ਤੇ ਸਾਰੇ ਪੁੱਲ ਬਣਾ ਕੇ ਇਸ ਨੂੰ ਸਾਰੇ ਮੌਸਮਾਂ ਵਿੱਚ ਚੱਲਣ ਵਾਲੀ ਸੜਕ ਬਣਾਇਆ ਗਿਆ ਹੈ, ਜਿਸ ਨਾਲ ਹੁਸ਼ਿਆਰਪੁਰ ਤੋਂ ਚੱਕ ਸਾਧੂ ਆਉਣ ਵਾਲੇ ਅਤੇ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਸਹੂਲਤ ਹੋਵੇਗੀ।ਇਹ ਜਾਣਕਾਰੀ …

Read More »

ਮਦਰ ਡੈਰੀ ਨੇ ਦਾਣਾ ਮੰਡੀ ਵਿੱਚ ਆਪਣਾ ਸੇਲ ਯੁਨਿਟ ਖੋਲਿਆ

ਹੁਸ਼ਿਆਰਪੁਰ, 28 ਜਨਵਰੀ (ਸਤਵਿੰਦਰ ਸਿੰਘ/ ਮਨਜੀਤ ਸਿੰਘ) – ਮਦਰ ਡੈਰੀ ਵਲੋ ਸਥਾਨਕ ਦਾਣਾ ਮੰਡੀ ਵਿੱਚ ਆਪਣਾ ਸੇਲ ਯੁਨਿਟ ਖੋਲਿਆ ਗਿਆ।ਜਿਸ ਦਾ ਉਦਘਾਟਨ ਸ. ਅਵਤਾਰ ਸਿੰਘ ਜੋਹਲ ਚੇਅਰਮੈਨ ਮਾਰਕੀਟ ਕਮੇਟੀ ਤੇ ਕਾਂਗਰਸ ਦੇ ਜਿਲਾ ਪ੍ਰਧਾਨ ਤੇ ਵਿਧਾਇਕ ਸ੍ਰੀ ਸ਼ਾਮ ਸੁੰਦਰ ਅਰੋੜਾ ਨੇ ਸਾਂਝੇ ਤੌਰ ਤੇ ਕੀਤਾ।ਸ. ਜੋਹਲ ਨੇ ਕਿਹਾ ਕਿ ਹੁਣ ਮਦਰ ਡੈਰੀ ਦੇ ਸਾਰੇ ਪ੍ਰੋਡੈਕਟ ਤਾਜ਼ੇ ਤੇ ਸ਼ੁੱਧ ਵਾਜਬ ਰੇਟ …

Read More »

ਪੰਜ ਰੋਗਾਂ ਤੋਂ ਸੁਰੱਖਿਆ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲਾਂ ਵਿੱਚ ਲੱਗੇਗਾ ਮੁਫ਼ਤ ਟੀਕਾ

ਹੁਸ਼ਿਆਰਪੁਰ, 28 ਜਨਵਰੀ (ਸਤਵਿੰਦਰ ਸਿੰਘ) – ਬੱਚਿਆਂ ਨੂੰ ਪੰਜ ਬੀਮਾਰੀਆਂ ਗਲ ਘੋਟੂ, ਕਾਲੀ ਖਾਂਸੀ, ਧੁਣਖਵਾ, ਕਾਲਾ ਪੀਲੀਆ ਅਤੇ ਨਿਮੋਨੀਆ ਦੀ ਰੋਕਥਾਮ ਵਾਲਾ ਪੈਂਟਾਵੇਲੈਂਟ ਟੀਕਾ ਹੁਣ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਲਗਾਇਆ ਜਾਵੇਗਾ।ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਇਸ ਟੀਕੇ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਅਦੱਪਾ ਕਾਰਥਿਕ ਦੀ ਹਾਜ਼ਰੀ ‘ਚ ਡਾਕਟਰਾਂ ਵੱਲੋਂ ਛੋਟੇ ਬੱਚਿਆਂ ਦੇ ਇਹ ਟੀਕਾ ਲਗਵਾ …

Read More »

ਕੈਬਨਿਟ ਮੰਤਰੀ ਮਜੀਠੀਆ ਵੱਲੋਂ ਸ਼ਾਨਦਾਰ ਸਿਹਤ ਸੇਵਾਵਾਂ ਬਦਲੇ ਹਰਦੀਪ ਸਿੰਘ ਦਾ ਸਨਮਾਨ

ਤਰਨਤਾਰਨ, 28 ਜਨਵਰੀ (ਕੁਲਵਿੰਦਰ ਸਿੰਘ ਕੰਬੋਕੇ) – ਗਣਤੰਤਰਤਾ ਦਿਵਸ ਦੇ ਮੌਕੇ ‘ਤੇ ਪੰਜਾਬ ਦੇ ਮਾਲ, ਮੁੜ ਵਸੇਬਾ, ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਨੇ ਪੀ.ਐੱਚ.ਸੀ ਝਬਾਲ ਦੇ ਬਲਾਕ ਐਕਸਟੈਂਸ਼ਨ ਐਜੂਕੇਟਰ ਹਰਦੀਪ ਸਿੰਘ ਨੂੰ ਸਿਹਤ ਵਿਭਾਗ ਵਿਚ ਵਧੀਆ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।ਸ. ਮਜੀਠੀਆ ਨੇ ਇਸ ਮੌਕੇ ‘ਤੇ ਕਿਹਾ ਕਿ ਪੰਜਾਬ ਸਰਕਾਰ ਮਿਹਨਤੀ ਤੇ ਤਨਦੇਹੀ ਨਾਲ …

Read More »

ਪਾਰਟੀ ਕਾਰਕੁੰਨਾਂ ਨੂੰ ਚਾਰੇ ਸੀਟਾਂ ਜਿੱਤਣ ਦਾ ਸੁਖਬੀਰ ਨੇ ਦਿੱਤਾ ਸੱਦਾ

ਨਵੀਂ ਦਿੱਲੀ, 28 ਜਨਵਰੀ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦਾਅਵਾ ਕੀਤਾ ਕਿ ਅਕਾਲੀ ਦਲ ਵਰਗੇ ਵਰਕਰ ਕਿਸੇ ਵੀ ਪਾਰਟੀ ਕੋਲ ਨਹੀਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਬਾਦਲ ਨੇ ਅੱਜ ਦਿੱਲੀ ਵਿਖੇ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਕੋਠੀ ਤੇ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਭਾਈਵਾਲੀ ਦੀਆਂ ਚਾਰ ਸੀਟਾਂ ਤੇ …

Read More »

ਖਾਲਸਾ ਕਾਲਜ ਵਿਖੇ ਤਲਵਿੰਦਰ ਸਿੰਘ ਦੀ ਯਾਦ ਵਿੱਚ ਕਹਾਣੀ ਦਰਬਾਰ 31 ਨੂੰ

ਅੰਮ੍ਰਿਤਸਰ, 29 ਜਨਵਰੀ (ਰੋਮਿਤ ਸ਼ਰਮਾ)- ਸਾਹਿਤ ਅਤੇ ਸਿਰਜਣਾ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਵੱਲੋਂ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ”ਕਹਾਣੀ ਦਰਬਾਰ” ਖਾਲਸਾ ਕਾਲਜ ਵਿਖੇ ਕਰਵਾਇਆ ਜਾ ਰਿਹਾ ਹੈ।ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ 31 ਜਨਵਰੀ ਸ਼ਨੀਵਾਰ ਸਵੇਰੇ 10:30 ਵਜੇ ਕਾਲਜ ਦੇ ਸੈਮੀਨਾਰ ਹਾਲ ਵਿੱਚ ਹੋਣ ਵਾਲੇ ਇਸ ਸਮਾਗਮ ਵਿੱਚ ਕਹਾਣੀਕਾਰ ਜਰਨੈਲ ਸਿੰਘ …

Read More »

ਗਣਤੰਤਰ ਦਿਵਸ ਮੌਕੇ ਡੀ.ਏ.ਵੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਨੀਰਾ ਸ਼ਰਮਾ ਸਨਮਾਨਿਤ

ਅੰਮ੍ਰਿਤਸਰ, 28 ਜਨਵਰੀ (ਜਗਦੀਪ ਸਿੰਘ ਸੱਗੂ)-ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦੇ ਸੁਨਹਿਰੇ ਇਤਿਹਾਸ ਵਿੱਚ ਇਕ ਖ਼ੂਬਸੂਰਤ ਪੰਨਾ ਉਦੋਂ ਹੋਰ ਜੁੜ ਗਿਆ ਜਦੋਂ ਗਣਤੰਤਰ ਦਿਵਸ ਦੇ ਮੌਕੇ ਗੁਰੂ ਨਾਨਕ ਸਟੇਡੀਅਮ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਸ਼ਹਿਰ ਦੀ ਨਾਮਵਰ ਸੰਸਥਾ ਡੀ.ਏ.ਵੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਅਤੇ ਰਾਸ਼ਟਰੀ ਅਵਾਰਡ ਜੇਤੂ ਡਾ. ਨੀਰਾ ਸ਼ਰਮਾ ਨੂੰ ਉਨ੍ਹਾਂ ਦੀਆਂ ਸਮਾਜ ਅਤੇ ਵਿਦਿਅਕ ਖੇਤਰ …

Read More »

CKDIMT Student won prize in Declamation contest

Amritsar, Jan. 28 (Manjit Kaur) – BCA 4th Sem. Manpreet Kaur of CKD Institute of Management and Technology (CKDIMT) received second prize in declamation competition held at Guru Nanak Auditorium. Large number of students from various prominent schools and colleges participated in this event. The competition was organized by city based NGO Society for Accident Aid and Traffic Help (SAATH) …

Read More »

ਮਨਪ੍ਰੀਤ ਕੌਰ ਨੂੰ ਗੁਰੂ ਨਾਨਕ ਆਡੀਟੋਰਿਅਮ ਵਿਖੇ ਭਾਸ਼ਣ ਪ੍ਰਤਿਯੋਗਿਤਾ ਵਿੱਚ ਦੂਜਾ ਸਥਾਨ

ਅੰਮ੍ਰਿਤਸਰ, 28 ਜਨਵਰੀ (ਜਗਦੀਪ ਸਿੰਘ ਸੱਗੂ)-ਸੀ ਕੇ ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਚੌਥੇ ਸਮੈਸਟਰ ਦੀ ਵਿਦਿਆਰਥਣ  ਮਨਪ੍ਰੀਤ ਕੌਰ ਨੇ ਗੁਰੂ ਨਾਨਕ ਆਡੀਟੋਰਿਅਮ ਵਿਖੇ ਹੋਏ ਭਾਸ਼ਣ ਪ੍ਰਤੀਯੋਗਿਤਾ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।ਵੱਖ-ਵੱਖ ਪ੍ਰਸਿੱਧ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਇਸ ਭਾਸ਼ਣ ਪ੍ਰਤਿਯੋਗਿਤਾ ਹਿੱਸਾ ਲਿਆ।ਇਸ ਕੰਪੀਟੀਸ਼ਨ ਦਾ ਆਯੋਜਨ ਸਥਾਨਕ ਐਨ. ਜੀ. ਓ. ਸੋਸਾਇਟੀ ਫਾਰ ਐਕਸੀਡੈਂਟ ਅਤੇ ਟਰੈਫਿਕ ਹੈਲਪ ਨੇ …

Read More »

’ਜੀ. ਐੱਮ ਕਰੌਪਸ’ ਵਿਸ਼ੇ ‘ਤੇ ਪ੍ਰੋ. ਅਵਿਨਾਸ਼ ਨਾਗਪਾਲ ਦਾ ਵਿਸ਼ੇਸ਼ ਭਾਸ਼ਣ

ਅੰਮ੍ਰਿਤਸਰ, 28 ਜਨਵਰੀ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਬੌਟਨੀ ਅਤੇ ਬਾਇਓਟੈਕਨਾਲੋਜੀ ਦੇ ਵਿਭਾਗ ਵਿਚ ਡੀ. ਬੀ. ਟੀ. ਵਲੋਂ ਪ੍ਰਸਤੁਤ “ਜੀ. ਐੱਮ ਕਰੌਪਸ” ਵਿਸ਼ੇ ‘ਤੇ ਪ੍ਰੋ. ਅਵਿਨਾਸ਼ ਨਾਗਪਾਲ ਨੇ ਵਿਸ਼ੇਸ਼ ਭਾਸ਼ਣ ਦਿੱਤਾ।ਇਸ ਭਾਸ਼ਣ ਵਿਚ ਮੈਡੀਕਲ ਅਤੇ ਬਾਇਓਟੈਕਨਾਲੋਜੀ ਵਿਭਾਗ ਦੇ ਵਿਦਿਆਰਥੀ ਸ਼ਾਮਿਲ ਹੋਏ।ਇਥੇ ਸ਼੍ਰੀਮਤੀ ਰਸ਼ਮੀ ਕਾਲੀਆ, ਡਾ. ਮੋਨਿਕਾ ਭਾਰਤਵਾਜ, ਡਾ. ਪੂਨਮ, ਮਿਸ ਸ਼ੇਲਜਾ, …

Read More »