ਛੇਹਰਟਾ, 15 ਮਾਰਚ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਹਮਣੇ ਉਸ ਸਮੇਂ ਗੋਲੀਆਂ ਚੱਲ ਗਈਆਂ ਜਦ ਆਯੋਜਿਤ ਕੀਤੇ ਜਾ ਰਹੇ ਜਸ਼ਨ 2015 ਦੌਰਾਨ ਵਿਦਿਆਰਥੀਆਂ ਵਿਚ ਤੂੰ-ਤੂੰ, ਮੈਂ-ਮੈਂ ਵਿਦਿਆਰਥੀਆਂ ਦੇ ਯੂਨੀਵਰਸਿਟੀ ਤੋਂ ਬਾਹਰ ਨਿਕਲਦਿਆਂ ਹੀ ਖੂਨੀ ਝੜਪ ਦਾ ਰੂਪ ਅਖਤਿਆਰ ਕਰ ਗਈ। ਮਿਲੀ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੇ ਸਾਹਮਣੇ ਸ਼ਾਪਿੰਗ ਕੰਪਲੈਕਸ ਕਬੀਰ ਪਾਰਕ ‘ਚ ਦੋਵੇਂ ਵਿਦਿਆਰਥੀ ਧੜੇ ਸਾਹਮਣੇ-ਸਾਹਮਣੇ ਹੋ ਗਏ …
Read More »Monthly Archives: March 2015
ਬੀਬੀ ਕੌਲਾਂ ਜੀ ਭਲਾਈ ਕੇਂਦਰ ਵਲੋਂ ‘350 ਸਾਲ ਸਿੱਖੀ ਸਰੂਪ ਦੇ ਨਾਲ’ ਦੂਸਰਾ ਵਿਸ਼ਾਲ ਨਗਰ ਕੀਰਤਨ
ਨਗਰ ਕੀਰਤਨ ਵਿੱਚ ਪਤਿੱਤਪੁਣੇ ਨੂੰ ਰੋਕਣ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ-ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 15 ਮਾਰਚ (ਪ੍ਰੀਤਮ ਸਿੰਘ) – ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿੱਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ), ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਦੂਸਰਾ ਵਿਸ਼ਾਲ ਨਗਰ ਕੀਰਤਨ ਸਿੱਖੀ ਸਰੂਪ ਮੇਰਾ ਅਸਲੀ ਰੂਪ ਲਹਿਰ ਦੇ ਰੂਪ ਵਿੱਚ ਸ੍ਰੀ ਅੰਮ੍ਰਿਤਸਰ ਤੋਂ ਸ੍ਰੀ …
Read More »ਪੁਲਿਸ ਸਾਂਝ ਕਮੇਟੀ ਵੱਲੋ ਗੁਰਨਾਮ ਨਗਰ ਵਿਖੇ ਵਿਸ਼ੇਸ਼ ਮੀਟਿੰਗ
ਅੰਮ੍ਰਿਤਸਰ, 15 ਮਾਰਚ (ਸੁਖਬੀਰ ਸਿੰਘ) – ਸਾਂਝ ਕੇਂਦਰ ਦੱਖਣੀ ਦੇ ਕਮੇਟੀ ਮੈਂਬਰ ਹਰਪ੍ਰੀਤ ਸਿੰਘ ਚਾਹਲ, ਇੰਚਾਰਜ ਸੁਵਿਧਾ ਕੇਂਦਰ ਦੱਖਣੀ ਐਸ.ਆਈ ਮੁਕੇਸ਼ ਕੁਮਾਰ, ਏ.ਐਸ.ਆਈ ਸ਼ੁਸ਼ੀਲ ਕੁਮਾਰ ਅਤੇ ਐਚ.ਸੀ ਦਿਲਬਾਗ ਸਿੰਘ ਵਲੋ ਨਿਊ ਗੁਰਨਾਮ ਨਗਰ ਅੰਮ੍ਰਿਤਸਰ ਵਿਖੇ ਮੁੱਹਲਾ ਮੀਟਿੰਗ ਕਰਵਾਈ ਗਈ। ਮੀਟਿੰਗ ਦੇ ਮੁੱਖ ਮਹਿਮਾਨ ਥਾਣਾ ਸੁਲਤਾਨਵਿੰਡ ਦੇ ਮੁੱਖੀ ਪਰਵੇਸ਼ ਚੋਪੜਾ ਅਤੇ ਵਾਰਡ ਨੰ: 35 ਦੇ ਕੋਂਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ ਸਨ। ਜਿਨ੍ਹਾਂ …
Read More »ਬਾਬਾ ਅਮੀਸ਼ਾਣਾ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ ਗਿਆ
ਖਾਲੜਾ, 15 ਮਾਰਚ (ਲਖਵਿੰਦਰ ਸਿੰਘ ਗੋਲਣ, ਕੁਲਵਿੰਦਰ ਸਿੰਘ ਕੰਬੋਕੇ) – ਪਿੰਡ ਅਮੀਸ਼ਾਹ ਵਿਖੇ ਧੰਨ ਧੰਨ ਬਾਬਾ ਅਮੀਸ਼ਾਣਾ ਜੀ ਦਾ ਸਾਲਾਨਾ ਜੋੜ ਮੇਲਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪਿੰਡ ਅਮੀਸ਼ਾਹ ਦੇ ਗੁਰਦੁਆਰਾ ਜੋ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛੂ ਪ੍ਰਾਪਤ ਹੈ, ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ …
Read More »ਅਟਾਰੀ ਬਾਰਡਰ ਵਿਖੇ ਸੀ ਦੁਰਗਿਆਣਾ ਮੰਦਰ ਦੇ ਮਾਡਲ ਦੀ ਸਥਾਪਨਾ
ਅੰਮ੍ਰਿਤਸਰ, 15 ਮਾਰਚ (ਸਾਜਨ) – ਅਟਾਰੀ ਬਾਰਡਰ ਵਿਖੇ ਸ੍ਰੀ ਦੁਰਗਿਆਣਾ ਮੰਦਰ ਦੇ ਮਾਡਲ ਦੀ ਸਥਾਪਨਾ ਦੀ ਕੀਤੀ ਗਈ।ਸ੍ਰੀ ਦੁਰਗਿਆਣਾ ਕਮੇਟੀ ਵੱਲੋਂ ਇਸ ਸਬੰਧੀ ਕਰਵਾਏ ਸਮਾਗਮ ਵਿੱਚ ਮੇਅਰ ਬਖਸ਼ੀ ਰਾਮ ਅਰੋੜਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਜਦਕਿ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ, ਸਾਬਕਾ ਸਿਹਤ ਮੰਤਰੀ ਪੰਜਾਬ ਅਤੇ ਸਾਬਕਾ ਰਾਸ਼ਟਰੀ ਉਪ-ਪ੍ਰਧਾਨ ਭਾਜਪਾ, ਸਤਪਾਲ ਮਹਾਜਨ ਪ੍ਰਧਾਨ ਦਰੁਗਿਆਣਾ ਕਮੇਟੀ, ਰਮੇਸ਼ ਸ਼ਰਮਾ ਐਡਵੋਕੇਟ ਜਨ: ਸਕੱਤਰ, ਹਰੀਸ਼ ਤਨੇਜਾ …
Read More » ਮਨਰੇਗਾ ਤਹਿਤ ਪਿੰਡ ਸੂਨਾ ਵਿਚ ਕੰਮ ਕਾਗਜਾਂ ਵਿਚ ਪੂਰਾ ਵਿਖਾ ਕੇਂਦਰ ਤੇ ਪੰਜਾਬ ਸਰਕਾਰ ਨੂੰ ਕੀਤਾ ਗੁੰਮਰਾਹ – ਧੀਮਾਨ
ਹੁਸ਼ਿਆਰਪੁਰ, 15 ਮਾਰਚ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਅਪਣੇ ਸਾਥੀਆਂ ਨੂੰ ਦਵਿੰਦਰ ਸਿੰਘ, ਹਰਜਿੰਦਰ ਸਿੰਘ ਨੂੰ ਨਾਲ ਲੈ ਕੇ ਪਿੰਡ ਸੂਨਾਂ ਵਿਚ ਮਨਰੇਗਾ ਤਹਿਤ ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ ਦਾ ਦੋਰਾ ਕਰਨ ਤੋਂ ਬਾਅਦ ਵਿਚ ਦਸਿਆ ਕਿ ਇਸ ਕੰਮ ਵਾਸਤੇ ਮਨਰੇਗਾ ਸਕੀਮ ਦੇ ਤਹਿਤ ਪਿੰਡ ਸੂਨਾਂ ਬਲਾਕ ਮਾਹਿਲ ਪੁਰ ਨੂੰ ਸੈਂਕਸ਼ਨ ਨੰਬਰ …
Read More »ਟਰਾਲੇ ਹੇਠ ਕੁਚਲੇ ਜਾਣ ਤੇ ਬੱਚੇ ਦੀ ਮੌਤ
ਅੰਮ੍ਰਿਤਸਰ, 15 ਮਾਰਚ (ਸੁਖਬੀਰ ਸਿੰਘ) – ਤਰਨਤਾਰਨ ਰੋਡ ‘ਤੇ ਇੱਕ ਮੋਟਰ ਸਾਈਕਲ ਉਪਰ ਟਰੱਕ ਚੜਾ ਦੇਣ ਨਾਲ ਇੱਕ 7 ਸਾਲਾ ਬੱਚੇ ਦੀ ਮੌਤ ਅਤੇ ਤੁਸ ਦੇ ਮਾਤਾ ਪਿਤਾ ਦੇ ਜਖਮੀ ਹੋ ਗਏ ਹਨ।ਮਿਲੀ ਜਾਣਕਾਰੀ ਅਨੁਸਾਰ ਇਸ ਭਿਆਨਕ ਸੜਕ ਹਾਦਸੇ ਦੌਰਾਨ ਤਰਨ ਤਾਰਨ ਦੇ ਮੁਹੱਲਾ ਜਸਵੰਤ ਸਿੰਘ ਨਿਵਾਸੀ 38 ਸਾਲਾ ਲਾਲ ਚੰਦ ਆਪਣੇ ਪਲੈਟੀਨਾ ਮੋਟਰ ਸਾਈਕਲ ਨੰਬਰ ਪੀ.ਬੀ.ਏ 6 ਐਫ …
Read More »ਬੇਗਮਪੁਰਾ ਟਾਈਗਰ ਫੋਰਸ ਵਲੋਂ ਖੂਨਦਾਨ ਕੈਂਪ ਦਾ ਅਯੋਜਨ
ਹੁਸ਼ਿਆਰਪੁਰ, 15 ਮਾਰਚ (ਸਤਵਿੰਦਰ ਸਿੰਘ) – ਭਾਈ ਘਨ੍ਹੱਈਆ ਜੀ ਚੈਰੀਟੇਬਲ ਬਲੱਡ ਬੈਂਕ ਵਿਖੇ ਬੇਗਮਪੁਰਾ ਟਾਇਗਰ ਫੋਰਸ ਵਲੋਂ ਲਗਾਏ ਗਏ ਖੂਨਦਾਨ ਕੈਂਪ ਵਿਚ 40 ਦੇ ਕਰੀਬ ਖੂਨਦਾਨੀਆਂ ਨੇ ਖੂਨਦਾਨ ਕੀਤਾ।ਇਸ ਸਮੇਂ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ, ਕੌਮੀ ਪ੍ਰਧਾਨ ਨਰਿੰਦਰ ਨਹਿਰੂ, ਅਵਤਾਰ ਬਸੀ ਖਵਾਜੂ, ਤਾਰਾ ਚੰਦ ਜ਼ਿਲ੍ਹਾ ਪ੍ਰਧਾਨ ਨੇ ਸਾਂਝੇ ਤੌਰ ‘ਤੇ ਕਿਹਾ ਕਿ ਬੇਗਮਪੁਰਾ ਟਾਇਗਰ ਫੋਰਸ ਸਮੇਂ-ਸਮੇਂ ‘ਤੇ ਸਮਾਜ ਭਲਾਈ …
Read More »ਖੇਤੀ ਲਾਗਤਾਂ ਘਟਾਉਣ ‘ਚ ਕਿਸਾਨਾਂ ਲਈ ਖੇਤੀਬਾੜੀ ਸਰਵਿਸ ਸੈਂਟਰ ਵੱਡੀ ਰਾਹਤ-ਡਿਪਟੀ ਕਮਿਸ਼ਨਰ
ਪੰਜਾਬ ਸਰਕਾਰ ਵੱਲੋੋਂ 3.7 ਕਰੋੜ ਦੀ ਸਬਸਿਡੀ ਹੋਈ ਮੁਹੱਈਆ ਹੁਸ਼ਿਆਰਪੁਰ, 15 ਮਾਰਚ (ਸਤਵਿੰਦਰ ਸਿੰਘ) – ਖੇਤੀ ਲਾਗਤਾਂ ਨੂੰ ਘਟਾਉਣ ‘ਚ ਖੇਤੀਬਾੜ੍ਹੀ ਸਰਵਿਸ ਸੈਂਟਰਾਂ ਦੀ ਭੂਮਿਕਾ ਨੂੰ ਅਹਿਮ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਚੱਲ ਰਹੇ 97 ਐਗਰੋ ਸਰਵਿਸ ਸੈਂਟਰਾਂ ਨੂੰ ਖੇਤੀ ਦੀ ਆਧੁਨਿਕ ਮਸ਼ੀਨਰੀ ਅਤੇ ਸੰਦਾ ਦੀ ਖ੍ਰੀਦ ਲਈ ਪੰਜਾਬ ਸਰਕਾਰ ਵੱਲੋੋਂ 3 ਕਰੋੜ …
Read More »ਅੰਗਹੀਣ ਵਿਅਕਤੀਆਂ ਨੂੰ ਸਹਾਇਤਾ ਦੇਣ ਲਈ ਵਿਸ਼ੇਸ਼ ਸ਼ਨਾਖਤੀ ਕੈਂਪ 19 ਨੂੰ – ਡੀ ਸੀ
ਹੁਸ਼ਿਆਰਪੁਰ, 15 ਮਾਰਚ (ਸਤਵਿੰਦਰ ਸਿੰਘ) – ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਆਰਟੀਫਿਸ਼ਲ ਲਿੰਬਸ ਮੈਨਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਇੰਪਾਵਰਮੈਂਟ ਕਾਨਪੁਰ ਦੇ ਸਹਿਯੋਗ ਨਾਲ ਸਰੀਰਕ ਤੌਰ ‘ਤੇ ਅੰਗਹੀਣ / ਅਪੰਗ ਵਿਅਕਤੀਆਂ ਨੂੰ ਟਰਾਈਸਾਈਕਲ, ਵੀਅਲ ਚੇਅਰਜ਼, ਵਿਸਾਖੀਆਂ, ਬਨਾਵਟੀ ਅੰਗ, ਕੈਲੀਪਰ, ਕੰਨਾਂ ਨੂੰ ਸੁਣਨ ਵਾਲੀਆਂ ਮਸ਼ੀਨਾਂ, ਨੇਤਰਹੀਣ …
Read More »
Punjab Post Daily Online Newspaper & Print Media