ਮਾਰਚ ਮਹੀਨੇ ਦੇ ਅੰਤ ਤੱਕ ਲੱਗ ਸਕਦੇ ਹਨ ਕਿਨੂੰ ਤੇ ਅਮਰੂਦ ਦੇ ਞਬਾਗ-ਡਿਪਟੀ ਕਮਿਸ਼ਨਰ ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ) – ਸਰਕਾਰ ਵੱਲੋਂ ਏਕੀਕ੍ਰਿਤ ਬਾਗਬਾਨੀ ਵਿਕਾਸ ਮਿਸ਼ਨ (ਕੌਮੀ-ਰਾਜ ਬਾਗਬਾਨੀ ਵਿਕਾਸ ਮਿਸ਼ਨ) ਤਹਿਤ ਨਵੇਂ ਫਲਦਾਰ ਬਾਗਾਂ ਦੇ ਬੂਟੇ ਲਗਾਉਣ ਲਈ ਕਿਸਾਨਾਂ ਨੂੰ 50 ਫੀਸਦੀ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਬਾਗਬਾਨੀ ਦੇ ਖੇਤਰ ਵਿਚ ਤਰੱਕੀ ਦੀ ਅਪਾਰ ਸੰਭਾਵਨਾਵਾਂ ਹਨ ਅਤੇ ਇਹ ਕਣਕ …
Read More »Monthly Archives: March 2015
ਅਮਰੀਕਾ ਵਿਖੇ ਸਿੱਖ ਬੱਚੇ ਨਾਲ ਹੋਏ ਨਸਲੀ ਭੇਦਭਾਵ ਦੀ ਦਿੱਲੀ ਕਮੇਟੀ ਨੇ ਨਿਖੇਧੀ ਕੀਤੀ
ਨਵੀਂ ਦਿੱਲੀ, 3 ਮਾਰਚ (ਅੰਮ੍ਰਿਤ ਲਾਲ ਮੰਨਣ) – ਅਮਰੀਕਾ ਦੇ ਜੋਰਜਿਆ ਵਿਖੇ ਸਿੱਖ ਬੱਚੇ ਕਾਕਾ ਹਰਸੁੱਖ ਸਿੰਘ ਨੂੰ ਸਕੂਲ ਬੱਸ ‘ਚ ਯਾਤਰਾ ਦੌਰਾਨ ਸਾਥੀ ਵਿਦਿਆਰਥੀਆਂ ਵੱਲੋਂ ਅੱਤਿਵਾਦੀ ਕਹਿਣ ਦੇ ਮਸਲੇ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨਿਖੇਦੀ ਕਰਦੇ ਹੋਏ ਇਸ ਮਸਲੇ ਨੂੰ ਨਸਲੀ ਹਮਲਾ ਕਰਾਰ ਦਿੱਤਾ ਹੈ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸੰਸਾਰਭਰ ‘ਚ ਵਸਦੇ ਸਿੱਖਾਂ …
Read More »ਪਾਰਟੀ ਚੋਂ ਕੱਢੇ ਗਏ ਮੈਂਬਰਾਂ ਨੇ ਸਰਨਾ ਦੀ ਕਾਰਜਸ਼ੈਲੀ ਤੇ ਸਵਾਲ ਖੜੇ ਕੀਤੇ
ਨਵੀਂ ਦਿੱਲੀ, 3 ਮਾਰਚ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅੰਤਿ੍ਰੰਗ ਬੋਰਡ ਚੋਣਾਂ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਵੋਟਾਂ ਪਾਉਣ ਦੇ ਦੋਸ਼ ‘ਚ ਦਿੱਲੀ ਕਮੇਟੀ ਦੇ ਆਪਣੇ ਦਲ ਨਾਲ ਸੰਬਧਿਤ ਤਿੰਨ ਮੈਂਬਰਾਂ ਨੂੰ ਪਾਰਟੀ ਤੋਂ ਬਾਹਰ ਕੱਢਣ ਤੇ ਉਕਤ ਮੈਂਬਰਾਂ ਦਾ ਤਿੱਖਾ ਪ੍ਰਤਿਕ੍ਰਮ ਸਾਹਮਣੇ …
Read More »Aashween Dhingra & Snehdeep Kaur participated in Mathematics declamation
Amritsar, Mar. 3 (Punab Post Bureau) – Aashween Dhingra of B.Sc. Non-Med Sem-II and Snehdeep Kaur B.Sc. Non-Med Sem-IV, students of BBK DAV College for Women participated in Mathematics declamation contest organized by Guru Nanak Dev University, on the occasion of the celebration of Mathematics Day. The Programme was inaugurated by worthy Vice Chancellor Prof. A.S. Brar. A lecture on …
Read More »Science Day celebrated to mark the discovery of Raman Effect
Amritsar, Mar. 3 (Punab Post Bureau) – Department of Botany and Biotechnology of BBK DAV College for Women celebrated SCIENCE DAY to mark the discovery of Raman Effect by Indian Physicist Sir Chandra Shekhar Venkata Raman on 28th February, 1928. National Science Day is being celebrated every year to widely spread a message about the significance of scientific applications in …
Read More »ਪੰਜਾਬ ਸਰਕਾਰ ਵੱਲੋਂ ਅਨਸੂਚਿਤ ਜਾਤੀਆਂ ਦੇ ਨੌਜਵਾਨਾਂ ਨੂੰ ਡੇਅਰੀ ਧੰਦਾ ਸ਼ੁਰੂ ਕਰਨ ਲਈ ਕੀਤਾ ਜਾ ਰਿਹਾ ਪ੍ਰੇਰਿਤ
ਬਟਾਲਾ, 3 ਮਾਰਚ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਕਿਸਾਨਾਂ ਨੂੰ ਡੇਅਰੀ ਧੰਦਾ ਅਪਨਾਉਣ ਲਈ ਉਤਸ਼ਾਹਤ ਕਰਨ ਦੇ ਨਾਲ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਅਨੁਸੂਚਿਤ ਵਰਗ ਦੇ ਲੋਕਾਂ ਨੂੰ ਵੀ ਡੇਅਰੀ ਧੰਦਾ ਅਪਨਾਉਣ ਲਈ ਪ੍ਰੇਰਤ ਕੀਤਾ ਜਾ ਰਿਹਾ ਹੈ ਤਾਂ ਜੋ ਆਰਥਿਕ ਤੌਰ ‘ਤੇ ਕਮਜੋਰ ਲੋਕ ਵੀ ਡੇਅਰੀ ਧੰਦੇ ਨੂੰ ਅਪਣਾ ਕੇ ਆਪਣਾ ਜੀਵਨ ਪੱਧਰ …
Read More »ਪੁਲਿਸ ਜ਼ਿਲ੍ਹਾ ਬਟਾਲਾ ਦੇ ਸਾਂਝ ਕੇਂਦਰਾਂ ਦੇ ਮੁੱਖੀਆਂ ਦੀ ਮੀਟਿੰਗ
ਸਾਂਝ ਕੇਂਦਰਾਂ ‘ਚ ਲੋਕਾਂ ਨੂੰ ਦਿੱਤੀਆਂ ਜਾਣ ਨਿਸ਼ਚਤ ਸਮੇਂ ‘ਚ ਸੇਵਾਵਾਂ – ਡੀ.ਐੱਸ.ਪੀ ਸ਼ਰਮਾਂ ਬਟਾਲਾ, 3 ਮਾਰਚ (ਨਰਿੰਦਰ ਬਰਨਾਲ ) – ਪੁਲਿਸ ਸਾਂਝ ਕੇਂਦਰਾਂ ਦੀ ਕਾਰਗੁਜ਼ਾਰੀ ਨੂੰ ਹੋਰ ਬੇਹਤਰ ਬਣਾਉਣ ਦੇ ਨਾਲ ਲੋਕਾਂ ‘ਚ ਸੇਵਾ ਅਧਿਕਾਰ ਕਾਨੂੰਨ ਸਬੰਧੀ ਜਾਗਰੂਕਤਾ ਲਿਆਂਦੀ ਜਾਵੇ ਤਾਂ ਜੋ ਲੋਕ ਇਸ ਕਾਨੂੰਨ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਇਹ ਨਿਰਦੇਸ਼ ਜ਼ਿਲ੍ਹਾ ਪੁਲਿਸ ਕਮਿਊਨਿਟੀ ਅਫਸਰ ਡੀ.ਐੱਸ.ਪੀ. …
Read More »ਹੋਲਾ ਮੁਹੱਲਾ ਮਨਾਉਣ ਲਈ ਵਾੜਾ ਸ਼ੇਰ ਸਿੰਘ ਤੋਂ ਸ਼੍ਰੀ ਅਨੰਦਪੁਰ ਸਾਹਿਬ ਲਈ ਸੰਗਤਾਂ ਰਵਾਨਾ
ਅਲਗੋਂ ਕੋਠੀ, 3 ਮਾਰਚ (ਹਰਦਿਆਲ ਸਿੰਘ ਭੈਣੀ) – ਹੋਲੇ ਮਹੱਲੇ ਦੀ ਯਾਤਰਾ ਕਰਨ ਲਈ ਪਿੰਡ ਵਾੜਾ ਸ਼ੇਰ ਸਿੰਘ ਤੋਂ ਸ਼੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੁੰਦੀਆਂ ਸੰਗਤਾਂ ਵਿੱਚ ਸ਼ਾਮਲ ਹਨ ਬਾਬਾ ਸੱਜਣ ਸਿੰਘ ਵਾੜਾ ਸ਼ੇਰਸਿੰਘ, ਭਾਈ ਨਛੱਤਰ ਸਿੰਘ ਆਸਟਰੀਆ (ਭੈਣੀ ਮੱਸਾ ਸਿੰਘ), ਡਰਾਈਵਰ ਗੁਰਵੇਲ ਸਿੰਘ ਢਿੱਲੋਂ, ਹਰਦੇਵ ਸਿੰਘ ਭੈਣੀ ਮੱਸਾ ਸਿੰਘ, ਅੰਗਰੇਜ਼ ਸਿੰਘ, ਭਾਈ ਦਲੇਰ ਸਿੰਘ ਮੱਲ੍ਹੀ ਪਿੰਡ ਅਮਰਕੋਟ, ਦਲਵਿੰਦਰ ਸਿੰਘ …
Read More »ਕਾਂਗਰਸੀ ਆਗੂ ਬੀਰ ਦਮਨ ਚੌਹਾਨ ਨੂੰ ਸਦਮਾ – ਭਰਾ ਦਾ ਦਿਹਾਂਤ
ਅੰਮ੍ਰਿਤਸਰ, 2 ਮਾਰਚ (ਰੋਮਿਤ ਸ਼ਰਮਾ) ਜਿਲਾ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਬੀਰ ਦਮਨ ਚੌਹਾਨ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ, ਜਦ ਉਨਾਂ ਦੇ ਭਰਾ ਚਮਨ ਲਾਲ ਚੌਹਾਨ ਦਾ ਅਚਾਨਕ ਦਿਹਾਂਤ ਹੋ ਗਿਆ।ਸਵ: ਚਮਨ ਲਾਲ ਨਮਿਤ ਰਸਮ ਪਗੜੀ 4 ਮਾਰਚ ਨੂੰ 1-00 ਤੋਂ 2-00 ਵਜੇ ਤੱਕ ਮੰਦਰ ਮਾਤਾ ਰਾਣੀ, ਅਜਨਾਲਾ ਵਿਖੇ ਹੋਵੇਗੀ।
Read More »ਸ਼ਰਧਾਲੂਆਂ ਦੀ ਵਧੀ ਆਮਦ ਨੂੰ ਦੇਖਦਿਆਂ ਹੋਰ ਬਾਥਰੂਮਾਂ ਦਾ ਕੀਤਾ ਰਸਮੀ ਉਦਘਾਟਨ
ਅੰਮ੍ਰਿਤਸਰ 2 ਮਾਰਚ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਘਰਾਂ ‘ਚ ਸੰਗਤਾਂ ਦੀ ਵੱਧਦੀ ਆਮਦ ਨੂੰ ਮੁੱਖ ਰੱਖਦਿਆਂ ਆਟਾ ਮੰਡੀ ਵਾਲੇ ਪਾਸੇ ਇਸ਼ਨਾਨ ਘਰ ਤੇ ਬਾਥਰੂਮਾਂ ਦੀ ਸੇਵਾ ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਨੂੰ ਸੌਂਪੀ ਗਈ ਸੀ ਜੋ ਬਾਬਾ ਬਲਵਿੰਦਰ ਸਿੰਘ ਰਾਜਸਥਾਨੀ ਦੀ ਨਿਗਰਾਨੀ ਹੇਠ ਸੰਗਤਾਂ ਦੇ ਸਹਿਯੋਗ ਨਾਲ …
Read More »
Punjab Post Daily Online Newspaper & Print Media