Wednesday, November 25, 2026

Daily Archives: April 9, 2015

ਨਾਨਕ ਵਿਚਾਰਧਾਰਾ ਦੇ ਵਿਰੁੱਧ ਹੈ ਫਿਲਮ ‘ਨਾਨਕ ਸ਼ਾਹ ਫਕੀਰ’ – ਇਕਵਾਕ ਸਿੰਘ ਪੱਟੀ

ਅੰਮ੍ਰਿਤਸਰ, 8 ਅਪ੍ਰੈਲ (ਗੁਰਪ੍ਰੀਤ ਸਿੰਘ) – 17 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ‘ਨਾਨਕ ਸ਼ਾਹ ਫਕੀਰ’ ਦਾ ਵਿਵਾਦ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਜਿਥੇੇ ਫਿਲਮ ਬਣਾਉਣ ਵਾਲੇ ਨਿਰਮਾਤਾ, ਫਿਲਮ ਵਿੱਚ ਅਦਾਕਾਰੀ ਕਰਨ  ਵਾਲੇ ਕਿਰਦਾਰਾਂ ਦੀ ਨੁਕਤਾਚੀਨੀ ਹੋ ਰਹੀ ਹੈ, ਉੱਥੇ ਸਿੱਖਾਂ ਦੀ ਸਰਵਉੱਣ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫਿਲਮ ਬਣਾਉਣ ਲਈ ਉਤਸ਼ਾਹਿਤ ਕਰਦਾ ਜਾਰੀ ਹੋਇਆ ਪੱਤਰ ਵੀ ਵਿਵਾਦਾਂ …

Read More »

ਨੀਤੀ ਤਲਵਾਰ ਨੇ ਗੋਤਮ ਨਗਰ ਦੀ ਗਲੀ ਨੰਬਰ 1 ਦੇ ਨਿਰਮਾਣ ਦਾ ਕੰਮ ਕਰਵਾਇਆ ਸ਼ੁਰੂ

ਹੁਸ਼ਿਆਰਪੁਰ, 8 ਅਪ੍ਰੈਲ (ਸਤਵਿੰਦਰ ਸਿੰਘ) – ਨਗਰ ਨਿਗਮ ਲੋਕਾ ਨੂੰ ਸੜਕਾਂ,ਪਾਣੀ ਤੇ ਸੀਵਰੇਜ ਵਰਗੀਆਂ ਸੁਵਿਧਾਵਾ ਦੇਣ ਲਈ ਵਚਨਬੱਧ ਹੈ ਤੇ ਇਸ ਲਈ ਲੋਕਾ ਨੂੰ ਵੀ ਨਗਰ ਨਿਗਮ ਦੀ ਹਰ ਤਰ੍ਹਾ ਨਾਲ ਮਦਦ ਕਰਨੀ ਚਾਹਿਦੀ ਹੈ।ਇਨ੍ਹਾਂ ਗਲਾਂ ਦਾ ਪ੍ਰਗਟਾਵਾ ਨੀਤੀ ਤਲਵਾਰ ਨੇ ਗੋਤਮ ਨਗਰ ਦੇ ਗਲੀ ਨੰਬਰ 1 ਦੇ ਨਿਰਮਾਣ ਦਾ ਕੰਮ ਸੁਰੂ ਕਰਵਾਉਣ ਸਮੇ ਕਰਦਿਆ ਕਿਹਾ ਕਿ ਅਕਾਲੀ ਭਾਜਪਾ ਗਠਜੋੜ …

Read More »

ਠਾਕਰ ਸਰਜੀਵਨ ਸਿੰਘ ਰਾਜਪੂਤ ਮਹਾਂ ਸਭਾ ਦੇ ਪ੍ਰਧਾਨ ਤੇ ਠਾਕਰ ਅਜਮੇਰ ਸਿੰਘ ਪਠਾਨੀਆ ਜਨ: ਸਕੱਤਰ ਬਣੇ

ਹੁਸ਼ਿਆਰਪੁਰ, 8 ਅਪ੍ਰੈਲ (ਸਤਵਿੰਦਰ ਸਿੰਘ) – ਮਹਾਰਾਣਾ ਪ੍ਰਤਾਪ ਭਵਨ ਵਿੱਚ ਠਾਕਰ ਰੂਪ ਚੰਦ ਵਰਤਮਾਨ ਪ੍ਰਧਾਨ ਦੀ ਦੇਖ ਰੇਖ ਹੇਠ ਹੋਈ ਰਾਜਪੂਤ ਮਹਾਂ ਸਭਾ ਦੀ ਚੋਣ ਚੌਣ ਵਿੱਚ ਠਾਕਰ ਸਰਜੀਵਨ ਸਿੰਘ ਨੂੰ ਪ੍ਰਧਾਨ ਤੇ ਠਾਕਰ ਅਜਮੇਰ ਸਿੰਘ ਪਠਾਨੀਆ ਨੂੰ ਜਨ: ਸਕੱਤਰ ਸਰਵਸੰਮਤੀ ਨਾਲ ਚੁਣਿਆ ਗਿਆ।ਇਨ੍ਹਾਂ ਮੈਬਰਾ ਨੂੰ ਅੱਗੇ ਮੈਬਰ ਚੁਣਨ ਦਾ ਅਧਿਕਾਰ ਵੀ ਦਿਤਾ ਗਿਆ ਤੇ ਨਾਲ ਮਹਾਰਾਣਾ ਪ੍ਰਤਾਪ ਨੌਜਵਾਨ ਸਭਾ …

Read More »

ਐਨ.ਐਚ.ਐਮ ਮੁਲਾਜ਼ਮਾਂ ਬਜਾਰਾਂ ਵਿੱਚ ਅੱਜ ਭੀਖ ਮੰਗ ਕੇ ਕੀਤਾ ਰੋਸ ਪ੍ਰਦਰਸ਼ਨ

ਸ਼ਹਿਰੀਆਂ ਤੇ ਭਿਖਾਰੀਆਂ ਨੇ ਦਿੱਤੀ ਭੀਖ ਪਰ, ਸਿਵਲ ਸਰਜਨ ਨੇ ਦਿੱਤਾ ਦਿਲਾਸਾ ਹੁਸ਼ਿਆਰਪੁਰ, 8 ਅਪ੍ਰੈਲ (ਸਤਵਿੰਦਰ ਸਿੰਘ) – ਨੈਸ਼ਨਲ ਹੈਲਥ ਮਿਸ਼ਨ ਯੂਨਿਅਨ ਹੁਸ਼ਿਆਰਪੁਰ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਅੱਜ ਸ਼ਹਿਰ ਵਿੱਚ ਭੀਖ ਮੰਗ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸ਼ਹਿਰ ਵਾਸੀਆਂ ਨੇ ਮੁਲਾਜ਼ਮਾਂ ਦਾ ਸਮਰਥਨ ਕਰਦੇ ਹੋਏ ਭੀਖ ਦਿੱਤੀ ਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ …

Read More »

ਜਿਲਾ ਪੱਧਰੀ ਵਿਸ਼ਵ ਸਿਹਤ ਦਿਵਸ ਮੌਕੇ ਕਰਵਾਇਆ ਸੈਮੀਨਾਰ

ਹੁਸ਼ਿਆਰਪੁਰ, 8 ਅਪ੍ਰੈਲ (ਸਤਵਿੰਦਰ ਸਿੰਘ) – ਵਿਸ਼ਵ ਸਿਹਤ ਦਿਵਸ ਸਬੰਧੀ ਜਿਲਾ ਪੱਧਰੀ ਸੈਮੀਨਾਰ ਸਿਵਲ ਸਰਜਨ ਦਫਤਰ ਟ੍ਰੇਨਿੰਗ ਹਾਲ ਵਿਖੇ ਕਰਵਾਇਆ ਗਿਆ। ਵਿਸ਼ਵ ਸਿਹਤ ਸੰਗਠਨ ਵਲੋ ਸਿਹਤ ਦਿਵਸ ਸਬੰਧੀ ਜਾਰੀ ਕੀਤਾ ਗਿਆ ਥੀਮ ਅਸਰੱਖਿਤ ਭੋਜਨ ਦੇ ਅਧਾਰਿਤ ਵੱਖ ਵੱਖ ਬੁਲਾਰਿਆਂ ਵਲੋ ਇਸ ਵਿਸ਼ੇ ਤੇ ਵਿਸ਼ੇਸ ਚਰਚਾ ਕੀਤੀ ਗਈ ।ਇਸ ਸਮਾਗਮ ਨੂੰ ਜਿਲਾ ਪਰਿਵਾਰ ਭਲਾਈ ਅਫਸਰ ਡਾ ਚੂੰਨੀ ਲਾਲ ਨੇ ਸਬੋਧਨ ਕਰਦਿਆ …

Read More »

ਪਿੰਡ ਨਾਰਾ ਵਿਖੇ 2 ਰੋਜਾ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ

ਹੁਸ਼ਿਆਰਪੁਰ, 8 ਅਪ੍ਰੈਲ (ਸਤਵਿੰਦਰ ਸਿੰਘ) – ਦਰਬਾਰ ਗਿਆਰਵੀਂ ਵਾਲੀ ਸਰਕਾਰ ਦੇ ਦਰਬਾਰ ਪਿੰਡ ਨਾਰਾ ਵਿਖੇ 2 ਰੋਜਾ ਸਾਲਾਨਾ ਜੋੜ ਮੇਲਾ ਗਦੀਨਸ਼ੀਨ ਭਗਤ ਜੀਵਨ ਸ਼ਾਹ ਕਾਦਰੀ ਦੀ ਯੋਗ ਅਗਵਾਈ ਹੇਠ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸੰਬੰਧ ਵਿਚ ਝੰਡੇ ਦੀ ਰਸਮ ਅਤੇ ਚਾਦਰ ਚੜਾਈ ਗਈ। ਇਸ ਮੌਕੇ’ਤੇ ਵਿਸ਼ੇਸ਼ ਤੌਰ’ਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਹਾਜ਼ਰੀਆਂ ਭਰੀਆਂ ਅਤੇ …

Read More »

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਚੇਤਨਾ ਮਾਰਚ ਬਾਰੇ ਅਮਰਕੋਟ ਵਿਖੇ ਹੋਈਆਂ ਵਿਚਾਰਾਂ

ਅਲਗੋਂ ਕੋਠੀ, 8 ਅਪ੍ਰੈਲ (ਹਰਦਿਆਲ ਸਿੰਘ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤਰਨ ਤਾਰਨ ਜੋਨ ਦੇ ਖੇਤਰ ਅਮਰਕੋਟ ਦੀ ਮੀਟਿੰਗ ਗੁਰਦੁਆਰਾ ਗੁਰੂ ਤੇਗ ਬਹਾਦਰ ਅਮਰਕੋਟ ਵਿਖੇ ਹੋਈ, ਜਿਸ ਵਿਚ ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਦਸਤਾਰ ਚੇਤਨਾ ਮਾਰਚ ਬਾਰੇ ਵਿਚਾਰਾਂ ਹੋਈਆਂ ।ਸਟੱਡੀ ਸਰਕਲ ਦੇ ਗੁਰਦੇਵ ਸਿੰਘ ਕਸ਼ਮੀਰ ਸਿੰਘ ਅਲਗੋਂ ਮਲਕੀਤ ਸਿੰਘ ਚੀਮਾਂ ਜਸਵਿੰਦਰ ਸਿੰਘ ਰਾਜੋਕੇ ਦਲਜੀਤ ਸਿੰਘ ਮੱਦਰ ਤੇ ਬਲਜੀਤ …

Read More »

 ਕੰਵਲਜੀਤ ਕੌਰ ਨੇ ਨੇ ਬੀ. ਐਸ. ਸੀ (ਬਾਇਓਟੈਕ) ਸਮੈਸਟਰ-1 ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 8 ਅਪ੍ਰੈਲ (ਜਗਦੀਪ ਸਿੰਘ ਸੱਗੂ) –  ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ. ਐਸ. ਸੀ. (ਬਾਇਓਟੈਕ) ਸਮੈਸਟਰ-ਪਹਿਲਾ, ਤੀਜਾ ਤੇ ਪੰਜਵਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਜਿਸ ਵਿਚੋਂ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਦੀ ਬੀ. ਐਸ. ਸੀ. (ਬਾਇਓਟੈਕ) ਸਮੈਸਟਰ-ਪਹਿਲਾ ਦੀ ਕੰਵਲਜੀਤ ਕੌਰ ਨੇ 90.4% ਪ੍ਰਾਪਤ ਕਰਕੇ ਯੂਨੀਵਰਸਿਟੀ ‘ਚ ਪਹਿਲਾ ਅਤੇ ਨਵਪ੍ਰੀਤ ਕੌਰ ਸਮੈਸਟਰ-ਤੀਜਾ ਨੇ 86% ਪ੍ਰਾਪਤ …

Read More »