Wednesday, November 25, 2026

Monthly Archives: January 2015

ਦਿੱਲੀ ਚੋਣਾਂ ਵਿੱਚ 4 ਸੀਟਾਂ ‘ਤੇ ਉਤਾਰੇਗਾ ਅਕਾਲੀ ਦਲ ਉਮੀਦਵਾਰ

ਨਵੀਂ ਦਿੱਲੀ, 20 ਜਨਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਨਾਲ ਚਲ ਰਹੇ ਪੁਰਾਣੇ ਗਠਬੰਧਨ ਫਾਰਮੂਲੇ ਦੇ ਆਧਾਰ ‘ਤੇ 4 ਸੀਟਾਂ ‘ਤੇ ਚੋਣ ਲੜੇਗਾ, ਜਿਸ ਵਿੱਚ 3 ਸੀਟਾਂ ਕਮਲ ਅਤੇ 1 ਸੀਟ ਤੱਕੜੀ ਦੇ ਨਿਸ਼ਾਨ ‘ਤੇ ਲੜਨ ਦਾ ਪਾਰਟੀ ਵੱਲੋਂ ਫੈਸਲਾ ਕੀਤਾ ਗਿਆ ਹੈ।ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, …

Read More »

ਦਿੱਲੀ ਵਿੱਚ ਕਾਂਗਰਸ ਤੇ ਆਪ ਦੇ ਉਮੀਦਵਾਰ ਤਿਣਕਿਆਂ ਵਾਂਗ ਉੱਡਣਗੇ -ਮਜੀਠੀਆ

ਗਹਿਰੀ ਮੰਡੀ ਮਾਰਕੀਟ ਕਮੇਟੀ ਦੇ ਚੈਅਰਮੈਨ ਤਰਸਿਕਾ ਅਤੇ ਉਪ ਚੇਅਰਮੈਨ ਕੰਗ ਦੀ ਕੀਤੀ ਤਾਜਪੋਸ਼ੀ ਕਿਹਾ ਦਿਲੀ ‘ਚ ਭਾਜਪਾ-ਅਕਾਲੀ ਗਠਜੋੜ ਦੀ ਸਰਕਾਰ ਬਣਨੀ ਤੈਅ, ਬਾਜਵਾ ਨਾ ਤੇਰਾਂ ‘ਚ ਨਾ ਤਿੰਨਾਂ ‘ਚ ਨਾ ਪਲੇਰਾਂ ‘ਚ ਨਾ ਸਪੇਅਰਾਂ ‘ਚ ਜੰਡਿਆਲਾ/ ਗਹਿਰੀ ਮੰਡੀ/ਖਜਾਲਾ, 19 ਜਨਵਰੀ (ਹਰਿੰਦਰਪਾਲ ਸਿੰਘ/ ਡਾ. ਨਰਿੰਦਰ ਸਿੰਘ/ਸਿਕੰਦਰ ਸਿੰਘ)- ‘ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਰਕਾਰ ਬਣਨ ਤੋਂ ਬਾਅਦ ਜੋ ਫੈਸਲੇ ਲੈਕੇ …

Read More »

ਜੱਥੇਦਾਰ ਦਰਸ਼ਨ ਸਿੰਘ ਈਸਾਪੁਰ ਨੂੰ ਅੰਤਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ

ਅੰਮ੍ਰਿਤਸਰ, 18 ਜਨਵਰੀ (ਰੋਮਿਤ ਸ਼ਰਮਾ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 17 ਸਾਲ ਮੈਂਬਰ ਅਤੇ ਤਕਰੀਬਨ 11 ਸਾਲ ਜਨਰਲ ਸਕੱਤਰ ਰਹੇ ਅਤੇ ਅਕਾਲੀ ਦਲ 1920 ਦੇ ਸੀਨੀਅਰ ਮੀਤ ਪ੍ਰਧਾਨ ਜੱਥੇਦਾਰ ਦਰਸ਼ਨ ਸਿੰਘ ਈਸਾਪੁਰ ਦੀ ਅੰਤਮ ਅਰਦਾਸ ਮੌਕੇ ਬੁਲਾਰਿਆਂ ਨੇ ਸ਼ਿਦਤ ਨਾਲ ਮਹਿਸੂਸ ਕੀਤਾ ਕਿ ਸਹੀ ਅਰਥਾਂ ਵਿੱਚ ਮਨ, ਬਚਨ ਤੇ ਕਰਮ ਕਰਕੇ ਇੱਕ ਅਕਾਲੀ ਉਨ੍ਹਾਂ ਤੋਂ ਸਦਾ ਲਈ ਵਿਛੜ ਗਿਆ …

Read More »

ਅੰਨਾ ਹਜ਼ਾਰੇ ਦੇ ਸਮੱਰਥਨ ਨਾਲ ਪਾਰਟੀ ਵਿੱਚ ਕਾਫੀ ਉਤਸ਼ਾਹ ਡਾ. ਦਲਜੀਤ ਸਿੰਘ

ਅੰਮ੍ਰਿਤਸਰ, 19 ਜਨਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਯੂਨਿਟ ਅੰਮ੍ਰਿਤਸਰ ਵਲੋ ਇੱਕ ਹੰਗਾਮੀ ਮੀਟਿੰਗ ਡਾਕਟਰ ਦਲਜੀਤ ਸਿੰਘ ਤੇ ਅਸ਼ੋਕ ਤਲਵਾੜ ਦੀ ਪ੍ਰਧਾਨਗੀ ਵਿੱਚ ਹੋਈ।ਜਿਸ ਵਿਚ ਸ੍ਰੀ ਅੰਨਾ ਹਜਾਰੇ ਸਮਾਜ ਸੇਵੀ ਵਿਧਾਨ ਸਭਾ ਚਾਟੀਵਿੰਡ ਨੇ ਆਮ ਆਦਮੀ ਪਾਰਟੀ ਦਿੱਲੀ ਨੂੰ ਪੂਰਾ ਸਹਿਯੋਗ ਦੇਣ ‘ਤੇ ਵਿਚਾਰ ਕੀਤਾ ਗਿਆ।ਡਾਕਟਰ ਦਲਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅੰਨਾ ਹਜਾਰੇ ਵਲੋਂ …

Read More »

ਜਥੇ: ਅਵਤਾਰ ਸਿੰਘ ਨੇ ਸ: ਸੁੱਚਾ ਸਿੰਘ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 19 ਜਨਵਰੀ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸz: ਕੁਲਵਿੰਦਰ ਸਿੰਘ ਪ੍ਰਿੰਸੀਪਲ ਗੁਰੂ ਅਰਜਨ ਦੇਵ ਖਾਲਸਾ ਕਾਲਜ, ਚੋਹਲਾ ਸਾਹਿਬ ਦੇ ਪਿਤਾ ਸz: ਸੁੱਚਾ ਸਿੰਘ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।ਸ: ਸੁਵਿੱਚਾ ਸਿੰਘ ਆਪਣੇ ਮਗਰ ਸੁਪਤਨੀ ਬੀਬੀ ਜੋਗਿੰਦਰ ਕੌਰ ਤੇ ਦੋ ਸਪੁੱਤਰ ਅਤੇ ਇਕ ਬੇਟੀ ਛੱਡ ਗਏ ਹਨ।ਜਥੇਦਾਰ ਅਵਤਾਰ ਸਿੰਘ ਨੇ …

Read More »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ

ਅੰਮ੍ਰਿਤਸਰ, 19 ਜਨਵਰੀ (ਗੁਰਪ੍ਰੀਤ ਸਿੰਘ)- ਸਾਹਿਬ ਏ ਕਮਾਲ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰੰ ਸਮਰਪਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੂਹ ਮੁਲਾਜ਼ਮਾਂ ਵੱਲੋਂ ਗੋਲਡਨ ਟੈਂਪਲ ਕਲੋਨੀ ਵਿਖੇ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮੇਂ ਸਹਿਜ ਪਾਠ ਦੇ ਭੋਗ ਉਪਰੰਤ ਖੁੱਲੇ ਪੰਡਾਲ ਵਿੱਚ ਕੀਰਤਨ ਦਰਬਾਰ ਹੋਇਆ।ਜਿਸ ਵਿੱਚ ਰਾਗੀ …

Read More »

ਸ਼ਰਧਾ-ਭਾਵਨਾ ਨਾਲ ਮਨਾਇਆ ਜਾਵੇਗਾ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਦਿਹਾੜਾ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ 24 ਜਨਵਰੀ ਨੂੰ -ਮੈਨੇਜਰ ਅੰਮ੍ਰਿਤਸਰ, 19 ਜਨਵਰੀ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇ-ਅਦਬੀ ਨੂੰ ਨਾ ਸਹਾਰਦੇ ਹੋਏ ਰਣ ਤੱਤੇ ਵਿੱਚ ਜੂਝਣ ਵਾਲੇ ਮਹਾਨ ਸੂਰਬੀਰ, ਸਿਰ ਲੱਥ ਯੋਧੇ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 26 ਜਨਵਰੀ ਨੂੰ ਗੁਰਦੁਆਰਾ ਸ਼ਹੀਦ …

Read More »

ਫਰੈਂਡਜ਼ ਕਲੱਬ ਨੇ ਅੰਧ ਵਿਦਿਆਲਯ ਦੇ ਬੱਚਿਆਂ ਨੂੰ ਵੰਡੀਆ ਗਰਮ ਜੈਕਟਾਂ

ਅੰਮ੍ਰਿਤਸਰ, 19 ਜਨਵਰੀ (ਸਾਜਨ ਮਹਿਰਾ) – ਫਰੈਂਡਜ਼ ਕਲੱਬ ਦੇ ਪ੍ਰਧਾਨ ਗਿਨੀ ਭਾਟੀਆ ਅਤੇ ਸਾਰੇ ਹੀ ਸਾਥੀਆਂ ਵਲੋਂ ਹਰ ਮਹੀਨੇ ਜਰੂਰਤਮੰਦ ਲੋਕਾਂ ਦੀ ਸੇਵਾ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਮਹਾਜਨ ਯੂਥ ਵਿੰਗ ਪੰਜਾਬ ਦੇ ਸੈਕਟਰੀ ਅਸ਼ੀਸ਼ ਮਹਾਜਨ ਤੇ ਸਾਥੀਆਂ ਦੇ ਸਹਿਯੋਗ ਨਾਲ ਸਾਂਝੇ ਤੋਰ ਤੇ ਫਰੈਂਡਜ਼ ਕੱਲਬ ਦੇ ਪ੍ਰਧਾਨ ਗਿਨੀ ਭਾਟੀਆ ਅਤੇ ਅਸ਼ੀਸ਼ ਮਹਾਜਨ ਦੀ ਵਲੋਂ ਅੰਧ ਵਿਦਿਆਲਯ ਦੇ ਬੱਚਿਆਂ …

Read More »

25 ਜਨਵਰੀ ਨੂੰ ਹੋਣ ਵਾਲੇ ਕੱਬਡੀ ਟੂਰਨਾਮੈਂਟ ਸਬੰਧੀ ਕੀਤੀ ਬੈਠਕ

ਅੰਤਰਾਸ਼ਟਰੀ ਪੱਧਰ ਦੇ ਕੱਬਡੀ ਦੇ ਖਿਡਾਰੀਆਂ ਤੋਂ ਇਲਾਵਾ ਗਤਕੇ ਦੀਆਂ ਟੀਮਾਂ ਲੈਣਗੀਆਂ ਭਾਗ ਛੇਹਰਟਾ, 19 ਜਨਵਰੀ (ਕੁਲਦੀਪ ਸਿੰਘ ਨੋਬਲ) – ਬਸੰਤ ਪੰਚਮੀ ਮੇਲੇ ‘ਤੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਚੌਥਾ ਕਬੱਡੀ ਟੂਰਨਾਮੈਂਟ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਕਲੱਬ ਗੁਰੂ ਕੀ ਵਡਾਲੀ ਦੇ ਪ੍ਰਧਾਨ ਹਰਭਿੰਦਰ ਸਿੰਘ ਮਾਨ ਕੈਨੇਡਾ ਦੀ ਪ੍ਰਧਾਨਗੀ ਹੇਠ ਕਰਵਾਏ ਜਾਣ ਸੰਬਧੀ ਬੈਠਕ ਦਾ ਆਯੋਜਨ ਸੰਨ ਸਾਹਿਬ …

Read More »

ਭਾਈ ਮੋਤੀ ਰਾਮ ਜੀ ਦਾ ਸ਼ਹੀਦੀ ਪੁਰਬ ਮਨਾਇਆ

ਆਪਣੇ ਪੁਰਖਾਂ ਦੇ ਦਿਨ ਦਿਹਾੜੇ ਮਨਾਉਣ ‘ਚ ਕੋਈ ਕਸਰ ਨਹੀ ਛੱਡਣੀ ਚਾਹੀਦੀ- ਲਾਲੀ ਰਣੀਕੇ ਛੇਹਰਟਾ, 19 ਜਨਵਰੀ (ਕੁਲਦੀਪ ਸਿੰਘ ਨੋਬਲ) – ਮਾਤਾ ਗੁੱਜਰ ਕੌਰ ਜੀ, ਛੋਟੇ ਸਾਬਿਜ਼ਦਿਆਂ, ਭਾਈ ਮੋਤੀ ਰਾਮ ਮਹਿਰਾ ਤੇ ਦੀਵਾਨ ਟੌਡਰ ਮੱਲ ਜੀ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਗੂਰਦੁਆਰਾ ਜਨਮ ਅਸਥਾਨ ਗੁਰੂ ਅਮਰਦਾਸ ਜੀ ਬਾਸਰਕੇ ਗਿੱਲਾਂ ਵਿਖੇ ਦਰਸ਼ਨ ਸਿੰਘ ਦੀ ਅਗਵਾਈ ਹੇਂਠ ਸਮੂਹ ਸੰਗਤਾਂ ਦੇ ਸਹਿਯੋਗ …

Read More »