ਅੰਮ੍ਰਿਤਸਰ, 2 ਅਪ੍ਰੈਲ (ਪ੍ਰੀਤਮ ਸਿੰਘ) – ਖੋਜਾਰਥੀਆਂ ਅਤੇ ਵਿਦਿਆਰਥੀਆਂ ਦੀ ਖੋਜ ਸੰਸਥਾ ਨਾਦ ਪ੍ਰਗਾਸੁ ਵੱਲੋਂ ਅਕਾਦਮਿਕ ਖੇਤਰ ਦੇ ਪ੍ਰਸਿੱਧ ਵਿਦਵਾਨ ਡਾ. ਗੁਰਭਗਤ ਸਿੰਘ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਡਾ. ਗੁਰਭਗਤ ਸਿੰਘ ਚਿੰਤਨ: ਦ੍ਰਿਸ਼ਟੀ ਅਤੇ ਪਸਾਰ ਵਿਸ਼ੇ ‘ਤੇ ਇਕ ਰੋਜ਼ਾ ਸੈਮੀਨਾਰ ਪੰਜਾਬੀ ਵਿਭਾਗ, ਖ਼ਾਲਸਾ ਕਾਲਜ ਫਾਰ ਵਿਮਨ ਦੇ ਸਹਿਯੋਗ ਨਾਲ ਅੱਜ 3 ਅਪ੍ਰੈਲ ਸਵੇਰੇ 10.00 ਤੋਂ ਦੁਪਹਿਰ ਬਾਅਦ …
Read More »Daily Archives: April 3, 2015
ਮੰਤਰੀ ਅਨਿਲ ਜੋਸ਼ੀ ਨੇ ਵਾਰਡ 13 ਦਾ ਦੌਰਾ ਮੁਸ਼ਕਿਲਾਂ ਸੁਣ ਕੇ ਕੀਤੀਆਂ ਹੱਲ
ਅੰਮ੍ਰਿਤਸਰ, 2 ਅਪ੍ਰੈਲ (ਰੋਮਿਤ ਸ਼ਰਮਾ) – ਸਥਾਨਕ ਸਰਕਾਰ ਅਤੇ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਅੰਮ੍ਰਿਤਸਰ ਹਲਕਾ ਉਤਰੀ ਵਾਰਡ ਨੰਬਰ 13 ਦਾ ਦੋਰਾ ਕੀਤਾ। ਦੋਰੇ ਦੋਰਾਨ ਬਿਜਲੀ ਵਿਭਾਗ,ਸਟ੍ਰੀਟ ਲਾਇਟ, ਸੀਵਰੇਜ,ਵਾਟਰ ਸਪਲਾਈ,ਨਗਰ ਨਿਗਮ, ਨਗਰ ਸੁਧਾਰ ਟ੍ਰਸ਼ਟ ਦੇ ਅਧਿਕਾਰੀ ਮੋਕੇ ਤੇ ਮੋਜੂਦ ਰਹੇ। ਸ਼੍ਰੀ ਜੋਸ਼ੀ ਨੇ ਦੋਰੇ ਦੋਰਾਨ ਲੋਕਾ ਦੀਆ ਮੁਸ਼ਕਿਲਾ ਸੁਣੀਆ ਅਤੇ ਮੋਕੇ ਤੇ ਨਿਪਟਾਰਾ ਕੀਤਾ।ਉਹਨਾ ਵਾਰਡ ਵਿੱਚ …
Read More »ਚੜ੍ਹਦੀ ਕਲਾ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ
ਜੰਡਿਆਲਾ ਗੁਰੂ, 2 ਅਪ੍ਰੈਲ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਨਗਰ ਕੋਂਸਲ ਜੰਡਿਆਲਾ ਦੇ ਸਾਬਕਾ ਪ੍ਰਧਾਨ ਸ੍ਰ: ਅਜੀਤ ਸਿੰਘ ਮਲਹੋਤਰਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਰੋਬਾਰ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਆਪਣੇ ਗ੍ਰਹਿ ਵਿਖੇ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਭੋਗ ਉਪਰੰਤ ਕੀਰਤਨ ਸਮਾਗਮ ਦੋਰਾਨ ਭਾਈ ਹਰੀ ਸਿੰਘ ਸ਼ਿਮਲਾ ਵਾਲੇ ਹੈੱਡ ਗ੍ਰੰਥੀ ਗੁਰਦੁਆਰਾ ਸਿੰਘ …
Read More »ਪੀ.ਡਬਲਿਊ.ਡੀ. ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਫਾਜਿਲਕਾ ਦੀ ਬੈਠਕ ਆਯੋਜਿਤ
ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ) – ਪੀ.ਡਬਲਿਊ.ਡੀ. ਫੀਲਡ ਐਂਡ ਵਰਕਸ਼ਾਪ ਵਰਕਸ ਯੂਨੀਅਨ ਬ੍ਰਾਂਚ ਫਾਜਿਲਕਾ ਦੀ ਬੈਠਕ ਘਾਹ ਮੰਡੀ ਸਥਿਤ ਦਫ਼ਤਰ ਵਿਖੇ ਰਜਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ-ਵੱਖ ਸ਼ਹਿਰਾ ਤੋਂ ਆਏ ਕਰਮਚਾਰੀਆਂ ਨੇ ਹਿੱਸਾ ਲਿਆ ਅਤੇ ਸਰਕਾਰ ਦੀ ਕਰਮਚਾਰੀ ਵਿਰੋਧੀ ਨੀਤੀਆਂ ਦੇ ਖਿਲਾਫ ਜੱਮਕੇ ਨਾਰੇਬਾਜੀ ਕੀਤੀ ਅਤੇ ਸਰਕਾਰ ਖਿਲਾਫ ਰੋਸ਼ ਜ਼ਾਹਰ ਕੀਤਾ ।ਪ੍ਰਧਾਨ ਰਜਿੰਦਰ ਸਿੰਘ ਸੰਧੂ ਅਤੇ …
Read More »ਸਰਕਾਰੀ ਪ੍ਰਾਈਮਰੀ ਸਕੂਲ ਤੁਰਕਾਵਾਲੀ ਵਿਖੇ ਹੋਈ ਮਾਪੇ-ਅਧਿਆਪਕ ਮਿਲਣੀ
ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ) – ਡੀ.ਜੀ.ਐਸ.ਸੀ. ਪੰਜਾਬ ਅਤੇ ਜ਼ਿਲਾ੍ਹ ਸਿਖਿਆ ਅਧਿਕਾਰੀ ਸੀਨਿਅਰ ਸਕੈਡਰੀ ਸ. ਸੁਖਬੀਰ ਸਿੰਘ ਬੱਲ ਅਤੇ ਜ਼ਿਲਾ੍ਹ ਸਿਖਿਆ ਅਧਿਕਾਰੀ ਪ੍ਰਾਈਮਰੀ ਹਰੀਚੰਦ ਕੰਬੋਜ ਦੀਆ ਹਦਾਈਤਾ ਅਨੂਸਾਰ ਸ.ਪ.ਸ. ਤੁਰਕਾਂ ਵਾਲੀ ਬਲਾਕ-2 ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ।ਇਸ ਮਿਲਣੀ ਵਿੱਚ ਸਮੂਹ ਬੱਚਿਆ ਅਤੇ ਉਨਾਂਦੇ ਮਾਪਿਆ ਨੇ ਹਿੱਸਾ ਲਿਆ। ਸਕੂਲ ਪ੍ਰਬੰਧਕ ਕਮੇਟੀ ਦੇ ਮੈਬਰ ਪਰਮਾਨੰਦ, ਸਰਪੰਚ ਮਿਲਖ ਰਾਜ ਅਤੇ ਅਧਿਆਪਕ …
Read More »ਧਰਨੇ ‘ਤੇ ਬੈਠੇ ਐਨ.ਐਚ.ਐਮ ਯੂਨੀਅਨ ਆਗੂਆਂ ਨੇ ਐਮ.ਪੀ ਘੁਬਾਇਆ ਨੂੰ ਦਿੱਤਾ ਮੰਗ ਪੱਤਰ
ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ) – ਪਿਛਲੇ 18 ਦਿਨਾਂ ਤੋ ਲਗਾਤਾਰ ਅਪਣੀ ਮੰਗਾਂ ਨੂੰ ਲੈ ਕੇ ਹੜਤਾਲ ਤੇ ਚੱਲ ਰਹੇ ਐਨ.ਐਚ.ਐਮ. ਯੂਨੀਅਨ ਨੇ ਦੇ ਪਦਾਧਿਕਾਰੀਆ ਨੇ ਅੱਜ ਐਮ.ਪੀ ਸ. ਸ਼ੇਰ ਸਿੰਘ ਘੁਬਾਇਆ ਨੂੰ ਅਪਣੀ ਮੰਗਾ ਸਬੰਧੀ ਮੰਗ ਪੱਤਰ ਦਿੱਤਾ ।ਪ੍ਰਧਾਨ ਰਮੇਸ਼ ਕੁਮਾਰ ਦੀ ਅਗਵਾਈ ਵਿੱਚ ਸਤਨਾਮ ਚੰਦ, ਸੁਖਚੈਨ ਕੌਰ, ਆਯੂਸ਼ ਕੁਮਾਰ ਸਹਿਤ ਹੋਰ ਪਦਾਧਿਕਾਰੀਆਂ ਨੇ ਸ਼ੇਰ ਸਿੰਘ ਘੁਬਾਇਆ ਦੇ ਪੈਤਰਿਕ …
Read More »ਸਰਕਾਰੀ ਹਾਈ ਸਕੂਲ ਬਾਂਡੀਵਾਲਾ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ
ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ) – ਸਰਕਾਰੀ ਹਾਈ ਸਕੂਲ ਬਾਂਡੀਵਾਲਾ ਵਿੱਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ਜਿਸ ਵਿੱਚ ਬੱਚੀਆਂ ਦੇ ਅਭਿਭਾਵਕਾ ਨੂੰ ਉਨ੍ਹਾਂ ਦੀ ਸਾਰੇ ਸਾਲ ਦੀ ਕਾਰਗੁਜਾਰੀ ਬਾਰੇ ਦੱਸਿਆ ਗਿਆ। ਜਾਣਕਾਰੀ ਦਿੰਦੇ ਸਕੂਲ ਪ੍ਰਮੁੱਖ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਐਸਐਮਸੀ ਮੈਂਬਰ ਅਤੇ ਬੱਚੀਆਂ ਦੇ ਅਭਿਭਾਵਕ ਮੌਜੂਦ ਸਨ।ਅਭਿਭਾਵਕਾ ਨੂੰ ਸਕੂਲ ਦੀਆਂ ਪ੍ਰਾਪਤੀਆਂ ਅਤੇ ਸਰਕਾਰ ਵੱਲੋ ਦਿੱਤੀ ਜਾ ਰਹੀਆ …
Read More »ਖਾਲਸਾ ਪੰਥ ਦੇ ਸਥਾਪਨਾ ਦਿਵਸ ਤੇ ਲੱਗੇਗਾ ਮੈਡਿਕਲ ਕੈਂਪ
ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ) – ਖਾਲਸਾ ਪੰਥ ਦੀ ਸਥਾਪਨਾ ਦਿਵਸ ਅਤੇ ਵੈਸਾਖੀ ਦਾ ਤਿਉਹਾਰ ਮਨਾਉਣ ਸੰਬੰਧੀ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਫਾਜਿਲਕਾ ਦੀ ਪ੍ਰਬੰਧਕੀ ਕਮੇਟੀ ਦੀ ਇਕ ਮੀਟਿੰਗ ਅੱਜ ਪ੍ਰਧਾਨ ਸ. ਮਹਿੰਦਰ ਸਿੰਘ ਖਾਲਸਾ ਦੀ ਪ੍ਰਧਾਨਤਾ ਹੇਠ ਹੋਈ।ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਤ ਇੱਕ ਮੈਡਿਕਲ ਸ਼ਿਵਿਰ 12 ਅਪ੍ਰੈਲ ਨੂੰ ਲਗਾਇਆ ਜਾਵੇ, ਜਿਸ ਵਿੱਚ …
Read More »ਪੰਜਾਬੀ ਤੇ ਸਿੱਖੀ ਨੂੰ ਬਚਾਉਣ ਲਈ ਦਿੱਲੀ ਕਮੇਟੀ ਦੇ ਕਾਲਜਾਂ ਵਾਸਤੇ ਹੋਇਆ ਨਵੀਂ ਨੀਤੀ ਦਾ ਐਲਾਨ
ਨਵੀਂ ਦਿੱਲੀ, 2 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਦਿੱਲੀ ਯੂਨਿਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਰਵੇਲ ਸਿੰਘ ਦੀ ਮੌਜੂਦਗੀ ‘ਚ ਕਮੇਟੀ ਦੇ ਚਲਦੇ 4 ਕਾਲਜਾਂ ਦੇ ਪ੍ਰਿੰਸੀਪਲਾਂ ਦੀ ਹੋਈ ਬੈਠਕ ਦੌਰਾਨ ਕਾਲਜਾਂ ‘ਚ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਸਿੱਖੀ ਲਈ ਵੱਡੇ ਕਾਰਜ ਕਰਨ ਦਾ ਅਹਿਦ …
Read More »ਸਰਨਾ ਨੇ ਦਿੱਤਾ ਦਿੱਲੀ ਕਮੇਟੀ ਨੂੰ ਜਨਤਕ ਬਹਿਸ ਦਾ ਸੱਦਾ
ਨਵੀ ਦਿੱਲੀ, 2 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਮੌਜੂਦਾ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਜਨਤਕ ਤੌਰ ‘ਤੇ ਖੁੱਲੀ ਬਹਿਸ ਦਾ ਸੱਦਾ ਦਿੰਦਿਆ ਕਿਹਾ ਕਿ ਕਮੇਟੀ ਵਿੱਚ ਪੂਰੀ ਤਰ੍ਵਾ ਲੁੱਟ ਮੱਚੀ ਹੋਈ ਹੈ ਤੇ ਹੁਣ ਤੱਕ ਗੁਰੂ ਦੀ ਗੋਲਕ ਦਾ ਕਰੋੜਾਂ ਦਾ ਨੁਕਸਾਨ ਕੀਤਾ ਜਾ …
Read More »
Punjab Post Daily Online Newspaper & Print Media