Wednesday, November 25, 2026

Monthly Archives: February 2015

ਅਪੰਗ ਵਿਅਕਤੀ ਨੂੰ 40 ਹਜ਼ਾਰ ਦਾ ਚੈਕ ਸੌਪਿਆ

ਬਟਾਲਾ, 13 ਫਰਵਰੀ (ਨਰਿੰਦਰ ਬਰਨਾਲ) – ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਸ. ਗਰਚਰਨ ਸਿੰਘ ਕਰਵਾਲੀਆ ਨੇ ਖੇਤੀ ਬਾੜੀ ਦਾ ਕੰਮ ਕਰਦਿਆਂ ਅਪੰਗ ਵਿਅਕਤੀ ਨੂੰ ਪੰਜਾਬ ਸਰਕਾਰ ਵਲੋਂ ਦਿੱਤੀ ਜਾਂਦੀ ਮਾਲੀ ਸਹਾਇਤਾ ਦਾ ਚੈਕ ਸੌਪਿਆ।ਇਸ ਮੌਕੇ ਚੇਅਰਮੈਨ ਕਰਵਾਲੀਆ ਨੇ ਪਿੰਡ ਲੀਲ ਖੁਰਦ ਦੇ ਤਰਲੋਕ ਸਿੰਘ ਪੁੱਤਰ ਬਾਵਾ ਸਿੰਘ ਜਿਸ ਦੀ ਖੇਤਾ ਵਿਚ ਕੰਮ ਕਰਦਿਆਂ ਸੱਜੀ ਲੱਤ ਕੱਟੇ ਜਾਣ ਦੇ ਇਵਜ਼ ‘ਤੇ …

Read More »

ਪੁਲਿਸ ਵਲੋਂ ਅਚਨਚੇਤ ਚੈਕਿੰਗ

ਬਟਾਲਾ, 13 ਫਰਵਰੀ (ਨਰਿੰਦਰ ਬਰਨਾਲ) – ਐਸ.ਐਸ.ਪੀ ਇੰਦਰਬੀਰ ਸਿੰਘ ਦੀ ਸਖ਼ਤ ਹਦਾਇਤਾ ਦੇ ਚੱਲਦਿਆਂ ਅੱਜ ਪੁਲਸ ਵਲੋਂ ਨਾਕਾਬੰਦੀ ਦੌਰਾਨ ਜਬਰਦਸਤ ਚੈਕਿੰਗ ਕੀਤੀ ਗਈ। ਇਸ ਸੰਬਧੀ ਜਾਣਕਾਰੀ ਦਿੰਦਿਆ ਚੋਕੀ ਬੱਸ ਸਟੈਂਡ ਦੇ ਇੰਨਚਾਰਜ ਏ.ਐਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਿਖੇ ਨਾਕੇ ਦੌਰਾਨ ਹਰ ਆਉਣ ਜਾਣ ਵਾਲੇ ਵਹੀਕਲ ਦੀ ਚੈਕਿੰਗ ਕੀਤੀ ਗਈ ਅਤੇ ਜਿੰਨਾਂ ਵਾਹਨਾਂ …

Read More »

ਰਾਜ ਭਰ ਚੋਂ ਜੇਤੂ ਰਹਿ ਕੇ ਸਰਕਾਰੀ ਪੌਲੀਟੈਕਨਿਕ ਬਟਾਲਾ ਨੇ ਰਚਿਆ ਇਤਿਹਾਸ

ਬਟਾਲਾ, 13 ਫਰਵਰੀ (ਨਰਿੰਦਰ ਬਰਨਾਲ) – ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਨੇ ਇਸ ਵਾਰ ਫਿਰ ਰਾਜ ਪੱਧਰੀ ਯੂਥ ਫੈਸਟੀਵਾਲ ਵਿਚ ਦੂਸਰਾ ਸਥਾਨ ਪ੍ਰਾਪਤ ਕਰ ਕੇ ਇਤਿਹਾਸ ਰਚਿਆ ਹੈ। ਅੱਜ ਕਾਲਜ ਵਿਚੇ ਕਲਚਰ ਕਮੇਟੀ ਦੇ ਪ੍ਰਧਾਨ ਸ਼੍ਰੀ ਮਹਿੰਦਰ ਕੁਮਾਰ, ਸ਼੍ਰੀ ਸ਼ਿਵਰਾਜਨ ਪੁਰੀ, ਤੇਜ ਪ੍ਰਾਤਪ ਸਿੰਘ ਕਾਹਲੋਂ, ਮੈਡਮ ਮਧੂ ਗੁਪਤ, ਮੈਡਮ ਸਾਲਿਨੀ ਮਹਾਜਨ, ਜਦੋਂ ਟੀਮ ਨਾਲ ਟਰਾਫੀ ਲੈ ਕੇ ਕਾਲਜ ਪਹੁੰਚੇ, ਤਾਂ ਕਾਲਜ …

Read More »

 ਆਮ ਆਦਮੀ ਪਾਰਟੀ ਪੰਜਾਬ ਦੀਆਂ ਨਗਰ ਨਿਗਮ ਦੀਆਂ ਚੋਣਾਂ ਨਹੀਂ ਲੜੇਗੀ ਛੋਟੇਪੁਰ

ਰਈਆ, 13 ਫਰਵਰੀ (ਬਲਵਿੰਦਰ ਸਿੰਘ ਸੰਧੂ) – ਅੱਜ ਆਮ ਆਦਮੀ ਪਾਰਟੀ ਵੱਲੋਂ ਕਨਵੀਨਰ ਅਤੇ ਨੈਸ਼ਨਲ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਵੱਲੋਂ ਪੰਜਾਬ ਦੀਆਂ ਸਾਰੀਆਂ ਅਖਬਾਰਾਂ ਵਿੱਚ ਬਿਆਨ ਜਾਰੀ ਕੀਤਾ ਜਾ ਚੁੱਕਾ ਹੈ ਕਿ ਦਿੱਲੀ ਅਸੈਂਬਲੀ ਇਲੈਕਸ਼ਨ ਵਿੱਚ ਪੰਜਾਬ ਦੀ ਟੀਮ ਸ਼ਾਮਿਲ ਰਹੀ ਹੈ ਇਸੇ ਦਰਮਿਆਨ ਪੰਜਾਬ ਦੀ ਇਲੈਕਸ਼ਨ ਕਮਿਸ਼ਨ ਵੱਲੋਂ ਪੰਜਾਬ ਵਿੱਚ ਨਗਰ ਨਿਗਮ, ਮਿਊਂਸੀਪਲ ਕਮੇਟੀ ਅਤੇ ਨਗਰ ਪੰਚਾਇਤਾ ਦੀਆਂ ਇਲੈਕਸ਼ਨਾਂ …

Read More »

 ਵੈਸਟ ਦਿੱਲੀ ਵਿਖੇ ਸੋਦਾ ਸਾਧ ਦੀ ਫਿਲਮ ਦਿੱਲੀ ਕਮੇਟੀ ਨੇ ਹਟਵਾਈ

ਸੋਦਾ ਸਾਧ ਦੀ ਫ਼ਿਲਮ ਖਿਲਾਫ ਦਿੱਲੀ ਕਮੇਟੀ ਨੇ ਤਿੰਨ ਥਇਏਟਰਾਂ ਸਾਹਮਣੇ ਕੀਤਾ ਪ੍ਰਦਰਸ਼ਨ ਨਵੀਂ ਦਿੱਲੀ, 13 ਫਰਵਰੀ (ਅੰਮ੍ਰਿਤ ਲਾਲ ਮੰਨਣ) – ਡੇਰਾ ਸੱਚਾ ਸੋਦਾ ਸਿਰਸਾ ਦੇ ਵਿਵਾਦਿਤ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਐਮ.ਐਸ.ਜੀ ਫ਼ਿਲਮ ਦੇ ਦਿੱਲੀ ਵਿਖੇ ਰਿਲੀਜ਼ ਹੋਣ ਦੇ ਖਿਲਾਫ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਵੱਲੋਂ ਫ਼ਿਲਮ ਦੇ ਪ੍ਰਦਰਸ਼ਨ ਤੇ ਰੋਕ ਲਗਾਉਣ ਦੀ ਮੰਗ …

Read More »

ਸੇਵਾ ਦਾ ਸਿੱਖ ਧਰਮ ਵਿੱਚ ਉੱਚਾ-ਸੁੱਚਾ ਤੇ ਸਥਾਨ ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 12 ਫਰਵਰੀ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸਕ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਨਤਮਸਤਿਕ ਹੋਏ।ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਦੀਆਂ ਸੁੰਦਰ ਇਮਾਰਤਾਂ ਆਦਿ ਦੀ ਸੇਵਾ ਕਰਵਾਈ ਜਾ ਰਹੀ ਹੈ ਤੇ ਇਸੇ ਸੰਦਰਭ ਵਿੱਚ ਲੰਗਰ ਅਤੇ ਸੰਗਤਾਂ ਦੀ ਸਹੂਲਤ ਲਈ ਨਵੀਂ ਉਸਾਰੀ ਗਈ ਇਕ …

Read More »

ਅਕਾਲੀ ਜਥਾ ਸ਼ਹਿਰੀ ਵਲੋਂ ਹਰਗੋਪਾਲ ਸਿੰਘ ਨਾਗੋਕੇ ਦੇ ਅਕਾਲ ਚਲਾਣੇ ‘ਤੇ ਸ਼ੋਕ ਸਭਾ

16 ਫਰਵਰੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਦੀ ਅਪੀਲ ਅੰਮ੍ਰਿਤਸਰ, 11 ਫਰਵਰੀ (ਰੋਮਿਤ ਸ਼ਰਮਾ) – ਸ਼੍ਰੋੋਮਣੀ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਜਨਰਲ ਸਕੱਤਰ ਸ: ਹਰਗੋਪਾਲ ਸਿੰਘ ਨਾਗੋਕੇ ਜੋ ਕਿ ਬੀਤੇ ਦਿਨੀ ਅਕਾਲ ਚਲਾਣਾਂ ਕਰ ਗਏ ਸਨ।ਉਨ੍ਹਾਂ ਦੇ ਇਸ ਵਿਛੋੜੇ ਪਿਛੋਂ ਅੱਜ ਅਕਾਲੀ ਜਥਾ ਸ਼ਹਿਰੀ ਵਲੋਂ ਪ੍ਰਧਾਨ ਸ:ਉਪਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਸੋਕ ਸਭਾ ਬੁਲਾਈ ਗਈ। ਜਿਸ ਵਿਚ ਪਾਰਟੀ ਦੇ …

Read More »

ਕੰਵਲਪ੍ਰੀਤ ਸਿੰਘ ਗਿੱਲ ਨੇ ਦਾਖਲ ਕੀਤੇ ਨਾਮਜ਼ਦਗੀ ਕਾਗਜ਼

ਪੱਟੀ, 12 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ) – ਨਗਰ ਕੌਸਲ ਚੋਣਾ ਦਾ ਨੋਟੀਫਿਕੇਸ਼ਨ ਜਾਰੀ ਹੋਣ ਉਪਰੰਤ ਪੱਟੀ ਦੀ ਵਾਰਡ ਨੰਬਰ 15 ਤੋ ਕੰਵਲਪ੍ਰੀਤ ਸਿੰਘ ਗਿੱਲ ਸੋ੍ਰਮਣੀ ਆਕਲੀ ਦਲ ਅਤੇ ਬੀ.ਜੇ.ਪੀ ਦੇ ਸਾਂਝੇ ਉਮੀਦਵਾਰ ਵੱਲੋ ਅੱਜ ਆਪਣੇ ਫਾਰਮ ਦਾਖਲ ਕੀਤੇ ਗਏ।ਉਹ ਸਵੇਰੇ 12 ਵਜੇ ਆਪਣੇ ਸਮੱਰਥਕਾਂ ਸਮੇਤ ਗੁਰਦੁਆਰਾ ਭੱਠ ਸਾਹਿਬ ਤੋ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਲੈ …

Read More »

ਸਰਹੱਦ ਏ ਪੰਜਾਬ ਵੈਲਫੇਅਰ ਸੁਸਾਇਟੀ ਵਲੋਂ ਲੌੜਵੰਦ ਵਿਅਕਤੀ ਨੂੰ ਦਿੱਤਾ ਟਰਾਈ ਸਾਇਕਲ

 ਔਰਤਾਂ ਤੇ ਹੋ ਰਹੇ ਅੱਤਿਆਚਾਰ, ਭਰੂਣ ਹੱਤਿਆ ਤੇ ਨਸ਼ਿਆਂ ਖਿਲਾਫ ਜਲਦ ਹੋਣਗੇ ਸੈਮੀਨਾਰ- ਪ੍ਰਿੰ. ਬੇਦੀ ਛੇਹਰਟਾ, 12 ਫਰਵਰੀ (ਕੁਲਦੀਪ ਸਿੰਘ ਨੋਬਲ) – ਬੀਤੇ ਦਿਨੀ ਇਕ ਹਾਦਸੇ ਦੌਰਾਨ ਲੱਕ ਟੁੱਟ ਜਾਣ ਕਾਰਨ ਅਪਾਹਿਜ ਹੋਏ ਸੁਖਬੀਰ ਸਿੰਘ ਵਾਸੀ ਨਰਾਇਣਗੜ ਨੂੰ ਸਰਹੱਦ ਏ ਪੰਜਾਬ ਵੈਲਫੇਅਰ ਸੁਸਾਇਟੀ ਵਲੋਂ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ ਦੀ ਅਗਵਾਈ ਹੇਠ ਇਕ ਟਰਾਈ ਸਾਇਕਲ ਦਾਨ ਕੀਤਾ ਗਿਆ। ਇਸ ਮੋਕੇ ਪ੍ਰਿੰ …

Read More »

ਆਮ ਆਦਮੀ ਪਾਰਟੀ ਦੀ ਜਿੱਤ ‘ਤੇ ਵੰਡੇ ਲੱਡੂ

ਛੇਹਰਟਾ, 12 ਫਰਵਰੀ (ਕੁਲਦੀਪ ਸਿੰਘ ਨੋਬਲ) – ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਦਿੱਲੀ ਵਿਧਾਨ ਸਭਾ ਚੋਣ ਵਿੱਚ ਹੋਈ ਹੂੰਝਾ ਫੇਰ ਜਿੱਤ ‘ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਉਨਾਂ ਵੱਲੋਂ ਜਿੱਤ ਦੀ ਖੁਸ਼ੀ ਢੋਲ ਵਜਾ ਕੇ ਅਤੇ ਪਟਾਕੇ ਚਲਾਏ ਗਏ। ਇਸੇ ਸਬੰਧੀ ਵਿਧਾਨ ਸਭਾ ਹਲਕਾ ਪੱਛਮੀ ਵਿੱਚ ਹਲਕਾ ਇੰਚਾਰਜ ਬਲਵਿੰਦਰ ਸਿੰਘ ਫੋਜੀ ਤੇ ਪ੍ਰਤਾਪ ਬਜਾਰ …

Read More »