ਪਿਤਾ ਕੁਲਦੀਪ ਕੁਮਾਰ ਤੇ ਮਾਤਾ ਸੁਨੀਤਾ ਕੁਮਾਰੀ ਵਾਸੀ ਬਟਾਲਾ ਨੂੰ ਦਿਸ਼ੁ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Read More »Monthly Archives: March 2015
ਆਪਣੀ ਪਤਨੀ ਨੂੰ ਮੇਅਰ ਬਨਾਉਣ ਲਈ ਭਾਜਪਾ ਦੇ ਵੱਡੇ ਨੇਤਾ ਨੇ ਕੀਤਾ ਪਾਰਟੀ ਖਿਲਾਫ ਪ੍ਰਚਾਰ – ਰਾਕੇਸ਼ ਸੂਰੀ
ਹੁਸ਼ਿਆਰਪੁਰ, 6 ਮਾਰਚ (ਸਤਵਿੰਦਰ ਸਿੰਘ) – ਹੁਸ਼ਿਆਰਪੁਰ ਵਿੱਚ ਦੇ ਹਾਰੇ ਹੋਏ ਉਮੀਦਵਾਰਾ ਨੇ ਭਾਜਪਾ ਦੇ ਵੱਡੇ ਨੇਤਾ ਵੱਲੋ ਪਾਰਟੀ ਦੇ ਖਿਲਾਫ ਚੌਣ ਲੜ ਕੇ ਜਿੱਤ ਪ੍ਰਾਪਤ ਕਰਨ ਵਾਲੇ ਅਜਾਦ ਉਮੀਦਵਾਰਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤੇ ਜਾਣ ਦੇ ਵਿਰੋਧ ਵਿੱਚ ਮੋਰਚਾ ਖੋਲ ਦਿੱਤਾ ਹੈ।ਵਾਰਡ ਨੰਬਰ 1 ਤੋ ਭਾਜਪਾ ਉਮੀਦਵਾਰ ਤਿਸ਼ਲਾ ਦੇਵੀ, 37 ਤੋਂ ਕਮਲੇਸ਼ ਸ਼ਰਮਾ, ਵਾਰਡ ਨੰਬਰ 40 ਤੋ ਸ਼ੁਰੇਸ਼ ਕਪਾਟੀਆ, …
Read More »ਮੁਢੱਲੀ ਸਿਖਿਆ ਦਾ ਅਧਿਕਾਰ ਵੇਖਣ ਜਾਂ ਕੰਧਾਂ ‘ਤੇ ਲਿਖਣ ਤੱਕ ਹੀ ਸੀਮਤ ਹੋ ਕੇ ਰਹਿ ਗਿਆ – ਧੀਮਾਨ
ਹੁਸ਼ਿਆਰਪੁਰ, 6 ਮਾਰਚ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਰਾਮ ਆਸਰਾ, ਬਲਵੀਰ ਸਿੰਘ ਪੁਆਰ ਪੰਜਾਬ ਸਰਕਾਰ ਵਲੋਂ ਸਰਕਾਰੀ ਐਲੀਮੈਂਟਰੀ ਸਕੂਲਾਂ ਵਿਚ ਸਿੰਗਲ ਟੀਚਰ ਦਾ ਕਲਚਰ ਬਣਾ ਕੇ ਰਖੱਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਅਜਿਹੇ ਕਲਚਰ ਨੇ ਜਿਥੇ ਵਿਦਿਆ ਦੇ ਖੇਤਰ ਵਿਚ ਗਿਰਾਵਟ ਲਿਆਂਦੀ ਹੈ ਉਥੇ ਨਾਲ ਨਾਲ ਬੱਚਿਆਂ ਦੇ ਭਵਿੱਖ ਨਾਲ ਤੇ …
Read More »ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡਾਂ ਦਾ 100 ਫੀਸਦੀ ਜ਼ਮੀਨੀ ਰਿਕਾਰਡ ਹੋਵੇਗਾ ਆਨਲਾਈਨ-ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 5 ਮਾਰਚ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਵੱਲੋੋਂ ਲੋਕਾਂ ਖਾਸਕਰ ਕਿਸਾਨਾਂ ਨੂੰ ਜ਼ਮੀਨੀ ਰਿਕਾਰਡ ਨਾਲ ਸਬੰਧਤ ਇੰਤਕਾਲ, ਗਿਰਦਾਵਰੀ , ਜਮਾਂਬੰਦੀ , ਨਿਸ਼ਾਨਦੇਈ ਦੀਆਂ ਕੰਪਿਊਟਰਾਈਜ਼ਡ ਨਕਲਾਂ ਵਾਜ਼ਿਬ ਕੀਮਤਾਂ ‘ਤੇ ਮੁਹੱਈਆ ਕਰਵਾਉਣ ਲਈ ਚਲਾਏ ਜਾ ਰਹੇ ਫਰਦ ਕੇੇਂਦਰਾਂ ਨੂੰ ਲੋਕਪੱਖੀ ਤੇ ਉਸਾਰੂ ਕਦਮ ਆਖਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਦਾ 100 ਫੀਸਦ ਜ਼ਮੀਨੀ ਰਿਕਾਰਡ ਜਲਦ …
Read More »21ਵੀਂ ਕਾਨਫਰੰਸ ਆਫ ਨੈਸ਼ਨਲ ਮੈਗਨੈਟਿਕ ਰੈਜ਼ੋਨੈਂਸ ਸੁਸਾਇਟੀ ਆਫ ਇੰਡੀਆ ਆਰੰਭ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਦੇਸ਼-ਵਿਦੇਸ਼ ਤੋਂ 250 ਵਿਦਵਾਨ ਪੁੱਜੇ ਅੰਮ੍ਰਿਤਸਰ, 6 ਮਾਰਚ (ਰੋਮਿਤ ਸ਼ਰਮਾ) – ਨੈਸ਼ਨਲ ਮੈਗਨੈਟਿਕ ਰੈਜ਼ੋਨੈਂਸ ਸੋਸਾਇਟੀ ਆਫ ਇੰਡੀਆ ਦੀ 21ਵੀਂ ਕਾਨਫਰੰਸ ਦਾ ਉਦਘਾਟਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਇਥੇ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਹੋਇਆ। ਨੈਸ਼ਨਲ ਮੈਗਨੈਟਿਕ ਰੈਜ਼ੋਨੈਂਸ ਸੋਸਾਇਟੀ ਆਫ ਇੰਡੀਆ ਦੇ ਪ੍ਰਧਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ …
Read More »ਲੁਟੇਰਿਆਂ ਖੋਹਿਆ ਬੇਟੇ ਦਾ ਇਲਾਜ਼ ਕਰਵਾਉਣ ਆਈ ਔਰਤ ਦਾ ਪਰਸ
ਅੰਮ੍ਰਿਤਸਰ, 5 ਮਾਰਚ (ਗੁਰਪ੍ਰੀਤ ਸਿਘ)- ਜਿਥੇ ਅੱਜ ਲੋਕ ਹੋਲੀ ਦੀਆਂ ਖੁਸ਼ੀਆਂ ਮਨਾ ਰਹੇ ਹਨ, ਉਥੇ ਗੁਰਦਾਸਪੁਰ ਦੇ ਕਸਬੇ ਕਾਦੀਆਂ ਤੋਂ ਬੇਟੇ ਦਾ ਇਲਾਜ਼ ਕਰਵਾਉਣ ਆਈ ਇੱਕ ਔਰਤ ਸਥਾਨਕ 100 ਫੁੱਟੀ ਰੋਡ ‘ਤੇ ਲੁੱਟ ਦਾ ਸ਼ਿਕਾਰ ਹੋ ਗਈ।ਮਿਲੀ ਸੂਚਨਾ ਅਨੁਸਾਰ ਮਾਨਸਿਕ ਤੌਰ ‘ਤੇ ਬਿਮਾਰ ਆਪਣੇ ਬੇਟੇ ਜੁਗਰਾਜ ਸਿੰਘ ਦਾ ਐਕਸਰਾ ਕਰਵਾ ਕੇ ਅਤੇ ਦਵਾਈ ਲੈ ਕੇ ਜਦ ਕਵਲਜੀਤ ਕੌਰ ਨਾਮੀ ਔਰਤ …
Read More »ਕਾਰ ਨੇ ਮੋਟਰਸਾਈਕਲ ਨੂੰ ਸਾਈਡ ਮਾਰੀ, ਜਾਨੀ ਨੁਕਸਾਨ ਹੋਣੋ ਬਚਿਆ
ਬਟਾਲਾ, 6 ਮਾਰਚ (ਨਰਿੰਦਰ ਬਰਨਾਲ) – ਅੰਮ੍ਰਿਤਸਰ ਰੋਡ ਬਾਈਪਾਸ ਦੇ ਨਜਦੀਕ 12 ਵਜੇ ਦੇ ਕਰੀਬ ਇੱਕ ਕਾਰ ਵੱਲੋ ਮੋਟਰ ਸਾਇਕਲ ਨੂੰ ਸਾਈਡ ਮਾਰੀ।ਮੋਟਰਸਾਇਕਲ ਨੂੰ ਅਜੇ ਕੁਮਾਰ ਸਪੁੱਤਰ ਦੇਸ ਰਾਜ ਵਾਸੀ ਭਗਤਪੁਰਾ ਰੱਬ ਵਾਲਾ ਕਾਦੀਆਂ ਚਲਾ ਰਿਹਾ ਸੀ।ਉਸ ਦੀ ਪਤਨੀ ਰੀਨਾ ਕੁਮਾਰ ਤੇ ਭੈਣ ਚੀਨੂੰ ਤੇ ਦੋ ਛੋਟੇ ਬੱਚੇ ਸਵਾਰ ਸਨ।ਕਾਰ ਡਰਾਇਵਰ ਮੌਕੇ ਤੋ ਭੱਜ ਗਿਆ, ਲੇਕਿਨ ਪਿਛੋਂ ਆ ਰਹੇ ਵਾਹਨ …
Read More »ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਵਲੋਂ ਪੁੱਲੀਆਂ ਅਤੇ ਸੜਕਾਂ ‘ਤੇ ਬਣੀ ਰੇਲਿੰਗ ਨਾ ਤੋੜਨ ਦੇ ਹੁਕਮ ਜਾਰੀ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ) – ਸ੍ਰੀ ਰਵੀ ਭਗਤ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਪੁੱਲੀਆਂ ਅਤੇ ਸੜਕਾਂ ‘ਤੇ ਬਣੀ ਰੇਲਿੰਗ ਨਾ ਤੋੜਨ ਅਤੇ ਸੜਕਾਂ ਦੀ ਉਸਾਰੀ ਜਾਂ ਫਲਾਈਓਵਰ ਨੂੰ ਪੱਕਾ ਕਰਦੇ ਸਮੇਂ ਬਣੇ ਡੀਵਾਇਡਰਾਂ ਨੂੰ ਤੋੜ ਕੇ ਆਰਜ਼ੀ ਤੋਰ ‘ਤੇ ਰਸਤਾ ਕੱਢਣ ‘ਤੇ ਮੁਕੰਮਲ ਪਾਬੰਦੀ ਲਗਾਉਣ ਦੇ …
Read More »ਡਿਪਟੀ ਕਮਿਸ਼ਨਰ ਨੇ ਰੋਸ ਧਰਨੇ, ਮੁਜ਼ਾਹਰੇ, ਰੈਲੀਆਂ ਕਰਨ ‘ਤੇ ਲਗਾਈ ਪਾਬੰਦੀ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਜ਼ਿਲ੍ਹਾ ਪੁਲਿਸ ਮੁਖੀ, ਅੰਮ੍ਰਿਤਸਰ ਦਿਹਾਤੀ ਦੇ ਅਧਿਕਾਰੀ ਖੇਤਰ ਵਿਚ ਪੈਂਦੇ ਸਮੂਹ ਥਾਣਿਆਂ ਅਧੀਨ ਪਿੰਡਾਂ, ਕਸਬਿਆਂ ਵਿਚ ਪੰਜ ਜਾਂ ਪੰਜ ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠੋ ਹੋਣ , ਰੋਸ ਰੈਲੀਆਂ, ਧਰਨਾ ਦੇਣ, …
Read More »ਬਿਆਸ ਹਵਾਈ ਪੱਟੀ ਦੇ 20 ਕਿਲੋਮੀਟਰ ਘੇਰੇ ਵਿੱਚ ਉੱਚੀਆਂ ਇਮਾਰਤਾਂ ਦੀ ਉਸਾਰੀ’ਤੇ ਪਾਬੰਦੀ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ) – ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਰਵੀ ਭਗਤ ਨੇ ਧਾਰਾ 144 ਤਹਿਤ ਬਿਆਸ ਹਵਾਈ ਪੱਟੀ ਦੇ 20 ਕਿਲੋਮੀਟਰ ਘੇਰੇ ਵਿੱਚ ਉੱਚੀਆਂ ਇਮਾਰਤਾਂ ਦੀ ਉਸਾਰੀ ਅਤੇ ਉੱਚੇ ਦਰਖਤ ਲਗਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਕਿਸੇ ਹਵਾਈ ਹਾਦਸੇ ਨੂੰ ਰੋਕਣ ਲਈ ਲਗਾਈ ਗਈ ਹੈ ਅਤੇ ਇਹ ਪਾਬੰਦੀ 03-05-2015 ਤੱਕ ਲਾਗੂ ਰਹੇਗੀ।
Read More »
Punjab Post Daily Online Newspaper & Print Media