Wednesday, November 25, 2026

Daily Archives: March 21, 2015

ਰਾਜ ਸਰਕਾਰ ਲੋਕਾਂ ਦੇ ਸਰਬਪੱਖੀ ਵਿਕਾਸ ਲੱਈ ਵਚਨਬੱਧ- ਕੈਬਨਿਟ ਮੰਤਰੀ ਰਣੀਕੇ

25 ਲੋੜਵੰਦਾਂ ਨੂੰ ਵੰਡੇ ਟਰਾਈ ਸਾਈਕਲ ਅੰਮ੍ਰਿਤਸਰ, 21 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ ਅਤੇ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਦਿਨ ਰਾਤ ਇਕ ਕਰਕੇ ਲੋਕਾਂ ਦੇ ਜੀਵਨ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਦ੍ਰਿੜ ਸੰਕਲਪ ਹੈ। ਇਹ ਪ੍ਰਗਟਾਵਾ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਆਪਣੀ ਸਥਾਨਕ ਰਿਹਾਇਸ਼ …

Read More »

ਡੀ.ਏ.ਵੀ. ਪਬਲਿਕ ਸਕੂਲ ਨੇ ਅੰਤਰਸ਼ਰਾਸ਼ਟਰੀ ਸਾਇੰਸ ਓਲੰਪਿਆਡ ਵਿਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 21 ਮਾਰਚ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਵਿਦਿਆਰਥੀ ਅੰਤਰਸ਼ਰਾਸ਼ਟਰੀ ਸਾਇੰਸ ਓਲੰਪਿਆਡ-2014 ਵਿਚ ਪਹਿਲੇ ਨੰਬਰ ਤੇ ਰਿਹਾ ਜੋ ਸਿਲਵਰ ਜੋਨ ਵਲੋਂ ਆਯੋਜਿਤ ਕੀਤਾ ਗਿਆ। ਜਿਸ ਦੌਰਾਨ ਦੱਸਵੀਂ ਜਮਾਤ ਦੇ ਆਯੂਸ਼ ਚੌਧਰੀ ਨੇ ਰਾਜ ਪੱਧਰ ਤੇ ਪਹਿਲਾ ਅਤੇ ਅੰਤਰ ਸ਼ਰਾਸ਼ਟਰੀ ਪੱਧਰ ਦਾ ਚੌਥਾ ਨੰਬਰ ਹਾਸਲ ਕੀਤਾ । ਉਸਨੂੰ ਇਕ ਘੜੀ, ਸੋਨੇ ਦਾ ਤਮਗਾ ਅਤੇ ਸਰਟੀਫ਼ਿਕੇਟ ਦਿੱਤਾ …

Read More »

‘Graduation ceremony’ of Primary Block of the school organized

Amritsar Mar. 21 (Punjab Post Bureau) – A ‘Graduation ceremony’ of the Primary Block of the school was organized on March 21,2015 in the school premises. The ceremony began with the recitation of the shabad – “Deh Siva Var Mohe Ihe”. Mrs. Dapinder kaur, Principal accorded a floral welcome to the guests, S. Rajmohinder Singh Majithia, Er. Jaspal Singh and …

Read More »

BSF GOLDEN JUBILEE – INDIAN WOMEN CAMEL SAFARI -2015 AT PUNJAB BORDER AREA

Amritsar Mar. 21 (Punjab Post Bureau) – Border Security Force, the sentinels of Indian borders with Pakistan and Bangladesh is celebrating the Golden Jubilee of its raising w.e.f. 01st Dec 2014 to 01st Dec 2015 and many programs are being organized to mark the 50th year, showcasing the Force and its ethos. In the series of activities and events of …

Read More »

ਸ਼ਿਵਾਨੀ ਛਾਬੜਾ ਨੇ ਬੀ. ਬੀ. ਏ. ਸਮੈਸਟਰ-I ‘ਚ ਹਾਸਲ ਕੀਤੇ ਸਭ ਤੋਂ ਵੱਧ ਅੰਕ

ਅੰਮ੍ਰਿਤਸਰ, 21 ਮਾਰਚ (ਜਗਦੀਪ ਸਿੰਘ ਸੱਗੂ) – ਬੀ. ਬੀ. ਏ. ਸਮੈਸਟਰ-I ਦੀ ਸ਼ਿਵਾਨੀ ਛਾਬੜਾ ਨੇ ਯੂਨੀਵਰਸਿਟੀ ਸਮੈਸਟਰ ਪ੍ਰੀਖਿਆ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।ਉਸ ਨੇ 350 ਅੰਕਾਂ ਵਿਚੋਂ 275 ਅੰਕ ਪ੍ਰਾਪਤ ਕੀਤੇ।ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਵਿਦਿਆਰਥਣ ਨੂੰ ਮੁਬਾਰਕਬਾਦ ਦਿੱਤੀ ਅਤੇ ਉਸ ਨੂੰ ਭਵਿੱਖ ਵਿੱਚ ਇਸੇ ਤਰ੍ਹਾਂ ਦੀ ਕਾਰਗੁਜ਼ਾਰੀ ਕਰਨ ਦੀ ਪ੍ਰੇਰਨਾ ਦਿੱਤੀ। …

Read More »

A DBT Sponsored Guest Lecture organized by Department of Physics & Zoology

Amritsar Mar. 21 (Punjab Post Bureau) – A DBT Sponsored Guest Lecture was organized by Department of Physics & Zoology, BBK DAV College for Women. The lecture was delivered by Dr. Rajiv Dhawan, Associate Professor, Govt. Medical College, Amritsar on the topic “Application of Physics in Medical Field”. On this occasion Dr. Dhawan was welcomed by the college Principal Dr. …

Read More »

ਹਾਈਕੋਰਟ ਦੇ ਜੱਜ ਜਸਟਿਸ ਜਤਿੰਦਰਾ ਚੌਹਾਨ ਵੱਲੋਂ ਬਟਾਲਾ ਦੇ ਜੂਡੀਸ਼ੀਅਲ ਕੋਰਟ ਕੰਪਲੈਕਸ ਦਾ ਨਿਰੀਖਣ

ਬਟਾਲਾ, 21 ਮਾਰਚ (ਨਰਿੰਦਰ ਬਰਨਾਲ) –  ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਤੇ ਸ਼ੈਸ਼ਨ ਡਵੀਜ਼ਨ ਗੁਰਦਾਸਪੁਰ ਦੇ ਐਡਮਨਿਸਟਰੇਸ਼ਨ ਜੱਜ ਜਸਟਿਸ ਸ੍ਰੀ ਜਤਿੰਦਰਾ ਚੌਹਾਨ ਵੱਲੋਂ ਅੱਜ ਬਟਾਲਾ ਦੇ ਜੂਡੀਸ਼ੀਅਲ ਕੋਰਟ ਕੰਪਲੈਕਸ ਦੀਆਂ ਵੱਖ-ਵੱਖ ਅਦਾਲਤਾਂ ਦਾ ਨਿਰੀਖਣ ਕੀਤਾ ਗਿਆ।ਇਸ ਮੌਕੇ ਉਨ੍ਹਾਂ ਨਾਲ ਮਾਨਯੋਗ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਸ੍ਰੀ ਐੱਸ.ਕੇ. ਗਰਗ ਵੀ ਨਾਲ ਹਾਜ਼ਰ ਸਨ। ਜਸਟਿਸ ਸ੍ਰੀ ਜਤਿੰਦਰਾ ਚੌਹਾਨ ਦਾ ਬਟਾਲਾ …

Read More »

23 ਮਾਰਚ ਨੂੰ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਪੁਲਿਸ ਹੋਈ ਪੱਬਾਂ ਭਾਰ

ਅੰਮ੍ਰਿਤਸਰ ਸ਼ਹਿਰ ਵਿਚ ਭਾਰੀ ਪੁਲਸ ਬੱਲ, ਸੈਨਾ ਤੇ ਖੁਫੀਆਂ ਏਜੰਸੀਆਂ ਤੈਨਾਤ ਛੇਹਰਟਾ, 20 ਮਾਰਚ (ਕੁਲਦੀਪ ਸਿੰਘ ਨੋਬਲ) ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ 23 ਮਾਰਚ ਨੂੰ ਅੰਮ੍ਰਿਤਸਰ ਦੌਰੇ ਦੇ ਮੱਦੇਨਜਰ ਕੇਂਦਰ ਦੀ ਸੁਰੱਖਿਆ ਏਜੰਸੀਆਂ ਅਤੇ ਉੱਚ ਅਧਿਕਾਰੀਆਂ ਨੇ ਅੰਮ੍ਰਿਤਸਰ ਚ ਡੇਰਾ ਲਾ ਲਿਆ ਹੈ।ਦੇਸ਼ ਦੀ ਖੁਫੀਆ ਏਜੰਸੀ ਅਤੇ ਆਈਬੀ ਦੇ ਇਲਾਵਾ ਹੋਰ ਏਜੰਸੀਆਂ ਦੇ ਅਧਿਕਾਰੀ ਲਗਾਤਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ …

Read More »

ਸਿਡਾਨਾ ਇੰਸਟੀਚਿਊਟ ਆਫ ਐਜੁਕੇਸ਼ਨ ਵਿਖੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ

ਛੇਹਰਟਾ, 20 ਮਾਰਚ (ਕੁਲਦੀਪ ਸਿੰਘ ਨੋਬਲ) –  ਸਿਡਾਨਾ ਇੰਸਟੀਚਿਊਟ ਆਫ ਐਜੁਕੇਸ਼ਨ ਖਿਆਲਾ ਖੁਰਦ ਰਾਮ ਤੀਰਥ ਰੋਡ ਵਿਖੇ ਬੀ.ਐਡ ਦੇ ਪੰਜਵੇ ਸ਼ੈਸ਼ਨ ਦੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਗਮ ਰੁਕਸਤ-ਏ ਸੈਸ਼ਨ 2014-15 ਡਾਇਰੈਕਟਰ ਡਾਕਟਰ ਜੀਵਨ ਜੌਤੀ ਸਿਡਾਨਾ ਦੀ ਅਗਵਾਈ ਹੇਂਠ ਕਰਵਾਇਆ ਗਿਆ।ਇਸ ਮੋਕੇ ਵਿਦਿਆਰਥੀਆਂ ਵਲੋਂ ਰੰਗਾਂਰੰਗ ਪ੍ਰੋਗਰਾਮ ਦੌਰਾਨ ਸਕਿੱਟਾਂ, ਮਾੱਡਲਿੰਗ ਤੇ ਨਾਟਕ ਪੇਸ਼ ਕੀਤੇ ਗਏ।ਪ੍ਰੋਗਰਾਮ ਨੂੰ ਰੰਗੀਨ ਬਣਾਉਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ …

Read More »

 ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਲੋਂ ਸਲਾਨਾ ਨਤੀਜੇ ਐਲਾਨੇ ਗਏ

ਛੇਹਰਟਾ, 20 ਮਾਰਚ (ਕੁਲਦੀਪ ਸਿੰਘ ਨੋਬਲ) ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਲੋਂ ਤੀਜੀ ਤੋਂ ਸੱਤਵੀਂ ਕਲਾਸ ਤੱਕ ਦੇ ਸਲਾਨਾ ਨਤੀਜੇ ਘੌਸ਼ਿਤ ਕੀਤੇ ਗਏ।ਸਲਾਨਾ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਿਲੱਖਣ ਉਪਲੱਬਧੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਅੰਜਨਾ ਗੁਪਤਾ ਨੇ ਇਨਾਮ ਦੇ ਕੇ ਸਨਮਾਨਤ ਕੀਤਾ।ਇਸ ਮੋਕੇ ਪ੍ਰਿੰਸੀਪਲ ਅੰਜਨਾ ਗੁਪਤਾ ਨੇ ਕਿਹਾ ਕਿ ਸਲਾਨਾ ਪ੍ਰੀਖਿਆ ਕਿਸੇ ਵੀ ਕਲਾਸ ਦੀ ਹੋਵੇ ਵਿਦਿਆਰਥੀਆਂ ਤੇ ਮਾਨਸਿਕ ਦਬਾਅ …

Read More »