Wednesday, November 25, 2026

Daily Archives: March 21, 2015

ਮੋਬਾਇਲ ਲੈ ਕੇ ਭੱਜਣ ਲੱਗੇ ਲੁਟੇਰੇ ਨੂੰ ਲੋਕਾਂ ਨੇ ਮੋਕੇ ‘ਤੇ ਕੀਤਾ ਕਾਬੂ

ਜੰਡਿਆਲਾ ਗੁਰੂ, 21 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) –  ਵੈਰੋਵਾਲ ਰੋਡ ‘ਤੇ ਸਥਿਤ ਫਰੈਡਜ ਟੈਲੀਕਾਮ ਤੋ ਮੋਬਾਇਲ ਲੈ ਕੇ ਭੱਜਣ ਲੱਗੇ ਇੱਕ ਲੁਟੇਰੇ ਨੂੰ ਲੋਕਾਂ ਵਲੋਂ ਮੋਕੇ ਤੇ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਟੈਲੀਕੌਮ ਦੇ ਮਾਲਕ ਜਤਿੰਦਰ ਸਿੰਘ ਨੇ ਦੱਸਿਆ ਕਿ ਇਕ ਨੌਜਵਾਨ ਉਸ ਦੀ ਦੁਕਾਨ ‘ਤੇ ਆਇਆ ਅਤੇ ਮੇਰੇ ਕੋਲੋਂ ਦਸ ਹਜਾਰ ਕੀਮਤ ਵਾਲੇ ਮੋਬਾਇਲ ਦੀ ਮੰਗ ਕੀਤੀ, …

Read More »

ਸਰਕਾਰ ਨੇਆਪਣੀਆਂ ਤਨਖਾਹਾਂ, ਭੱਤੇ ਵਧਾ ਕੇ ਪੰਜਾਬ ਦੀ ਜਨਤਾ ਨਾਲ ਕੀਤਾ ਖਿਲਵਾੜ – ਸੈਣੀ

ਹੁਸ਼ਿਆਰਪੁਰ, 21 ਮਾਰਚ (ਸਤਵਿੰਦਰ ਸਿੰਘ) – ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਲੋ ਆਪਣੀਆਂ ਤਨਖਾਹਾਂ, ਭੱਤੇ ਵਧਾ ਕੇ ਦੁੱਗਣੇ ਕਰਕੇ ਪੰਜਾਬ ਦੀ ਜਨਤਾ ਨਾਲ ਤੇ ਨੋਜਵਾਨਾਂ ਨਾਲ ਖਿਲਾਵਾੜ ਕੀਤਾ ਹੈ। ਇਸ ਦੇ ਸਬੰਧ ਵਿੱਚ ਕੁਲਵੰਤ ਸਿੰਘ ਸੈਣੀ ਜਨਰਲ ਸੱਕਤਰ ਮਿਉਸਪਲ ਐਕਸ਼ਨ ਕਮੇਟੀ ਪੰਜਾਬ ਨੇ ਇੱਕ ਮੀਟਿੰਗ ਦੋਰਾਨ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਣ …

Read More »

ਪੰਜਾਬ ਟੈਕਨਿਕ ਯੂਨਿਵਰਸਟੀ ਵਿਖੇ ਕਰਵਾਇਆ ਸ੍ਰੀ ਸੁਖਮਨੀ ਸਾਹਿਬ ਦਾ ਪਾਠ

ਹੁਸ਼ਿਆਰਪੁਰ, 21 ਮਾਰਚ (ਸਤਵਿੰਦਰ ਸਿੰਘ) – ਪੰਜਾਬ ਟੈਕਨਿਕ ਯੂਨਿਵਰਸਟੀ ਵਿੱਚ ਵਿਦਿਆਰਥੀ ਵਲੋ ਸਰਬਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ, ਜਿਸ ਵਿੱਚ ਕੀਰਤਨੀ ਜਥਿਆ ਵਲੋ ਰਸਭਿੰਨਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ  ਕੀਤਾ।ਯੂਨਿਵਸਟੀ ਵਲੋਂ ਨਿਰਦੇਸ਼ਕ ਡਾ ਨਿਰਮਲ ਸਿੰਘ ਨੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਤੇ ਇਸ ਦੌਰਾਨ ਉਨ੍ਹਾਂ ਕਿਹਾ ਵਿਦਿਆਥੀਆਂ ਦਾ ਇਹ ਬਹੁਤ ਵਧੀਆ ਕਦਮ ਹੈ, ਇਸ …

Read More »

 ਕੰਨਿਆ ਭਰੂਣ ਹੱਤਿਆ ਦੀ ਬੁਰਾਈ ਨੂੰ ਖਤਮ ਕਰਨ ਲਈ ਸਾਂਝੇ ਸਹਿਯੋਗ ਦੀ ਲੋੜ

ਹੁਸ਼ਿਆਰਪੁਰ, 21 ਮਾਰਚ (ਸਤਵਿੰਦਰ ਸਿੰਘ) – ਔਰਤ ਸੰਸਾਰ ਦੀ ਸਮੂਚੀ ਆਬਾਦੀ ਦਾ ਅੱਧਾ ਹਿੱਸਾ ਹੈ। ਵੱਖ-ਵਖੱ ਖੇਤਰਾਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਮੌਜੂਦ ਹਨ ਜਿੱਥੇ ਔਰਤਾਂ ਨੇ ਅਣੋਖੀ ਮਿਸਾਲ ਕਾਇਮ ਕੀਤੀ ਹੈ। ਵਿਕਾਸਵਾਦੀ ਸਮਾਜ ਵਿੱਚ ਕੰਨਿਆ ਭਰੂਣ ਹੱਤਿਆ ਵਰਗੀ ਬੁਰਾਈ ਨੂੰ ਖਤਮ ਕਰਨ ਲਈ ਸਾਂਝੇ ਸਮਾਜਿਕ ਸਹਿਯੋਗ ਅਤੇ ਯਤਨਾਂ ਦੀ ਲੋੜ ਹੈ ਤਾਂ ਜੋ ਇਸ ਬੁਰਾਈ ਨੂੰ ਸਮਾਜ ਵਿੱਚੋਂ ਹਮੇਸ਼ਾ …

Read More »

ਮੁਹੱਲਾ ਕਮਾਲਪੁਰ ਵਿਖੇ 8.97 ਲੱਖ ਦੇ ਇੰਟਰ ਲਾਕਿੰਗ ਟਾਈਲਾਂ ਦੇ ਕੰਮ ਦਾ ਤੀਕਸ਼ਨ ਸੂਦ ਨੇ ਰੱਖਿਆ ਨੀਂਹ ਪੱਥਰ

ਹੁਸ਼ਿਆਰਪੁਰ, 21 ਮਾਰਚ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਦੇ ਵਾਰਡ ਨੰ: 42 ਦੇ ਮੁਹੱਲਾ ਕਮਾਲਪੁਰ 8 ਨੰਬਰ ਚੌਕ ਵਿਖੇ ਲੋਕਾਂ ਨੂੰ ਸਾਫ਼-ਸੁਥਰਾ ਪਾਣੀ ਮੁਹੱਈਆ ਕਰਾਉਣ ਲਈ ਜਲਦ ਹੀ ਇੱਕ ਡੂੰਘਾ ਟਿਊਬਵੈਲ ਲਗਾਇਆ ਜਾ ਰਿਹਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਨੇ ਅੱਜ ਮੁਹੱਲਾ ਕਮਾਲਪੁਰ ਵਿਖੇ 8.97 ਲੱਖ ਰੁਪਏ ਦੀ ਲਾਗਤ ਨਾਲ ਗੱਲੀਆਂ …

Read More »

Baljinder Kaur tops in “6th Annual Sports meet 2015” at Global Institutes

Amritsar Mar. 21 (Punjab Post Bureau) – With two gold and two silver medals Baljinder Kaur student of Electronic and Communication Engineering (ECE) won the Best Athlete (girls) title at the “6th Annual Sports Day 2015” held at Global Institutes. Baljinder Kaur took golds in both Shot Put and Long Jump and added two silvers in 100mts and 200mts sprint. …

Read More »

ਸੰਤ ਕਬੀਰ ਨੇ ਪੀ.ਟੀ.ਆਈ.ਐਸ ਅਥਲੈਟਿਕ ਮੀਟ 2015 ਵਿੱਚ ਜਿੱਤੇ 6 ਤਮਗੇ

ਸ਼ਹੀਦ ਊਧਮ ਸਿੰਘ ਬਹੁਤਕਨੀਕੀ ਕਾਲਜ ਵਿੱਚ ਹੋ ਰਹੀ ਹੈ ਸਮੂਹ ਕਾਲਜਾਂ ਦੀ ਅਥਲੈਟਿਕ ਮੀਟ ਫਾਜਿਲਕਾ, 21 ਮਾਰਚ (ਵਿਨੀਤ ਅਰੋੜਾ) -ਪੰਜਾਬ ਭਰ ਦੇ ਬਹੁਤਕਨੀਕੀ ਕਾਲਜਾਂ ਦੀ ਪੀਟੀਆਈਐਸ ਅਥਲੈਟਿਕ ਮੀਟ 2015 ਟੰਗੋਰੀ ਸਥਿਤ ਸ਼ਹੀਦ ਊਧਮ ਸਿੰਘ ਬਹੁਤਕਨੀਕੀ ਕਾਲਜ ਵਿਖੇ ਕਰਵਾਈ ਗਈ।ਜਿਸ ਵਿਚ ਪੰਜਾਬ ਭਰ ਦੇ ਕਰੀਬ 2 ਦਰਜ਼ਨ ਤੋਂ ਵੱਧ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿਚ ਫਾਜ਼ਿਲਕਾ ਦੇ ਸੰਤ ਕਬੀਰ …

Read More »

ਸਿੱਖਿਆ ਅਧਿਕਾਰ ਕਾਨੂੰਨ ਦੇ ਤਹਿਤ ਆਯੋਜਿਤ ਸੈਮਿਨਾਰ ਸੰਪੰਨ

ਫਾਜਿਲਕਾ, 21 ਮਾਰਚ (ਵਿਨੀਤ ਅਰੋੜਾ) – ਸਰਕਾਰੀ ਸੇਂਟਰਲ ਪ੍ਰਾਇਮਰੀ ਸਕੂਲ ਨੰਬਰ 1ਦੇ ਪ੍ਰਾਂਗਣ ਵਿੱਚ ਅੱਜ 6 ਸਕੂਲਾਂ ਦੇ ਅਧਿਆਪਕਾਂ, ਪ੍ਰਬੰਧਕ ਕਮੇਟੀ ਦੇ ਮੈਬਰਾਂ ਅਤੇ ਵਿਦਿਆਰਥੀਆਂ ਦਾ ਇੱਕ ਸੈਮਿਨਾਰ ਆਯੋਜਿਤ ਕੀਤਾ ਗਿਆ।ਸੈਮਿਨਾਰ  ਦੇ ਮੁੱਖ ਮਹਿਮਾਨ ਸ਼ਿਕਸ਼ਾ ਸ਼ਾਸਤਰੀ  ਰਾਜ ਕਿਸ਼ੋਰ ਕਾਲੜਾ ਸਨ।ਇਸ ਤੋ ਇਲਾਵਾ ਸਕੂਲ ਦੀ ਸੇਂਟਰਲ ਹੈਡ ਟੀਚਰ ਸ਼੍ਰੀਮਤੀ ਨਿਰਮਲ ਕਾਂਤਾ, ਆਈਆਰਟੀ ਦੇ ਐਕਸਲੂਸਿਵ ਰਿਸੋਰਸ ਪਰਸਨ ਗੁਰਮੀਤ ਸਿੰਘ, ਪ੍ਰਬੰਧਕ ਕਮੇਟੀਆਂ ਦੇ …

Read More »

ਇਕ ਅਪ੍ਰੈਲ ਨੂੰ ਖੂਨਦਾਨ ਕੈਂਪ ਲਗਾਏਗੀ ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ

ਫਾਜਿਲਕਾ, 21 ਮਾਰਚ (ਵਿਨੀਤ ਅਰੋੜਾ) – ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਜਿਲ੍ਹਾ ਫਾਜ਼ਿਲਕਾ ਦੀ ਇਕ ਮੀਟਿੰਗ ਜਿਲ੍ਹਾ ਪ੍ਰਧਾਨ ਰਾਜਨ ਲੂਨਾ ਦੀ ਅਗਵਾਈ ਵਿਚ ਲਾਲਾ ਸੁਨਾਮ ਰਾਏ ਐਮਏ ਮੈਮੋਰੀਅਲ ਹਾਲ ਵਿਚ ਹੋਈ। ਜਿਸ ਵਿਚ ਪੰਜਾਬ ਕਮੇਟੀ ਦੇ ਮੁੱਖ ਸਲਾਹਕਾਰ ਰਿਟਾਇਰਡ ਲੈਕਚਰਾਰ ਵਿਜੇ ਮੋਗਾਂ, ਪੰਜਾਬ ਪ੍ਰਧਾਨ ਹਰਮੀਤ ਸਿੰਘ ਜੱਸਲ, ਮੀਤ ਪ੍ਰਧਾਨ ਸ਼ੈਲਿੰਦਰ ਸਿੰਘ ਸ਼ੈਲੀ ਸ਼ਾਹ ਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਛਿੰਦਾਂ …

Read More »

ਸ. ਚਰਨਦੇਵ ਸਿੰਘ ਮਾਨ ਨੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵੱਜੋਂ ਅਹੁੱਦਾ ਸੰਭਾਲਿਆ

ਫਾਜ਼ਿਲਕਾ, 21 ਮਾਰਚ (ਵਿਨੀਤ ਅਰੋੜਾ) – ਸ. ਚਰਨਦੇਵ ਸਿੰਘ ਮਾਨ ਨੇ ਅੱਜ ਬਾਅਦ ਦੁਪਹਿਰ ਡਿਪਟੀ ਕਮਿਸ਼ਨਰ ਫਾਜਿਲਕਾ ਵੱਜੋਂ ਆਪਣਾ ਅਹੁੱਦਾ ਸੰਭਾਲ ਲਿਆ।ਪੰਜਾਬ ਸਰਕਾਰ ਵੱਲੋਂ ਆਪਣੇ ਪੱਤਰ ਨੰ. 6/1/2015 ਆਈ.ਏ.ਐਸ. (3)/607 ਮਿਤੀ 16 ਮਾਰਚ ਰਾਹੀਂ ਸ. ਮਾਨ ਨੂੰ ਫਾਜ਼ਿਲਕਾ ਦਾ ਡਿਪਟੀ ਕਮਿਸ਼ਨਰ ਨਿਯੁੱਕਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ।ਇਸ ਤਹਿਤ ਸ. ਮਾਨ ਦੀ ਇਹ ਨਿਯੁੱਕਤੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ …

Read More »