Wednesday, November 25, 2026

Monthly Archives: January 2015

ਸੌਦਾ ਸਾਧ ਦੀ ਫ਼ਿਲਮ ਖਿਲਾਫ ਦਿੱਲੀ ਕਮੇਟੀ ਨੇ ਕੀਤਾ ਪ੍ਰਦਰਸ਼ਨ

 ਸੈਂਸਰ ਬੋਰਡ ਦੇ ਟ੍ਰਿਬਿਊਨਲ ਵੱਲੋਂ ਮੰਜ਼ੂਰੀ ਦੇਣ ‘ਤੇ ਕੀਤੇ ਸਵਾਲ ਨਵੀਂ ਦਿੱਲੀ, 16 ਜਨਵਰੀ (ਅੰਮ੍ਰਿਤ ਲਾਲ ਮੰਨਣ) – ਡੇਰਾ ਸੱਚਾ ਸੋਦਾ ਸਿਰਸਾ ਦੇ ਵਿਵਾਦਿਤ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਫ਼ਿਲਮ ਮੈਸੇਂਜਰ ਆਫ ਗੋਡ ਨੂੰ ਸੈਂਸਰ ਬੋਰਡ ਦੇ ਟ੍ਰਿਬਿੳਨਲ ਵੱਲੋਂ ਕੱਲ ਰਾਤ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਦੇ ਖਿਲਾਫ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫ਼ਿਲਮ ਦੇ ਪ੍ਰਦਰਸ਼ਨ ਤੇ ਰੋਕ ਲਗਾਉਣ …

Read More »

ਬਾਬਾ ਫ਼ਰੀਦ ਗਰੁੱਪ ਵਿਖੇ ‘ਸਵੱਛ ਭਾਰਤ ਅਭਿਆਨ ਨੂੰ ਸਮਰਪਿਤ ਲੋਹੜੀ’ ਮਨਾਈ ਗਈ

ਅਕਾਦਮਿਕ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ 15 ਲੱਖ ਦੇ ਨਗਦ ਇਨਾਮ ਬਠਿੰਡਾ, 16 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਹੜੇ ਵਿਚ ‘ਸਵੱਛ ਭਾਰਤ ਅਭਿਆਨ ਨੂੰ ਸਮਰਪਿਤ ਲੋਹੜੀ’ ਧੂਮ-ਧਾਮ ਨਾਲ ਮਨਾਈ ਗਈ ।ਲੋਹੜੀ ਦੇ ਪਵਿੱਤਰ ਤਿਉਹਾਰ ਦੇ ਸੰਬੰਧ ਵਿੱਚ ਕਰਵਾਏ ਗਏ ਇਸ ਵਿਸ਼ੇਸ਼ ਪ੍ਰੋਗਰਾਮ ਦਾ ਸਮੁੱਚਾ ਪ੍ਰਬੰਧ ਸੰਸਥਾ ਦੇ ਵਿਦਿਆਰਥੀਆਂ ਦੁਆਰਾ …

Read More »

ਬਾਬਾ ਫ਼ਰੀਦ ਪਬਲਿਕ ਸੀ. ਸੈ. ਸਕੂਲ ਵਿੱਚ ਟਰੈਫਿਕ ਜਾਗਰੂਕਤਾ ਦਿਵਸ ਮਨਾਇਆ

ਬਠਿੰਡਾ, 16 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਪੂਰੇ ਭਾਰਤ ਵਿੱਚ 11 ਜਨਵਰੀ ਤੋਂ 18 ਜਨਵਰੀ ਤੱਕ ਟਰੈਫਿਕ ਜਾਗਰੂਕਤਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਬਾਬਾ ਫ਼ਰੀਦ ਪਬਲਿਕ ਸੀ. ਸੈ. ਸਕੂਲ ਦੇ ਵਿਦਿਆਰਥੀਆਂ ਨੇ ਵੀ 15 ਜਨਵਰੀ 2015 ਨੂੰ ਟਰੈਫਿਕ ਜਾਗਰੂਕਤਾ ਦਿਵਸ ਮਨਾਇਆ।ਵਿਦਿਆਰਥੀਆਂ ਨੇ ਪੇਟਿੰਗ ਮੁਕਾਬਲੇ ਵਿੱਚ ਭਾਗ ਲੈ ਕੇ ਆਪਣੀ ਸੁਚੇਤਤਾ ਕਲਾ ਦੇ ਰੂਪ ਵਿੱਚ ਵਿਖਾਈ।ਪੇਟਿੰਗ ਮੁਕਾਬਲੇ …

Read More »

ਬਟਾਲਾ ਸ਼ਹਿਰ ‘ਚ ਸ਼ੁੱਧ ਪਾਣੀ ਲਈ 21.50 ਕਰੋੜ ਦਾ ਵੱਡਾ ਪ੍ਰੋਜੈਕਟ ਸ਼ੁਰੂ – ਲੋਧੀਨੰਗਲ

ਬਟਾਲਾ, 16 ਜਨਵਰੀ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਬਟਾਲਾ ਸ਼ਹਿਰ ਵਾਸੀਆਂ ਨੂੰ ਸ਼ੁੱਧ ਅਤੇ ਸਾਫ ਪਾਣੀ ਦੇਣ ਲਈ 21.50 ਕਰੋੜ ਰੁਪਏ ਦੀ ਲਾਗਤ ਦਾ ਇੱਕ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਪੀਣ ਲਈ ਸਾਫ ਤੇ ਸੁੱਧ ਪਾਣੀ ਮੁਹੱਈਆ ਕਰਾਇਆ ਜਾ ਸਕੇ।ਇਸ ਸਬੰਧੀ ਪ੍ਰਗਟਾਵਾ ਕਰਦਿਆਂ ਸ. ਲਖਬੀਰ ਸਿੰਘ ਲੋਧੀਨੰਗਲ ਨੇ ਦੱਸਿਆ ਕਿ ਸ਼ਹਿਰ ‘ਚ ਵਾਟਰ …

Read More »

ਮੁਸਕਾਨ ਕਲੱਬ ਬਟਾਲਾ ਦਾ ਤਾਜਪੋਸੀ ਸਮਾਗਮ ਸੰਪਨ

ਲਾਇੰਨ ਕਲੱਬ ਮੁਸਕਾਨ ਬਟਾਲਾ ਨੂੰ ਮਿਲਿਆ ਫਾਈਵ ਸਟਾਰ ਦਾ ਦਰਜਾ ਬਟਾਲਾ, 16 ਜਨਵਰੀ (ਨਰਿੰਦਰ ਬਰਨਾਲ) – ਸਮਾਜ ਸੇਵਾ ਨੂੰ ਸਮਰਪਿਤ ਲਾਇੰਨਜ਼ ਕਲੱਬ ਵਿਸਵ ਪੱਧਰ ਤੇ ਆਪਣੀ ਵੱਖਰੀ ਤੇ ਗੌਰਵਮਈ ਪਹਿਚਾਣ ਨਾਲ ਸੇਵਾ ਕਾਰਜਾਂ ਵਿਚ ਹਿੱਸਾ ਪਾ ਰਿਹਾ ਹੈ ਇਸੇ ਦੀ ਮਿਸਨ ਨੂੰ ਸਮਰਪਿਤ ਡਿਸਟ੍ਰਿਕ ੩੨੧ ਡੀ ਦੀ ਲਾਇੰਨਜ ਕਲੱਬ ਮੁਸਕਾਨ ਬਟਾਲਾ ਦਾ ਨਾ ਪੂਰੇ ਡਿਸਟ੍ਰਿਕ ਵਿਚ ਆਪਣੀ ਵਿਲੱਖਣ ਪਹਿਚਾਨ ਕਰਕੇ …

Read More »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਮੰਤਵ ਲੋਕਾਂ ਦੇ ਹੱਕਾਂ ਦੀ ਰਾਖੀ ਕਰਨਾ- ਸੀ.ਜੇ.ਐਮ ਗਰਗ

ਫਾਜ਼ਿਲਕਾ, 16 ਜਨਵਰੀ (ਵਿਨੀਤ ਅਰੋੜਾ) – ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ੍ਰੀ ਵਿਵੇਕ ਪੁਰੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਸ੍ਰੀ ਜੇ.ਪੀ.ਐਸ. ਖੁਰਮੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਨਯੋਗ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਸ੍ਰੀ ਵਿਕਰਾਂਤ ਕੁਮਾਰ ਗਰਗ ਜੀ ਦੇ ਮਾਰਗਦਰਸ਼ਨ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਾਜ਼ਿਲਕਾ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਵਜੋਂ ਲਗਾਏ ਜਾ ਰਹੇ ਸੈਮੀਨਾਰਾਂ / ਕੈਂਪਾਂ ਦੀ ਲੜੀ …

Read More »

ਐਸੋਸੀਏਸ਼ਨ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਸਹਾਇਕ ਕਮਿਸ਼ਨਰ ਨੂੰ ਸੌਂਪੀ

ਫਾਜ਼ਿਲਕਾ, 16 ਜਨਵਰੀ (ਵਿਨੀਤ ਅਰੋੜਾ) – ਫ਼ਾਜਿਲਕਾ ਸ਼ਹਿਰ ਦੇ ਜਾਗਰੂਕ ਨੋਜਵਾਨਾ ਤੇ ਆਧਾਰਿਤ ਸੰਸਥਾ ਗਰੇਜੁਐਟਸ ਵੇਲਫੇਅਰ ਐਸੋਸਇਏਸ਼ਨ ਵੱਲੋਂ ਤਿਆਰ ਕੀਤੀ ਗਈ ਸੜਕ ਸੁਰੱਖਿਆ ਨਿਯਮਾ ਸੰਬੰਧੀ ਫਾਜਿਲਕਾ ਜ਼ਿਲ੍ਹੇ ਦੀ ਰਿਪੋਰਟ ਨੂੰ ਅੱਜ ਫਾਜਿਲਕਾ ਸ਼ਹਿਰ ਦੀ ਵੱਖ ਵੱਖ ਸਾਮਾਜਕ ਸੰਸਥਾਵਾਂ ਦੇ ਆਗੂ ਨੁਮਾਇੰਦਿਆਂ ਨੇ ਸਾਮੂਹਕ ਰੂਪ ਵਿਚ ਸਹਾਇਕ ਆਯੁਕਤ (ਜਨਰਲ) ਸ਼੍ਰੀ ਕੁਲਪ੍ਰੀਤ ਸਿੰਘ ਨੂੰ ਭੋਟ ਕੀਤੀ।ਸ਼੍ਰੀ ਕੁਲਪ੍ਰੀਤ ਨੇ ਵਿਸ਼ਵਾਸ ਦਿਲਵਾਇਆ ਕੀ ਜ਼ਿਲ੍ਹਾ …

Read More »

ਹੋਲੀ ਹਾਰਟ ਡੇਅ ਬੋਰਡਿੰਗ ਸੀਨੀ. ਸੈਕੰ. ਸਕੂਲ ਵਿਖੇ ਸੜਕ ਸੁਰੱਖਿਆ ਸੰਬੰਧੀ ਜਾਗਰੂਕਤਾ ਸੈਮੀਨਰ

ਫਾਜ਼ਿਲਕਾ, 16 ਜਨਵਰੀ (ਵਿਨੀਤ ਅਰੋੜਾ) -ਜ਼ਿਲ੍ਹਾ ਟਰਾਂਸਪੋਰਟ ਵਿਭਾਗ ਵੱਲੋ ਆਮ ਲੋਕਾ ਤੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਅਤੇ ਸੜਕ ਤੇ ਚੱਲਣ ਦੇ ਨਿਯਮਾਂ ਦੇ ਪ੍ਰਤੀ ਜਾਗਰੁਕ ਕਰਨ ਦੇ ਲਈ ਅਤੇ ਂਿਜ਼ਲ੍ਹੇ ਭਰ ਵਿੱਚ ਮਨਾਏ ਜਾ ਰਹੇ ਸੜਕ ਸੁਰੱਖਿਆ ਸਪਤਾਹ ਦੇ ਤਹਿਤ ਅੱਜ ਸਥਾਨਕ ਹੋਲੀ ਹਾਰਟ ਡੇ ਬੋਰਡਿੰਗ ਸ. ਸ. ਪਬਲਿਕ ਸਕੂਲ ਫਾਂਿਲਕਾ ਵਿਖੇ ਇੱਕ ਰੋਜਾ ਸੈਮੀਨਾਰ ਦਾ ਆਯੌਜਨ ਐਸ.ਡੀ.ਐਮ ਸੁਭਾਸ਼ ਖਟਕ, …

Read More »

ਐਨ.ਐਸ.ਐਸ ਵਾਲੰਟੀਅਰਾਂ ਨੇ ਚਲਾਈ ਸਫਾਈ ਮੁਹਿੰਮ

  ਫਾਜ਼ਿਲਕਾ, 16 ਜਨਵਰੀ (ਵਿਨੀਤ ਅਰੋੜਾ) -ਅੱਜ ਸਥਾਨਕ ਡੀ.ਏ.ਵੀ. ਸੀਨੀਅਰ ਸੇਕੇਂਡਰੀ ਸਕੂਲ ਦੇ ਐਨ.ਐਸ.ਐਸ. ਵਾਲੰਟਿਅਰਾਂ ਨੇ ਆਨੰਦਪੁਰ ਮੁਹੱਲੇ ਵਿੱਚ ਸਫਾਈ ਅਭਿਆਨ ਚੱਲਾਕੇ ਲੋਕਾ ਨੂੰ ਸਾਫ ਸਫਾਈ ਦੇ ਪ੍ਰਤੀ ਜਾਗਰੂਕਤਾ ਕੀਤਾ।ਵਾਲੰਟਿਅਰਸ ਨੇ ਜਗ੍ਹਾ ਜਗ੍ਹਾ ‘ਯੂਜ ਮੀ’ ਦੇ ਡਿੱਬੇ ਲਗਾਕੇ ਗੰਦਗੀ ਨੂੰ ਉਸ ਵਿੱਚ ਸੁੱਟ ਲਈ ਪ੍ਰੇਰਣਾ ਦੀਤੀ।ਪੰਜਾਬ ਨੂੰ ਨਸ਼ਾਮੁਕਤ ਬਣਾਉਣ ਦਾ ੳਦੇਸ ਮੁੱਖ ਰੱਖਦੇ ਹੋਏ ਲੋਕਾਂ ਨੂੰ ਸੁਨੇਹਾ ਦਿਤਾ ਕਿ ਨਸ਼ਾ …

Read More »

ਪਲਸ ਪੋਲੀਓ ਰਾਉਂਡ ਸਬੰਧੀ ਤਿਆਰੀਆਂ ਸਬੰਧੀ ਬੈਠਕ ਹੋਈ

ਫਾਜ਼ਿਲਕਾ, 16 ਜਨਵਰੀ (ਵਿਨੀਤ ਅਰੋੜਾ) – ਅੱਜ ਦਫ਼ਤਰ ਸਿਵਲ ਸਰਜਨ ਫਾਜਿਲਕਾ ਵਿੱਖੇ ਸਮੂਹ ਜ਼ਿਲ੍ਹੇ ਦੇ ਸੇਹਤ ਅਧਿਕਾਰੀਆਂ ਦੀ ਇੱਕ ਜਰੂਰੀ ਮੀਟਿੰਗ ਸਿਵਲ ਸਰਜਨ ਡਾਕਟਰ ਬਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਆਉਣ ਵਾਲੀ 18 ਜਨਵਰੀ 2015 ਦਿਨ ਐਤਵਾਰ ਨੂੰ ਪਲਸ ਪੋਲੀਓ ਰਾਉਂਡ ਸਬੰਧੀ ਤਿਆਰੀਆਂ ਬਾਰੇ ਜਾਇਜਾ ਲਿਆ ਗਿਆ।ਇਸ ਪਲਸ ਪੋਲੀਓ ਰਾਉਂਡ ਵਿੱਚ ਜਿਲਾ ਫਾਜਿਲਕਾ ਦੇ 0 ਤੋਂ 5 ਸਾਲ …

Read More »