Tuesday, April 30, 2024

Daily Archives: March 26, 2015

ਗੁਮਾਨਪੁਰਾ ਤੇ ਕੌਂਸਲਰ ਫੌਜੀ ਨੇ ਕੀਤਾ ਵਾਰਡ ਨੰਬਰ 1 ਦੀ ਸੜਕ ਦਾ ਕੀਤਾ ਸ਼ੁਭਅਰੰਭ

ਛੇਹਰਟਾ, 25 ਮਾਰਚ (ਨੋਬਲ) – ਮੰਡੀ ਬੌਰਡ ਵਲੋਂ ਵਾਰਡ ਨੰਬਰ 1 ‘ਚ ਬਣਾਈ ਜਾ ਰਹੀ ਸੜਕ ਦਾ ਸ਼ੁੱਭਅਰੰਭ ਕੋਂਸਲਰ ਨਿਰਭੈ ਸਿੰਘ ਫੋਜੀ ਤੇ ਸ਼੍ਰੋ,ਣੀ ਕਮੇਟੀ ਮੈਂਬਰ ਬਾਵਾ ਸਿੰਘ ਗੁਮਾਪੁਰਾ ਵਲੋਂ ਕੀਤਾ ਗਿਆ। ਇਸ ਮੋਕੇ ਬਾਵਾ ਸਿੰਘ ਗੁਮਾਨਪੁਰਾ ਤੇ ਕੋਂਸਲਰ ਫੋਜੀ ਨੇ ਸਾਂਝੇ ਤੌਰ ਤੇ ਕਿਹਾ ਕਿ ਇਹ ਵਾਰਡ ਬੀਤੇ ਕਈ ਵਰ੍ਹਿਆਂ ਤੋਂ ਵਿਕਾਸ ਕਾਰਜਾਂ ਤੋਂ ਸੱਖਣੀ ਪਈ ਹੈ, ਜਿਸ ਦਾ …

Read More »

’ਪੰਜਾਬੀਆਂ ਦੇ ਕਿੰਗ’ ਫਿਲਮ ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪੁੱਜੇ ਨਵਰਾਜ ਹੰਸ

ਛੇਹਰਟਾ, 25 ਮਾਰਚ (ਨੋਬਲ) –  ਪੰਜਾਬੀ ਫਿਲਮ ‘ਪੰਜਾਬੀਆਂ ਦਾ ਕਿੰਗ’ ਦੀ ਪਰਮੋਸ਼ਨ ਕਰਨ ਲਈ ਨਵਰਾਜ ਹੰਸ ਆਪਣੀ ਟੀਮ ਨਾਲ ਅੰਮ੍ਰਿਤਸਰ ਪੁੱਜੇ, ਜਿੰਨਾਂ ਦਾ ਛੇਹਰਟਾ ਵਿਖੇ ਸ਼ਿੰਗਰ ਪ੍ਰਮੋਟਰ ਵਿਕਾਸ ਛੋਟੂ ਤੇ ਪ੍ਰਮੋਟਰ ਹਰਪ੍ਰੀਤ ਸਿੰਘ ਵੱਲੋਂ ਪੂਰੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੋਕੇ ਨਵਰਾਜ ਹੰਸ ਨੇ ਦੱਸਿਆ ਕਿ ਉਨਾਂ ਦੀ ਪੰਜਾਬੀ ਫਿਲਮ ‘ਪੰਜਾਬੀਆਂ ਦਾ ਕਿੰਗ’ 27 ਮਾਰਚ ਨੂੰ ਲੋਕਾਂ ਦੇ …

Read More »

ਪਹਿਲੀ ਵਾਰ ਸਰਕਾਰੀ ਸਕੂਲਾਂ ਵਿਚ 6 ਨਕਲਚੀਆਂ ‘ਤੇ ਬਣੇ ਕੇਸ

ਛੇਹਰਟਾ, 25 ਮਾਰਚ (ਨੋਬਲ) –  ਪੰਜਾਬ ਸਕੂਲ ਸਿੱਖਿਆਂ ਬੌਰਡ ਵਲੋਂ ਬੁੱਧਵਾਰ ਨੂੰ ਲਈ ਗਈ ਦਸਵੀਂ ਕਲਾਸ ਦੀ ਅੰਗ੍ਰੇਜੀ ਪ੍ਰੀਖਿਆ ਦੌਰਾਨ 12 ਨਕਲਚੀਆਂ ਨੂੰ ਦਬੋਚਿਆ ਗਿਆ।ਡੀਈਓ ਸੈਕੰਡਰੀ ਸਤਿੰਦਰਬੀਰ ਸਿੰਘ ਵਲੋਂ ਸਰਕਾਰੀ ਹਾਈ ਸਕੂਲ ਜਸਰਾਉਰ ਤੋਂ ਇੱਕ ਨਕਲ ਕੇਸ ਫੜਣ ਤੋਂ ਇਲਾਵਾ ਭੀਲੋਵਾਲ ਹਾਈ ਸਕੂਲ, ਕੜਿਆਂਲ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਸ਼ਾਂ ਛੀਨਾ, ਬਾਬਾ ਜਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਹਰਸ਼ਾਂ ਛੀਨਾ …

Read More »

ਮੰਤਰੀ ਰਣੀਕੇ ਨੇ ਅਟਾਰੀ ਹਲਕੇ ਦੀਆਂ ਪੰਚਾਇਤਾਂ ਨੂੰ ਦਿੱਤੇ 1.15 ਲੱਖ ਦੇ ਚੈੱਕ

ਛੇਹਰਟਾ, 25 ਮਾਰਚ (ਨੋਬਲ) – ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਵਲੋਂ ਹਲਕਾ ਅਟਾਰੀ ਹੇਠ ਆਉਂਦੀਆਂ 26 ਪੰਚਾਇਤਾਂ ਨੂੰੰ ਪਿੰਡਾਂ ਦੇ ਵਿਕਾਸ ਦੇ ਕੰਮ ਕਰਵਾਉਣ ਲਈ ਇਕ ਕਰੌੜ ਪੰਦਰਾਂ ਲੱਖ ਰੁਪਏ ਦੇ ਚੈੱਕ ਭੇਂਟ ਕੀਤੇ ਗਏ, ਜਿਨ੍ਹਾਂ ਵਿਚ ਘਰਿੰਡਾ, ਡੰਡੇ, ਕਾਉਂਕੇ, ਭਡਿਆਰ, ਮੰਡਿਆਲਾ, ਤਾਜੇ ਚੱਕ, ਲੱਧੇਵਾਲ, ਲੋਹਰੀਮੱਲ, ਬਾਸਰਕੇ ਗਿੱਲਾਂ, ਦਾਉਂਕੇ, ਰਣਗੜ੍ਹ, ਇੱਬਣ ਕਲਾਂ, ਚੀਚਾ, ਵਰਪਾਲ, ਵਰਪਾਲ ਖੁਰਦ, ਰਣੀਕੇ, ਫੋਜਾ ਸਿੰਘ ਵਾਲਾ, …

Read More »

ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇਣ ਤੋਂ ਬਾਅਦ ਸੀ.ਬੀ.ਆਈ ਅਸਲ ਦੋਸ਼ੀਆਂ ਦੀ ਸ਼ਨਾਖਤ ਕਰੇ-ਸਰਨਾ

ਨਵੀ ਦਿੱਲੀ, 25 ਮਾਰਚ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸz. ਪਰਮਜੀਤ ਸਿੰਘ ਸਰਨਾ ਨੇ ਸੀ.ਬੀ.ਆਈ ਵੱਲੋ 1984 ਦੇ ਦੋਸ਼ੀਆਂ ਵਿੱਚ ਸ਼ਾਮਲ ਮੰਨੇ ਜਾਂਦੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦਿੱਤੇ ਜਾਣ ਬਾਰੇ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇ ਕੇ ਸਰਕਾਰ ਵਿੱਚੋ ਬਾਹਰ ਆ ਜਾਣਾ ਚਾਹੀਦਾ ਹੈ ਤਾਂ ਕਿ ਕੇਂਦਰ ਦੀ …

Read More »

ਸਾਂਝ ਕੇਂਦਰ ਪੱਟੀ ਅਤੇ ਭਿੱਖੀਵਿੰਡ ਵੱਲ ਸਮਾਜਿਕ ਬੁਰਾਈਆਂ ਵਿਰੁੱਧ ਸੈਮੀਨਾਰ ਕਰਵਾਇਆ

ਪੱਟੀ, 25 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਸਾਂਝ ਕੇਂਦਰ ਪੱਟੀ ਅਤੇ ਭਿੱਖੀਵਿੰਡ ਵੱਲੋ ਸਾਂਝੇ ਤੌਰ ਤੇ ਸਮਾਜ ਅੰਦਰ ਫੈਲੀਆਂ ਸਮਾਜਿਕ ਬੁਰਾਇਆ ਵਿਰੁੱਧ ਗੁਰਦੁਆਰਾ ਛਾਉਣੀ ਸਾਹਿਬ ਪਿੰਡ ਜੌੜਾ ਵਿਖੇ ਸੈਮੀਨਾਰ ਕਰਵਾਇਆ।ਇਸ ਮੌਕੇ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਆਮ ਲੋਕਾਂ ਨੂੰ ਭਰੂਣ ਹੱਤਿਆਂ, ਟ੍ਰੈਫਿਕ ਦੇ ਨਿਯਮਾ ਬਾਰੇ, ਲੜਕੀਆਂ ਸੰਬੰਧੀ ਨਵੇਂ ਬਣੇ ਕਾਨੂੰਨ ਦੀਆਂ ਧਰਾਵਾਂ, ਨਸ਼ਿਆਂ ਦੀ ਰੋਕਥਾਮ ਸਬੰਧੀ ਜਾਣਕਾਰੀ …

Read More »

ਆਮ ਆਦਮੀ ਪਾਰਟੀ ਪੱਟੀ ਹਲਕਾ ਇੰਚਾਰਜ ਦੇ ਗ੍ਰਹਿ ਹੋਈ ਵਰਕਰਾਂ ਦੀ ਭਾਰੀ ਮੀਟਿੰਗ

ਪੱਟੀ, 25 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ)- ਆਮ ਆਦਮੀ ਪਾਰਟੀ ਦੇ ਪੱਟੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਚੀਮਾਂ ਦੇ ਗ੍ਰਹਿ ਵਿਖੇ ਹੋਇਆ ਵਰਕਰਾਂ ਦਾ ਭਾਰੀ ਇਕੱਠ ਇਹ ਪਾਰਟੀ ਵਰਕਰਾਂ ਦੀ ਮੀਟਿੰਗ ਮਿਸ਼ਨ ਵਿਸਥਾਰ ਤਹਿਤ ਹੋਈ।ਜਿਸ ਵਿੱਚੋਂ ਹਲਕਾਂ ਇੰਚਾਰਜ ਰਣਜੀਤ ਸਿੰਘ ਚੀਮਾਂ ਨੇ ਵਰਕਰਾਂ ਨੂ ਪਾਰਟੀ ਦੀਆਂ ਗਤੀਵਿਧੀਆ ਬਾਰੇ ਦੱਸਿਆ। ਉੇਨਾਂ ਕਿਹਾ ਹਰ ਵਰਕਰ ਦੀ ਮਿਹਨਤ ਦਾ ਮੁੱਲ 2017 …

Read More »

ਅਮਨ ਸ਼ਾਂਤੀ ਹਰ ਹੀਲੇ ਬਰਕਰਾਰ ਰੱਖੀ ਜਾਵੇਗੀ – ਗੁਰਸੰਦੀਪ ਸਿੰਘ ਗਰੇਵਾਲ

ਗੁੰਡਾ ਅੰਨਸਰਾਂ ਨੂੰ ਬਖਸ਼ਿਆ ਨਹੀ ਜਾਵੇਗਾ – ਥਾਣਾ ਮੁੱਖੀ ਗੁਰਵਿੰਦਰ ਔਲਖ ਪੱਟੀ, 25 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਸ਼ਹਿਰ ਵਿੱਚ ਲਗਾਤਾਰ ਵੱਧ ਰਹੀਆ ਚੋਰੀਆ ਅਤੇ ਗੁੰਡਾ ਗਰਦੀ ਨੂੰ ਜੜਂ ਖਤਮ ਕਰਨ ਲਈ ਪੁਲਿਸ ਪ੍ਰਸ਼ਾਸ਼ਨ ਵੱਲੋ ਪੁੱਖਤਾ ਇੰਤਜਾਮ ਕੀਤੇ ਗਏ ਹਨ ਅਤੇ ਸ਼ਹਿਰ ਅੰਦਰ ਅਮਨ ਸ਼ਾਂਤੀ ਦੀ ਸਥਿਤੀ ਨੂੰ ਹਰ ਹਾਲ ਵਿੱਚ ਬਰਕਰਾਰ ਰੱਖਿਆ ਜਾਵੇਗਾ।ਇਹਨਾ ਸ਼ਬਦਾ ਦਾ ਪ੍ਰਗਟਾਵਾ …

Read More »

ਸਕੂਲਾਂ ਦੇ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ

ਜਿਸ ਬੱਚੇ ਅੰਦਰ ਗੁਰਬਾਣੀ ਦਾ ਵਾਸਾ, ਉਹ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇਗਾ-ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 25 ਮਾਰਚ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ ਬਰਾਂਚ-1 ਦੀ ਨਵੇਂ ਸੈਸ਼ਨਾ ਦੀ ਆਰੰਭਤਾ ਅਤੇ ਚਲ ਰਹੇ ਕਾਰਜਾਂ ਦੀ ਚੱੜਦੀ ਕਲਾ ਲਈ ਬੀਬੀ ਕੌਲਾਂ ਜੀ ਪਬਲਿਕ ਸਕੂਲ ਬਰਾਂਚ-1 ਵਿਖੇ ਸ੍ਰੀ ਅਖੰਡ ਪਾਠਾਂ  ਦੇ ਭੋਗ ਪਾਏ ਗਏ।ਭਾਈ ਗੁਰਇਕਬਾਲ ਸਿੰਘ ਜੀ ਨੇ ਦੱਸਿਆ ਕਿ ਸਾਰੇ …

Read More »

ਖਾਲਸਾ ਕਾਲਜ ਵੈਟਰਨਰੀ ਵਿਖੇ ਲੱਗਿਆ 2 ਰੋਜ਼ਾ ਰਿਫ਼ੈਰਸ਼ਰ ਕੋਰਸ ਦਾ ਅਗਾਜ਼

ਬੇ-ਜੁਬਾਨ ਜਾਨਵਰਾਂ ਦੀ ਨਬਜ਼ ਪਛਾਣਨ ਨਾਲ ਜਾਹਿਰ ਹੁੰਦਾ ਡਾਕਟਰ ਦਾ ਤਜ਼ਰਬਾ – ਸ: ਛੀਨਾ ਅੰਮ੍ਰਿਤਸਰ, 25 ਮਾਰਚ (ਪ੍ਰੀਤਮ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸ ਵਿਖੇ ਅੱਜ ਵੈਟਰਨਰੀ ਅਫ਼ਸਰਾਂ ਦੇ 2 ਰੋਜ਼ਾ ਰਿਫੈਰਸ਼ਰ ਕੈਂਪ ਦਾ ਅਗਾਜ਼ ਹੋਇਆ। ਇਸ ਸਿਖਲਾਈ ਕੈਂਪ ਵਿੱਚ 7 ਜ਼ਿਲ੍ਹਿਆ ਦੇ ਪੰਜਾਬ ਸਰਕਾਰ ਦੇ ਵੈਟਰਨਰੀ ਡਾਕਟਰਾਂ ਭਾਗ ਲੈ ਰਹੇ ਹਨ ਜੋ ਕਿ 25 ਤੇ 26 …

Read More »