ਵਿਸਵ ਹਿੰਦੂ ਪ੍ਰੀਸ਼ਦ ਦੇ 50 ਸਾਲ ਪੂਰੇ ਹੋਣ ਤੇ ਗੋਲਡਨ ਜੁਬਲੀ ਮਨਾਈ ਬਟਾਲਾ, 17 ਮਾਰਚ (ਨਰਿੰਦਰ ਬਰਨਾਲ)- ਵਿਸਵ ਹਿੰਦੂ ਪ੍ਰੀਸ਼ਦ ਦੇ 50 ਸਾਲ ਪੂਰੇ ਹੋਣ ਤੇ ਗੋਲਡਨ ਜੁਬਲੀ ਮਨਾਈ ਗਈ। ਸਮਾਗਮ ਦੀ ਆਰੰਭਤਾ ਦਿਵਯ ਜੋਤ ਸਥਾਪਤ ਕਰਕੇ ਪੂਜਾ ਅਰਚਨਾ ਤੇ ਭਜਨ ਵੰਦਨਾ ਗਾਇਨ ਨਾਲ ਹੋਈ। ਇਸ ਸਮਾਗਮ ਵਿਚ ਵਿਸ਼ੇਸ਼ ਰੂਪ ਤੌਰ ਤੇ ਕੇਂਦਰੀ ਮੰਤਰੀ ਸੀz ਖੇਮ ਚੰਦ ਸਰਮਾ ਪਹੁੰਚੇ। ਸਟੇਜ …
Read More »Daily Archives: March 17, 2015
ਸੰਤ ਕਬੀਰ ਕਾਲਜ ਦੇ ਵਿਹੜੇ ਵਿੱਚ ਕਰਵਾਏ ਖੇਡ ਮੁਕਾਬਲੇ ਸ਼ਲਾਘਾਯੋਗ ਕਦਮ : ਬਰਿੰਦਰ ਸਿੰਘ
ਸੰਤ ਕਬੀਰ ਬਹੁਤਕਨੀਕੀ ਕਾਲਜ ਵਿਚ ਅਥਲੈਟਿਕ ਮੀਟ ਦੀ ਸ਼ਾਨਦਾਰ ਸਮਾਪਤੀ, ਜੇਤੂ ਕੀਤੇ ਸਨਮਾਨਤ ਫਾਜਿਲਕਾ , 17 ਮਾਰਚ ( ਵਿਨੀਤ ਅਰੋੜਾ ) : ਸਥਾਨਕ ਸੰਤ ਕਬੀਰ ਬਹੁਤਕਨੀਕੀ ਕਾਲਜ ਵਿਚ ਦੋ ਦਿਨਾਂ ਅਥਲੈਟਿਕ ਮੀਟ ਦੀ ਮੰਗਲਵਾਰ ਸਮਾਪਤੀ ਹੋਈ ਤੇ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਤੇ ਨਗਦ ਇਨਾਮ ਨਾਲ ਸਨਮਾਨਤ ਕੀਤਾ ਗਿਆ। ਪ੍ਰੋਗਰਾਮ ਦੇ ਦੂਜੇ ਦਿਨ ਦੇ ਮੁੱਖ ਮਹਿਮਾਨ ਜਿਲਖ਼ਾ ਭਲਾਈ ਅਫਸਰ ਬਰਿੰਦਰ ਸਿੰਘ …
Read More »21 ਮਾਰਚ ਨੂੰ ਹੋਵੇਗਾ ਗੰਗ ਕੈਨਾਲ ਦੇ ਪਾਣੀ ਦੀ ਲੀਕੇਜ ਦੀ ਸਮੱਸਿਆ ਦਾ ਫੈਂਸਲਾ
ਫਾਜਿਲਕਾ , 17 ਮਾਰਚ ( ਵਿਨੀਤ ਅਰੋੜਾ ) : ਗੰਗ ਕੈਨਾਲ ਦੇਂ ਪਾਣੀ ਦੀ ਲੀਕੇਜ ਦੇ ਕਾਰਨ ਸੇਮ ਸਮੱਸਿਆ ਨਾਲਂ ਜੂਝ ਰਹੇ ਪਿੰਡ ਖੁਈਖੇੜਾ ਦੀ ਪੰਚਾਇਤ ਦੀ ਅੱਜ ਹੋਈ ਬੈਠਕ ਵਿੱਚ ਇਸ ਸਮੱਸਿਆ ਨਾਲ ਨਿੱਬੜਨ ਲਈ 21 ਮਾਰਚ ਨੂੰ ਆਮ ਇਜਲਾਸ ਬੁਲਾਣ ਦਾ ਫ਼ੈਸਲਾ ਲਿਆ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ੍ਹ ਪਰਿਸ਼ਦ ਦੇ ਮੈਂਬਰ ਅਤੇ ਸਰਪੰਚ ਪ੍ਰੇਮ …
Read More »ਐਨ.ਆਰ.ਐਚ.ਐਮ. ਕਰਮਚਾਰੀਆਂ ਦੀ ਕਲਮ ਛੱਡ ਹੜਤਾਲ ਜਾਰੀ
ਫਾਜ਼ਿਲਕਾ 17 ਮਾਰਚ ( ਵਿਨੀਤ ਅਰੌੜਾ ) ਪੰਜਾਬ ਦੇ ਸਿਹਤ ਵਿਭਾਗ ਵਿੱਚ ਐਨ.ਆਰ.ਐਚ.ਐਮ. ਅਧੀਨ ਕੰਮ ਕਰਦੇ ਸਮੂਹ ਕਰਮਚਾਰੀਆਂ (ਮੈਡੀਕਲ, ਪੈਰਾ-ਮੈਡੀਕਲ, ਕਲੈਰੀਕਲ) ਵੱਲੋਂ ਮਿਤੀ 16/03/2015 ਤੋਂ ਅਣਮਿੱਥੇ ਸਮੇਂ ਲਈ ਸੁਰੂ ਕੀਤੀ ਕੰਮ ਛੱਡੋ ਹੜਤਾਲ ਅੱਜ ਦੂਸਰੇ ਦਿਨ ਵੀ ਜਾਰੀ ਰਹੀ । ਜਿਲ੍ਹਾ ਫਾਜਿਲਕਾ ਵਿੱਚ ਐਨ.ਆਰ.ਐਚ.ਐਮ. ਕਰਮਚਾਰੀਆਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਕਿ: ਓ.ਪੀ.ਡੀ., ਇੰਨ ਡੋਰ ਮਰੀਜ ਦੇਖਣੇ, ਟੀਕਾਕਰਣ ਸੇਵਾਵਾਂ, ੨੪ਘ੭ …
Read More »ਡਿਪਟੀ ਕਮਿਸ਼ਨਰ ਦਫਤਰ ਦੇ ਕਰਮਚਾਰੀ ਕੰਮਕਾਜ ਛੱੜ ਹੜਤਾਲ, ਆਮ ਜਨਤਾ ਹੋ ਰਹੀ ਹੈ ਖੱਜਲ ਖਵਾਰ
ਫਾਜ਼ਿਲਕਾ 17 ਮਾਰਚ ( ਵਿਨੀਤ ਅਰੌੜਾ ) ਦੀ ਪੰਜਾਬ ਸਟੇਟ ਡਿਸਟੀਕ (ਡਿਪਟੀ ਕਮਿਸ਼ਨਰ) ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਅਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਦਫਤਰ ਦੇ ਕਰਮਚਾਰੀਆਂ ਨੇ ਕਲਮ-ਛੋੜ ਹੜਤਾਲ ਕੀਤੀ ਗਈ ਅਤੇ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ। ਇਸ ਹੜ੍ਹਤਾਲ ਵਿੱਚ ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟਰੇਟ, ਤਹਿਸੀਲ ਅਤੇ ਉਪ ਤਹਿਸੀਲ ਦਫਤਰਾਂ ਦੇ ਕਰਮਚਾਰੀਆਂ …
Read More »19 ਮਾਰਚ ਨੂੰ ਫਾਜ਼ਿਲਕਾ ਵਿਖੇ ਪਹੁੰਚੇਗੀ ਬੀ.ਐਸ. ਐਫ. ਦੀ ਵੁਮੈਨ ਬਾਰਡਰ ਕੈਮਲ ਸਫਾਰੀ
ਫਾਜ਼ਿਲਕਾ 17 ਮਾਰਚ ( ਵਿਨੀਤ ਅਰੌੜਾ ) ਆਲ ਵੁਮੈਨ ਬਾਰਡਰ ਕੈਮਲ ਸਫਾਰੀ 2015 ਮਿਤੀ 19 ਮਾਰਚ ਨੂੰ ਫਾਜ਼ਿਲਕਾ ਵਿਖੇ ਪਹੁੰਚੇਗੀ ਅਤੇ ਇਸ ਸਬੰਧ ਵਿਚ ਬੀ.ਐਸ.ਐਫ ਵੱਲੋਂ ਜਿਲ੍ਹਾ ਪ੍ਰਸ਼ਾਸਨ ਤੇ ਫਾਜ਼ਿਲਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਸਪੋਰਟਸ ਸਟੇਡੀਅਮ ਨਜ਼ਦੀਕ ਐਮ.ਆਰ. ਕਾਲੇਜ ਵਿਖੇ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਐਸ.ਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀ.ਐਸ.ਐਫ ਦੇ ਮਹਿਲਾ …
Read More »ਸ. ਚਰਨਦੇਵ ਸਿੰਘ ਮਾਨ ਫਾਜ਼ਿਲਕਾ ਦੇ ਨਵੇ ਡਿਪਟੀ ਕਮਿਸ਼ਨਰ ਨਿਯੁੱਕਤ
ਫਾਜ਼ਿਲਕਾ 17 ਮਾਰਚ ( ਵਿਨੀਤ ਅਰੌੜਾ ) ਪੰਜਾਬ ਸਰਕਾਰ ਵੱਲੋਂ ਆਪਣੇ ਪੱਤਰ ਨੰ. 6/1/2015 -ਆਈ.ਏ.ਐਸ. (3)/607 ਮਿਤੀ 16 ਮਾਰਚ ਰਾਂਹੀ ਸ. ਚਰਨਦੇਵ ਸਿੰਘ ਮਾਨ ਨੂੰ ਫਾਜ਼ਿਲਕਾ ਦਾ ਡਿਪਟੀ ਕਮਿਸ਼ਨਰ ਨਿਯੁਕਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ । ਸ. ਮਾਨ ਦੀ ਇਹ ਨਿਯੁਕਤੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਦਾ ਚੰਡੀਗੜ੍ਹ ਵਿਖੇ ਤਬਾਦਲਾ ਹੋਣ ਉਪਰੰਤ ਕੀਤੀ ਗਈ ਹੈ । ਇਸ ਤੋਂ …
Read More »ਫੂਡ ਤੇ ਸਿਵਲ ਸਪਲਾਈ ਅਧਿਕਾਰੀ ਰਿਸ਼ਵਤ ਲੈਂਦਾ ਕਾਬੂ
ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ, ਗੁਰਦਾਸਪੁਰ ਨੇ ਇੰਸਪੈਕਟਰ ਫੂਡ ਤੇ ਸਿਵਲ ਸਪਲਾਈ ਵਿਭਾਗ ਸ੍ਰੀ ਹਰਗੋਬਿੰਦ ਪੁਰ, ਗੁਰਦਾਸਪੁਰ ਨੂੰ ਰਿਸ਼ਵਤ ਲੈਦਂੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ । ਡੀਪੂ ਹੋਲਡਰ ਵਿਨੋਦ ਕੁਮਾਰ ਪੁੱਤਰ ਦਰਸ਼ਨ ਲਾਲ ਪਿੰਡ ਤੇ ਡਾਕ: ਸ੍ਰੀ ਹਰਗੋਬਿੰਦਪੁਰ ਤਹਿ: ਬਟਾਲਾ, ਜਿਲ੍ਹਾ ਗੁਰਦਾਸਪੁਰ ਨੂੰ ਮਾਹ-ਫਰਵਰੀ, 2015 ਦਾ 2930 ਲੀਟਰ ਮਿਟੀ ਦਾ ਤੇਲਾ ਫੂਡ ਤੇ ਸਿਵਲ ਸਪਲਾਈ ਵਿਭਾਗ ਤੋ …
Read More »ਪੰਥਕ ਤਾਲਮੇਲ ਸੰਗਠਨ ਵਲੋਂ ਭਾਈ ਪੰਥਪ੍ਰੀਤ ਸਿੰਘ ਨਾਲ ਦੁਰ-ਵਿਵਹਾਰ ਕਰਾਉਣ ਦੀ ਨਿੰਦਾ
ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ ਬਿਊਰੋ) – ਪਿਛਲੇ ਦਿਨੀਂ ਫਰੀਦਕੋਟ ਨੇੜ੍ਹੇ ਪਿੰਡ ਮੋਰਾਂਵਾਲੀ ਵਿਖੇ ਗੁਰਮਤਿ ਸਮਾਗਮ ਵਿਚ ਵਿਖਿਆਨ ਦੌਰਾਨ ਭਾਈ ਪੰਥਪ੍ਰੀਤ ਸਿੰਘ ਨੂੰ ਟੋਕਣ ਤੇ ਸਮਾਪਤੀ ਬਾਅਦ ਉਹਨਾਂ ਦਾ ਰਸਤਾ ਰੋਕਣ ਨੂੰ ਪੰਥ ਵਿਰੋਧੀਆਂ ਦੀ ਬੁਖਲਾਹਟ ਦੀ ਨਿਸ਼ਾਨੀ ਕਰਾਰ ਦਿੰਦਿਆਂ ਪੰਥਕ ਤਲਾਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਹੈ ਕਿ ਇਹ ਘਟਨਾ …
Read More »ਮਹਾਰਾਸ਼ਟਰ ਤੋਂ ਆਏ ਸਿਕਲੀਗਰ ਸਿ’ਖਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤਾ ਅੰਮ੍ਰਿਤਪਾਨ
ਅੰਮ੍ਰਿਤਸਰ, 16 ਮਾਰਚ (ਗੁਰਪ੍ਰੀਤ ਸਿੰਘ) ੁ ਸਿਕਲੀਗਰ ਵਣਜਾਰੇ ਸਿੱਖਾਂ ਦੇ ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਤੋਂ ਆਏ ਜਥੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤਪਾਨ ਕੀਤਾ। ਅੰਮ੍ਰਿਤਪਾਨ ਕਰਨ ਉਪਰੰਤ ਧਰਮ ਪ੍ਰਚਾਰ ਕਮੇਟੀ ਦੇ ਸ. ਰਣਜੀਤ ਸਿੰਘ ਤੇ ਸ. ਸੰਤੋਖ ਸਿੰਘ ਐਡੀ: ਸਕੱਤਰ ਨੇ ਗੁਰਦੁਆਰਾ ਬੀਬੀ ਕੌਲਾਂ ਜੀ (ਕੌਲਸਰ) ਵਿਖੇ ਇਨ੍ਹਾਂ ਸਿੱਖਾਂ ਨੂੰ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣਨ ਲਈ ਵਧਾਈ ਦਿੰਦਿਆਂ ਕਿਹਾ ਕਿ …
Read More »
Punjab Post Daily Online Newspaper & Print Media