Wednesday, November 25, 2026

Monthly Archives: January 2015

ਲਾਇੰਨਜ ਕਲੱਬ ਮੁਸਕਾਨ ਬਟਾਲਾ ਨੂੰ ਮਿਲਿਆ ਫਾਈਵ ਸਟਾਰ ਦਾ ਦਰਜਾ

ਮਾਸਟਰ ਆਫ ਸੈਰਾਮਨੀ ਦੀ ਡਿਊਟੀ ਲਾਇਨ ਲਖਵਿੰਦਰ ਸਿਘ ਤੇ ਅਜਮੇਰ ਸਿੰਘ ਨੇ ਨਿਭਾਈ ਬਟਾਲਾ, 17 ਜਨਵਰੀ (ਨਰਿੰਦਰ ਬਰਨਾਲ) – ਸਮਾਜ ਸੇਵਾ ਨੂੰ ਸਮਰਪਿਤ ਲਾਇੰਨਜ਼ ਕਲੱਬ ਵਿਸ਼ਵ ਪੱਧਰ ‘ਤੇ ਆਪਣੀ ਵੱਖਰੀ ਤੇ ਗੌਰਵਮਈ ਪਹਿਚਾਣ ਨਾਲ ਸੇਵਾ ਕਾਰਜਾਂ ਵਿਚ ਹਿੱਸਾ ਪਾ ਰਿਹਾ ਹੈ ਇਸੇ ਦੀ ਮਿਸਨ ਨੂੰ ਸਮਰਪਿਤ ਡਿਸਟ੍ਰਿਕ ੩੨੧ ਡੀ ਦੀ ਲਾਇੰਨਜ ਕਲੱਬ ਮੁਸਕਾਨ ਬਟਾਲਾ ਦਾ ਨਾ ਪੂਰੇ ਡਿਸਟ੍ਰਿਕ ਵਿਚ ਆਪਣੀ …

Read More »

ਪੰਜਾਬ ਪੁਲਿਸ ਨੇ ਨਸ਼ਿਆਂ ਦੇ ਕਾਰੋਬਾਰੀਆਂ ‘ ਤੇ ਕੱਸਿਆ ਸਿਕੰਜਾ-ਈਸ਼ਵਰ ਚੰਦਰ

ਪੰਜਾਬ ਸਰਕਾਰ ਵਲੋਂ ਨਸ਼ਿਆਂ ‘ਚ ਫਸਿਆਂ ਦਾ ਕੀਤਾ ਜਾ ਰਿਹਾ ਹੈ ਮੁਫਤ ਇਲਾਜ ਅੰਮ੍ਰਿਤਸਰ, 17 ਜਨਵਰੀ (ਸੁਖਬੀਰ ਸਿੰਘ) – ਪੰਜਾਬ ਸੂਬਾ ਸਰਹੱਦ ‘ਤੇ ਹੋਣ ਕਾਰਨ ਇਥੋਂ ਨਸ਼ਾ ਹੋਰ ਰਾਜਾਂ ਤੇ ਵਿਦੇਸ਼ਾਂ ਨੂੰ ਜਾਂਦਾ ਹੈ, ਜਿਸ ਕਾਰਨ ਕੁਝ ਵਿਅਕਤੀ ਇਸ ਦੇ ਜਾਲ ਵਿਚ ਫਸ ਗਏ ਤੇ ਨਸ਼ਿਆਂ ਵਰਗੀ ਭਿਆਨਕ ਬਿਮਾਰੀ ਦੇ ਸ਼ਿਕਾਰ ਹੋ ਗਏ ਪਰ ਪੰਜਾਬ ਪੁਲਿਸ ਨੇ ਐਨ.ਜੀ.ਓ ਤੇ ਆਮ …

Read More »

40 ਮੁਕਤਿਆਂ ਦੀ ਯਾਦ ਵਿੱਚ ਦਿੱਲੀ ਕਮੇਟੀ ਵੱਲੋਂ ਕਰਵਾਇਆ ਗਿਆ ਸਮਾਗਮ

ਸ਼ਮਰੱਥ ਗੁਰੂ ‘ਤੇ ਸ਼ੰਕਾ ਕਰਨ ਦੀ ਬਜਾਏ ਭਰੋਸੇ ਦਾ ਫਲਸਫਾ ਅਪਨਾਉਣ ਦਿੱਤਾ ‘ਤੇ ਜ਼ੋਰ ਨਵੀਂ ਦਿੱਲੀ, 17 ਜਨਵਰੀ (ਅੰਮ੍ਰਿਤ ਲਤਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੌਮ ਨਾਲ ਸੰਬਧਿਤ ਮਨਾਏ ਜਾਂਦੇ ਸਾਰੇ ਦਿਹਾੜਿਆਂ ਦੀ ਕੜੀ ਵਿੱਚ ਮੁਕਤਸਰ ਵਿਖੇ ਸ਼ਹੀਦ ਹੋਏ 40 ਮੁਕਤਿਆਂ ਦੀ ਯਾਦ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਪੰਥ ਪ੍ਰਸਿੱਧ ਰਾਗੀ …

Read More »

ਭਾਈ ਘਨ੍ਹੱਈਆ ਜੀ ਰੈਡ ਕਰਾਸ ਦੇ ਸਿਧਾਂਤਕ ਬਾਨੀ ਸਨ – ਜੀ.ਕੇ

ਦਿੱਲੀ ਕਮੇਟੀ ਵੱਲੋਂ ਭਾਈ ਸਾਹਿਬ ਦੇ ਜੀਵਨ ਸੈਮੀਨਾਰ ਨਵੀਂ ਦਿੱਲੀ, 17 ਜਨਵਰੀ (ਅੰਮ੍ਰਿਤ ਲਤਲ ਮੰਨਣ) – ਸੇਵਾ ਪੰਥੀ ਸੰਪਰਦਾਵਾਂ ਦੇ ਮੋਢੀ ਅਤੇ ਮਰਜੀਵੜੇ ਗੁਰਸਿੱਖ ਭਾਈ ਘਨ੍ਹਈਆ ਜੀ ਦੀ ਯਾਦ ਵਿੱਚ ਸੈਮੀਨਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਸੁੰਦਰੀ ਕਾਲਜ ਅੋਡੀਟੋਰੀਅਮ ਵਿਖੇ ਕਰਵਾਇਆ ਗਿਆ।ਜਿਸ ਵਿਚ ਪੰਜਾਬੀ ਯੂਨਿਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਭਾਈ ਘਨ੍ਹਈਆ …

Read More »

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਮਨਾਇਆ -18 ਅਖੰਡ ਪਾਠਾਂ ਦੇ ਪਾਏ ਗਏ

ਬਠਿੰਡਾ, 17 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਨਜ਼ਦੀਕੀ ਪਿੰਡ ਫੱਤਾ ਬਾਲੂ ਦੇ ਨਗਰ ਨਿਵਾਸੀਆਂ, ਇਲਾਕੇ ਦੀਆਂ ਸੰਗਤਾਂ ਅਤੇ ਬਾਬਾ ਸੁਖਦੇਵ ਸਿੰਘ ਦੇ ਸਹਿਯੋਗ ਨਾਲ ਗੁਰਦੁਆਰਾ ਕਰੀਰਸਰ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜਾ ਮਨਾਇਆ ਗਿਆ। ਜਿਸ ਦੌਰਾਨ 18 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਧਰਮਵੀਰ …

Read More »

ਏ.ਡੀ.ਆਰ ਸੈਂਟਰ ਬਠਿੰਡਾ ਵਿਖੇ ਮੀਡੀਏਸ਼ਨ ਤੇ ਕੰਸੀਲੀਏਸ਼ਨ ਪ੍ਰੋਗਰਾਮ ਸਬੰਧੀ ਜਾਗਰੂਕਤਾ ਸੈਮੀਨਾਰ

ਬਠਿੰਡਾ, 17 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ ਵੱਲੋਂ ਮੀਡੀਏਸ਼ਨ ਅਤੇ ਕੰਸੀਲੀਏਸ਼ਨ ਸੈਂਟਰ ਦੀ ਸਥਾਪਨਾ 2011 ‘ਚ ਕੀਤੀ ਜਾ ਚੁੱਕੀ ਹੈ।ਉਸੇ ਤਹਿਤ ਅੱਜ ਏ.ਡੀ.ਆਰ ਸੈਂਟਰ ਬਠਿੰਡਾ ਵਿਖੇ ਮੀਡੀਏਸ਼ਨ ਅਤੇ ਕੰਸੀਲੀਏਸ਼ਨ ਪ੍ਰੋਗਰਾਮ ਨੂੰ ਲੋਕਾਂ ਵਿੱਚ ਜਾਗਰੂਕ ਕਰਨ ਹਿੱਤ ਅੱਜ ਇੱਕ ਸੈਮੀਨਾਰ ਕਿਤਾ ਗਿਆ, ਜਿਸ ਦੀ ਪ੍ਰਾਧਨਗੀ ਮਾਨਯੋਗ ਤੇਜਵਿੰਦਰ ਸਿੰਘ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ …

Read More »

 ਅਨੋਖੀ ਬੀਮਾਰੀ ਤੋਂ ਪੀੜ੍ਹਤ ਸਿਰਫ ਇਕ ਰੁਪਏ ਵਿੱਚ ਚੱਲਣ ਅਤੇ ਸਕੂਲ ਜਾਣ ਲੱਗੀ

ਭਾਰਤ ਦੇ ਕੁੱਝ ਹੀ ਪਰਿਵਾਰ ਇਸ ਤੋਂ ਪ੍ਰਭਾਵਿਤ ਅੰਮ੍ਰਿਤਸਰ, 17 ਜਨਵਰੀ (ਜਗਦੀਪ ਸਿੰਘ ਸੱਗੂ) – ਪਠਾਨਕੋਟ ਦੀ ਵਾਸੀ 8-ਸਾਲਾਂ ਲੜਕੀ ਰੁਪਿੰਦਰ (ਬਦਲਿਆ ਨਾਮ) ਨੇ ਕਦੀ ਵੀ ਨਹੀ ਸੋਚਿਆ ਸੀ ਕਿ ਉਹ ਫਿਰ ਤੋਂ ਉਠ ਸਕੇਗੀ ਜਾਂ ਸਕੂਲ ਜਾਏਗੀ।ਤਕਰੀਬਨ ਸਾਢੇ ਛੇ ਸਾਲ ਦੀ ਉਮਰ ਵਿਚ ਤਕਲੀਫ ਦਾ ਸ਼ਿਕਾਰ ਹੋਈ ਅਤੇ ਉਹ ਠੀਕ ਚਲਣ, ਬਿਸਤਰੇ ਜਾਂ ਕੁਰਸੀ ਤੋਂ ਉਠਣ, ਮਦਦ ਤੋ ਬਿਨਾਂ ਟਾਇਲਟ …

Read More »

ਜਥੇਦਾਰ ਨੰਦਗੜ੍ਹ ਕੀਤੇ ਸੇਵਾ ਮੁਕਤ- ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਬਣੇ ਵਧੀਕ ਜਥੇਦਾਰ

ਅੰਮ੍ਰਿਤਸਰ, 17 ਜਨਵਰੀ ( ਪੰਜਾਬ ਪੋਸਟ ਬਿਊਰੋ) ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਆਖਿਰ ਅੱਜ ਜਥੇਦਾਰੀ ਤੋਂ ਲਾਂਭੇ ਕਰ ਦਿੱਤਾ ਗਿਆ ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਜਥੇਦਾਰ ਨੰਦਗੜ੍ਹ ਨੂੰ ਸੇਵਾ ਮੁਕਤ ਕਰਕੇ ਉਨਾਂ ਦੀ ਜਗ੍ਹਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਬਾਈ ਗੁਰਮੁੱਖ ਸਿੰਘ ਨੂੰ ਐਡੀਸ਼ਨਲ ਜਥੇਦਾਰ …

Read More »

ਪੰਜਾਬ ਵਿੱਚ ਨਹੀਂ ਚੱਲੇਗੀ ਸਿਰਸਾ ਸਾਧ ਦੀ ਫਿਲਮ MSG

ਅੰਮ੍ਰਿਤਸਰ, 17 ਜਨਵਰੀ ( ਪੰਜਾਬ ਪੋਸਟ ਬਿਊਰੋ) – ਸਿਰਸੇ ਵਾਲੇ ਸਾਧ ਦੀ ਵਿਵਾਦਗ੍ਰਸਤ ਫਿਲਮ ਮੈਸੇਂਜਰ ਆਫ ਗੌਡ (MSG) ਪੰਜਾਬ ਵਿੱਚ ਨਹੀਂ ਚੱਲੇਗੀ, ਕਿਉਂਕਿ ਪੰਜਾਬ ਸਰਕਾਰ ਨੇ ਅੱਜ ਇਸ ਫਿਲਮ ਦੇ ਪੰਜਾਬ ਵਿੱਚ ਪ੍ਰਦਰਸ਼ਨ ‘ਤੇ ਰੋਕ ਲਗਾ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਫਿਲਮ ਦੇ ਖਿਲਾਫ ਪੰਜਾਬ ਦੇ ਲੋਕਾਂ ਖਾਸਕਰ ਸਿੱਖਾਂ ਵਿੱਚ ਪੈਦਾ ਹੋਏ ਰੋਹ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਰੋਕ …

Read More »

ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਧਰਨੇ 20 ਜਨਵਰੀ ਤੋਂ

ਤਰਸਿੱਕਾ, 16 ਜਨਵਰੀ (ਕੰਵਲ ਜੋਧਾਨਗਰੀ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੇਂਦਰ ਸਰਕਾਰ ਦੀਆਂ ਗਰੀਬ ਲੋਕ ਮਾਰੂ ਨੀਤੀਆਂ ਅਤੇ ਕਿਸਾਨਾ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੋਧ ਵਿੱਚ 20 ਜਨਵਰੀ ਨੂੰ ਤਹਿਸੀਲ ਪੱਧਰ ਤੇ ਦਿੱਤੇ ਜਾਣ ਵਾਲੇ ਧਰਨਿਆਂ ਨੂੰ ਸਫਲ ਬਨਾਉਣ ਲਈ ਪਿੰਡ ਪੱਧਰ ਤੇ ਆਮ ਲੋਕਾਂ ਨੂੰ ਲੋਕ ਮਾਰੂ ਨੀਤੀਆਂ ਸਬੰਧੀ ਜਾਗਰੂਕ ਕਰਨ ਲਈ ਪਿੰਡਾਂ ਵਿੱਚ ਮੀਟਿੰਗਾਂ ਕੀਤੀ ਗਈਆਂ।ਇਸ …

Read More »