Wednesday, November 25, 2026

Daily Archives: March 28, 2015

ਦੀਦਾਰ ਸਿੰਘ ਬੈਂਸ ਦਾ ਦਿੱਲੀ ਕਮੇਟੀ ਨੇ ਕੀਤਾ ਸਵਾਗਤ

ਨਵੀਂ ਦਿੱਲੀ, 28 ਮਾਰਚ (ਅੰਮ੍ਰਿਤ ਲਾਲ ਮੰਨਣ) – ਅਮਰੀਕਾ ਦੇ ਉੱਘੇ ਸਨਅਤਕਾਰ ਅਤੇ ਪੰਥਕ ਆਗੂ ਦੀਦਾਰ ਸਿੰਘ ਬੈਂਸ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਫਤਹਿ ਦਿਵਸ ਦੇ ਕਾਮਯਾਬ ਉਪਰਾਲੇ ਵਾਸਤੇ ਵਧਾਈ ਦਿੱਤੀ ਹੈ। ਉਚੇਚੇ ਤੌਰ ਤੇ ਕਮੇਟੀ ਦਫਤਰ ਆਏ ਬੈਂਸ ਦਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਅਮਰੀਕਾ ‘ਚ …

Read More »

ਆਰਟ ਗੈਲਰੀ ਵਿਖੇ ਫੋਟੋ ਪ੍ਰਦਰਸ਼ਨੀ ਦਾ ਸ: ਛੀਨਾ ਵੱਲੋਂ ਉਦਘਾਟਨ

2 ਰੋਜ਼ਾ ਫੋਟੋ ਪ੍ਰਦਰਸ਼ਨੀ ਤੇ 3 ਦਿਨਾਂ ਪੇਟਿੰਗ ਵਰਕਸ਼ਾਪ ਬਣੀ ਖਿੱਚ ਦਾ ਕੇਂਦਰ ਅੰਮ੍ਰਿਤਸਰ, 28 ਮਾਰਚ (ਪ੍ਰੀਤਮ ਸਿੰਘ)-ਕਲਾ ਦੇ ਖ਼ੇਤਰ ਵਿੱਚ ਸਥਾਨਕ ਇੰਡੀਅਨ ਅਕੈਡਮੀ ਆਫ਼ ਫ਼ਾਈਨ ਆਰਟ ਵੱਲੋਂ ਕਲਾਕਾਰਾਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਅਣਗਿਣਤ ਨੁਮਾਇਸ਼ਾਂ ਦੀ ਕੜੀ ਵਿੱਚ ਅੱਜ 2 ਰੋਜ਼ਾ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਆਰਟ ਗੈਲਰੀ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ। …

Read More »

ਕੈਬਨਿਟ ਮੰਤਰੀ ਕੈਰੋਂ ਆਸਲ ਦੇ ਵਿਆਹ ‘ਚ ਹੋਏ ਸ਼ਾਮਿਲ

ਪੱਟੀ, 28 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਸਰਪੰਚ ਹਰਦਿਆਲ ਸਿੰਘ ਆਸਲ ਦੇ ਭਤੀਜੇ ਗੁਰਵਿੰਦਰ ਸਿੰਘ ਆਸਲ ਪੁੱਤਰ ਬਲਵਿੰਦਰ ਸਿੰਘ ਦੇ ਪੂਰਨ ਗੁਰਮਰਿਆਦਾ ਨਾਲ ਬਿਨਾਂ ਦਾਜ-ਦਹੇਜ ਸਾਦੇ ਢੰਗ ਨਾਲ ਹੋਏ ਵਿਆਹ ਮੌਕੇ ਪ੍ਰਮੁੱਖ ਰਾਜਨੀਤਿਕ ਸ਼ਖਸੀਅਤਾਂ ਆਸ਼ੀਰਵਾਦ ਦੇਣ ਪਹੁੰਚੀਆਂ। ਗੁਰਵਿੰਦਰ ਸਿੰਘ ਦਾ ਪੁਰਾਣੇ ਟਕਸਾਲੀ ਅਕਾਲੀ ਅਤੇ ਸਾਬਕਾ ਐਮ.ਪੀ ਮੇਜਰ ਸਿੰਘ ਉਬੋਕੇ ਦੀ ਪੋਤਰੀ ਨਵਦੀਪ ਕੌਰ ਪੁੱਤਰੀ ਸਰਦੂਲ ਸਿੰਘ ਵਾਸੀ …

Read More »

ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜਾ ਦੀ ਹੋਈ ਮਟਿੰਗ

ਪੱਟੀ, 28 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਅੱਜ ਹਲਕਾ ਪੱਟੀ ਵਿਖੇ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜਾ ਦੀ ਮਟਿੰਗ ਹਲਕਾ ਇੰਚਾਰਜ ਪੱਟੀ ਰਣਜੀਤ ਸਿੰਘ ਚੀਮਾ ਅਤੇ ਜਿਲ਼ਾਂ ਇੰਜਾਰਜ ਮਨਜਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਕਈ ਅਹਿਮ ਫੈਸਲਾ ਲਏ ਗਏ ਮਨਜਿੰਦਰ ਸਿੰਘ ਸਿੱਧੂ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆ ਦੱਸਿਆ ਦੂਜੀਆ ਪਾਰਟੀ ਦੀ ਮਿਲੀ ਭੁਗਤ ਨਾਲ ਕੁੱਝ …

Read More »

ਫਿਲਮ ਨਾਨਕ ਸ਼ਾਹ ਫਕੀਰ ਨੂੰ ਅਕਾਲ ਤਖਤ ਸਾਹਿਬ ਦੀ ਮੰਜੂਰੀ ਨਹੀਂ – ਗਿ: ਗੁਰਬਚਨ ਸਿੰਘ

ਅੰਮ੍ਰਿਤਸਰ, 27 ਮਾਰਚ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਉਨਾਂ ਨੇ ਨਾਨਕ ਸ਼ਾਹ ਫਕੀਰ ਫਿਲਮ ਨੂੰ ਕੋਈ ਵੀ ਮੰਜੂਰੀ ਨਹੀਂ ਦਿੱਤੀ।ਫਿਲਮ ਦੇ ਡਾਇਰੈਕਟਰ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਮੰਜੂਰੀ ਬਾਰੇ ਕੀਤੇ ਜਾ ਰਹੇ ਦਾਅਵੇ ਸਬੰਧੀ ਸਿੰਘ ਸਾਹਿਬ ਨੇ ਕਿਹਾ ਹੈ ਕਿ ਉਨਾਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਫਿਲਮ …

Read More »

ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਕਰਕੇ ਜੋਸਨ ਜਠੇਰਿਆਂ ਦੀਆਂ ਸਮਾਧਾਂ ‘ਤੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਰੱਖਵਾਏ ਅਖੰਡ ਪਾਠ

ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ ਭਾਵੇਂ ਉਹ ਕਿਸੇ ਵੀ ਰੁਤਬੇ ‘ਤੇ ਵੀ ਕਿੳਂ ਨਾ ਹੋਵੇ-ਜਥੇਦਾਰ ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਬਿਊਰੋ)  ਕਪੂਰਥਲਾ ਜਿਲੇ ਤੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਲੰਮੇ ਸਮੇਂ ਤੋ ਮੈਂਬਰ ਚੱਲੇ ਆ ਰਹੇ ਸ਼ੰਗਾਰਾ ਸਿੰਘ ਲੋਹੀਆ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀਆਂ ਧੱਜੀਆਂ ਉਡਾਉਦਿਆਂ ਪਿੰਡ ਸਿੱਧਪੁਰ ਵਿਖੇ ਜੋਸਨ ਜਠੇਰਿਆਂ ਦੀਆਂ ਸਮਾਧਾਂ ‘ਤੇ ਸ੍ਰੀ …

Read More »

ਵਿਲੱਖਣ ਸੀ ਸੰਨ 1919 ਦੀ ਅੰਮ੍ਰਿਤਸਰ ਦੀ ਰਾਮਨੌਮੀ

ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਬਿਊਰੋ) – ਸੰਨ 1919 ਵਿੱਚ ਅੰਮ੍ਰਿਤਸਰ ਵਿਚ ਰਾਮਨੌਮੀ ਦਾ ਤਿਉਹਾਰ ਜਿਸ ਵਿਲੱਖਣ ਢੰਗ ਨਾਲ ਮਨਾਇਆ ਗਿਆ, ਉਸ ਨੇ ਅੰਗਰੇਜ਼ ਹਕੂਮਤ ਦੀ ‘ਫੁਟ ਪਾਓ, ਰਾਜ ਕਰੋ’ ਦੀ ਨੀਤੀ ਦੀਆਂ ਧੱਜੀਆਂ ਉਡਾਉਂਦਿਆਂ ਹਿੰਦੂਆਂ ਮੁਸਲਮਾਨਾਂ ਵਿਚ ਦਰਾੜ ਪਾਉਣ ਦੇ ਉਹਨਾਂ ਦਾ ਖ਼ਾਬ ਨੂੰ ਸਿਰੇ ਤੋਂ ਚਕਨਾਚੂਰ ਕਰ ਦਿੱਤਾ।ਸ਼ੁੱਕਰਵਾਰ ਪੱਤਰਕਾਰਾਂ ਨਾਲ ਉਪਰੋਕਤ ਜਾਦਕਾਰੀ ਸਾਂਝੀ ਕਰਦਿਆਂ ਇਤਿਹਾਸਕਾਰ ਤੇ ਖੋਜ਼ਕਰਤਾ ਸ਼੍ਰੀ …

Read More »

ਸਫਾਰੀ ਦੇ ਐਕਸਕਲੂਸਿਵ ਸ਼ੋਅ ਰੂਮ ਦਾ ਉਦਘਾਟਨ

ਅੰਮ੍ਰਿਤਸਰ, 27 ਮਾਰਚ (ਸਾਜਨ)  ਸਥਾਨਕ ਕਰਿਸਟਲ ਚੌਂਕ ਨੇੜੇ ਸਫਾਰੀ ਦੇ ਐਕਸਕਲੂਸਿਵ ਸ਼ੋਅ ਰੂਮ ਦਾ ਉਦਘਾਟਨ ਮੰਨਣ ਮਦਾਨ ਦੀ ਅਗਵਾਈ ਵਿੱਚ ਸਮਾਜ ਸੇਵਕ ਅਰਸ਼ਦੀਪ ਸਿੰਘ ਰੈਲੀ ਨੇ ਕੀਤਾ।ਉਦਘਾਟਨ ਤੋਂ ਪਹਿਲਾ ਹਵਨ ਯੱਗ ਕੀਤਾ ਗਿਆ।ਮੰਨਣ ਮਦਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਫਾਰੀ ਸ਼ੋਅ ਰੂਮ ਵਿੱਚ ਬੈਗ, ਟੈਚੀ ਨਵੇਂ ਡਿਜਾਈਨ ਵਿੱਚ ਅਤੇ ਨਵੇਂ ਰੰਗਾਂ ਦੇ ਬਜਾਰ ਨਾਲੋਂ ਸਸਤੇ ਅਤੇ ਵਧੀਆਂ ਮਿਲਣਗੇ।ਇਸ ਮੌਕੇ ਮਹਿਮਾ …

Read More »