ਟਾਈਟਲਰ ਨੂੰ ਕਲੀਨ ਚਿੱਟ ਦੇਣਾ ਇਨਸਾਫ਼ ਦੇ ਤੈਅ ਮਾਪਦੰਡਾਂ ਦੀ ਉਲੰਘਣਾ – ਜੀ.ਕੇ ਨਵੀਂ ਦਿੱਲੀ, 26 ਮਾਰਚ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਕੇਂਦਰੀ ਜਾਂਚ ਬਿਊਰੋ ਵੱਲੋਂ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਨੂੰ 1984 ਦੇ ਸਿੱਖ ਕਤਲੇਆਮ ਦੇ ਇੱਕ ਮੁਕੱਦਮੇ ਵਿੱਚ ਕਲੀਨ ਚਿੱਟ ਦੇਣ ਦੇ ਖ਼ਿਲਾਫ਼ ਜਾਂਚ ਏਜੰਸੀ ਦੇ ਮੁੱਖ ਦਫ਼ਤਰ ਦੇ ਬਾਹਰ ਪੀੜਤ ਪਰਿਵਾਰਾਂ ਦੇ ਨਾਲ …
Read More »Daily Archives: March 26, 2015
DSGMC stage massive protest against CBI
Court should reject CBI clean chit to Tytler, demands DSGMC president New Delhi, Mar. 26 (Amrit Lal Manan) – Hundreds Sikhs and supporters of Delhi Sikh Gurdwara Management Committee (DSGMC) today staged huge protest outside the headquarters of Central Bureau of investigation (CBI) against the move of CBI to give clean chit to congress party leader Jagdish Tytler in 1984 …
Read More »ਵਰਲਡ ਕੱਪ ਕ੍ਰਿਕਟ ਮੁਕਾਬਲੇ ਦੇ ਸੈਮੀਫਾਈਨਲ ‘ਚ ਆਸਟਰੇਲੀਆ ਨੇ ਭਾਰਤ ਨੂੰ ਹਰਾਇਆ
29 ਮਾਰਚ ਨੂੰ ਐਤਵਾਰ ਵਾਲੇ ਦਿਨ ਫਾਈਨਲ ਮੈਚ ‘ਚ ਆਸਟਰੇਲ਼ੀਆ ਤੇ ਨਿਊਜੀਲੈਂਡ ਭਿੜਣਗੇ ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ ਬਿਊਰੋ) – ਆਸਟਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਖੇਡੇ ਗਏ ਕ੍ਰਿਕਟ ਵਰਲਡ ਕੱਪ ਮੈਚ ਵਿੱਚ ਭਾਰਤ ਦੀ ਸ਼ਰਮਨਾਕ ਹਾਰ ਤੋਂ ਦੁਖੀ ਹੋਏ ਭਾਰਤੀਆਂ ਵਲੋਂ ਮਹਿੰਦਰ ਧੋਨੀ, ਰੋਹਿਤ ਕਪੂਰ, ਰੈਨਾ, ਅਜੇ ਡਜੇਜਾ ਆਦਿ ਦੀਆਂ ਫੋਟੋਆਂ ਜਲਾ ਦਿੱਤੀਆਂ ਜਦ ਕਿ ਕਈ ਥਾਈਂ ਭਾਰਤ ਟੀਮ ਦੀ …
Read More »ਸ੍ਰੀ ਮੋਦੀ ਵੱਲੋਂ ਗੁਰੂ ਨਗਰੀ ‘ਚ ਹਾਰਟੀਕਲਰ ਇੰਸਟੀਚਿਊਟ ਸਥਾਪਿਤ ਕਰਨ ਦੇ ਫੈਸਲਾ ਸ਼ਲਾਘਾਯੋਗ- ਸ: ਛੀਨਾ
ਅੰਮ੍ਰਿਤਸਰ, 26 ਮਾਰਚ (ਪ੍ਰੀਤਮ ਸਿੰਘ) – ਬੀਤੇ ਦਿਨੀਂ ਗੁਰੂ ਨਗਰੀ ਫੇਰੀ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਦਾਮੋਦਰ ਦਾਸ ਮੋਦੀ ਦੇ ਸਵਾਗਤ ਮੌਕੇ ਪੁੱਜੇ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਪੋਸਟ ਗ੍ਰੈਜ਼ੂਏਟ ਇੰਸਟੀਚਿਊਟ ਫ਼ਾਰ ਹਾਰਟੀਕਲਚਰ ਰਿਜ਼ਰਵ ਇੰਸਟੀਚਿਊਟ ਦੇ ਕੀਤੇ ਐਲਾਨ ਦਾ ਸਵਾਗਤ ਕੀਤਾ। ਸ: ਛੀਨਾ ਜੋ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ …
Read More »’ਬਾਇਓਟੈਕਨੌਲੋਜੀ ਇੰਟਰਵੈਂਸ਼ਨ ਇਨ ਕਰਾਪ ਇੰਮਪਰੂਵਮੈਂਟ’ ਵਿਸ਼ੇ ‘ਤੇ ਗੈਸਟ ਲੈਕਚਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਬਾਇਓਟੈਕਨੌੋਲੋਜੀ ਅਤੇ ਬੌਟਨੀ ਵਿਭਾਗ ਨੇ ਡੀ. ਬੀ. ਟੀ. ਦੁਆਰਾ ਪ੍ਰਯੋਜਿਤ ਗੈਸਟ ਲੈਕਚਰ ਦਾ ਆਯੋਜਨ ਕੀਤਾ ਜਿਹੜਾ ਕਿ ‘ਬਾਇਓਟੈਕਨੌਲੋਜੀ ਇੰਟਰਵੈਂਸ਼ਨ ਇਨ ਕਰਾਪ ਇੰਮਪਰੂਵਮੈਂਟ’ ਵਿਸ਼ੇ ਤੇ ਸੀ।ਡਾ. ਪੀ. ਕੇ. ਪੱਤੀ ਐਸੋਸੀਏਟ ਪ੍ਰੋਫੈਸਰ ਬਾਇਓਟੈਕਨੌਲੋਜੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਇਸ ਵਿਸ਼ੇ ‘ਤੇ ਆਪਣੇ ਵਿਚਾਰ ਪ੍ਰਗਟ …
Read More »ਐਨ ਐਚ ਐਮ ਕਰਮਚਾਰੀਆ ਤੇ ਹੋਏ ਲਾਠੀਚਾਰਜ ਦੀ ਵੱਖ ਵੱਖ ਜਥੇਬੰਦੀਆ ਵੱਲੋ ਨਿੰਦਾ
ਕਰਮਚਾਰੀਆ ਵੱਲੋ ਸਰਕਾਰ ਖਿਲਾਫ ਕਾਲੇ ਬਿੱਲੇ ਲਗਾ ਕੀਤਾ ਰੋਸ ਪ੍ਰਦਰਸ਼ਨ ਬਠਿੰਡਾ, 26 ਮਾਰਚ (ਅਵਤਾਰ ਸਿੰਘ ਕੈਂਥ)- ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਵਿਖੇ ਆਪਣੀਆ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸਨ ਕਰ ਰਹੇ ਐਨ ਐਚ ਐਮ ਕਰਮਚਾਰੀਆ ਤੇ ਪੁਲਿਸ ਵੱਲੋ ਕੀਤੇ ਗਏ ਲਾਠੀਚਾਰਜ ਦੀ ਵੱਖ ਵੱਖ ਜਥੇਬੰਦੀਆ ਵੱਲੋ ਨਿੰਦਾ ਕੀਤੀ ਗਈ ਅਤੇ ਅੱਜ ਐਨ ਐਚ ਐਮ ਕਰਮਚਾਰੀਆ …
Read More »ਗੁਰਮਤਿ ਸਮਾਗਮ ਤੋਂ ਪ੍ਰਭਾਵਿਤ ਹੋ ਕੇ 10 ਸਾਲਾ ਬੱਚੀ ਨੇ ਸਜਾਈ ਕੇਸਕੀ
ਬਠਿੰਡਾ, 26 ਮਾਰਚ (ਅਵਤਾਰ ਸਿੰਘ ਕੈਂਥ)- ਪਿਛਲੇ ਦਿਨੀਂ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਪਰਮਜੀਤ ਸਿੰਘ ਖਾਲਸਾ ਦੁਆਰਾ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਦੋ ਦਿਨਾਂ ਗੁਰਮਤਿ ਸਮਾਗਮ ਆਯੋਜਿਤ ਕੀਤੇ ਗਏ ਸਨ ਜਿਨ੍ਹਾਂ ਦੁਆਰਾ ਕੀਤੇ ਧਰਮ ਪ੍ਰਚਾਰ ਤੋਂ ਇੱਕ 10 ਸਾਲਾ ਬੱਚੀ ਸਿਮਰਨ ਕੌਰ ਇਤਨੀ ਪ੍ਰਭਾਵਿਤ ਹੋਈ ਕਿ ਉਸਨੇ ਸਿਰ ਉੱਪਰ ਕੇਸਕੀ ਸਜਾਉਣ ਦੀ ਜਿੱਦ ਫੜ੍ਹ ਲਈ। ਹੁਣ ਬੱਚੀ ਹਰ ਵਕਤ …
Read More »ਮਾਸਟਰ ਮਾਈਂਡ ਕਾਲਜ ਆਫ਼ ਐਜੂਕੇਸ਼ਨ ਵਿਖੇ ਦਸਵੀਂ ਸਲਾਨਾ ਐਥਲੈਟਿਕ ਮੀਟ ਆਯੋਜਿਤ
ਬਠਿੰਡਾ, 26 ਮਾਰਚ (ਅੰਗਰੇਜ਼ ਸਿੰਘ ਵਿੱਕੀ) -ਮਾਸਟਰ ਮਾਈਂਡ ਕਾਲਜ ਆਫ਼ ਐਜੂਕੇਸ਼ਨ, ਗਹਿਰੀ ਬੁੱਟਰ, ਬਠਿੰਡਾ ਵਿੱਚ ਇੱਕ ਦਿਨ ਦਾ ਦਸਵਾਂ ਸਲਾਨਾ ਖੇਡ ਮੁਕਾਬਲਾ ਕਰਵਾਇਆ ਗਿਆ । ਇਸ ਖੇਡ ਮੁਕਾਬਲੇ ਦੇ ਮੁੱਖ ਮਹਿਮਾਨ ਡਾ: ਸੁਰਿੰਦਰ ਮੋਹਨ ਦੇਵਗਨ,ਡੀਨ (ਲੀਗਲ ਅੇਡਵਾਈਜਰ ਐਂਡ ਫ਼ਕੈਲਟੀ ਕਾਊਨਸਲਰ)ਆਰ.ਬੀ.ਡੀ.ੲ.ਬੀ ਪਬਲਿਕ ਸਕੂਲ,ਬਠਿੰਡਾ ਨੇ ਤਿਰੰਗਾ ਲਹਿਰਾ ਕੇ ਅਤੇ ਮਾਰਚ ਪਾਸਟ ਨੂੰ ਸਲਾਮੀ ਦਿੰਦੇ ਹੋਏ ਖੇਡ ਮੁਕਾਬਲੇ ਨੂੰ ਸ਼ੁਰੂ ਕੀਤਾ ਇੰਨਾ ਦੇ …
Read More »ਨਵੀਂ ਐਕਸਾਇਜ਼ ਨੀਤੀ ਦੇ ਖਿਲਾਫ਼ ਬੀਅਰ ਬਾਰ ਬੰਦ
ਹੋਟਲ ‘ਤੇ ਬਾਰ ਸੰਚਾਲਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਨੀਤੀ ਵਾਪਿਸ ਨਾ ਲਈ ਤਾਂ ਸਰਕਾਰ ਨੂੰ ਬਾਰ ਦੀਆਂ ਚਾਬੀਆਂ ਸੌਂਪੀਆਂ ਜਾਣਗੀਆਂ-ਸ਼ਤੀਸ਼ ਅਰੋੜਾ ਬਠਿੰਡਾ, 26 ਮਾਰਚ (ਅਵਤਾਰ ਸਿੰਘ ਕੈਂਥ) -ਪੰਜਾਬ ਸਰਕਾਰ ਦੁਆਰਾ ਇਕ ਅਪ੍ਰੈਲ ਤੋਂ ਲਾਗੂ ਕੀਤੀ ਜਾ ਰਹੀ ਐਕਸਾਇਜ਼ ਨੀਤੀ ਦੇ ਵਿਰੋਧ ਵਿਚ ਪੰਜਾਬ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ ਅਰੋੜਾ ਦੀ ਅਗਵਾਈ ਵਿਚ ਪੰਜਾਬ ਭਰ ਦੇ ਬੀਅਰ ਬਾਰ ਅਤੇ …
Read More »ਰਾਮਾਂ-ਤਲਵੰਡੀ ਸੜ੍ਹਕ ਹਾਦਸੇ ਵਿੱਚ ਮਾਈਸਰਖਾਨਾ ਸ਼ਰਧਾਲੂ ਗੰਭੀਰ ਜ਼ਖਮੀ
ਹੈਪਲਾਈਨ ਵੈਲਫੇਅਰ ਸੁਸਾਇਟੀ ਬਣੀ ਜ਼ਖਮੀ ਸੁਸ਼ੀਲ ਬਾਂਸਲ ਲਈ ਮਸੀਹਾ, ਪਹੁੰਚਾਇਆ ਹਸਪਤਾਲ ਬਠਿੰਡਾ, 26 ਮਾਰਚ (ਅੰਗਰੇਜ਼ ਸਿੰਘ ਵਿੱਕੀ) -ਸਥਾਨਕ ਸ਼ਹਿਰ ਦੇ ਰਾਮਾਂ-ਤਲਵੰਡੀ ਸਾਬੋ ਰੋਡ ਤੇ ਸੜ੍ਹਕ ਹਾਦਸੇ ਵਿਚ ਇਕ ਮੋਟਰਸਾਈਕਲ ਸਵਾਰ ਮਾਈਸਰਖਾਨਾ ਸ਼ਰਧਾਲੂ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦਾ ਮਾਮਲਾ ਧਿਆਨ ਵਿਚ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਵਾਰਡ ਨੰਬਰ 8 ਨਿਵਾਸੀ ਸ਼ੁਸ਼ੀਲ ਕੁਮਾਰ ਜੋ ਕਿ ਰਾਮਾਂ-ਕੈਂਚੀਆਂ …
Read More »
Punjab Post Daily Online Newspaper & Print Media