ਅੰਮ੍ਰਿਤਸਰ, 11 ਜਨਵਰੀ ( ਰੋਮਿਤ ਸ਼ਰਮਾ) ਵਿਧਾਨ ਸਭਾ ਹਲਕਾ ਉਤਰੀ ਵਿੱਚ ਵਾਰਡ ਨੰਬਰ 11 ਦੇ ਭਾਜਪਾ ਵਰਕਰਾਂ ਦੀ ਮੀਟਿੰਗ ਕੌਂਲਸਰ ਸੁਖਵਿੰਦਰ ਸਿੰਘ ਪਿੰਟੂ ਦੀ ਪ੍ਰਧਾਨਗੀ ‘ਚ ਹੋਈ ਜਿਸ ਵਿੱਚ ਕੈਬਨਿਟ ਮੰਤਰੀ ਪੰਜਾਬ ਸ੍ਰੀ ਅਨਿਲ ਜੋਸ਼ੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਉਨਾਂ ਨੇ ਦੱਸਿਆ ਕਿ ਭਾਜਪਾ ਮੈਂਬਰਸ਼ਿਪ ਹਾਸਲ ਕਨ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਨਸ਼ੇ …
Read More »Monthly Archives: January 2015
ਸਿਰਸੇ ਵਾਲੇ ਸਾਧ ਦੀ ਫਿਲਮ ਖਿਲਾਫ ਸਿਰਸਾ ਵਿਖੇ ਰੋਸ ਪ੍ਰਦਰਸ਼ਨ 15 ਜਨਵਰੀ ਨੂੰ ਬਾਬਾ ਦਾਦੂਵਾਲ
ਬਠਿੰਡਾ, 11 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਐਲਾਨ ਕੀਤਾ ਹੈ ਕਿ ਸਿਰਸਾ ਵਾਲੇ ਸਾਧ ਦੀ 16 ਜਨਵਰੀ ਵਾਲੇ ਦਿਨ ਰਲੀਜ਼ ਹੋਣ ਵਾਲੀ ਫਿਲਮ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਚੱਲਣ ਦਿੱਤਾ ਜਾਵੇਗਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਦਾਦੂਵਾਲ ਨੇ ਦੱਸਿਆ ਕਿ 15 ਜਨਵਰੀ ਨੂੰ ਸਿਰਸਾ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਪਤਾਸ਼ਾਹੀ ਦੱਸਵੀਂ ਤੋਂ ਚੱਲ ਕੇ 12-00 …
Read More »ਨਗਰ ਕੌਂਸਲ ਚੋਣਾਂ ‘ਚ ਅਹਿਮ ਰੋਲ ਨਿਭਾਉਣਗੇ ਅਕਾਲੀ ਵਰਕਰ- ਬਲਜੀਤ ਸਿੰਘ ਲੱਧੂ
ਅੱਡਾ ਅਲਗੋਂ ਕੋਠੀ, 11 ਜਨਵਰੀ (ਹਰਦਿਆਲ ਸਿੰਘ ਭੈਣੀ) ਤਰਨ ਤਾਰਨ ਵਿਖੇ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ‘ਚ ਮੁੱਖ ਸੰਸਦੀ ਸਕੱਤਰ ਪ੍ਰ. ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਅਕਾਲੀ ਵਰਕਰ ਅਹਿਮ ਰੋਲ ਅਦਾ ਕਰਨ ਲਈ ਤਿਆਰ-ਬਰ-ਤਿਆਰ ਹਨ।ਇਹ ਵਿਚਾਰ ਪ੍ਰਗਟ ਕਰਦਿਆਂ ਬਲਜੀਤ ਸਿੰਘ ਲੱਧੂ ਨੇ ਆਖਿਆ ਕਿ ਪੰਜਾਬ ਦਾ ਵਿਕਾਸ ਕਰਦਿਆਂ ਅਕਾਲੀ-ਭਾਜਪਾ ਨੇ ਹਰੇਕ ਸ਼ਹਿਰੀ ਨੂੰ ਸੁੱਖ ਸਹੂਲਤਾਂ ਉਪਲੱਬਧ ਕਰਵਾਉਣ ਵਿੱਚ ਕੋਈ …
Read More »ਅੰਮ੍ਰਿਤਸਰ ਨਗਰੀ ਨੂੰ ਕੀਤਾ ਸ਼ਰਮਸਾਰ- 5 ਸਾਲ ਦੀ ਬੱਚੀ ਨਾਲ 50 ਸਾਲ ਦੇ ਬੰਦੇ ਵਲੋਂ ਨੀਚ ਹਰਕਤ
ਅੰਮ੍ਰਿਤਸਰ, 11 ਜਨਵਰੀ (ਸੁਖਬੀਰ ਸਿੰਘ) – ਸਥਾਨਕ ਚੋਂਕ ਜੈ ਸਿੰਘ ਸਥਿਤ ਗੁਰਦੁਆਰੇ ਦੇ ਨਜਦੀਕ ਗਲੀ ‘ਚ 5 ਸਾਲ ਦੀ ਬੱਚੀ ਗੋਮਤੀ (ਕਾਲਪਨਿਕ ਨਾਮ) ਨਾਲ 50 ਸਾਲ ਵਿਅਕਤੀ ਮਹਿੰਦਰ ਸਿੰਘ ਵਲੋਂ ਨੀਚ ਹਰਕਤ ਕਰਕੇ ਅੰਮ੍ਰਿਤਸਰ ਨਗਰੀ ਨੂੰ ਸ਼ਰਮਸਾਰ ਕਰ ਦਿੱਤਾ ਗਿਆ ਹੈ। ਇਸ ਕੋਝੀ ਹਰਕਤ ਕਰਨ ਉਪਰੰਤ ਲੜਕੀ ਦੀ ਹਾਲਤ ਖਰਾਬ ਹੋਣ ‘ਤੇੇ ਉਹ ਉਸ ਨੂੰ ਆਪਣੇ ਨਜਦੀਕੀ ਡਾ. ਕੁਲਦੀਪ ਸਿੰਘ ਕੋਲ ਖੁੱਦ …
Read More »ਵਿਰਸਾ ਵਿਹਾਰ ਦੇ ਵਿਹੜੇ ਵਿੱਚ ਅੱਜ ਮਨਾਈ ਜਾਵੇਗੀ ਲੋਹੜੀ
ਅੰਮ੍ਰਿਤਸਰ, 11 ਜਨਵਰੀ (ਰੋਮਿਤ ਸ਼ਰਮਾ)- ਸਥਾਨਕ ਵਿਰਸਾ ਵਿਹਾਰ ਸੁਸਾਇਟੀ ਵਲੋਂ ਵਿਰਸਾ ਵਿਹਾਰ ਦੇ ਵਿਹੜੇ ਵਿੱਚ ਸਥਾਨਕ ਕਲਾਕਾਰ, ਲੇਖਕ, ਸਾਹਿਤ ਪ੍ਰੇਮੀ, ਕਲਾ ਪ੍ਰੇਮੀ ਤੇ ਅਦੀਬ ਲੋਹੜੀ ਦਾ ਤਿਉਹਾਰ ਮਨਾਉਣਗੇ, ਵਿਰਸਾ ਵਿਹਾਰ ਸੁਸਾਇਟੀ ਵੱਲੋਂ ਮਨਾਏ ਜਾ ਰਹੇ ਇਸ ਤਿਉਹਾਰ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਕੇਵਲ ਧਾਲੀਵਾਲ ਤੇ ਜਨ: ਸਕੱਤਰ ਜਗਦੀਸ਼ ਸਚਦੇਵਾ ਨੇ ਦੱਸਿਆ ਕਿ ਅੱਜ 12-01-15 ਨੂੰ ਸੋਮਵਾਰ ਸ਼ਾਮ 5-00 ਵਜੇ …
Read More »ਭਾਜਪਾ ਦੋਹਰੇ ਮਾਪਦੰਡ ਵਾਲੀ ਪਾਰਟੀ, ਪੰਜਾਬ ਦੇ ਮਾੜੇ ਹਾਲਾਤਾਂ ਲਈ ਬਰਾਬਰ ਦੀ ਜ਼ਿੰਮੇਵਾਰ – ਵੜਿੰਗ
ਰਾਜਾ ਵੜਿੰਗ ਨੇ ਸ੍ਰੀ ਹਰਿਮੰਦਰ ਸਾਹਿਬ, ਜਲਿਆਂਵਾਲਾ ਬਾਗ, ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 11 ਜਨਵਰੀ (ਸੁਖਬੀਰ ਸਿੰਘ)- ਬੀਤੇ ਅੱਠ ਸਾਲਾਂ ਦੌਰਾਨ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਵਿੱਚ ਭਾਜਪਾ ਬਰਾਬਰ ਦੀ ਸਾਂਝੇਦਾਰ ਹੈ, ਇਹ ਹੁਣ ਕਿਵੇਂ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ‘ਤੇ ਮਗਰਮੱਛ ਦੇ ਅੱਥਰੂ ਵਹਾ ਸਕਦੀ ਹੈ ਅਤੇ ਪੰਜਾਬ ਵਿੱਚ ਰੈਲੀਆਂ ਕਰ ਸਕਦੀ ਹੈ, ਜਿਸ ਨੇ ਨਸ਼ਿਆਂ ਨੂੰ ਰੋਕਣ …
Read More »ਪੰਜਾਬ ਸਰਕਾਰ ਨੇ ਬਜੁਰਗਾਂ ਦੀ ਸਾਭ ਸੰਭਾਲ ਸਬੰਧੀ ਸੀਨੀਅਰ ਸਿਟੀਜਨ ਕਾਨੂੰਨ ਬਣਾਇਆ ਰਵੀ ਭਗਤ
ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ) – ਸੀਨੀਅਰ ਸਿਟੀਜਨ ਕਾਨੂੰਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਨੋਰਥ ਨਾਲ ਸਥਾਨਕ ਨਾਟਸਾਲਾ ਵਿਖੇ ਅੱਜ ਜ਼ਿਲ੍ਰਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਇੱਕ ਨਾਟਕ ਕਰਵਾਇਆ ਗਿਆ ਇਸ ਮੋਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਅਤੇ ਉਹਨਾ ਦੀ ਧਰਮ ਪਤਨੀ ਤਰੁਨਦੀਪ ਕੌਰ ਆਈ.ਆਰ.ਐਸ. ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ ਥਇਏਟਰ ਗਰੁੱਪ ਵੱਲੋ ‘ਕੁੱਝ ਤਾਂ ਕਰੋ ਯਾਰੋ’ ਨਾਟਕ …
Read More »ਕਿਸਾਨਾਂ ਨੂੰ ਯੂਰੀਆ ਖਾਦ ਦੀ ਘਾਟ ਨਹੀ ਆਉਣ ਦਿੱਤੀ ਜਾਵੇਗੀ – ਡਿਪਟੀ ਕਮਿਸ਼ਨਰ
ਵੱਖ-ਵੱਖ ਯੂਰੀਆ ਗੁਦਾਮਾਂ ਦੀ ਕੀਤੀ ਗਈ ਚੈਕਿੰਗ ਅੰਮ੍ਰਿਤਸਰ, 11 ਜਨਵਰੀ (ਸੁਖਬੀਰ ਸਿੰਘ) – ਜ਼ਿਲ੍ਹੇ ਅੰਦਰ ਕਿਸਾਨਾਂ ਨੂੰ ਯੂਰੀਆ ਖਾਦ ਦੀ ਕੋਈ ਘਾਟ ਨਹੀ ਆਉਣ ਦਿੱਤੀ ਜਾਵੇਗੀ ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਮੁੱਖ ਮੰਤਰੀ ਸz: ਪ੍ਰਕਾਸ ਸਿੰਘ ਬਾਦਲ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਯੂਰੀਆ ਖਾਦ ਦੀ ਕੋਈ ਸਮੱਸਿਆ ਨਹੀ ਆਉਣ ਦਿੱਤੀ …
Read More » ਐੱਸ.ਡੀ.ਐੱਮ ਅਜਨਾਲਾ ਨੇ ਆਪਣੀ ਨਵ-ਜਨਮੀ ਬੱਚੀ ਦੀ ਮਨਾਈ ਲੋਹੜੀ
ਲੋਹੜੀ ਅਤੇ ਨਾਮਕਰਨ ਮੌਕੇ ਪਹੁੰਚੀਆਂ ਉੱਘੀਆਂ ਸਖਸ਼ੀਅਤਾਂ ਅਜਨਾਲਾ, 11 ਜਨਵਰੀ (ਪੱਤਰ ਪ੍ਰੇਰਕ) – ਅਜਨਾਲਾ ਦੇ ਉੱਪ ਮੰਡਲ ਮੈਜਿਸਟ੍ਰੇਟ ਸੁਰਿੰਦਰ ਸਿੰਘ ਦੀ ਨਵ-ਜਨਮੀ ਬੇਟੀ ‘ਅਣੀ’ ਦਾ ਨਾਮਕਰਨ ਅਤੇ ਲੋਹੜੀ ਸਮਾਗਮ ਉਨ੍ਹਾਂ ਦੇ ਗ੍ਰਹਿ ਵਿਖੇ ਮਨਾਇਆ ਗਿਆ। ਲੋਹੜੀ ਅਤੇ ਨਾਮਕਰਨ ਸਮਾਗਮ ਮੌਕੇ ‘ਤੇ ਸ. ਅਮਰਪਾਲ ਸਿੰਘ ਬੋਨੀ ਮੁੱਖ ਪਾਰਲੀਮਾਨੀ ਸਕੱਤਰ, ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅਤੇ ਉਨ੍ਹਾਂ ਦੀ ਧਰਮ ਪਤਨੀ ਤਰੁਣਦੀਪ ਕੌਰ …
Read More »ਮਸੀਹੀ ਮਾਸਟਰੀ ਵਲੋ ਅੱਜ ਤੱਕ ਨਾ ਧਰਮ ਪ੍ਰੀਵਰਤਨ ਕਰਵਾਇਆ ਤੇ ਨਾਂ ਹੀ ਕਿਸੇ ਨੂੰ ਕੋਈ ਲਾਲਚ ਦਿੱਤਾ ਗਿਆ
ਅੰਮ੍ਰਿਤਸਰ, 11 ਜਨਵਰੀ (ਸੁਖਬੀਰ ਸਿੰਘ) – ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਮੁਨਵਰ ਮਸੀਹ ਨੇ ਮੈਂਬਰ ਐਸ.ਐਸ.ਬੋਰਡ ਜੌਨ ਕੋਟਲੀ ਆਦਿ ਦੇ ਨਾਲ ਮੀਟਿੰਗ ਕੀਤੀ।ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨ ਤਾਰਨ ਤੋਂ ਪਹੁੰਚੇ ਹੋਏ ਧਾਰਮਿਕ ਆਗੂ ਪਾਸਟਰ ਪਦਰੀ ਵਿਸ਼ੇਵ ਸੇਵਾਨਾ ਨੇ ਜਬਰੀ ਧਰਮ ਪ੍ਰੀਵਰਤਨ ਘਰ ਵਾਪਸੀ ਬਾਰੇ ਖੁਲ ਕੇ ਵਿਚਾਰਾਂ ਕਰਦਿਆਂ ਸਮਾਜ ਵਿੱਚ ਫੁੱਟ ਪਾਉਣ ਵਾਲੀਆ ਕੱਟੜਵਾਦੀ ਤਾਕਤਾਂ ਦੇ ਘਿਨਾਉਣੇੇ ਕੰਮਾਂ ਤੋਂ ਵੀ …
Read More »
Punjab Post Daily Online Newspaper & Print Media