ਫਾਜਿਲਕਾ, 19 ਜਨਵਰੀ (ਵਿਨੀਤ ਅਰੋੜਾ) -ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ਤੇ ਪਸ਼ੂ ਪਾਲਣ ਵਿਭਾਗ ਨੇ ਪੇਂਡੂ ਖੇਤਰ ਦੇ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪਿੰਡ ਕੁਹਾੜਿਆਂ ਵਾਲੀ ਵਿੱਚ ਪਸ਼ੂ ਭਲਾਈ ਕੈਂਪ ਲਗਾਇਆ ਗਿਆ। ਇਹ ਕੈਂਪ ਡਾ. ਹਰਪ੍ਰੀਤ ਕੋਰ ਵੈਟਨਰੀ ਅਫਸਰ ਸੀ.ਵੀ. ਐਚ. ਕਮਾਲ ਵਾਲਾ ਦੀ ਦੇਖ ਰੇਖ ਹੇਠ ਲਗਾਇਆ …
Read More »Monthly Archives: January 2015
ਉਸਾਰੀ ਕਿਰਤੀ, ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੀਆਂ ਭਲਾਈ ਸਕੀਮਾਂ ਦਾ ਲਾਹਾ ਲੈਣ ਲੋਕ-ਡਿਪਟੀ ਕਮਿਸ਼ਨਰ
ਸਿਰਫ 25 ਰੁਪਏ ਦੀ ਮੈਂਬਰਸ਼ਿਪ ਨਾਲ ਲਈ ਜਾ ਸਕਦੀ ਹੈ ਲੱਖਾਂ ਰੁਪਏ ਦੀ ਆਰਥਿਕ ਮਦਦ ਫਾਜਿਲਕਾ, 19 ਜਨਵਰੀ (ਵਿਨੀਤ ਅਰੋੜਾ) -ਪੰਜਾਬ ਸਰਕਾਰ ਵੱਲੋਂ ਉਸਾਰੀ ਕਾਰਜਾਂ ਨਾਲ ਜੁੜੇ ਕਿਰਤੀ ਵਰਗ ਦੀ ਭਲਾਈ ਲਈ ਬਣਾਏ ਗਏ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਬੋਰਡ ਵੱਲੋਂ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਦੇ ਲੱਖਾਂ ਉਸਾਰੀ ਕਿਰਤੀਆਂ ਵੱਲੋਂ ਬੋਰਡ ਨਾਲ ਜੁੜ ਕੇ ਕਿਰਤ …
Read More »ਮਾਲ ਵਿਭਾਗ ਵੱਲੋਂ ਖੇਤੀਬਾੜੀ ਜ਼ਮੀਨ ਦੀ ਤਕਸੀਮ ਦੇ ਸਾਲ ਜਾਂ ਉਸ ਤੋਂ ਪੁਰਾਣੇ ਬਕਾਇਆ ਕੇਸਾਂ ਦੇ ਨਿਪਟਾਰੇ ਲਈ ਵਿਸ਼ੇਸ਼ ਮੁਹਿੰਮ
ਬਕਾਇਆ ਕੇਸ ਮਾਰਚ ਤੱਕ ਨਿਬੇੜਣ ਦੇ ਆਦੇਸ਼- ਡਿਪਟੀ ਕਮਿਸ਼ਨਰ ਫਾਜਿਲਕਾ, 19 ਜਨਵਰੀ (ਵਿਨੀਤ ਅਰੋੜਾ) – ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਨਿਰਦੇਸ਼ਾਂ ਅਨੁਸਾਰ ਮਾਲ ਵਿਭਾਗ ਵੱਲੋਂ ਖੇਤੀਬਾੜੀ ਜ਼ਮੀਨ ਦੀ ਤਕਸੀਮ ਦੇ ਇਕ ਸਾਲ ਜਾਂ ਉਸ ਤੋਂ ਪੁਰਾਣੇ ਬਕਾਇਆ ਪਏ ਕੇਸਾਂ ਦਾ ਨਿਪਟਾਰਾ ਕਰਨ ਲਈ ਆਰੰਭੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ਵਿਚ …
Read More »ਸਿੱਖ ਗੁਰੂਆਂ ਨੇ ਸਾਨੂੰ ਸਫ਼ਾਈ ਅਤੇ ਸੱਚਾਈ ਦੇ ਰਸਤੇ ਤੇ ਤੁਰਨ ਦੀ ਸਿਖਿਆ ਦਿੱਤੀ – ਜੀ.ਕੇ
ਵਰਲਡ ਟਾਏਲੇਟ ਸਮਿਤ ਦੌਰਾਨ ਸਿੱਖ ਧਰਮ ਦੀਆਂ ਸਿੱਖਿਆਵਾਂ ਤੋਂ ਵਿਦੇਸ਼ੀ ਮਹਿਮਾਨਾਂ ਨੂੰ ਕਰਵਾਇਆ ਜਾਣੂ ਨਵੀਂ ਦਿੱਲੀ, 19 ਜਨਵਰੀ (ਅੰਮ੍ਰਿਤ ਲਾਲ ਮੰਨਣ) – ਵਰਲਡ ਟਾਏਲੇਟ ਸਮਿਟ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਧਾਰਮਿਕ ਸਥਾਨਾ ਤੇ ਸਫਾਈ ਨੂੰ ਦੇਸ਼ ਦੇ ਅਰਥਚਾਰੇ ਅਤੇ ਦੇਸ਼ਵਾਸੀਆਂ ਦੇ ਨਿਰੋਗੀ ਸ਼ਰੀਰ ਲਈ ਜ਼ਰੂਰੀ ਦੱਸਿਆ।ਅੱਜ ਇਥੇ ਦੇ ਵਿਗਿਆਨ ਭਵਨ ਵਿਖੇ ਸ਼ਹਿਰੀ ਵਿਕਾਸ …
Read More »Chief Khalsa Diwan all set for establishing new milestone of success at Delhi
New Delhi, Jan. 15 (Amrit Lal Manan) – Inauguration Ceremony of new Chief Khalsa Diwan Management officewas held in the pious premises of Rakab Ganj Gurudwara Sahib at Delhi, which was a new beginning, a historic time for CKD. Opening of the new office in delhi is another important step of Chief Khalsa Diwan towards progress and development of CKD …
Read More »Workshop cum Seminar organized by Dept. of Multimedia of BBK DAV College
Amritsar, Jan. 19 (Punjab Post Bureau) – A Workshop cum Seminar was organized by the Dept. Of Multimedia, BBK DAV College for women by eminent Director of Punjabi Cinema Mr. Amarpal today. He described the students about pre production , production and post production techniques of film making by demonstrating his own work of music albums and feature films. Students …
Read More »ਨਹਿਰੂ ਯੁਵਾ ਕੇਂਦਰ ਵਲੋਂ ਨਿੰਪਾ ਦੇ ਸਹਿਯੋਗ ਨਾਲ ਕੰਨਿਆ ਭਰੂਣ ਹੱਤਿਆ ਵਿਰੁੱਧ ਜਾਗਰਿਤੀ ਰੈਲੀ
ਅੰਮ੍ਰਿਤਸਰ, 19 ਜਨਵਰੀ (ਰੋਮਿਤ ਸ਼ਰਮਾ) – ਭਾਰਤ ਅਤੇ ਪੰਜਾਬ ਸਰਕਾਰ ਦੁਆਰਾ ਨਹਿਰੂ ਯੁਵਾ ਕੇਂਦਰ ਵਲੋਂ ਨਿੰਪਾ ਦੇ ਸਹਿਯੋਗ ਨਾਲ ਅੱਜ ਸ਼ਕਤੀ ਮਾਡਲ ਪਬਲਿਕ ਸਕੂਲ, ਸ਼ਰਮਾ ਕਲੌਨੀ, ਤਰਨ ਤਾਰਨ ਰੋਡ ਵਿੱਚ ਇਕ ਕੰਨਿਆ ਭਰੂਣ ਹੱਤਿਆ ਵਿਰੁੱਧ ਜਾਗਰਿਤੀ ਰੈਲੀ ਕੱਢੀ ਗਈ। ਜਿਸ ਵਿੱਚ ਸਕੂਲ ਦੇ ਵਿਦਿਆਥਰੀਆਂ ਨੇ ਹੱਥਾਂ ਵਿੱਚ ਭਰੂਣ ਹੱਤਿਆ ਦੇ ਵਿਰੁੱਧ ਲਿਖੇ ਸਲੋਗਨ ਫੜੇ ਹੋਏ ਸਨ।ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ …
Read More »ਕਿਰਨ ਬੇਦੀ ਹੋਵੇਗੀ ਦਿਲੀ ਤੋਂ ਭਾਜਪਾ ਮੁੱਖ ਮੰਤਰੀ ਉਮੀਦਵਾਰ
ਨਵੀਂ ਦਿੱਲੀ, 19 ਜਨਵਰੀ (ਅੰਮ੍ਰਿਤ ਲਾਲ ਮੰਨਣ) -ਆਮ ਆਦਮੀ ਪਾਰਟੀ ਦੇ ਸ੍ਰੀ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ ਭਾਜਪਾ ਨੇ ਕਿਰਨ ਬੇਦੀ ਨੂੰ ਮੈਦਾਨ ਵਿੱਚ ਉਤਾਰਿਆ ਹੈ।ਦੋ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਈ ਅੰਮ੍ਰਿਤਸਰ ਦੀ ਜੰਮ-ਪਲ ਤੇ ਭਾਰਤ ਦੀ ਪਹਿਲੀ ਮਹਿਲਾ ਆਈ ਪੀ.ਐਸ ਅਫਸਰ ਸ੍ਰੀ ਮਤੀ ਕਿਰਨ ਬੇਦੀ ਨੂੰ ਭਾਜਪਾ ਵਲੋਂ ਮੁੱਖ ਮੰਤਰੀ ਉਮੀਦਵਾਰ ਬਨਾਉਣ ਦਾ ਐਲਾਨ ਅੱਜ ਦਿੱਲੀ ਵਿੱਚ …
Read More »ਵਰ੍ਹੇਗੰਢ ਮੁਬਾਰਕ- ਮਨਿੰਦਰ ਸਿੰਘ ਗੋਰੀ ਅਤੇ ਰਣਜੀਤ ਕੌਰ ਨੇ ਵਿਆਹ ਦੀ 10ਵੀਂ ਵਰ੍ਹੇਗੰਢ ਮਨਾਈ
ਵਰ੍ਹੇਗੰਢ ਮੁਬਾਰਕ- ਮਨਿੰਦਰ ਸਿੰਘ ਗੋਰੀ ਅਤੇ ਰਣਜੀਤ ਕੌਰ ਨੇ ਵਿਆਹ ਦੀ 10ਵੀਂ ਵਰ੍ਹੇਗੰਢ ਮਨਾਈ
Read More »ਉਪਕਾਰ ਸੰਧੂ ਵਲੋ ਜਿਲ੍ਹਾ ਅਕਾਲੀ ਜਥੇ ਦੀ ਸੂਚੀ ਵਿੱਚ ਕੀਤਾ ਵਾਧੇ ਦਾ ਐਲਾਨ
ਅੰਮ੍ਰਿਤਸਰ, 18 ਜਨਵਰੀ (ਸੁਖਬੀਰ ਸਿੰਘ) – ਜਿਲਾ ਅਕਾਲੀ ਜਥਾ ਅਮਿ੍ਰੰਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੁੂ ਨੇ ਅਜ ਜਥੇ ਨੂੰ ਹੋਰ ਸਚਾਰੂ ਢੰਗ ਨਾਲ ਚਲਾਉਣ ਲਈ ਜਿਲਾ ਜਥੇ ਦੇ ਅਹੁਦੇਦਾਰਾਂ ਦੀ ਸੂਚੀ ਵਿਚ ਵਾਧਾ ਕਰਦਿਆ ਕੁਝ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ।ਜਿਸ ਵਿੱਚ ਜਥੇ ਦੇ ਸੀਨੀਅਰ ਮੀਤ ਪ੍ਰਧਾਨ ਬਲਬੀਰ ਸਿੰਘ ਮੂਧਲ, ਜੰਗੀ ਲਾਲ ਖਹਿਰਾ, ਰਣਜੀਤ ਸਿੰਘ ਬੋਪਾਰਾਏ (ਸਾਰੇ ਸੀਨੀਅਰ ਮੀਤ ਪ੍ਰਧਾਨ), …
Read More »
Punjab Post Daily Online Newspaper & Print Media