Wednesday, November 25, 2026

Daily Archives: March 28, 2015

ਕੋਂਸਲਰ ਸੰਧੂ ਨੇ ਕੀਤਾ ਸੀ.ਸੀ ਫਲੋਰਿੰਗ ਦਾ ਸ਼ੁਭ ਅਰੰਭ

ਛੇਹਰਟਾ, 27 ਮਾਰਚ (ਨੋਬਲ)  ਨਗਰ ਨਿਗਮ ਵਾਰਡ ਨੰਬਰ 64 ਅਧੀਨ ਆਉਂਦੇ ਹਰਿਕ੍ਰਿਸ਼ਨ ਨਗਰ ਦੀਆਂ ਕੱਚੀਆਂ ਗਲੀਆਂ ਪੱਕੀਆਂ ਕਰਨ ਲਈ ਗਲੀ ਨੰਬਰ 5 ਵਿਖੇ ਸੀ.ਸੀ ਫਲੋਰਿੰਗ ਪਾਉਣ ਦੇ ਕੰਮ ਦਾ ਕੋਂਸਲਰ ਅਮਰਬੀਰ ਸੰਧੂ ਨੇ ਸ਼ੁਭ ਅਰੰਭ ਕੀਤਾ। ਇਸ ਮੋਕੇ ਕੋਂਸਲਰ ਅਮਰਬੀਰ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮਾਝੇ ਦੇ ਜਰਨੈਲ ਬਿਕਰਮਜੀਤ …

Read More »

ਮੋਦੀ ਦੇ ਪੰਜਾਬ ਦੌਰੇ ਨਾਲ ਖੇਤੀਬਾੜੀ ਤੇ ਹੋਰ ਵਿਕਾਸ ਕਾਰਜਾਂ ਨੂੰ ਗਤੀ ਮਿਲੇਗੀ – ਰਣੀਕੇ

ਛੇਹਰਟਾ, 27 ਮਾਰਚ (ਨੋਬਲ)   ਅਕਾਲੀ ਭਾਜਪਾ ਸਰਕਾਰ ਵਲੋਂ ਪੰਜਾਬ ਦੀ ਤੱਰਕੀ ਤੇ ਖੁਸ਼ਹਾਲੀ ਲਈ ਕੀਤੇ ਜਾ ਰਹੇ ਕਾਰਜ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਦਰਜ ਹੋਣਗੇ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਭਾਗ ਕੈਬਨਿਟ ਮੰਤਰੀ ਤੇ ਵਿਧਾਇਕ ਜਥੇਦਾਰ ਗੁਲਜਾਰ ਸਿੰਘ ਰਣੀਕੇ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਵਰ੍ਹੇ ਦੇ ਕਾਰਜਾਂ ਦਾ ਜੋ ਖਾਕਾ ਪਹਿਲਾਂ ਹੀ ਤਿਆਰ …

Read More »

ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਧਰਮ ਪ੍ਰਚਾਰ ਕਮੇਟੀ ਦੀ ਹੋਈ ਮੀਟਿੰਗ

ਛੇਹਰਟਾ, 27 ਮਾਰਚ (ਨੋਬਲ)  ਇਥੋਂ ਨੇੜਲੇ ਇਤਿਹਾਸਕ ਪਿੰਡ ਬਾਸਰਕੇ ਭੈਣੀ ਵਿਖੇ ਅਵਤਾਰ ਸਿੰਘ ਬਾਸਰਕੇ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਧਰਮ ਪ੍ਰਚਾਰ ਕਮੇਟੀ ਦੀ ਇਕ ਵਿਸ਼ਾਲ ਮੀਟਿੰਗ ਹੋਈ, ਜਿਸ ਦੌਰਾਨ ਜਿਲਾ ਸ਼ਹਿਰੀ ਦੇ ਪ੍ਰਧਾਨ ਕੁਲਦੀਪ ਸਿੰਘ ਹਰੀਪੁਰਾ ਅਤੇ ਸੰਸਥਾ ਦੇ ਮੁੱਖੀ ਚੇਅਰਮੈਨ ਜਸਵੰਤ ਸਿੰਘ ਢੋਲਣ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਮੀਟਿੰਗ ਦੌਰਾਨ ਚਾਰ ਸਾਹਿਬਜਾਦੇ ਫਿਲਮ ਵਿਚ …

Read More »

ਬੀਬੀ ਅਮਰਜੀਤ ਕੋਰ ਨੂੰ ਇਸਤਰੀ ਅਕਾਲੀ ਦਲ ਦੀ ਵਾਰਡ ਪ੍ਰਧਾਨ ਥਾਪਿਆ

ਛੇਹਰਟਾ, 27 ਮਾਰਚ (ਨੋਬਲ)  ਹਲਕਾ ਪੱਛਮੀ ਦੇ ਸੀਨੀਅਰ ਅਕਾਲੀ ਆਗੂ ਤੇ ਮੈਬਰ ਵਰਕਿੰਗ ਕਮੇਟੀ ਜਥੇ. ਦਿਲਬਾਗ ਸਿੰਘ ਵਡਾਲੀ ਦੇ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਰਾਜਵਿੰਦਰ ਕੋਰ ਵਲੋ ਬੀਬੀ ਅਮਰਜੀਤ ਕੋਰ ਮਾਨ ਨੂੰ ਵਾਰਡ ਨੰ. 62 ਦੀ ਪ੍ਰਧਾਨ ਥਾਪਿਆ ਗਿਆ।ਬੀਬੀ ਰਾਜਵਿੰਦਰ ਕੋਰ ਨੇ ਕਿਹਾ ਕਿ ਉਨਾ ਵਲੋ ਪੰਜਾਬ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ …

Read More »

ਸਲਾਨਾ ਕੀਰਤਨ ਦਰਬਾਰ 17 ਅਪ੍ਰੈਲ ਨੂੰ

ਪੱਟੀ, 27 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸ਼ਹਿਰ ਅੰਦਰ ਪਿਛਲੇ ਲੰਮੇ ਸਮੇਂ ਤੋਂ ਧਾਰਮਿਕ ਅਤੇ ਸਮਾਜਿਕ ਕਾਰਜ ਕਰਾਉਦੀ ਆ ਰਹੀ ਸੰਸਥਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਦੀ ਮੀਟਿੰਗ ਗੁਰਦੁਆਰਾ ਬਾਬਾ ਰਿਖੀ ਜੀ ਵਿਖੇ ਪ੍ਰਧਾਨ ਕੁਲਵਿੰਦਰ ਸਿੰਘ ਬੱਬੂ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਬੋਲਦਿਆਂ ਸਕੱਤਰ ਜੋਗਾ ਸਿੰਘ ਨੇ ਕਰਵਾਏ ਜਾ ਰਹੇ ਕੀਰਤਨ ਦਰਬਾਰ ਸਬੰਧੀ …

Read More »